ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
Very gud Pannu sab ji
SSA ji
ਸਾਰੀਆਂ ਜਥੇਬੰਦੀਆਂ ਨੂੰ ਬੁਲਾ ਕੇ, ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਾਹਮਣੇ , ਸਾਰੀ ਸੰਗਤ ਦੇ ਸਾਹਮਣੇ, ਬਾਦਲ ਤੋਂ ਸਪਸ਼ਟੀਕਰਨ ਲਿਆ ਜਾਵੇ ਅੰਦਰ ਵਾੜ ਕੇ ਨਹੀਂ, ਬੰਦ ਲਿਫ਼ਾਫ਼ਿਆਂ ਵਿਚ ਨਹੀਂ
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ਸਤਿ ਸ੍ਰੀ ਅਕਾਲ ਪੰਨੂੰ ਸਾਹਿਬ ਤੇ ਹਰਸਿਮਰਨ ਜੀ।
ਆਮ ਸਿੱਖ ਲਈ ਜਥੇਦਾਰ ਹਨ ਏਨਾ ਲਈ ਤਾਂ ਨੌਕਰ ਮਲਿਕ ਵਾਲੀ ਗਲ ਆ
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
84 ਵਿੱਚ ਕਾਂਗਰਸ ਵਲੋਂ ਢਾਹਿਆ ਅਕਾਲ ਤਖ਼ਤ ਸੰਗਤਾਂ ਨੇ ਬਣਾ ਦਿੱਤਾ ਪਰ ਅਕਾਲੀ ਦਲ ਵਲੋਂ ਅਕਾਲ ਤਖ਼ਤ ਸਾਹਿਬ ਦੇ ਅਕਸ ਨੁੰ ਜੋ ਢਾਹ ਲਾਈ ਗਈ ਉਸਨੂੰ ਕੌਣ ਬਹਾਲ ਕਰੇਗਾ
ਬਿਲਕੁਲ ਸਹੀ
👌🏼👌🏼👌🏼👌🏼👌🏼👌🏼👌🏼👍🏼
ਅਕਾਲੀ ਬਾਗੀ ਨਹੀਂ ਹੋਏ ਇਹ ਸਭ ਸਾਜਸ਼ ਅਧੀਨ ਸਭ ਡਰਾਮਾ ਚੱਲ ਰਿਹਾ ਹੈ
ਪੰਨੂੰ ਸਾਬ੍ਹ ਜੀ,,,, ਹਰਸਿਮਰਨ ਕੌਰ ਜੀ,,,,ਅਤੇ ਸਾਰੇ ਪ੍ਰਾਈਮ ਏਸ਼ੀਆ ਦੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ।
ਸੁਖਬੀਰ ਸਿੰਘ ਬਾਦਲ ਸਾਹਿਬ ਜੀ ਮੈਂ ਆਪ ਜੀ ਨੂੰ ਰਾਏ ਦੇ ਦਾ ਹਾ ਕਿ ਸਿੰਘ ਸਾਹਿਬਾਨ ਤੁਹਾਡੇ ਹਨ ਅਤੇ ਤੁਹਾਡਾ ਹੀ ਹੁਕਮ ਮੰਨਦੇ। ਤੁਹਾਡੇ ਰਾਜ ਵਿੱਚ ਸਿੱਖ ਕੌਮ ਦਾ ਬਹੁਤ ਨੁਕਸਾਨ ਹੋਇਆ ਹੈ ਸਿੱਖ ਸੰਗਤ ਤੁਹਾਨੂੰ ਕਦੇ ਮੁਆਫ਼ ਨਹੀਂ ਕਰੇਗੀ ਭਾਵੇਂ ਤੁਹਾਡੇ ਲਗਾਏ ਸਿੰਘ ਸਾਹਿਬਾਨ ਤੁਹਾਨੂੰ ਮੁਆਫ਼ ਕਰ ਦੇਣ ਪਰ ਇਸ ਮੁਆਫ਼ੀ ਦਾ ਤੁਹਾਨੂੰ ਕੋਈ ਫਾਇਦਾ ਨਹੀਂ ਹੋਵੇਗਾ ਕਿਉਂਕਿ ਲੋਕਾਂ ਨੇ ਤੁਹਾਨੂੰ ਵੋਟ ਹੁਣ ਨਹੀ ਪਉਣੀਆ ਅਤੇ ਨਾ ਤੁਹਾਡੀ ਹੁਣ ਸਰਕਾਰ ਬਨਣੀ ਹੈ। ਤੁਹਾਡੇ ਰਾਜ ਸਮੇ ਰਹੇ ਸਾਥੀਆਂ ਵਿੱਚੋਂ ਕੁਝ ਤੁਹਾਡੇ ਸਾਥੀ ਬਾਗੀ ਹੋ ਚੁੱਕੇ ਹਨ ਅਤੇ ਤੁਹਾਨੂੰ ਇੱਕਲੇ ਨੂੰ ਹੀ ਦੋਸ਼ੀ ਬਣਾਉਂਣ ਦੀ ਕੋਸ਼ਿਸ਼ ਕਰ ਰਹੇ ਹਨ ਮੇਰੀ ਆਪ ਜੀ ਨੂੰ ਬੇਨਤੀ ਕਿ ਸਾਲ 2015 ਤੋ ਲੈ ਕੇ ਹੁਣ ਤੱਕ ਜਿੰਨੇ ਵੀ ਤੁਹਾਡੇ ਸਾਥੀਆਂ ਨੇ ਅਹੁਦਿਆਂ ਦਾ ਨਿਗਹ ਮਾਨਿਆ ਹੈ ਇਹਨਾਂ ਸਾਰਿਆਂ ਨੂੰ ਆਪਣੇ ਨਾਲ ਸਾਮਲ ਕਰਕੇ ਆਪਣੇ ਲਗਾਏ ਜਥੇਦਾਰਾਂ ਪਾਸੋ ਹਰੇਕ ਨੂੰ ਦੱਸ ਦੱਸ ਸਾਲ ਲਈ ਰਾਜਨੀਤੀ ਤੋ ਬਾਹਰ ਰਹਿਣ ਦਾ ਹੁਕਮ ਕਰਵਾਉ। ਇਸ ਨਾਲ ਇੱਕ ਤਾ ਸੀ੍ ਅਕਾਲ ਤਖ਼ਤ ਸਾਹਿਬ ਜੀ ਦੀ ਸ਼ਾਨ ਬਰਕਰਾਰ ਹੋ ਜਾਵੇਗੀ ਦੂਸਰੀ ਜਿਹੜੇ ਬਾਗੀ ਸਿਰਫ਼ ਤੁਹਾਨੂੰ ਫਸਾਉਣ ਦੀ ਚਾਲ ਖੇਡ ਦੇ ਹਨ ਉਹ ਖੁਦ ਹੀ ਫ਼ਸ ਜਾਣਗੇ ਤੀਸਰੀ ਤੁਹਾਡੀ ਸੱਚੇ ਮੰਨੋ ਸੀ੍ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਣ ਇਸ ਦੀ ਮਾਨ ਮਰਿਆਦਾ ਬਹਾਲ ਹੋਣ ਕਰਕੇ ਪਰਮਾਤਮਾ ਤੁਹਾਡੇ ਸਾਰੇ ਕੀਤੇ ਗੁਨਾਹ ਮੁਆਫ਼ ਕਰ ਦੇਵੇਗਾ ਪਰ ਸਰਤ ਇਹ ਹੈ ਕਿ ਅੱਗੇ ਤੋ ਕੋਈ ਵੀ ਗੁਨਾਹ ਹੋਰ ਨਾ ਕਰੋਗੇ ਤਾਂ। ਜੇਕਰ ਮੰਨੋਗੇ ਤਾਂ ਠੀਕ ਹੈ ਜੇ ਨਾ ਮੰਨੋਗੇ ਤਾਂ ਵੀ ਠੀਕ ਹੈ ਕਿਉਂਕਿ ਪਰਮਾਤਮਾ ਹਰ ਇੱਕ ਕਰਮ ਦਾ ਹਿਸਾਬ ਕਿਤਾਬ ਰੱਖਦਾ ਹੈ। ਮੇਰੇ ਨਾਲ ਵੀ ਤੂੰ ਬਹੁਤ ਵੱਡਾ ਗੁਨਾਹ ਕੀਤਾ ਸੀ ਤੇਰੇ ਇਸ ਗੁਨਾਹ ਕਰਕੇ ਮੇਰਾ ਸਮਾਜਿਕ ੍ ਆਰਥਿਕ ਧਾਰਮਿਕ ਅਤੇ ਮਾਨਸਿਕ ਬਹੁਤ ਨੁਕਸਾਨ ਹੋਇਆ ਸੀ ਜੇਕਰ ਮੇਰੇ ਪਾਸ ਦਾਲ ਫੁਲਕਾ ਨਾ ਹੁੰਦਾ ਤਾਂ ਮੇਰੇ ਪਰਿਵਾਰ ਦੇ ਚਾਰ ਜੀਆਂ ਨੂੰ ਜਾ ਤਾਂ ਆਤਮ ਹੱਤਿਆ ਕਰਵਾ ਪੈਦੀ ਜਾ ਸਾਨੂੰ ਕੋਈ ਗਲਤ ਕਦਮ ਚੁੱਕਣਾ ਪੈਂਦਾ ਪਰ ਪਰਮਾਤਮਾ ਨੇ ਸਾਡੀ ਬਹੁਤ ਹੀ ਸਹਾਇਤਾ ਕੀਤੀ ਜਿਸ ਨਾਲ ਸਾਡੀ ਇੱਜ਼ਤ ਬਚੀ ਰਹੀ ਪਰ ਕੁਝ ਨਹੀਂ ਹੋਇਆ ਮੈ ਅੱਜ ਵੀ ਤੇਰੇ ਭਲੇ ਦੀ ਅਤੇ ਤੈਨੂੰ ਸਿਧੇ ਰਸਤੇ ਪਾਉਣ ਦੀ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ। 0:21
ਬਿਲਕੁਲ ਤੁਸੀਂ ਠੀਕ ਲਿਖਿਆ ਹੈ ਜੀ ਜਿਹੜੇ ਅੱਜ ਜੋ ਵੀ ਪੰਥ ਦੇ ਮੁੱਦਿਆਂ ਤੇ ਬੋਲ ਰਹੇ ਹਨ ਸਰਕਾਰ ਦੇ ਵਿੱਚ ਹੁੰਦਿਆਂ ਹੋਇਆਂ ਕਿਉਂ ਨਹੀਂ ਬੋਲੇ ਤੇ ਉਸ ਸਮੇਂ ਚੁੱਪ ਕਿਉਂ ਰਹੇ ਮਾਨਯੋਗ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਇਹਨਾਂ ਦੇ ਖਿਲਾਫ ਵੀ ਕਾਰਵਾਈ ਕਰਨੀ ਚਾਹੀਦੀ ਹੈ।
ਪੰਨੂੰ ਸਾਹਿਬ ਜੀ ਸਤਿਕਾਰ ਸਹਿਤ ਸਤਿ ਸ੍ਰੀ ਆਕਾਲ ਜੀ। ਮਾਲਕ ਆਪ ਜੀ ਨੂੰ ਹਮੇਸ਼ਾਂ ਚੜ੍ਹਦੀ ਕਲ੍ਹਾ ਵਿੱਚ ਰੱਖੇ।
ਪੰਨੂੰ ਸਾਹਿਬ ਜੀ ਇਸ ਤਰਾਂ ਨਾਂ ਕਹੋ ਕਿ ਸਾਰਾ ਕੁੱਝ ਤਹਿ ਹੋਇਆ ਹੋ ਸਕਦਾ ਹੈ ਇਸ ਤਰਾਂ ਕਹੋ ਕਿ ਸਾਰਾ ਕੁੱਝ ਤਹਿ ਹੋਇਆ ਸੀ ਇਹ ਖੇਡ ਇਸ ਤਰਾਂ ਖੇਡੀ ਜਾ ਰਹੀ ਹੈ ਕਿ ਸੱਪ ਵੀ ਮਰ ਜਾਵੇ ਤੇ ਸੋਟਾ ਵੀ ਬਚ ਜਾਵੇ ਸਿੱਖ ਸੰਗਤ ਇਹਨਾਂ ਦੀਆਂ ਚਾਲਾਂ ਨੂੰ ਚੰਗੀ ਤਰਾਂ ਸਮਝ ਚੁੱਕੀ ਹੈ ਹੁਣ ਇਹਨਾਂ ਦੀ ਖੇਡ ਨਹੀਂ ਚੱਲ ਸਕਦੀ।ਦੂਜੀ ਗੱਲ ਜਿਹੜੀ ਕਹੀ ਹੈ ਕਿ ਗਵਰਨਰਾਂ ਰਾਹੀਂ ਮੋਦੀ ਸਰਕਾਰ ਸੂਬਾ ਸਰਕਾਰਾਂ ਨਾਲ ਕੀ ਕੁੱਝ ਕਰਦੀ ਹੈ ਕਿ ਦੇਸ਼ ਦੀ ਜੰਤਾ,ਸੱਭ ਦੇਖ ਰਹੀ ਹੈ ਜੇ ਦੇਸ਼ ਦੀ ਜੰਤਾ ਸੱਭ ਕੁੱਝ ਵੇਖਦੀ ਹੁੰਦੀ ਤਾਂ ਮੋਦੀ ਸਰਕਾਰ ਤੀਜ਼ੀ ਵਾਰ ਕਿੱਸ ਤਰਾਂ ਬਣ ਜਾਂਦੀ ਇਸ ਮਤਲਬ ਤਾਂ ਜੰਤਾ ਸੁੱਤੀ ਪਈ ਹੈ ਕੁੱਝ ਵੀ ਨਹੀਂ ਦੇਖ ਰਹੀ?
ਗੁਰੂ ਸਹਿਬ ਦੇ ਆਸਰੇ ਛੱਡ ਦਿਓ ਬੇਅਦਬੀ ਕਰਨ ਵਾਲੇ ਦਾ ਬੇੜਾ ਗਰਕ ਹੋ ਜਾਵੇਗਾ ,ਦੇਖਿਓ ਬੇੜਾ ਗਰਕ ਹੁੰਦਾ ਆਪਣੀ ਅੱਖੀਂ ਦੇਖ ਲੈਣਾਂ
ਪੰਨੂ ਸਾਹਿਬ ਜੀ ਸੁਖਬੀਰ ਤੇ ਜਥੇਦਾਰ ਦਾ ਲੁੱਕਣ ਮਚਾਈ ਹੋ ਰਹੀ ਹੈ ਇਹ ਸਿਰਫ ਡਰਾਮਾ ਵਾਰੀ ਹੈ ਸਭ ਦੁਨੀਆ ਨੂੰ ਪਤਾ ਹੈ ਇਹ ਮਾਲਕ ਤੈਨੂੰ ਕਰਵਾਲੀ ਖੇਡ ਹੈ ਨੋਕਰ ਮਾਲਕ ਦੇ ਗਾੜੀ ਕੁਛ ਨਹੀਂ ਬੋਲ ਸਕਦਾ ਇਹਨਾਂ ਨੂੰ ਇਹ ਨੌਕਰ ਕੋਈ ਸਜਾ ਨਹੀਂ ਦੇ ਸਕਦਾ ਇਹਨਾਂ ਨੂੰ ਸਜਾ ਗੁਰੂ ਤੇ ਗੁਰੂ ਦੀ ਸੰਗਤ ਤੇ ਜੀ ਜਿਸ ਤਰ੍ਹਾਂ ਇਹਨਾਂ ਨੂੰ ਸਜਾ ਰਾਜਨੀਤੀ ਦੇ ਵਿੱਚ ਮਿਲ ਚੁੱਕੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਮੇਰਾ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਹੋਣਗੀਆਂ ਉਦੋਂ ਫਿਰ ਸੰਗਤ ਇਹਨਾਂ ਨੂੰ ਇਹੋ ਜਿਹੀ ਸਜ਼ਾ ਦੇਵੇਗੀ ਤੇ ਇਹਨਾਂ ਦੀਆਂ ਪੀੜੀਆਂ ਤਬਾਹ ਹੋ ਜਾਣੀਆਂ ਸਜ਼ਾ ਦੇ ਵਿੱਚ ਕਿਉਂਕਿ ਇਸ ਮੁਆਫੀ ਦੇ ਲਾਇਕ ਨਹੀਂ ਇਹ ਸਜ਼ਾ ਦੇ ਲਾਇਕ ਹਨ ਬੇਅਦਬੀਆਂ ਦੀ ਰਹੀ ਕਿਉਂਕਿ ਪੰਜਾਬ ਦੀਆਂ ਜਿੰਨੀਆਂ ਵੀ ਸਰਕਾਰਾਂ ਹਨ ਉਹ ਸਾਰੀਆਂ ਹੀ ਦਿੱਲੀ ਦੇ ਥੱਲੇ ਲਾ ਕੇ ਚਲਦੀਆਂ ਹਨ ਤੇ ਦਿੱਲੀ ਸਰਕਾਰ ਸਿੱਖਾਂ ਨੂੰ ਖਤਮ ਕਰਨ ਤੇ ਤੁਲੀ ਹੋਈ ਹੈ ਇਸ ਕਰਕੇ ਇਨਸਾਫ ਨਹੀਂ ਹੋਣਾ ਕੋਈ ਸਜ਼ਾ ਨਹੀਂ ਮਿਲਣੀ ਜੇ ਇਨਸਾਫ ਹੋਣਾ ਹੁੰਦਾ ਤੇ ਕਦੇ ਦੇ ਬਾਦਲ ਵਰਗਿਆਂ ਨੂੰ ਫਾਂਸੀ ਲੱਗ ਜਾਂਦੀ
ਸੁਖਬੀਰ ਬਾਦਲ ਤਾ ਰਾਮ ਰਹੀਮ ਦਾ ਬੀਬਾ ਪੁੱਤਰ ਹੈ ||
ਹੁਣ ਵੀ ਫੈਸਲਾ ਸਿੱਖ ਸੰਗਤ ਹੀ ਕਰੇਗੀ,ਇਹਨ੍ਹਾਂ ਤੋਂ ਕੋਈ ਆਸ ਨਹੀਂ ।
ਕੀ, ਜਥੇਦਾਰ, ਤੇ, ਸੁਖਵੀਰ, ਬਾਦਲ, ਸਿੱਖ,ਸੰਗਤ, ਨੂੰ ਸਹੀ, ਫੈਸਲਾ,ਕਰਨ, ਦੇਣਗੇ,
ਜੇ ਭੁੱਲ ਹੋਈ ਹੈ, ਜਾਂ ਨਹੀਂ ਹੋਈ, ਉਸ ਦੀ ਜ਼ਿੰਮੇਵਾਰੀ ਅਕਾਲੀ ਦਲ ਉੱਪਰ ਨਾ ਥੋਪੀ ਜਾਵੇ, ਅਕਾਲੀ ਦਲ ਦਾ ਹੁਕਮ, ਬਾਦਲ ਸਾਹਿਬ ਦਾ ਹੁਕਮ ਹੈ । ਸੁਖਬੀਰ ਸਿੰਘ ਬਾਦਲ ਵਲੋਂ ਹੋਈ ਭੁੱਲ, ਬਾਦਲ ਆਪਣੇ ਸਿਰ ਤੇ ਹੀ ਲੈ ਕੇ, ਸ਼ਰੇਆਮ ਆਪਣੀ ਨਿੱਜੀ ਭੂਮਿਕਾ ਨਿਭਾਉਣ ਦੀ ਗ਼ਲਤੀ ਮੰਨ ਕੇ, ਆਪਣੀ ਸੇਵਾ ਲਗਵਾਉਣ । ਭੁੱਲ ਬਖਸ਼ਾਉਣ, ਗੋਲ ਮੋਲ ਗੱਲ ਨਾ ਕੀਤੀ ਜਾਵੇ ।
ਸੁੱਖਾ ਅਮਲੀ ਬੜਾ ਬੇਸ਼ਰਮ ਬੰਦਾ
Ssa both of you sir ji
ਸਭ ਕੁਝ ਰਲ ਮਿਲ ਕਿ ਹੋ ਰਿਹਾ ਪੰਜਾਬ ਦੇ ਲੋਕ ਸਭ ਜਾਣਦੇ ਡਰਾਮਾ ਹੋ ਰਿਹਾ ਬਾਦਲ ਬੜੇ ਪਾਵਰ ਫੁਲ ਨੇ।
ਪਨੂ ਸਾਹਿਬ ਜੀ ਲਿਫਾਫੇ ਵਿੱਚੋਂ ਬਾਹਰ ਕੀ ਨਿਕਲਦਾ ਹੈ ਉਹ ਸਭਨਾਂ ਨੂੰ ਭਲੀ ਭਾਂਤ ਪਤਾ ਹੈ
ਸਤਿ ਸ੍ਰੀ ਅਕਾਲ ਜਤਿੰਦਰ ਪੰਨੂ ਜੀ 🙏
ਪੰਨੂੰ ਸਾਹਿਬ ਜੀ ਹਰਸਿਮਰਨ ਜੀ ਸਤਿ ਸ਼੍ਰੀ ਅਕਾਲ ਜੀ ❤❤❤🎉🎉🎉
Thnk u, respect 🌿
Goodnews
ਪੰਨੂੰ ਜੀ ਤੁਸੀਂ ਜਾਣਦੇ ਹੀ ਹੋ ਕਿ ਜਥੇਦਾਰ ਸਾਹਿਬਾਨ ਸੁਖਬੀਰ ਬਾਦਲ ਦੇ ਕਹਿਣੇ ਤੋਂ ਬਾਹਰ ਨਹੀਂ ਹਨ।
Good job prime Asia keep it up 👍
ਪੰਜਾਬ ਦਾ ਸਭ ਤੋਂ ਕਰੱਪਟ ਵਿਭਾਗ ਸਥਾਨਕ ਸਰਕਾਰ ਵਿਭਾਗ ਪੰਜਾਬ ਹੈ ਜਿਸ ਅਧੀਨ ਨਗਰ ਕੌਂਸਲਾਂ ਨਗਰ ਪੰਚਾਇਤਾਂ ਤੇ ਨਗਰ ਨਿਗਮਾਂ ਆਉਦੀਆਂ ਹਨ ਇਨ੍ਹਾਂ ਦੇ ਕਾਰਨ ਹੀ ਪੰਜਾਬ ਦੇਸ ਦੀ ਅਜਾਦੀ ਤੋਂ ਬਾਅਦ ਗਲੀਆਂ ਨਾਲੀਆਂ ਤੇ ਛੱਪੜਾਂ ਦੇ ਵਿਕਾਸ ਵਿੱਚੋਂ ਹੀ ਨਹੀਂ ਨਿਕਲ ਸਕਿਆ ਜੀ ਮੈਂ ਨਗਰ ਕੌਂਸਲ ਨੂਰਮਹਿਲ ਤੇ ਬਿਲਗਾ ਜ਼ਿਲ੍ਹਾ ਜਲੰਧਰ ਵਿੱਚ ਹੋਏ ਭਿਰਸ਼ਟਾਚਾਰ ਦੀਆਂ 3 ਸਕਾਇਤਾਂ ਕੀਤੀਆਂ ਨੂੰ 2 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਮੈਂ ਮੰਤਰੀ ਸਾਹਿਬ ਜੀ ਨੂੰ ਵੀ ਮਿਲਿਆ ਤੇ ਚੰਡੀਗੜ੍ਹ ਦੇ ਵਾਰ-ਵਾਰ ਚੱਕਰ ਵੀ ਮਾਰੇ ਤੇ ਉੱਚ ਅਧਿਕਾਰੀਆਂ ਨੂੰ ਵੀ ਮਿਲਿਆ ਪਰ ਭਿਰਸ਼ਟ ਤੰਤਰ ਦੀਆਂ ਜੜਾਂ ਬਹੁਤ ਡੁੰਘੀਆਂ ਹਨ ਕਾਲੀ ਕਮਾਈ ਦਾ ਹਿੱਸਾ ਉਪਰ ਤੱਕ ਪਹੁੰਚਦਾ ਹੈ ਜਿਸ ਕਾਰਨ ਲੋਕਾਂ ਵੱਲੋਂ ਕੀਤੀਆਂ ਗਈਆਂ ਸਕਾਇਤਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਪੰਜਾਬ ਵਿੱਚ ਵਿਕਾਸ ਸਿਰਫ ਰਾਜਨੀਤਕ ਲੋਕਾਂ ਤੇ ਅਫਸਰਸ਼ਾਹੀ ਦਾ ਹੀ ਹੋਇਆ ਹੈ ਪੰਜਾਬ ਦਾ ਵਿਕਾਸ ਜੋ ਹੋਇਆ ਹੈ ਪੰਜਾਬ ਦੇ ਲੋਕਾਂ ਨੂੰ ਦਿਖਾਈ ਦੇ ਰਿਹਾ ਹੈ ਮੇਰਾ ਮੋਬਾਇਲ ਨੰਬਰ 9888247881 ਹੈ ਮੈਂ ਸਹਿਯੋਗ ਕਰਨ ਵਾਲੇ ਵੀਰ ਦਾ ਧੰਨਵਾਦੀ ਹੋਵਾਂਗਾ ਜੀ
ਸਤਿ ਸ਼੍ਰੀ ਅਕਾਲ ਸਤਿਕਾਰਯੋਗ ਸਰ ਜਤਿੰਦਰ ਪੰਨੂ ਜੀ ਅਤੇ ਹਰਸਿਮਰਨ ਜੀ 🙏🏼♥️🙏🏼♥️🙏🏼🌷🌷
Harsimran Kaur you're amazing
ਜਿਵੇਂ ਗਰੇਵਾਲ ਨੇ 96 ਲੱਖ ਦੇ ਖਰਚੇ ਦਾ ਦੋਸ਼ੀ ਸਾਬਕਾ ਪ੍ਰਧਾਨ ਮੱਕੜ ਨੂੰ ਦੱਸਿਆ, ਉਸ ਤਰ੍ਹਾਂ ਸੁਖਬੀਰ ਬਾਦਲ ਵੀ ਸਾਧ ਦੀ ਮੁਆਫੀ ਦੇਣ ਭਾਂਡਾ ਵੱਡੇ ਬਾਦਲ ਤੇ ਸੁੱਟ ਦੇਣਾ।ਜੋ ਸਿੱਖ ਕੌਮ ਨੂੰ ਪ੍ਰਵਾਨ ਨਹੀਂ ਕਰਨਾ।
S S A 🙏🙏 Harsimran Kaur ji and Pannu Sahib ji
Thanks prime aisa tv
Excellent 👌
Good 👌🙏🙏
ਸਭ ਡਰਾਮੇਬਾਜੀਆ ਨੇ ਜੀ। ਸਿਆਸਤ ਤੇ ਧਰਮ ਵੱਖ ਵੱਖ ਹਨ
ਸਾਰੇਆ ਨੂ ਸਤਿ ਸ੍ਰੀ ਅਕਾਲ ਜੀ
Thanks harsimran kaur g
Nice
Sat shri akal ji pannu shaib and all prime Asia tv worker good work good news
🌹
🎉🎉🎉🎉🎉🎉 prim asia 🌏 ❤️
Thanks jatinder pannu g
ਸ਼ੋਮਣੀ ਆਕਾਲੀ ਦਲ ਦਾ ਦਫਤਰ ਅਮ੍ਰਿਤਸਰ ਵਿੱਚ ਹੋਣਾਂ ਚਾਹੀਦਾ ਹੈ
Thanks prime discussion g
ਪੰਨੂ ਸਾਬ ਦੰਦ ਨਿਕਲ ਗਿਆ ਜੀ ਇੱਕ
Great discussions
Satsiriakal ji aap sb nu ji
Thanks Thanks
Very good ji punnu Shihab shemarn Kour ji thanks
ਹਰ, ਕੋਈ, ਸਰਸੇ ਵਾਲੇ, ਬਲਾਤਕਾਰੀ ਸਾਧ, ਨਹੀਂ,ਸਾਨ, ਨੂੰ,ਸੱਚੇ,ਸੌਦੇ,ਵਾਲਾ, ਕਹਿੰਦਾ ਹੈ, ਉਸਨੇ, ਕਿਹੜੇ, ਪਾਸਿਉਂ,ਸੱਚਾ, ਸੌਦਾ,ਕੀਤਾ,ਹੈ,ਜੋ, ਲੋਕ, ਉਸਨੂੰ,ਸਚਾ,ਸੌਦਾ, ਕਹਿੰਦੇ ਹਨ, ਹਾਂ ਝੂਠਾ,ਜੂਠਾ, ਬਲਾਤਕਾਰੀ,ਕਾਤਲ,ਅਤਿ,ਦਾ,ਨੀਚ, ਪਾਪੀ,ਹੋ,ਸਕਦਾ,ਹੈ।ਸੱਚਾ, ਸੌਦਾ ਸਿਰਫ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਚੂਹੜਕਾਣੇ,ਦੀ,ਮੰਡੀ, ਤੋਂ,ਵੀਹ, ਰੁਪਏ,ਦਾ,ਰਾਸਨ, ਲੈਕੇ,ਭੁਖੇ, ਸਾਧੂਆਂ ਨੂੰ ਲੰਗਰ ਛਕਾਇਆ ਸੀ, ਐਵੇਂ, ਬਲਾਤਕਾਰੀ, ਕਾਤਲਾਂ ਨੂੰ,ਸੱਚਾ, ਸੌਦਾ, ਕਹਿਕੇ,ਭੂਹੇਂ,ਨਾ,ਚੜਾਓ,ਹਾ, ਝੂਠਾ,ਜੂਠਾ, ਬਲਾਤਕਾਰੀ ਕਾਤਲ,ਗੰਦੀ,ਨਾਲੀ,ਦਾ,ਕੀੜਾ,ਕਹਿ, ਸਕਦੇ,ਹੋ।
Why Sukhbir Singh Badal Badal only, why NOT also those "Jathedars", who were involved in Ram-Rahim Excuses?
ਭਾਵੇਂ ਸਾਰਾ ਪਿੰਡ ਮਰ ਜਾਵੇ ਸੁਖਬੀਰ ਦੀ ਲੰਬੜਦਾਰੀ ਦੀ ਵਾਰੀ ਨਹੀ ਆਉਣਾ। ਗਿਰਾਵਟ ਹੱਦਾਂ ਟੱਪ ਚੁੱਕੀ ਏ ਜੀ
ਸ਼ਕ਼ਇਤ ਕਰਨ ਵਾਲੇ ਸੁਨਣ ਵਾਲੇ ਪੇਸ਼ ਹੋਣ ਵਾਲੇ ਸਬ ਡਰਾਮੇ ਬਾਜ਼ੀ ਹੈ ਅਸਲੀ ਅਕਾਲੀ ਜੇਲ੍ਹਾਂ ਵਿਚ ਬੈਠੈ ਬੰਦੀ ਸਿੰਘ ਹਨ ਓਹਨਾ ਨੂੰ ਰਿਹਾ ਕਰੇ ਸੈਂਟਰ ਸਰਕਾਰ ਅਤੇ ਇਸ ਸਾਰੀ ਮੰਡਲੀ ਨੂੰ ਜੈਲ੍ਹਾ ਵਿਚ ਬੰਦ ਕਰਨਾ ਚਾਹੀਦਾ ਹੈ
Pannu ji harsimran Ji sat Shri akal ji ki ❤❤❤❤❤
Sat Sri Akal Pannu Sahib Beta Harsimran
Very good Jatinder Pannu Sir ji
Drama Script is handed over to Jathedars . Jathedar will act according to the Sukhbir Badal"s Script now ,
Good sir job
Sat shri akaal ji
Sat Shri Akal Pannu Saab g and Harsimran Kaur g
True 👍 g
Prime aisa team good work
ਪੰਨੂ ਸਾਹਿਬ ਬਲਵੰਤ ਸਿੰਘ ਖੇੜਾ ਦੇ ਕੇਸ ਵਿਚ ਕੋਈ ਹੋਇਆ।
I love you pannu ji 🙏 ❤️ ♥️ 💖
Sudarshan aapka dhanyvad khabar Rajiv vishleshan ke bare mein solution ka stick jawab hai aapka
Panuu ji and Nandpreet ji sat shri akal ji
Thnx far news
ਸ਼ੋਮਣੀ ਕਮੇਟੀ ਨੂੰ ਅਕਾਲੀ ਦਲ ਦੀਆਂ ਲੋੜਾਂ ਮੁਤਾਬਿਕ ਨਹੀਂ ਜੀ ਬਾਦਲ ਪਰਿਵਾਰ ਦੀਆਂ ਲੋੜਾਂ ਮੁਤਾਬਿਕ ਵਰਤਿਆ ਜਾ ਰਿਹਾ ਜੀ ਤਾਂ ਹੀ ਇਹ ਪੰਥਿਕ ਮਰਯਾਦਾ ਦਾ ਬੇੜਾ ਗ਼ਰਕ ਕਰਨ ਰਹੇ ਨੇ ਬਾਦਲ ਪਰਿਵਾਰ ਦੇ ਚਮਚੇ ਼ ਧੰਨਵਾਦ ਜੀ ਸਵਰਨ ਸਿੰਘ ਸੁੱਖਣ ਵਾਲਾ ਫ਼ਰੀਦਕੋਟ ਤੋਂ
👏👏👏
ਸਾਡੇ ਹਰਮਨ ਪਿਆਰੇ ਪੱਤਰਕਾਰ ਜਤਿੰਦਰ ਸਿੰਘ ਜੀ ਪੰਨੂੰ
🙏🏼🙏🏼
🙏🙏
Prime discussion 👍
ਪੰਨੂੰ ਸਾਹਿਬ ਜੀ ਗੁਮ ਹੋਏ ਸਰੂਪਾਂ ਤੋਂ ਇਲਾਵਾ ਕੁੱਝ ਸਰੂਪਾਂ ਦਾ ਸੰਸਕਾਰ ਬਿਨਾਂ ਮਰਜਾਦਾ ਗੁਪਤ ਤੌਰ ਪਰ ਕੀਤਾ ਗਿਆ ਸੀ ਕੀ ਉਹ ਮੁੱਦਾ ਖਤਮ ਹੋ ਚੁੱਕਾ ਹੈ ਜਾਂ ਉਸਦੇ ਸਬੰਧੀ ਨਿਪਟਾਰਾ ਹੋ ਗਿਆ ਹੈ ਚਾਨਣਾ ਪਾਇਆ ਜਾਵੇ ਜੀ
Jatinder Pannu g sat shri akal
S S A 🙏🙏🙏🙏🙏🙏🙏🙏🙏 to all members present at this time in program
Panuu ji and Her simran ji sat shri akal ji
Good
Get well soon pannu sahib
❤❤ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ ❤❤❤ 1:00
❤
ਅਕਾਲ ਤਖਤ ਦਾ ਜਥੇਦਾਰ ਅਕਾਲੀ ਫੂਲਾ ਸਿੰਘ ਜੀ ਵਰਗਾ ਹੋਣਾ ਚਾਹੀਦਾ ਹੈ ਹੁਣ ਇਹ ਮਸਲਾ ਖੜ੍ਹਾ ਹੋ ਸਕਦਾ ਹੈ ਕਿ ਅਕਾਲੀ ਫੂਲਾ ਸਿੰਘ ਜੀ ਵਰਗਾ ਜਥੇਦਾਰ ਕਿਥੋਂ ਕਿਹੜੀ ਕਿਹੜੀ ਪਰਖ਼ ਨਾਲ ਲੱਭਿਆ ਜਾਵੇ ਕੋਈ ਵੀ ਦਿਸਦਾ ਨਹੀਂ ਹੈ
DSGPC Is Dout Of Sigh Sahib
SAT SRI AKALJI TI ALL
ਪ੍ਰੋਗਰਾਮ ਦੇਖਕੇ ਬਹੁਤ ਦੁੱਖ ਹੋਇਆ ਕਿ ਪੰਨੂੰ ਸਾਹਿਬ ਅੱਜ ਨੇਪਾਲ ਵਿੱਚ ਇਕ ਜਹਾਜ਼ ਕਰੈਸ਼ ਹੋ ਗਿਆ ਉਸ ਉੱਤੇ ਤੁਸੀਂ ਕੋਈ ਵਿਚਾਰ ਚਰਚਾ ਨਹੀਂ ਕੀਤੀ।ਮੈਨੂੰ ਲਗਦਾ ਇਸ ਪ੍ਰੋਗਰਾਮ ਦਾ ਨਾਮ ਹੀ ਸੁਖਬੀਰ ਬਾਦਲ ਜਾਂ ਅਕਾਲੀ ਦਲ ਬਾਦਲ ਸਪੇਸ਼ਲ ਪ੍ਰੋਗਰਾਮ ਰੱਖ ਲੈਣਾਂ ਚਾਹੀਦਾ।ਪਿਛਲੇ ਦੱਸ ਦਿਨਾਂ ਤੋਂ ਹਰ ਰੋਜ਼ ਇਸ ਪ੍ਰੋਗਰਾਮ ਵਿੱਚ ਪੰਜ ਸੱਤ ਮਿੰਟ ਅਕਾਲੀ ਦਲ ਜਾਂ ਸੁਖਬੀਰ ਬਾਦਲ ਤੇ ਲਾਏ।
ਉਹ ਵੀ ਸਿਰਫ ਬਾਦਲਾਂ ਤੇ ਅਕਾਲੀਦਲ ਨੂੰ ਭੰਡਣ ਲਈ
Harsimran g 👍
Prime aisa team hlo g
Good job sir ji 👍👍👍👍
जितेंद्र पन्नू जिंदाबाद
❤❤❤❤
Pannu very good Paterkar 👍
ਨਾਂ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਪਰ ਇਹ ਇੱਕ ਪਰਿਵਾਰ ਦੀ ਸਿਰਫ਼ ਕੰਪਨੀ ਹੈ
Pannu ji SSA 🙏
🙏🙏🙏🙏🙏
Jatinder pannu g 👍
Karmjit kaur chahal bhen ji 🙏
Weather punjab
Very gud Pannu sab ji
SSA ji
ਸਾਰੀਆਂ ਜਥੇਬੰਦੀਆਂ ਨੂੰ ਬੁਲਾ ਕੇ, ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਾਹਮਣੇ , ਸਾਰੀ ਸੰਗਤ ਦੇ ਸਾਹਮਣੇ, ਬਾਦਲ ਤੋਂ ਸਪਸ਼ਟੀਕਰਨ ਲਿਆ ਜਾਵੇ ਅੰਦਰ ਵਾੜ ਕੇ ਨਹੀਂ, ਬੰਦ ਲਿਫ਼ਾਫ਼ਿਆਂ ਵਿਚ ਨਹੀਂ
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ਸਤਿ ਸ੍ਰੀ ਅਕਾਲ ਪੰਨੂੰ ਸਾਹਿਬ ਤੇ ਹਰਸਿਮਰਨ ਜੀ।
ਆਮ ਸਿੱਖ ਲਈ ਜਥੇਦਾਰ ਹਨ ਏਨਾ ਲਈ ਤਾਂ ਨੌਕਰ ਮਲਿਕ ਵਾਲੀ ਗਲ ਆ
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
84 ਵਿੱਚ ਕਾਂਗਰਸ ਵਲੋਂ ਢਾਹਿਆ ਅਕਾਲ ਤਖ਼ਤ ਸੰਗਤਾਂ ਨੇ ਬਣਾ ਦਿੱਤਾ ਪਰ ਅਕਾਲੀ ਦਲ ਵਲੋਂ ਅਕਾਲ ਤਖ਼ਤ ਸਾਹਿਬ ਦੇ ਅਕਸ ਨੁੰ ਜੋ ਢਾਹ ਲਾਈ ਗਈ ਉਸਨੂੰ ਕੌਣ ਬਹਾਲ ਕਰੇਗਾ
ਬਿਲਕੁਲ ਸਹੀ
👌🏼👌🏼👌🏼👌🏼👌🏼👌🏼👌🏼👍🏼
ਅਕਾਲੀ ਬਾਗੀ ਨਹੀਂ ਹੋਏ ਇਹ ਸਭ ਸਾਜਸ਼ ਅਧੀਨ ਸਭ ਡਰਾਮਾ ਚੱਲ ਰਿਹਾ ਹੈ
ਪੰਨੂੰ ਸਾਬ੍ਹ ਜੀ,,,, ਹਰਸਿਮਰਨ ਕੌਰ ਜੀ,,,,ਅਤੇ ਸਾਰੇ ਪ੍ਰਾਈਮ ਏਸ਼ੀਆ ਦੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ।
ਸੁਖਬੀਰ ਸਿੰਘ ਬਾਦਲ ਸਾਹਿਬ ਜੀ ਮੈਂ ਆਪ ਜੀ ਨੂੰ ਰਾਏ ਦੇ ਦਾ ਹਾ ਕਿ ਸਿੰਘ ਸਾਹਿਬਾਨ ਤੁਹਾਡੇ ਹਨ ਅਤੇ ਤੁਹਾਡਾ ਹੀ ਹੁਕਮ ਮੰਨਦੇ। ਤੁਹਾਡੇ ਰਾਜ ਵਿੱਚ ਸਿੱਖ ਕੌਮ ਦਾ ਬਹੁਤ ਨੁਕਸਾਨ ਹੋਇਆ ਹੈ ਸਿੱਖ ਸੰਗਤ ਤੁਹਾਨੂੰ ਕਦੇ ਮੁਆਫ਼ ਨਹੀਂ ਕਰੇਗੀ ਭਾਵੇਂ ਤੁਹਾਡੇ ਲਗਾਏ ਸਿੰਘ ਸਾਹਿਬਾਨ ਤੁਹਾਨੂੰ ਮੁਆਫ਼ ਕਰ ਦੇਣ ਪਰ ਇਸ ਮੁਆਫ਼ੀ ਦਾ ਤੁਹਾਨੂੰ ਕੋਈ ਫਾਇਦਾ ਨਹੀਂ ਹੋਵੇਗਾ ਕਿਉਂਕਿ ਲੋਕਾਂ ਨੇ ਤੁਹਾਨੂੰ ਵੋਟ ਹੁਣ ਨਹੀ ਪਉਣੀਆ ਅਤੇ ਨਾ ਤੁਹਾਡੀ ਹੁਣ ਸਰਕਾਰ ਬਨਣੀ ਹੈ। ਤੁਹਾਡੇ ਰਾਜ ਸਮੇ ਰਹੇ ਸਾਥੀਆਂ ਵਿੱਚੋਂ ਕੁਝ ਤੁਹਾਡੇ ਸਾਥੀ ਬਾਗੀ ਹੋ ਚੁੱਕੇ ਹਨ ਅਤੇ ਤੁਹਾਨੂੰ ਇੱਕਲੇ ਨੂੰ ਹੀ ਦੋਸ਼ੀ ਬਣਾਉਂਣ ਦੀ ਕੋਸ਼ਿਸ਼ ਕਰ ਰਹੇ ਹਨ ਮੇਰੀ ਆਪ ਜੀ ਨੂੰ ਬੇਨਤੀ ਕਿ ਸਾਲ 2015 ਤੋ ਲੈ ਕੇ ਹੁਣ ਤੱਕ ਜਿੰਨੇ ਵੀ ਤੁਹਾਡੇ ਸਾਥੀਆਂ ਨੇ ਅਹੁਦਿਆਂ ਦਾ ਨਿਗਹ ਮਾਨਿਆ ਹੈ ਇਹਨਾਂ ਸਾਰਿਆਂ ਨੂੰ ਆਪਣੇ ਨਾਲ ਸਾਮਲ ਕਰਕੇ ਆਪਣੇ ਲਗਾਏ ਜਥੇਦਾਰਾਂ ਪਾਸੋ ਹਰੇਕ ਨੂੰ ਦੱਸ ਦੱਸ ਸਾਲ ਲਈ ਰਾਜਨੀਤੀ ਤੋ ਬਾਹਰ ਰਹਿਣ ਦਾ ਹੁਕਮ ਕਰਵਾਉ। ਇਸ ਨਾਲ ਇੱਕ ਤਾ ਸੀ੍ ਅਕਾਲ ਤਖ਼ਤ ਸਾਹਿਬ ਜੀ ਦੀ ਸ਼ਾਨ ਬਰਕਰਾਰ ਹੋ ਜਾਵੇਗੀ ਦੂਸਰੀ ਜਿਹੜੇ ਬਾਗੀ ਸਿਰਫ਼ ਤੁਹਾਨੂੰ ਫਸਾਉਣ ਦੀ ਚਾਲ ਖੇਡ ਦੇ ਹਨ ਉਹ ਖੁਦ ਹੀ ਫ਼ਸ ਜਾਣਗੇ ਤੀਸਰੀ ਤੁਹਾਡੀ ਸੱਚੇ ਮੰਨੋ ਸੀ੍ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਣ ਇਸ ਦੀ ਮਾਨ ਮਰਿਆਦਾ ਬਹਾਲ ਹੋਣ ਕਰਕੇ ਪਰਮਾਤਮਾ ਤੁਹਾਡੇ ਸਾਰੇ ਕੀਤੇ ਗੁਨਾਹ ਮੁਆਫ਼ ਕਰ ਦੇਵੇਗਾ ਪਰ ਸਰਤ ਇਹ ਹੈ ਕਿ ਅੱਗੇ ਤੋ ਕੋਈ ਵੀ ਗੁਨਾਹ ਹੋਰ ਨਾ ਕਰੋਗੇ ਤਾਂ। ਜੇਕਰ ਮੰਨੋਗੇ ਤਾਂ ਠੀਕ ਹੈ ਜੇ ਨਾ ਮੰਨੋਗੇ ਤਾਂ ਵੀ ਠੀਕ ਹੈ ਕਿਉਂਕਿ ਪਰਮਾਤਮਾ ਹਰ ਇੱਕ ਕਰਮ ਦਾ ਹਿਸਾਬ ਕਿਤਾਬ ਰੱਖਦਾ ਹੈ। ਮੇਰੇ ਨਾਲ ਵੀ ਤੂੰ ਬਹੁਤ ਵੱਡਾ ਗੁਨਾਹ ਕੀਤਾ ਸੀ ਤੇਰੇ ਇਸ ਗੁਨਾਹ ਕਰਕੇ ਮੇਰਾ ਸਮਾਜਿਕ ੍ ਆਰਥਿਕ ਧਾਰਮਿਕ ਅਤੇ ਮਾਨਸਿਕ ਬਹੁਤ ਨੁਕਸਾਨ ਹੋਇਆ ਸੀ ਜੇਕਰ ਮੇਰੇ ਪਾਸ ਦਾਲ ਫੁਲਕਾ ਨਾ ਹੁੰਦਾ ਤਾਂ ਮੇਰੇ ਪਰਿਵਾਰ ਦੇ ਚਾਰ ਜੀਆਂ ਨੂੰ ਜਾ ਤਾਂ ਆਤਮ ਹੱਤਿਆ ਕਰਵਾ ਪੈਦੀ ਜਾ ਸਾਨੂੰ ਕੋਈ ਗਲਤ ਕਦਮ ਚੁੱਕਣਾ ਪੈਂਦਾ ਪਰ ਪਰਮਾਤਮਾ ਨੇ ਸਾਡੀ ਬਹੁਤ ਹੀ ਸਹਾਇਤਾ ਕੀਤੀ ਜਿਸ ਨਾਲ ਸਾਡੀ ਇੱਜ਼ਤ ਬਚੀ ਰਹੀ ਪਰ ਕੁਝ ਨਹੀਂ ਹੋਇਆ ਮੈ ਅੱਜ ਵੀ ਤੇਰੇ ਭਲੇ ਦੀ ਅਤੇ ਤੈਨੂੰ ਸਿਧੇ ਰਸਤੇ ਪਾਉਣ ਦੀ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ। 0:21
ਬਿਲਕੁਲ ਤੁਸੀਂ ਠੀਕ ਲਿਖਿਆ ਹੈ ਜੀ ਜਿਹੜੇ ਅੱਜ ਜੋ ਵੀ ਪੰਥ ਦੇ ਮੁੱਦਿਆਂ ਤੇ ਬੋਲ ਰਹੇ ਹਨ ਸਰਕਾਰ ਦੇ ਵਿੱਚ ਹੁੰਦਿਆਂ ਹੋਇਆਂ ਕਿਉਂ ਨਹੀਂ ਬੋਲੇ ਤੇ ਉਸ ਸਮੇਂ ਚੁੱਪ ਕਿਉਂ ਰਹੇ ਮਾਨਯੋਗ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਇਹਨਾਂ ਦੇ ਖਿਲਾਫ ਵੀ ਕਾਰਵਾਈ ਕਰਨੀ ਚਾਹੀਦੀ ਹੈ।
ਪੰਨੂੰ ਸਾਹਿਬ ਜੀ ਸਤਿਕਾਰ ਸਹਿਤ ਸਤਿ ਸ੍ਰੀ ਆਕਾਲ ਜੀ। ਮਾਲਕ ਆਪ ਜੀ ਨੂੰ ਹਮੇਸ਼ਾਂ ਚੜ੍ਹਦੀ ਕਲ੍ਹਾ ਵਿੱਚ ਰੱਖੇ।
ਪੰਨੂੰ ਸਾਹਿਬ ਜੀ ਇਸ ਤਰਾਂ ਨਾਂ ਕਹੋ ਕਿ ਸਾਰਾ ਕੁੱਝ ਤਹਿ ਹੋਇਆ ਹੋ ਸਕਦਾ ਹੈ ਇਸ ਤਰਾਂ ਕਹੋ ਕਿ ਸਾਰਾ ਕੁੱਝ ਤਹਿ ਹੋਇਆ ਸੀ ਇਹ ਖੇਡ ਇਸ ਤਰਾਂ ਖੇਡੀ ਜਾ ਰਹੀ ਹੈ ਕਿ ਸੱਪ ਵੀ ਮਰ ਜਾਵੇ ਤੇ ਸੋਟਾ ਵੀ ਬਚ ਜਾਵੇ ਸਿੱਖ ਸੰਗਤ ਇਹਨਾਂ ਦੀਆਂ ਚਾਲਾਂ ਨੂੰ ਚੰਗੀ ਤਰਾਂ ਸਮਝ ਚੁੱਕੀ ਹੈ ਹੁਣ ਇਹਨਾਂ ਦੀ ਖੇਡ ਨਹੀਂ ਚੱਲ ਸਕਦੀ।ਦੂਜੀ ਗੱਲ ਜਿਹੜੀ ਕਹੀ ਹੈ ਕਿ ਗਵਰਨਰਾਂ ਰਾਹੀਂ ਮੋਦੀ ਸਰਕਾਰ ਸੂਬਾ ਸਰਕਾਰਾਂ ਨਾਲ ਕੀ ਕੁੱਝ ਕਰਦੀ ਹੈ ਕਿ ਦੇਸ਼ ਦੀ ਜੰਤਾ,ਸੱਭ ਦੇਖ ਰਹੀ ਹੈ ਜੇ ਦੇਸ਼ ਦੀ ਜੰਤਾ ਸੱਭ ਕੁੱਝ ਵੇਖਦੀ ਹੁੰਦੀ ਤਾਂ ਮੋਦੀ ਸਰਕਾਰ ਤੀਜ਼ੀ ਵਾਰ ਕਿੱਸ ਤਰਾਂ ਬਣ ਜਾਂਦੀ ਇਸ ਮਤਲਬ ਤਾਂ ਜੰਤਾ ਸੁੱਤੀ ਪਈ ਹੈ ਕੁੱਝ ਵੀ ਨਹੀਂ ਦੇਖ ਰਹੀ?
ਗੁਰੂ ਸਹਿਬ ਦੇ ਆਸਰੇ ਛੱਡ ਦਿਓ ਬੇਅਦਬੀ ਕਰਨ ਵਾਲੇ ਦਾ ਬੇੜਾ ਗਰਕ ਹੋ ਜਾਵੇਗਾ ,ਦੇਖਿਓ ਬੇੜਾ ਗਰਕ ਹੁੰਦਾ ਆਪਣੀ ਅੱਖੀਂ ਦੇਖ ਲੈਣਾਂ
ਪੰਨੂ ਸਾਹਿਬ ਜੀ ਸੁਖਬੀਰ ਤੇ ਜਥੇਦਾਰ ਦਾ ਲੁੱਕਣ ਮਚਾਈ ਹੋ ਰਹੀ ਹੈ ਇਹ ਸਿਰਫ ਡਰਾਮਾ ਵਾਰੀ ਹੈ ਸਭ ਦੁਨੀਆ ਨੂੰ ਪਤਾ ਹੈ ਇਹ ਮਾਲਕ ਤੈਨੂੰ ਕਰਵਾਲੀ ਖੇਡ ਹੈ ਨੋਕਰ ਮਾਲਕ ਦੇ ਗਾੜੀ ਕੁਛ ਨਹੀਂ ਬੋਲ ਸਕਦਾ ਇਹਨਾਂ ਨੂੰ ਇਹ ਨੌਕਰ ਕੋਈ ਸਜਾ ਨਹੀਂ ਦੇ ਸਕਦਾ ਇਹਨਾਂ ਨੂੰ ਸਜਾ ਗੁਰੂ ਤੇ ਗੁਰੂ ਦੀ ਸੰਗਤ ਤੇ ਜੀ ਜਿਸ ਤਰ੍ਹਾਂ ਇਹਨਾਂ ਨੂੰ ਸਜਾ ਰਾਜਨੀਤੀ ਦੇ ਵਿੱਚ ਮਿਲ ਚੁੱਕੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਮੇਰਾ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਹੋਣਗੀਆਂ ਉਦੋਂ ਫਿਰ ਸੰਗਤ ਇਹਨਾਂ ਨੂੰ ਇਹੋ ਜਿਹੀ ਸਜ਼ਾ ਦੇਵੇਗੀ ਤੇ ਇਹਨਾਂ ਦੀਆਂ ਪੀੜੀਆਂ ਤਬਾਹ ਹੋ ਜਾਣੀਆਂ ਸਜ਼ਾ ਦੇ ਵਿੱਚ ਕਿਉਂਕਿ ਇਸ ਮੁਆਫੀ ਦੇ ਲਾਇਕ ਨਹੀਂ ਇਹ ਸਜ਼ਾ ਦੇ ਲਾਇਕ ਹਨ ਬੇਅਦਬੀਆਂ ਦੀ ਰਹੀ ਕਿਉਂਕਿ ਪੰਜਾਬ ਦੀਆਂ ਜਿੰਨੀਆਂ ਵੀ ਸਰਕਾਰਾਂ ਹਨ ਉਹ ਸਾਰੀਆਂ ਹੀ ਦਿੱਲੀ ਦੇ ਥੱਲੇ ਲਾ ਕੇ ਚਲਦੀਆਂ ਹਨ ਤੇ ਦਿੱਲੀ ਸਰਕਾਰ ਸਿੱਖਾਂ ਨੂੰ ਖਤਮ ਕਰਨ ਤੇ ਤੁਲੀ ਹੋਈ ਹੈ ਇਸ ਕਰਕੇ ਇਨਸਾਫ ਨਹੀਂ ਹੋਣਾ ਕੋਈ ਸਜ਼ਾ ਨਹੀਂ ਮਿਲਣੀ ਜੇ ਇਨਸਾਫ ਹੋਣਾ ਹੁੰਦਾ ਤੇ ਕਦੇ ਦੇ ਬਾਦਲ ਵਰਗਿਆਂ ਨੂੰ ਫਾਂਸੀ ਲੱਗ ਜਾਂਦੀ
ਸੁਖਬੀਰ ਬਾਦਲ ਤਾ ਰਾਮ ਰਹੀਮ ਦਾ ਬੀਬਾ ਪੁੱਤਰ ਹੈ ||
ਹੁਣ ਵੀ ਫੈਸਲਾ ਸਿੱਖ ਸੰਗਤ ਹੀ ਕਰੇਗੀ,ਇਹਨ੍ਹਾਂ ਤੋਂ ਕੋਈ ਆਸ ਨਹੀਂ ।
ਕੀ, ਜਥੇਦਾਰ, ਤੇ, ਸੁਖਵੀਰ, ਬਾਦਲ, ਸਿੱਖ,ਸੰਗਤ, ਨੂੰ ਸਹੀ, ਫੈਸਲਾ,ਕਰਨ, ਦੇਣਗੇ,
ਜੇ ਭੁੱਲ ਹੋਈ ਹੈ, ਜਾਂ ਨਹੀਂ ਹੋਈ, ਉਸ ਦੀ ਜ਼ਿੰਮੇਵਾਰੀ ਅਕਾਲੀ ਦਲ ਉੱਪਰ ਨਾ ਥੋਪੀ ਜਾਵੇ, ਅਕਾਲੀ ਦਲ ਦਾ ਹੁਕਮ, ਬਾਦਲ ਸਾਹਿਬ ਦਾ ਹੁਕਮ ਹੈ । ਸੁਖਬੀਰ ਸਿੰਘ ਬਾਦਲ ਵਲੋਂ ਹੋਈ ਭੁੱਲ, ਬਾਦਲ ਆਪਣੇ ਸਿਰ ਤੇ ਹੀ ਲੈ ਕੇ, ਸ਼ਰੇਆਮ ਆਪਣੀ ਨਿੱਜੀ ਭੂਮਿਕਾ ਨਿਭਾਉਣ ਦੀ ਗ਼ਲਤੀ ਮੰਨ ਕੇ, ਆਪਣੀ ਸੇਵਾ ਲਗਵਾਉਣ । ਭੁੱਲ ਬਖਸ਼ਾਉਣ, ਗੋਲ ਮੋਲ ਗੱਲ ਨਾ ਕੀਤੀ ਜਾਵੇ ।
ਸੁੱਖਾ ਅਮਲੀ ਬੜਾ ਬੇਸ਼ਰਮ ਬੰਦਾ
Ssa both of you sir ji
ਸਭ ਕੁਝ ਰਲ ਮਿਲ ਕਿ ਹੋ ਰਿਹਾ ਪੰਜਾਬ ਦੇ ਲੋਕ ਸਭ ਜਾਣਦੇ ਡਰਾਮਾ ਹੋ ਰਿਹਾ ਬਾਦਲ ਬੜੇ ਪਾਵਰ ਫੁਲ ਨੇ।
ਪਨੂ ਸਾਹਿਬ ਜੀ ਲਿਫਾਫੇ ਵਿੱਚੋਂ ਬਾਹਰ ਕੀ ਨਿਕਲਦਾ ਹੈ ਉਹ ਸਭਨਾਂ ਨੂੰ ਭਲੀ ਭਾਂਤ ਪਤਾ ਹੈ
ਸਤਿ ਸ੍ਰੀ ਅਕਾਲ ਜਤਿੰਦਰ ਪੰਨੂ ਜੀ 🙏
ਪੰਨੂੰ ਸਾਹਿਬ ਜੀ ਹਰਸਿਮਰਨ ਜੀ ਸਤਿ ਸ਼੍ਰੀ ਅਕਾਲ ਜੀ ❤❤❤🎉🎉🎉
Thnk u, respect 🌿
Goodnews
ਪੰਨੂੰ ਜੀ ਤੁਸੀਂ ਜਾਣਦੇ ਹੀ ਹੋ ਕਿ ਜਥੇਦਾਰ ਸਾਹਿਬਾਨ ਸੁਖਬੀਰ ਬਾਦਲ ਦੇ ਕਹਿਣੇ ਤੋਂ ਬਾਹਰ ਨਹੀਂ ਹਨ।
Good job prime Asia keep it up 👍
ਪੰਜਾਬ ਦਾ ਸਭ ਤੋਂ ਕਰੱਪਟ ਵਿਭਾਗ ਸਥਾਨਕ ਸਰਕਾਰ ਵਿਭਾਗ ਪੰਜਾਬ ਹੈ ਜਿਸ ਅਧੀਨ ਨਗਰ ਕੌਂਸਲਾਂ ਨਗਰ ਪੰਚਾਇਤਾਂ ਤੇ ਨਗਰ ਨਿਗਮਾਂ ਆਉਦੀਆਂ ਹਨ ਇਨ੍ਹਾਂ ਦੇ ਕਾਰਨ ਹੀ ਪੰਜਾਬ ਦੇਸ ਦੀ ਅਜਾਦੀ ਤੋਂ ਬਾਅਦ ਗਲੀਆਂ ਨਾਲੀਆਂ ਤੇ ਛੱਪੜਾਂ ਦੇ ਵਿਕਾਸ ਵਿੱਚੋਂ ਹੀ ਨਹੀਂ ਨਿਕਲ ਸਕਿਆ
ਜੀ ਮੈਂ ਨਗਰ ਕੌਂਸਲ ਨੂਰਮਹਿਲ ਤੇ ਬਿਲਗਾ ਜ਼ਿਲ੍ਹਾ ਜਲੰਧਰ ਵਿੱਚ ਹੋਏ ਭਿਰਸ਼ਟਾਚਾਰ ਦੀਆਂ 3 ਸਕਾਇਤਾਂ ਕੀਤੀਆਂ ਨੂੰ 2 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਮੈਂ ਮੰਤਰੀ ਸਾਹਿਬ ਜੀ ਨੂੰ ਵੀ ਮਿਲਿਆ ਤੇ ਚੰਡੀਗੜ੍ਹ ਦੇ ਵਾਰ-ਵਾਰ ਚੱਕਰ ਵੀ ਮਾਰੇ ਤੇ ਉੱਚ ਅਧਿਕਾਰੀਆਂ ਨੂੰ ਵੀ ਮਿਲਿਆ ਪਰ ਭਿਰਸ਼ਟ ਤੰਤਰ ਦੀਆਂ ਜੜਾਂ ਬਹੁਤ ਡੁੰਘੀਆਂ ਹਨ ਕਾਲੀ ਕਮਾਈ ਦਾ ਹਿੱਸਾ ਉਪਰ ਤੱਕ ਪਹੁੰਚਦਾ ਹੈ ਜਿਸ ਕਾਰਨ ਲੋਕਾਂ ਵੱਲੋਂ ਕੀਤੀਆਂ ਗਈਆਂ ਸਕਾਇਤਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਪੰਜਾਬ ਵਿੱਚ ਵਿਕਾਸ ਸਿਰਫ ਰਾਜਨੀਤਕ ਲੋਕਾਂ ਤੇ ਅਫਸਰਸ਼ਾਹੀ ਦਾ ਹੀ ਹੋਇਆ ਹੈ ਪੰਜਾਬ ਦਾ ਵਿਕਾਸ ਜੋ ਹੋਇਆ ਹੈ ਪੰਜਾਬ ਦੇ ਲੋਕਾਂ ਨੂੰ ਦਿਖਾਈ ਦੇ ਰਿਹਾ ਹੈ
ਮੇਰਾ ਮੋਬਾਇਲ ਨੰਬਰ 9888247881 ਹੈ ਮੈਂ ਸਹਿਯੋਗ ਕਰਨ ਵਾਲੇ ਵੀਰ ਦਾ ਧੰਨਵਾਦੀ ਹੋਵਾਂਗਾ ਜੀ
ਸਤਿ ਸ਼੍ਰੀ ਅਕਾਲ ਸਤਿਕਾਰਯੋਗ ਸਰ ਜਤਿੰਦਰ ਪੰਨੂ ਜੀ
ਅਤੇ ਹਰਸਿਮਰਨ ਜੀ 🙏🏼♥️🙏🏼♥️🙏🏼🌷🌷
Harsimran Kaur you're amazing
ਜਿਵੇਂ ਗਰੇਵਾਲ ਨੇ 96 ਲੱਖ ਦੇ ਖਰਚੇ ਦਾ ਦੋਸ਼ੀ ਸਾਬਕਾ ਪ੍ਰਧਾਨ ਮੱਕੜ ਨੂੰ ਦੱਸਿਆ, ਉਸ ਤਰ੍ਹਾਂ ਸੁਖਬੀਰ ਬਾਦਲ ਵੀ ਸਾਧ ਦੀ ਮੁਆਫੀ ਦੇਣ ਭਾਂਡਾ ਵੱਡੇ ਬਾਦਲ ਤੇ ਸੁੱਟ ਦੇਣਾ।ਜੋ ਸਿੱਖ ਕੌਮ ਨੂੰ ਪ੍ਰਵਾਨ ਨਹੀਂ ਕਰਨਾ।
S S A 🙏🙏 Harsimran Kaur ji and Pannu Sahib ji
Thanks prime aisa tv
Excellent 👌
Good 👌🙏🙏
ਸਭ ਡਰਾਮੇਬਾਜੀਆ ਨੇ ਜੀ। ਸਿਆਸਤ ਤੇ ਧਰਮ ਵੱਖ ਵੱਖ ਹਨ
ਸਾਰੇਆ ਨੂ ਸਤਿ ਸ੍ਰੀ ਅਕਾਲ ਜੀ
Thanks harsimran kaur g
Nice
Sat shri akal ji pannu shaib and all prime Asia tv worker good work good news
🌹
🎉🎉🎉🎉🎉🎉 prim asia 🌏 ❤️
Thanks jatinder pannu g
ਸ਼ੋਮਣੀ ਆਕਾਲੀ ਦਲ ਦਾ ਦਫਤਰ ਅਮ੍ਰਿਤਸਰ ਵਿੱਚ ਹੋਣਾਂ ਚਾਹੀਦਾ ਹੈ
Thanks prime discussion g
ਪੰਨੂ ਸਾਬ ਦੰਦ ਨਿਕਲ ਗਿਆ ਜੀ ਇੱਕ
Great discussions
Satsiriakal ji aap sb nu ji
Thanks Thanks
Very good ji punnu Shihab shemarn Kour ji thanks
ਹਰ, ਕੋਈ, ਸਰਸੇ ਵਾਲੇ, ਬਲਾਤਕਾਰੀ ਸਾਧ, ਨਹੀਂ,ਸਾਨ, ਨੂੰ,ਸੱਚੇ,ਸੌਦੇ,ਵਾਲਾ, ਕਹਿੰਦਾ ਹੈ, ਉਸਨੇ, ਕਿਹੜੇ, ਪਾਸਿਉਂ,ਸੱਚਾ, ਸੌਦਾ,ਕੀਤਾ,ਹੈ,ਜੋ, ਲੋਕ, ਉਸਨੂੰ,ਸਚਾ,ਸੌਦਾ, ਕਹਿੰਦੇ ਹਨ, ਹਾਂ ਝੂਠਾ,ਜੂਠਾ, ਬਲਾਤਕਾਰੀ,ਕਾਤਲ,ਅਤਿ,ਦਾ,ਨੀਚ, ਪਾਪੀ,ਹੋ,ਸਕਦਾ,ਹੈ।ਸੱਚਾ, ਸੌਦਾ ਸਿਰਫ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਚੂਹੜਕਾਣੇ,ਦੀ,ਮੰਡੀ, ਤੋਂ,ਵੀਹ, ਰੁਪਏ,ਦਾ,ਰਾਸਨ, ਲੈਕੇ,ਭੁਖੇ, ਸਾਧੂਆਂ ਨੂੰ ਲੰਗਰ ਛਕਾਇਆ ਸੀ, ਐਵੇਂ, ਬਲਾਤਕਾਰੀ, ਕਾਤਲਾਂ ਨੂੰ,ਸੱਚਾ, ਸੌਦਾ, ਕਹਿਕੇ,ਭੂਹੇਂ,ਨਾ,ਚੜਾਓ,ਹਾ, ਝੂਠਾ,ਜੂਠਾ, ਬਲਾਤਕਾਰੀ ਕਾਤਲ,ਗੰਦੀ,ਨਾਲੀ,ਦਾ,ਕੀੜਾ,ਕਹਿ, ਸਕਦੇ,ਹੋ।
Why Sukhbir Singh Badal Badal only, why NOT also those "Jathedars", who were involved in Ram-Rahim Excuses?
ਭਾਵੇਂ ਸਾਰਾ ਪਿੰਡ ਮਰ ਜਾਵੇ ਸੁਖਬੀਰ ਦੀ ਲੰਬੜਦਾਰੀ ਦੀ ਵਾਰੀ ਨਹੀ ਆਉਣਾ। ਗਿਰਾਵਟ ਹੱਦਾਂ ਟੱਪ ਚੁੱਕੀ ਏ ਜੀ
ਸ਼ਕ਼ਇਤ ਕਰਨ ਵਾਲੇ ਸੁਨਣ ਵਾਲੇ ਪੇਸ਼ ਹੋਣ ਵਾਲੇ ਸਬ ਡਰਾਮੇ ਬਾਜ਼ੀ ਹੈ ਅਸਲੀ ਅਕਾਲੀ ਜੇਲ੍ਹਾਂ ਵਿਚ ਬੈਠੈ ਬੰਦੀ ਸਿੰਘ ਹਨ ਓਹਨਾ ਨੂੰ ਰਿਹਾ ਕਰੇ ਸੈਂਟਰ ਸਰਕਾਰ ਅਤੇ ਇਸ ਸਾਰੀ ਮੰਡਲੀ ਨੂੰ ਜੈਲ੍ਹਾ ਵਿਚ ਬੰਦ ਕਰਨਾ ਚਾਹੀਦਾ ਹੈ
Pannu ji harsimran Ji sat Shri akal ji ki ❤❤❤❤❤
Sat Sri Akal Pannu Sahib Beta Harsimran
Very good Jatinder Pannu Sir ji
Drama Script is handed over to Jathedars . Jathedar will act according to the Sukhbir Badal"s Script now ,
Good sir job
Sat shri akaal ji
Sat Shri Akal Pannu Saab g and Harsimran Kaur g
True 👍 g
Prime aisa team good work
ਪੰਨੂ ਸਾਹਿਬ ਬਲਵੰਤ ਸਿੰਘ ਖੇੜਾ ਦੇ ਕੇਸ ਵਿਚ ਕੋਈ ਹੋਇਆ।
I love you pannu ji 🙏 ❤️ ♥️ 💖
Sudarshan aapka dhanyvad khabar Rajiv vishleshan ke bare mein solution ka stick jawab hai aapka
Panuu ji and Nandpreet ji sat shri akal ji
Thnx far news
ਸ਼ੋਮਣੀ ਕਮੇਟੀ ਨੂੰ ਅਕਾਲੀ ਦਲ ਦੀਆਂ ਲੋੜਾਂ ਮੁਤਾਬਿਕ ਨਹੀਂ ਜੀ ਬਾਦਲ ਪਰਿਵਾਰ ਦੀਆਂ ਲੋੜਾਂ ਮੁਤਾਬਿਕ ਵਰਤਿਆ ਜਾ ਰਿਹਾ ਜੀ ਤਾਂ ਹੀ ਇਹ ਪੰਥਿਕ ਮਰਯਾਦਾ ਦਾ ਬੇੜਾ ਗ਼ਰਕ ਕਰਨ ਰਹੇ ਨੇ ਬਾਦਲ ਪਰਿਵਾਰ ਦੇ ਚਮਚੇ ਼ ਧੰਨਵਾਦ ਜੀ ਸਵਰਨ ਸਿੰਘ ਸੁੱਖਣ ਵਾਲਾ ਫ਼ਰੀਦਕੋਟ ਤੋਂ
👏👏👏
ਸਾਡੇ ਹਰਮਨ ਪਿਆਰੇ ਪੱਤਰਕਾਰ ਜਤਿੰਦਰ ਸਿੰਘ ਜੀ ਪੰਨੂੰ
🙏🏼🙏🏼
SSA ji
🙏🙏
Prime discussion 👍
ਪੰਨੂੰ ਸਾਹਿਬ ਜੀ ਗੁਮ ਹੋਏ ਸਰੂਪਾਂ ਤੋਂ ਇਲਾਵਾ ਕੁੱਝ ਸਰੂਪਾਂ ਦਾ ਸੰਸਕਾਰ ਬਿਨਾਂ ਮਰਜਾਦਾ ਗੁਪਤ ਤੌਰ ਪਰ ਕੀਤਾ ਗਿਆ ਸੀ ਕੀ ਉਹ ਮੁੱਦਾ ਖਤਮ ਹੋ ਚੁੱਕਾ ਹੈ ਜਾਂ ਉਸਦੇ ਸਬੰਧੀ ਨਿਪਟਾਰਾ ਹੋ ਗਿਆ ਹੈ ਚਾਨਣਾ ਪਾਇਆ ਜਾਵੇ ਜੀ
Jatinder Pannu g sat shri akal
S S A 🙏🙏🙏🙏🙏🙏🙏🙏🙏 to all members present at this time in program
Panuu ji and Her simran ji sat shri akal ji
Good
Get well soon pannu sahib
❤❤ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ ❤❤❤ 1:00
❤
ਅਕਾਲ ਤਖਤ ਦਾ ਜਥੇਦਾਰ ਅਕਾਲੀ ਫੂਲਾ ਸਿੰਘ ਜੀ ਵਰਗਾ ਹੋਣਾ ਚਾਹੀਦਾ ਹੈ ਹੁਣ ਇਹ ਮਸਲਾ ਖੜ੍ਹਾ ਹੋ ਸਕਦਾ ਹੈ ਕਿ ਅਕਾਲੀ ਫੂਲਾ ਸਿੰਘ ਜੀ ਵਰਗਾ ਜਥੇਦਾਰ ਕਿਥੋਂ ਕਿਹੜੀ ਕਿਹੜੀ ਪਰਖ਼ ਨਾਲ ਲੱਭਿਆ ਜਾਵੇ ਕੋਈ ਵੀ ਦਿਸਦਾ ਨਹੀਂ ਹੈ
D
SGPC Is Dout Of Sigh Sahib
SAT SRI AKAL
JI TI ALL