ความคิดเห็น •

  • @SatnamSinghSivia
    @SatnamSinghSivia 2 หลายเดือนก่อน +3

    ਇਹ ਬਹੁਤ ਵਧੀਆ ਇਸ ਦੀ ਕੋਈ ਕੀਮਤ ਨਹੀਂ

  • @BakhsisSingh-o6r
    @BakhsisSingh-o6r 2 หลายเดือนก่อน +3

    ਬਹੁਤ ਵੱਡੀ ਜਾਣਕਾਰੀ ਦੇ ਰਹੇ ਓ ❤❤❤❤❤❤❤❤

  • @SukhwinderSingh-wq5ip
    @SukhwinderSingh-wq5ip 2 หลายเดือนก่อน +1

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤

  • @m.goodengumman3941
    @m.goodengumman3941 2 หลายเดือนก่อน +3

    Very proud of all the teams involved in this project, I hope you bring this exhibition to all the countries where large groups of Sikhs reside like UK, Italy, Germany, Canada, Kenya, Australia, New Zealand etc. 🙏🪯🚩🧡🌍🙏

  • @BalvinderSingh-ih9de
    @BalvinderSingh-ih9de 2 หลายเดือนก่อน +1

    ਏਸ ਨੁਮਾਇਸ਼ ਨਾਲ ਸਿੱਖ ਰਾਜ ਦਾ ਸੁਨੇਹਾ ਬਹੁਤ ਵਧੀਆ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ, ਵਿਦਿਆਰਥੀਆਂ ਦੇ ਨਾਮ ਵੀ ਸ਼ਿਲਾਗਾ ਯੋਗ ਹਨ. ਵਾਹਿਗੁਰੂ ਜੀ ਵੀਰ ਦਵਿੰਦਰ ਸਿੰਘ ਜੀ ਨੂੰ ਲੰਬੀ ਉਮਰ ਦੇਵੇ, ਇੰਨਾ ਦਾ ਕੰਮ ਕਮਾਲ ਦਾ ਹੈ. ਮੇਰੀਆਂ ਸ਼ੁੱਭ ਇੱਛਾਵਾਂ ਆਪ ਸਬ ਲਈ.

  • @karamjitsinghsalana4648
    @karamjitsinghsalana4648 2 หลายเดือนก่อน +2

    ❤❤❤waheguru ji

  • @bhedpuri1316-
    @bhedpuri1316- 2 หลายเดือนก่อน +3

    ਬਹੁਤ ਚੰਗਾ ਬਾਈ ❤ ਜਿਉਂਦੇ ਵਸਦੈ ਰਵੋ ਹੋਰ ਤਰੱਕੀਆਂ ਕਰੋ

  • @hardeepkaurwaraich545
    @hardeepkaurwaraich545 2 หลายเดือนก่อน +2

    Visited today the this exhibition..hardwork of the young interns deserve appreciation ..you just mesmerized and go back to that era..congratulations to the whole team of PDL.

  • @harsimrankaursimran8262
    @harsimrankaursimran8262 2 หลายเดือนก่อน +3

    Wahaguru g

  • @VARINDERMEHROK
    @VARINDERMEHROK 2 หลายเดือนก่อน +3

    Awesome 👌 ❤

  • @karamjitsinghsalana4648
    @karamjitsinghsalana4648 2 หลายเดือนก่อน +1

    ❤❤❤awesome

  • @baldeepkaur9004
    @baldeepkaur9004 2 หลายเดือนก่อน +1

    ਬਹੁਤ wdiya 🙏❤️🎉

  • @kaurj8453
    @kaurj8453 2 หลายเดือนก่อน +1

    Two video jaroo banada
    Thora thora dikha
    Bachaa da name bhot sohana San
    Turana sab ma iss college vich BA kiti jad bhot choti building si
    Purania jadda jad aa gayi
    O god mara college kina badal gaya
    Thanku so much turana sab ji

  • @tejpalpannu2293
    @tejpalpannu2293 2 หลายเดือนก่อน +1

    Waheguru ji 🙏🙏🙏🇮🇳💯🇮🇳🙏🙏🙏

  • @iqbalsidhu6651
    @iqbalsidhu6651 2 หลายเดือนก่อน +1

    Well done ji

  • @Baljitkaur-h4z
    @Baljitkaur-h4z 2 หลายเดือนก่อน +1

    ਬਹੁਤ ਵਧੀਆ ਜੀ

  • @JaspretSingh-pd3fk
    @JaspretSingh-pd3fk 2 หลายเดือนก่อน +1

    Good job g

  • @GaganSingh-dx8kp
    @GaganSingh-dx8kp 2 หลายเดือนก่อน +1

    God job 🙏 🎉

  • @tejasnewschanelindia5517
    @tejasnewschanelindia5517 2 หลายเดือนก่อน

    Congratulations 🎉 Jo Bhole so Nihal sat sari akal🎉🎉🎉❤❤❤❤

  • @manmohankaur7382
    @manmohankaur7382 2 หลายเดือนก่อน

    Very nice beta👍

  • @laxmanramgharia5125
    @laxmanramgharia5125 2 หลายเดือนก่อน

    Bahut wadia hai 🙏👍👍🙏

  • @simranjeetsinghbedi4799
    @simranjeetsinghbedi4799 2 หลายเดือนก่อน +1

    Plz put it on internet

  • @Punjabsin
    @Punjabsin 2 หลายเดือนก่อน

    Bahut badia roh khus ho gyee

  • @RamanpreetToor
    @RamanpreetToor 2 หลายเดือนก่อน

    Kitho labde ho ina sohna content well bro well appreciated and koi series start kro new one❤❤❤❤❤

  • @RAMSINGH-rt1lx
    @RAMSINGH-rt1lx 2 หลายเดือนก่อน

    Created. history

  • @BabbarKhalsa-h8r
    @BabbarKhalsa-h8r 2 หลายเดือนก่อน

    ਪੁਤਰ ਜੀ। ਉਨ੍ਹਾਂ ਤੋਂ ਤਾ ਅੰਗਰੇਜ਼ ਡਰਦੇ ਸੀ।ਅਜ ਦੇ ਸਿੱਖ ਬੁੱਧੀਜੀਵੀ ਆਗੂ ਪ੍ਰਚਾਰਕ ਮਰੀ ਜ਼ਮੀਰ ਵਾਲੇ ਵਖਰੀ ਸਿੱਖ ਕੌਮ ਦੇ ਦੁਰਫਿਟੇ ਮੂੰਹ। ਨਾ ਆਪਣੀਆਂ ਕੁੜੀਆਂ ਦੀਆਂ ਇਜ਼ਤਾਂ ਬਚਾ ਸਕੇ ਨਾ ਗੁਰੂ ਗ੍ਰੰਥ ਬਚਾ ਸਕੇ। ਉਸ ਮਰੀਜ਼ ਵਾਲਿਆਂ ਦਾ ਕੀ ਇਤਿਹਾਸ ਰਹਿ ਗਿਆ। ਰੋਸ ਨਾ ਕੀਜੈ ਉਤਰ ਦੀਜੈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @JatinderSingh-kx6mp
    @JatinderSingh-kx6mp 2 หลายเดือนก่อน +1

    ਮੈਂ ਪੜ੍ਹਨਾ ਹੈ please DSO ਕੀ process ਹੈ sources ਤੱਕ ਪੁਹੰਚਣ ਦਾ

    • @WalkWithTurna
      @WalkWithTurna 2 หลายเดือนก่อน

      @@JatinderSingh-kx6mp panjab digital library ਦੀ ਵੈਬਸਾਈਟ ‘ਤੇ ਜਾਉ ਜੀ। ਉਂਝ ਵੀ ਤੁਸੀਂ ਉਹਨਾਂ ਕੋਲ ਚੰਡੀਗੜ੍ਹ ਜਾ ਸਕਦੇ ਓ

    • @JatinderSingh-kx6mp
      @JatinderSingh-kx6mp 2 หลายเดือนก่อน

      ਧੰਨਵਾਦ 🙏​@@WalkWithTurna

  • @justkidding-toys1905
    @justkidding-toys1905 2 หลายเดือนก่อน +1

    Paji next sunday open hoyega exhibition?

    • @WalkWithTurna
      @WalkWithTurna 2 หลายเดือนก่อน +1

      Nhi ji eh sirf 2 days he c, tusi Punjab Digital Library visit kr skde o Chandigarh ch.. ohna da he c sb kuj

    • @justkidding-toys1905
      @justkidding-toys1905 2 หลายเดือนก่อน

      @@WalkWithTurna ok ...thanks paji

  • @SukhbirSingh-mi6dt
    @SukhbirSingh-mi6dt 2 หลายเดือนก่อน

    Bhai Sab gurmukhi akhar floor t uper utha kar rakhan di kirpa kro ji

  • @AmarjitSingh-se8yp
    @AmarjitSingh-se8yp 2 หลายเดือนก่อน

    ਪੰਜ ਸਤ ਸੋ ਲੋਕ ਪਾਕਿਸਤਾਨ ਗੲ‌ਓਨਾ ਦੇ ਗੁਣ‌ਗਾਊਣ ਲਗ ਪੲ‌
    ਕੁਝ ਅਜਕਲ ਦੀ ਸੈਂਟਰ ਸਰਕਾਰਾਂ ਦੇ ਪਿਠੂ ਬਣ ਗੲ ਕੁਝ‌ ਈਸਾਈਆਂ ਦੇ ਦੇਸ਼ ਗੲ ਓਨਾ ਦੇ ਗੁਣ ਗਾਊਣ‌ਲਗ ਪੲ‌
    ਕੁਝ ਪੁਰਾਣੀਆਂ ਯਾਦਾ ਨੂੰ ਦੇਖ ਦੇਖ ਰੋਈ‌ਜਾਦੇ
    ਕੁਝ‌ਬਾਗੀ ਜੇਲਾਂ ਚ ਡਕ ਦਿਤੇ
    ਬਾਕੀ ਆਵਾਗਾਉਣ ਚ‌ਤੁਰੇ‌ਫਿਰਦੇ

  • @charanjeetsingh2276
    @charanjeetsingh2276 2 หลายเดือนก่อน

    Chardikla

  • @AmrikSingh-bd4pf
    @AmrikSingh-bd4pf 2 หลายเดือนก่อน

    Bitisher ? ? ? ?

  • @lovedeepsingh1405
    @lovedeepsingh1405 2 หลายเดือนก่อน

    ਜਿੰਨੇ ਕੁੜੀਆਂ ਨੇ ਕੌਰ ਬੋਲਿਆ ਲਗਦੀਆਂ ਤਾਂ ਨਹੀਂ ਕੌਰ ਆ ਬਸ ਟੌਰ ਨੇ ਕੌਰ ਨੂੰ ਖਾ ਲਿਆ

  • @RAMSINGH-rt1lx
    @RAMSINGH-rt1lx 2 หลายเดือนก่อน

    Saari history vich Banda Singh Bahaadur ji di Kurbaani Mahaan Kurbaani hai

    • @panjabiswger3635
      @panjabiswger3635 2 หลายเดือนก่อน

      Kyun ??? Kinne kya tanu har ikk di shaheedi baraabar di aw

  • @pindisingh3003
    @pindisingh3003 2 หลายเดือนก่อน

    Speech for flop youtuber

  • @rakeshralli9566
    @rakeshralli9566 2 หลายเดือนก่อน

    Only aakhand Hindustan that's all

  • @rakeshralli9566
    @rakeshralli9566 2 หลายเดือนก่อน

    Logon ko bevakoof mat banao

  • @bhikhiwindwale8956
    @bhikhiwindwale8956 2 หลายเดือนก่อน

    ਬਹੁਤ ਵਧੀਆ ਜੀ