ਦਲ ਦਲ ਵਿੱਚ ਫਸੀ ਥਾਰ ਕੁਕਾਨੇਟ ਜੰਗਲ ਪੰਜਾਬ

แชร์
ฝัง
  • เผยแพร่เมื่อ 1 ต.ค. 2024
  • ਕੁਕਾਨੇਟ ਦੇ ਜੰਗਲਾ ਚ ਅੋਫਰੋਡਿੰਗ ਕਰਨ ਗਈ ਨਵੀ ਥਾਰ ਦਲਦਲੀ ਇਲਾਕੇ ਵਿੱਚ ਫਸ ਗਈ ਇਹ ਘਟਨਾ ਬੀਤੇ ਐਤਵਾਰ ਦੀ ਹੈ ਜਦੋ ਜਲੰਧਰ ਤੋ ਆਏ ਨੋਜਵਾਨ ਆਪਣੀ ਫਾਰਚੂਨਰ ਕਾਰ ਅਤੇ ਥਾਰ ਕਾਰ ਚ ਆਫਰੋਡਿੰਗ ਕਰ ਰਹੇ ਸੀ ਕੇ ਅਚਾਨਕ ਕਾਰ ਦਲਦਲ ਵਿੱਚ ਫਸ ਜਾਂਦੀ ਹੈ ਜਿਸਨੂੰ ਰੈਸਕਿਉ ਕਰਨ ਆਈ ਫਾਰਚੂਨਰ ਵੀ ਉਸੇ ਦਲਦਲ ਵਿੱਚ ਫਸ ਜਾਂਦੀ ਹੈ ਫਿਰ ਫਾਰਚੂਨਰ ਕਾਰ ਨੂੰ ਉਥੇ ਹੀ ਮਜੂਦ ਇਕ ਹੋਰ ਥਾਰ ਨੇ ਰੈਸਕਿਉ ਕੀਤਾ ਅਤੇ ਬਾਅਦ ਵਿੱਚ ਦਲ ਦਲ ਵਿੱਚ ਫਸੀ ਥਾਰ ਨੂੰ ਟਰੈਕਟਰ ਦੀ ਮਦਦ ਨਾਲ ਬਾਹਰ ਕਢਿਆ ਗਿਆ ਦੋਸਤੋ ਜਦੋ ਵੀ ਇਸ ਤਰਾ ਦੇ ਇਲਾਕੇ ਚ ਆਫਰੋਡਿੰਗ ਕਰਦੇ ਹੋ ਤਾ ਪਹਿਲਾ ਧਿਆਨ ਨਾਲ ਦੇਖ ਲਿਆ ਕਰੋ ਕੇ ਤੁਹਾਡੀ ਕਾਰ ਉਸ ਜਗਾਹ ਤੋ ਲੰਘ ਸਕਦੀ ਹੈ ਕੇ ਨਹੀ ਇਹ ਵਿਡਿਉ ਕਾਰ ਮਾਲਕ ਦੀ ਮੰਜੂਰੀ ਨਾਲ ਬਣਾਈ ਗਈ ਹੈ ਇਸਦਾ ਕਿਸੇ ਦੀ ਨਿਜੀ ਜਿੰਦਗੀ ਨਾਲ ਕੋਈ ਲੈਣਾ ਦੇਣਾ ਨਹੀ ਹੈ ਨਾ ਹੀ ਅਸੀ ਕਪੰਨੀ ਦੀ ਬਦਨਾਮੀ ਕਰ ਰਹੇ ਆ ਇਸ ਵਿੱਚ ਗਲਤੀ ਕਾਰ ਦੀ ਨਹੀ ਕਾਰ ਚਲਾਉਣ ਵਾਲੇ ਦੀ ਹੈ ਜਿਸਦੇ ਕਾਰਣ ਇਹ ਸਥਿਤੀ ਪੈਦਾ ਹੋਈNavi Thar, which went off-roading in the forest of Kukanet, got stuck in the marshy area. This incident happened last Sunday when the young man from Jalandhar was off-roading in his Fortuner car and the Thar car, suddenly the car got stuck in the swamp. It gets stuck in the same swamp, then the Fortuner car was rescued by another Thar present there and later Thar stuck in the swamp was pulled out with the help of a tractor. #OffRoadAdventures#StuckInTheSwamp#TharRescue#FortunerToTheRescue#MudAndMischief#JalandharJourney#MarshyMayhem#4x4Rescue#AdventureFails#VehicleRescue#SwampTrouble#TharVsFortuner#OffRoadDrama#MarshlandMishaps#RescueInTheMud#StuckAndSaved#TractorRescue#MudPitMishap#AdventureStuck#TharRescueOperation#FortunerInTheSwamp#OffRoadChallenges#SwampRescue#4x4Adventures#JalandharOffRoading#RescueMission#MudAndRescue#TharOnTheMove#StuckButNotDefeated#OffRoadRescueMission

ความคิดเห็น • 3

  • @kushavuggivlogs
    @kushavuggivlogs  หลายเดือนก่อน

    #SwampTrouble
    #TharVsFortuner
    #OffRoadDrama
    #MarshlandMishaps
    #RescueInTheMud
    #StuckAndSaved
    #TractorRescue
    #MudPitMishap
    #AdventureStuck
    #TharRescueOperation
    #FortunerInTheSwamp
    #OffRoadChallenges
    #SwampRescue
    #4x4Adventures
    #JalandharOffRoading
    #RescueMission
    #MudAndRescue
    #TharOnTheMove
    #StuckButNotDefeated
    #OffRoadRescueMission

  • @hsrattivlogs
    @hsrattivlogs ปีที่แล้ว +1

    😂😂😂😂