"Hasmukh Baba Nanak" | ਹਸਮੁੱਖ ਬਾਬਾ ਨਾਨਕ | Joyful Guru Nanak | New Katha | Bhai Pinderpal Singh Ji
ฝัง
- เผยแพร่เมื่อ 27 ม.ค. 2025
- What exactly happened when Guru Nanak Dev Ji was born? How did his birth bring about a change in Nankana Sahib and how did people react seeing his face for the first time. This katha depicts the events in the life of Guru Nanak Sahib Ji starting from the day of his birth till he went to Jagannath puri where he sang and recited Kirtan Sohilla (Sohilla Sahib). How easily was Guru Nanak Dev Ji able to teach life changing lessons in a very calm and joyous manner to the people who were most stubborn. Please listen to this beautiful katha narrated by Bhai Pinderpal Singh Ji. Please listen, share and subscribe ! WaheGuru Ji !!
Raj Karega Khalsa
ਸੰਗਤ ਜੀ, ਆਪ ਸਭ ਨੂੰ ਧੰਨ ਗੁਰੂ ਨਾਨਕ ਦੇਵ ਜੀ ਦੇ ਪ੍ਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਜੀ ।
Contact number deyo ji
P
ਸਤਿਨਾਮੁ ਸ਼੍ਰੀ ਵਾਹਿਗੁਰੂ ਜੀ 🙏🌹🙏🌹🙏🌹🙏
waheguru ji ❤️
ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ 🌹🌹🌹
🙏🏻ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ🙏🏻
🙏ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ🙏
ਗੁਰੂ ਹਮੇਸ਼ਾ ਮੇਰੇ ਨਾਲ ਹੈ,🙏🏼🙏🏼🙏🏼😊🤲🤲🤲🙏🏼
ਭਾਈ ਸਾਹਿਬ ਜੀ ਆਪ ਸਾਡੇ ਪਿੰਡ ਪਹੁੰਚ ਰਹੇ ਦਸੰਬਰ ਚ ਬਹੁਤ ਖੁਸੀ ਦੀ ਗਲ ਆ 🙏🙏🙏🌺🌺
🙏🙏🌹🌹ਵਾਹਿਗੁਰੂ ਜੀ ਵਾਹਿਗੁੂਰੂ ਜੀ ਖਾਲਸਾ ਜੀ
🙏🌹🌹BHAI PINDERPAL SINGH JI KHALSA JI WAHA GURU JI GOD BLESS🌹🌹🙏
Dhan dhan Nanak tu hi Nirankar
ਵਾਹਿਗੁਰੂੂ ਜੀ
ਵਾਹ ਜੀ ਵਾਹ ਭਾਈ ਪਿੰਦਰਪਾਲ ਸਿੰਘ ਜੀ ਬਹੁਤ ਵਧੀਆ ਕਥਾ ਸੁਣਾਈ❤️❤️
ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇♀️
ਮੇਰਾ ਵਾਹਿਗਰੂ 😊 ਸਤਿਗੁਰੂ ਨਾਨਕ
Main hindu family to belong karta hu bhai pinderpal ji ki baani sun dil ko sakoon milta hai aapji ne sikhi parchaar talwar se nai mithi juwaan se kiya hai aajkal kuch chand log aise hai jinki baat suno to bus maarkaat ki baat karte hai asal sikh kaisa hai guru ka to bhai pinderpal ji hai sukar dateya aise log aaj b hai sukar hai
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ
ਧੰਨ ਧੰਨ ਮਾਤਾ ਤ੍ਰਿਪਤਾ ਜੀ
ਧੰਨ ਧੰਨ ਪਿਤਾ ਮਹਿਤਾ ਕਾਲੁ ਜੀ
🙏🙏🙏🙏🙏🙏🙏🙏
Satnam Shri Wahe Guru ji
ਸਤਨਾਮ ਸ਼੍ਰੀ ਵਾਹਿਗੁਰੂ ਜੀ 🙏🙏
Sach kina peyar guru nanak guru Granth saheb ji nal 🎉🎉❤waheguru ji sade te v mehar🙏🙏🙏🙏🙏 bhareya hath Rakhi ji
Waheguru ji❤waheguru ji❤waheguru ji❤waheguru ji❤waheguru ji❤waheguru ji❤
Dhan Dhan Shri Guru Nanak Dev Sahib ji 💓🙏🏻
🌹ੴ🌹ੴ🌹ੴ🌹ੴ🌹ੴ🌹ੴ🌹ੴ🌹
💐💐🌹🌹ਵਾਹਿਗੁਰੂ ਜੀ ਕਾ ਖਾਲਸਾ🌹🌹💐💐
💐💐🌹🌹ਵਾਹਿਗੁਰੂ ਜੀ ਕੀ ਫਤਹਿ 🌹🌹💐💐
Satnam shri waheguru ji mehr kro sab te sab da bhala kareo
ਧੰਨ ਨਾਨਕ ਤੇਰੀ ਵੱਡੀ ਕਮਾਈ ।
ਜਸਵੀਰ ਕੌਰ ।
ਵਾਹਿਗੁਰੂ ਜੀ 🎉❤😊🎉🎉
Satnam waheguru ji Dhan Dhan baba ji
🙏💐🌺Waheguru waheguru waheguru waheguru waheguru waheguru waheguru waheguru waheguru waheguru waheguru ji 🌺💐🙏
DHAN DHAN guru Nanak dev ji 🥀🥀🥀🥀🥀🥀🥀🥀🥀🥀🥀🥀🥀🥀🥀🥀🥀🥀🥀🥀🥀🥀🥀🥀🥀🥀🥀🥀🥀🥀🥀🥀 i
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
Dhan shri guru nanak Dev sahib ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
🙏ਬਾਪੂ ਜੀ ਮਿਹਰ ਕਰੋ ਜੀ ਬਾਪੂ ਜੀ🙏🙇🙇🙇🙇🙇
🙏ਬਾਪੂ ਜੀ ਸਰਬੱਤ ਦਾ ਭਲਾ ਕਰੋ ਜੀ ਬਾਪੂ ਜੀ🙏🙇🙇🙇🙇🙇
🌹ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਿਤਾ ਸੱਚੇ ਪਾਤਸ਼ਾਹ ਸੱਚੇ ਵਾਹਿਗੁਰੂ🌹🙏🏻
BAHUT VADHIA BHAI Sahib ji
Waheguru ji ka Khalsa Waheguru ji ki fateh
Dhan mera peara gurnank
Waheguru ji
Waheguru ji waheguru ji waheguru ji waheguru 🙏🙏🙏🙏
Waheguruji waheguru ji waheguru ji waheguru ji waheguru ji
Waheguru
Satnam waheguru Ji dhan dhan mera baba Nanak ap sab nu Guru Nanak Dev ji de Parkash poorav diya lakh lakh badhaiyan ji 🙏🙏🙏🙏🙏🙏🙏
P
ਬੁਝਦੇ ਹੋਏ ਦੀਵੇ ਜਗਾਵਣ ਉਹ ਆਇਆ
ਜਗਾਇਆ ਵੀ ਐਸਾ ਫਿ ਬੁਝ ਨ ਜੋ ਪਾਇਆ
ਦੀਵਾ ਜਗੇ ਫੇ ਨੇ੍ਹਰਾ ਹੈ ਕਿਸਥਾਂ
ਇਹ ਉਹੀ ਹੈ ਦੀਵਾ ਜੋ ਨਾਨਕ ਕਹਾਇਆ
ਚਾਨਣ ਜੋ ਵੰਡਿਆ ਉਹ ਚਾਨਣ ਸੀ ਸਭਲਈ
ਕੀ ਹਿੰਦੂ ਕੀ ਮੋਮਨ ਨ ਕੋਈ ਪਰਾਇਆ
ਸਭਨਾ ਦਾ ਸਾਂਝਾ ਉਹ ਸੂਰਜ ਹੈ ਇਕੋ
ਕੁਦਰਤ ਮੇੰ ਕਾਦਰ ਹੈ ਜਿਸਨੇ ਸਿਖਾਇਆ
ਵਧਦੇ ਹਨੇਰੇ ਨੂੰ ਰੋਕਣ ਜੋ ਤੁਰਿਆ
ਤੁਰਿਆ ਜੋ ਮੀਲਾਂ ਸੀ ਭੁਖਾ ਤਿਹਾਇਆ
ਭੁੱਖਿਆਂ ਰਜਾਵਣ ਦੀ ਭੁਖ ਹੈ ਜਿਸਨੂੰ
ਦੁਖੀਆਂ ਦੇ ਦੁਖਾਂ ਨੇ ਜਿਸਨੂੰ ਸਤਾਇਆ
ਕਊਡੇ ਜਹੇ ਰਾਖਸ਼ ਨੂੰ ਦੇਵਤਾ ਕਰੇ ਉਹ
ਠਗਾਂ ਨੂੰ ਸਜਣ ਹੈ ਜਿਸਨੇ ਬਣਾਇਆ
ਲਾਲੋ ਦੀ ਸੁਕੀ ਹੋਈ ਰੋਟੜੀ ਪਿਆਰੀ
ਭਾਗੋ ਦੇ ਭੋਜਾਂ ਨੂੰ ਜਿਸ ਠੁਕਰਾਇਆ
ਸੁਈ ਦੀ ਸੰਭਾਲ ਲਈ ਆਖੇ ਦੁਨੀਚੰਦ ਨੂੰ
ਜੀਵਣਾ ਝੂਠ ਤੇ ਸਚ ਮਰਨਾ ਸਿਖਾਇਆ
ਖੜਕੇ ਗੰਗਾ ਵਿਚ ਪਾਣੀ ਉਹ ਝਟੇ
ਆਖੇ ਤਲਵੰਡੀ ਮੈਂਡਾ ਖੇਤ ਵੀ ਤਿਹਾਇਆ
ਖੁਦਾ ਤਾਂ ਵਸੇੰਦਾ ਹੈ ਕਣ ਕਣ ਵੇ ਕਾਜੀ
ਖਾਦੀ ਸੂ ਲਤ ਜਿਸ ਮਕਾ ਵੀ ਘੁਮਾਇਆ
ਆਖੇ ਜੋ ਬਾਬਰ ਨੂੰ ਜਾਬਰ ਤੇ ਜੁਲਮੀ
ਬਿਨਾਂ ਕਿਸੇ ਡਰ ਜਿਸ ਮਥਾ ਜਾ ਲਾਇਆ
ਪਥਰਾਂ ਨੂੰ ਮੋਮ ਤੇ ਕਉੜਿਆਂ ਨੂੰ ਮਿਠਤਾਂ
ਗੋਰਖਾਂ ਨੂੰ ਤਾਰਦਾ ਇਹ ਨਾਨਕਮਤਾਇਆ
ਹਨੇਰੇ ਚੰਦਰਮਾ ਸੂਰਜ ਦਾ ਸਾਥੀ
ਕਦੇ ਨ ਜੋ ਮਰਿਆ ਮਰਦਾਨਾ ਕਹਾਇਆ
ਅੰਗ ਨ ਲਗਾਵੇ ਜਿਸ ਹੋੰਵਦਾ ਅੰਗਦ ਉਹ
ਜੀੰਵਦੇ ਹੀ ਥਾਪਿਆ ਤੇ ਸੀਸ ਨੂੰ ਝੁਕਾਇਆ
ਬੁਝਦੇ ਹੋਏ ਦੀਵੇ ਜਗਾਵਣ ਉਹ ਆਇਆ
ਜਗਾਇਆ ਵੀ ਐਸਾ ਫਿ ਬੁਝ ਨ ਜੋ ਪਾਇਆ
ਦੀਵਾ ਜਗੇ ਫੇ ਨੇ੍ਹਰਾ ਹੈ ਕਿਸਥਾਂ
ਇਹ ਉਹੀ ਹੈ ਦੀਵਾ ਜੋ ਨਾਨਕ ਕਹਾਇਆ
.... ਬਸਖੇੜੀਆ
✍️ਭਾਈ ਗੁਰਵਿੰਦਰ ਸਿੰਘ ਬਸਖੇੜੀਆ
ਹਜੂਰੀ ਰਾਗੀ ਤੱਖਤ ਸ਼੍ਰੀ ਕੇਸ ਗੜ ਸਾਹਿਬ
9519424906.
Satnam waheguru ji
Dhan Guru Nank dev ji
ਮੇਰੇ ਭਰਾ ਘਰ ਆ ਜਾਵੇ ਮਨੀ
Wahaguru maher Karol sb taa
ਸੰਗਤ ਜੀ ਆਪ ਸਭ ਨੂੰ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਉੱਚਾ ਦਰ ਬਾਬੇ ਨਾਨਕ ਦਾ
🙏🙏🙏🙏
🙏❤️ Satnam waheguru ji 🙏❤️
Waheguru ji 🙏
waheguru ji ❤️
Dhan guru nanak jiii 🙏🏻🙏🏻
ੴ
Dhan guru nank tu hi nrinkaar ji
Satnam Shri waheguru ji 🙏
Waheguru ji 🙏🙏 waheguru ji 🙏🙏
waheguru Jii ka Khalsa waheguru jii ki fateh 🙏🏻❤💐🌹💐🌹💐🌹💐🌹💐🌹🙏🏻
Dhan dhan Baba Nanak ji…sarbat da bhalla karo
Dhan guru nanak dev ji
Waheguru Ji Waheguru Ji
ਵਾਹਿਗੁਰੂ ਜੀ 🙏🏻
Waheguruji 🙏🙏🙏🙏🪔
Waheguru ji Ka Khalsa
Waheguru ji Ki Fateh 🙏🚩
ਧੰਨਵਾਦ ਭਾਈ ਸਾਹਿਬ ਮੈ ਨਿੱਤਨੇਮ ਚ ਹੁਣ ਕੀਰਤਨ ਸੋਹਿਲਾ ਸਾਹਿਬ ਵੀ ਕਰਦਾ ਰਾਤ ਨੂੰ ਧੰਨ ਗੁਰੂ ਨਾਨਕ ਸਾਹਿਬ ਦੀ ਕਿਰਪਾ ਹੋਈ ਏ
Waheguru ji dhan guru nanak gg maharaj gg
SATNAM WAHEGURU G 🙏🙏
Waheguru ji 🌺💐🌺💐🌺💐🌺💐🌺🙏🙏🙏🙏🙏
Dhan Guru Nanak Dev Ji Maharaj 🙏
Dhan Guru Nanak de.
V jiSab De Sare Sansaar deSatguru ji Sab Da BbLa Karna ni
Waheguru g 🙏❤🙏
Waheguru ji ka khalsha Waheguru ji ki Fateh 🙏🇩🇪
🙏🙏🙏🙏
🙏🤍 tu mera Rakha 🌷 o data ji 🌷🙏
Waheguru 131313❤❤❤
🙏
🙏🏻🙏🏻🙏🏻🙏🏻
Babaji Guru Gobind Singh Ji Shastra Vidya Kisne Sikhaya
🌹🌹🌹🌹🌹🌹🌹🌹🌹🌹🌹 waheguru g 🌹🌹🌹🌹🌹🌹🌹💐💐💐💐💐💐💐💐 waheguru g 🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹 waheguru ji 💐🌹💐💐💐🌹💐🌹🌹🌹🌹🌹💐💐💐🌹💐💐💐🌹💐💐💐🌹💐💐💐
Satnamwaheguruji❤❤❤🎉🎉🎉🎉
🌹🌹🌹🌹🌹🌹❤️❤️❤️❤️❤️
🙏🙏🙏🙏🙏
ਹਨੇਰਾ ਤਾ ਹੁਣ ਵੀ ਬਹੁਤ ਹੈ ਧੁੰਦ ਅਜੇ ਵੀ ਬਹੁਤ ਹੈ ਜੀ
🙏🙇🙇🙇🙇🙇🙏
Guru Gobind Singh Shastra Vidya Kisne
😊
ਸਰਦਾਰ ਜੀ ਨੂੰ ਠੀਕ ਕਰ ਦਿਉ
Baba g saari.kenaat.de.enjinier.ne.kartaa.dhartaa.ne.ki.changaa.ki.maraa.aapdi.banaiye.msinri.vaare.kive.naa.pattaa.hove.g........pb13.india
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
23:01
Baba nanak ji to guru Gobind Singh tak sab di bhalai hi kiti .but ajj kal de Sikh bas marn katan di gal krke apni rajneeti khed rhe .poore dharam nu sharminda kr rhe.kaash sab babe di bani de nal judan te sach ki a eh janan
ਬੱਚਿਆ ਤੇ ਮੇਰ ਕਰੋ
Cxx
🙏🌹🌹BHAI PINDERPAL SINGH JI KHALSA JI WAHA GURU JI GOD BLESS🌹🌹🙏
🙏ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਬਾਬਾ ਜੀ ਸਰਬੱਤ ਦਾ ਭਲਾ ਕਰੋ ਜੀ ਬਾਬਾ ਜੀ🙏🙇🙇🙇🙇🙇
Dhan Dhan guru nanak dev g
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
Dhan Dhan guru nanak Dev ji🙏🙏🙏🙏🙏
Waheguru ji
Waheguru
Waheguru ji waheguru ji waheguru ji waheguru ji waheguru ji 🙏💕❤️
Waheguru ji ❤❤❤
Dhan Dhan baba guru nanak dev jii 🙏🪷
🙏🙏🙏🙏🙏
😊