40 ਸਾਲ ਬਾਅਦ ਮੈਂ ਆਵਦਾ ਪਿਓ ਦੇਖਿਆ, ਫੈਮਲੀ 420 ਵਾਲਾ ਕੈਲਾ ਬੁੜਾ | Exclusive with Dilawar Sidhu | Kudrat

แชร์
ฝัง
  • เผยแพร่เมื่อ 9 ก.พ. 2025
  • #family420 #funny #dilawarsidhu
    40 ਸਾਲ ਬਾਅਦ ਮੈਂ ਆਵਦਾ ਪਿਓ ਦੇਖਿਆ, ਫੈਮਲੀ 420 ਵਾਲਾ ਕੈਲਾ ਬੁੜਾ | Exclusive with Dilawar Sidhu | Gurpreet Bal | Kudrat
    In this podcast we have our guest Mr.Dilawar Sidhu
    Kudrat Clips - ​⁠‪@KudratClipsofficial‬
    Kudrat Shorts - ​⁠‪@KudratShort‬
    Anchor - Gurpreet Bal
    D.O.P - Navpreet Singh
    Thumbnail - Sharan Bal
    Editor - Sagar
    Text - Puneet
    ਇਸ ਚੈਨਲ ਉੱਤੇ ਤੁਹਾਨੂੰ ਹਮੇਸ਼ਾ ਜ਼ਰੂਰੀ ਅਤੇ ਤੁਹਾਡੀ ਮਨ ਪਸੰਦੀਦਾ ਵੀਡੀਓ ਮਿਲਣਗੀਆਂ |
    ਅਸੀਂ ਹੋਰਾਂ ਚੈਨਲ ਵਾਂਗੂ ਗ਼ਲਤ ਵੀਡੀਓ ਨਹੀਂ ਬਣੋਂਦੇ | ਤੁਸੀਂ ਸਾਡੇ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਕਿ ਵੱਧ ਤੋਂ ਵੱਧ ਲੋਕ ਸਾਡੇ ਨਾਲ ਜੁੜ ਸਕਣ |
    Follow us on Facebook -
    / kudratchannel
    Follow us on Instagram -
    / kudratchannel

ความคิดเห็น • 63

  • @kudratchannelofficial
    @kudratchannelofficial  3 วันที่ผ่านมา +7

    ਤੁਹਾਨੂੰ ਸਾਡਾ ਇਹ ਪੋਡਕਾਸਟ ਕਿਵੇਂ ਲੱਗਾ ?
    ਚੰਗਾ ਲੱਗਿਆ ਤਾਂ ਚੈਨਲ ਨੂੰ Subscribe ਜ਼ਰੂਰ ਕਰਿਓ

  • @Parmeetdevgun
    @Parmeetdevgun วันที่ผ่านมา +1

    ਬਹੁਤ ਵਧੀਆ ਗੱਲਾਂ🎉🎉🎉 ਬਾਈ ਜੀ ਦੀਆਂ ਇੱਕ ਹੋਰ ਮੁਲਾਕਾਤ ਕਹਿਓ ਇਨ੍ਹਾਂ ਨਾਲ

  • @jarnailsingh8301
    @jarnailsingh8301 3 วันที่ผ่านมา +4

    ਇਸ ਪੋਡਕਾਸਟ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਦਿਲੋਂ ♥️♥️ ਸਲਾਮ ♥️♥️🙏👶

  • @Satti.bhairupa1988
    @Satti.bhairupa1988 3 วันที่ผ่านมา +3

    ਬਹੁਤ ਹੀ ਸੰਵੇਦਨਸ਼ੀਲ ਤੇ ਉਤਸ਼ਾਹ ਵਾਲੀਆਂ ਗੱਲਾਂ ਬਾਈ 🙏😊😊😊 ਪਰਮਾਤਮਾ ਤੁਹਾਨੂੰ ਚੜਦੀ ਕਲਾਂ ਵਿੱਚ ਰੱਖੇ 😊 ਸਾਰੀ ਹੀ ਟੀਮ ਦਾ ਸ਼ੁਕਰੀਆ ,ਜਿਨ੍ਹਾਂ ਕਰਕੇ ਇਹ ਗੱਲਾਂ ਬਾਤਾਂ ਸੁਣਨ ਨੂੰ ਮਿਲੀਆਂ ❤❤❤😊

  • @manjeetsingh8087
    @manjeetsingh8087 22 ชั่วโมงที่ผ่านมา

    ਬਚਪਨ ਵਿੱਚ ਸਾਡੇ ਹਾਸਿਆਂ ਦਾ ਚਾਬੀ,,, ਕੈਲਾ ਬੁੜਾ ਭਾਵ ਬਹੁਤ ਹੀ ਪਿਆਰੀ ਸਖਸ਼ੀਅਤ ਦਿਲਾਵਰ ਸਿੱਧੂ ਜੀ ਰਹੇ ਨੇ 🎉🎉🎉❤❤❤😂😂😂😂😂😂😂

  • @HardevsinghBalain
    @HardevsinghBalain 2 วันที่ผ่านมา +4

    ਬਾਈ, ਦਾ, ਉਡਦੇ, ਪੰਜਾਬ, ਵਾਲਾ ਕਿਰਦਾਰ ਵਧੀਆ ਸੀ।

  • @hardeepdhami9426
    @hardeepdhami9426 2 วันที่ผ่านมา

    ਬੇਬੇ ਦੀ ਕੁੱਟ ਯਾਦ ਕਰਾ ਤੀ ਬਾਈ ਨੇ ॥ ਬਹੁਤ ਵਧੀਆ ਬੱਲ ਵੀਰੇ । ਟਰੱਕ ਤੇ ਬਹੁਤ ਸੁਣ ਹੁੰਦਾ ॥ਟੋਰਾਂਟੋ (ਸੀ ਏ)👏

  • @JagmeetSandhu-he9iu
    @JagmeetSandhu-he9iu 3 วันที่ผ่านมา +1

    ਬਹੁਤ ਹੀ nice ਪਰਸਨ ਦਿਲਾਵਰ ਸਿੱਧੂ ਮੇਰੇ ਦੋਸਤ ਸੁਖ ਗਿਲ ਮੋਗਾ ਦਾ ਦੋਸਤ ਦਿਲਾਵਰ ਸਿੱਧੂ ਸੋਖ ਤੋਂ ਬਹੁਤ ਸੁਣਿਆ ਬਾਈ ਬਾਰੇ

  • @jarnailsingh8301
    @jarnailsingh8301 3 วันที่ผ่านมา +1

    ਪਿੰਡ ਸਮੇਜਾ ਕੋਠੀ ਜ਼ਿਲਾ ਗੰਗਾ ਨਗਰ ਰਾਜਸਥਾਨ ਤੋਂ ਦੇਖ ਰਹੇ ਹਾਂ ਜੀ ❤ ਬਹੁਤ ਵਧੀਆ ਕਲਾਕਾਰ ਹਨ ਸਿੱਧੁ ਸਾਬ✅💯♥️♥️

  • @jarnailsingh8301
    @jarnailsingh8301 3 วันที่ผ่านมา +1

    ਬਹੁਤ ਵਧੀਆ ਪੋਡਕਾਸਟ ਲਗਿਆ ❤💯✅🌹🌹🌹🙏🙏🙏🙏

  • @gurjeetsingh5877
    @gurjeetsingh5877 3 วันที่ผ่านมา +1

    ਬਹੁਤ ਵਧੀਆ ਐਕਟਰ ਬਾਈ ਦਿਲਾਵਰ ਸਿੰਧੂ

  • @luckygrewal4994
    @luckygrewal4994 วันที่ผ่านมา

    Very nice podcast veer ji 👍❤❤❤❤❤❤❤❤❤❤❤❤❤❤❤❤❤

  • @karamjitsingh1313
    @karamjitsingh1313 3 วันที่ผ่านมา +3

    Good brother 420 ❤❤❤❤❤

  • @JaswinderSingh-ry8ci
    @JaswinderSingh-ry8ci วันที่ผ่านมา

    Very nice podcast 🎉🎉🎉🎉❤❤❤❤❤

  • @LakhbirSingh-si1qj
    @LakhbirSingh-si1qj 2 วันที่ผ่านมา

    Bhaaji satsriakal main Italy 🇮🇹to aa tuhade podcast takareeban Sare dekhe aa ji ajj da no. 1 lagiya dil diatan gallan naam rakho apni podcast da jeonde raho❤

  • @Arman-yi6vk
    @Arman-yi6vk 8 ชั่วโมงที่ผ่านมา

    ਬਲਵਿੰਦਰ ਕੌਰ ਨਾਲ ਪਰੌਡਕਾਸਟ ਦੇਖਿਆ ਸੀ ਬੇਟਾ ਤੂੰ ਮੈਨੂੰ ਬਹੁਤ ਹੀ ਪਿਆਰਾ ਲੱਗਿਆ ਸੀ

  • @SukhvinderSingh-jx7bz
    @SukhvinderSingh-jx7bz 2 วันที่ผ่านมา

    I love acting of dilawer sidhu, I pray to God to success in their life

  • @luckygrewal4994
    @luckygrewal4994 วันที่ผ่านมา

    Sat Shri akal Gurpreet veer ji 🙏🙏🙏🙏🙏

  • @nirmallakha1019
    @nirmallakha1019 วันที่ผ่านมา

    Very nice Podcast ji

  • @BabaSingh-un9rb
    @BabaSingh-un9rb วันที่ผ่านมา

    ਬਹੁਤ ਵਧੀਆ ਵਿਊਡ ਹਨ ❤❤❤❤❤🎉🎉🎉

  • @manjitb9108
    @manjitb9108 2 วันที่ผ่านมา

    Veeray English da meray vala hall c😂😂😂😂😂😂😂😂😂😂😂😂🎉🎉🎉🎉🎉

  • @diljitboss156
    @diljitboss156 วันที่ผ่านมา

    ਬਾਈ ਬਹੁਤ ਘੈਂਟ ਐਕਟਿੰਗ ਕਰਦਾ ਸਿਰਾ 👌

  • @jarmejasinghbrar9111
    @jarmejasinghbrar9111 วันที่ผ่านมา

    ਦਿਲਾਵਰ ਸਿੱਧੂ ਜੀ ਗੁੱਡ ਐਕਟਰ

  • @MarintajkaurGill
    @MarintajkaurGill 3 วันที่ผ่านมา +1

    bahut bahut dhanvad tuhada👏

  • @luckygrewal4994
    @luckygrewal4994 วันที่ผ่านมา

    SAT Shri akal Sidhu veer ji 🙏🙏🙏🙏🙏

  • @narinderghuman2836
    @narinderghuman2836 3 วันที่ผ่านมา +1

    ❤🎉❤😢good job brother. USA. 10pm. California

  • @Laddi_Wraich_UK
    @Laddi_Wraich_UK 2 วันที่ผ่านมา +1

    ਬਚਪਨ ਤੋਂ ਦੇਖਦੇ ਆ ਕੈਲਾ ਬੁੜਾ ।ਫੈਮਲੀ ਫਿਲਮਾਂ

  • @RamandeepKaur-ye8hn
    @RamandeepKaur-ye8hn 2 วันที่ผ่านมา

    ਵਿਰ ਜੀ ਜੇਹੜੀ ਚੀਜ ਨਾਲ ਤਹਾਡੀ ਪੈਹਚਾਣ ਬਣੀ ਉਸ ਕਰੈਟਰ ਨੂੰ ਨਫ਼ਰਤ ਨਹੀਂ ਕਰਦੀ ਅਗੋਂ ਤੁਹਾਡੀ ਖੂਸ਼ੀ ਆ❤

  • @luckygrewal4994
    @luckygrewal4994 วันที่ผ่านมา

    Malaysia tu veer ji 👍❤❤

  • @gurpreetkaur-oe8li
    @gurpreetkaur-oe8li 2 วันที่ผ่านมา

    ਬਹੁਤ ਵਧੀਆ ❤❤

  • @pavisran1739
    @pavisran1739 2 วันที่ผ่านมา

    Boht vdia bai 👌🏻

  • @ranjdeol9170
    @ranjdeol9170 2 วันที่ผ่านมา

    Ohhh nice podcast

  • @MarintajkaurGill
    @MarintajkaurGill 3 วันที่ผ่านมา +1

    mere nal vi eho hoeya ke master bhainji mar jaan

  • @nirmalkaur3724
    @nirmalkaur3724 2 วันที่ผ่านมา

    Ambala to❤❤❤❤❤❤❤🙏🙏🙏🙏🙏🌹🌹🌹🌹🌹

  • @GurpreetSingh-fi4ud
    @GurpreetSingh-fi4ud 2 วันที่ผ่านมา

    Kisse vi channel di interview vich awaaz naal lipsing match kyon nahi hundi.is baare koi nahi sochda.

  • @balbirhazuria4965
    @balbirhazuria4965 3 วันที่ผ่านมา

    From Calgary Canada So nice

  • @SidhuSidhu-k3j
    @SidhuSidhu-k3j 2 วันที่ผ่านมา

    Good y ji

  • @lachhmansingh5933
    @lachhmansingh5933 2 วันที่ผ่านมา

    Very nice Dilaver Sidhu L S Kaìnth Dhuri

  • @KarmSingh-o9y
    @KarmSingh-o9y 2 วันที่ผ่านมา

    Veerji..SSA.VERRY. good.ji.

  • @kamaljit1464
    @kamaljit1464 21 ชั่วโมงที่ผ่านมา

    ਦੁਬਈ ਤੋਂ

  • @JagtarSingh-tn9oh
    @JagtarSingh-tn9oh 22 ชั่วโมงที่ผ่านมา

    Gold man 🙏😁😁😁🥰🙏🏻👌👍❤️⭐️⭐️⭐️⭐️⭐️⭐️❤️❤️❤️❤️❤️❤️❤️⭐️⭐️⭐️⭐️⭐️⭐️⭐️⭐️❤️❤️❤️❤️❤️❤️❤️❤️🙏🏻🚩

  • @SukhdevSingh-vx3tz
    @SukhdevSingh-vx3tz 3 วันที่ผ่านมา

    ੳ ਵੀਰ ਮੇਰਿਆ ਤੂੰ ਤਾਂ ਮੇਰੀ ਹੀ ਕਾਪੀ ਹੀ ਕਰਦਾ ਰੇਹਾਂ ਸਾਰੀ ਦੀ ਸਾਰੀ ਸੁਖਦੇਵ ਪਾਤੜਾਂ ਤੋੰ😂😂😂😂

  • @SantJarnail
    @SantJarnail 2 วันที่ผ่านมา

    ਲੁਧਿਆਣਾ।। ਤੌ

  • @gurfatehgarcha8568
    @gurfatehgarcha8568 2 วันที่ผ่านมา +1

    😢😢❤

  • @Makhan-r1j
    @Makhan-r1j 3 วันที่ผ่านมา

    ❤❤❤❤❤❤❤❤❤

  • @charanjitsandhu6538
    @charanjitsandhu6538 2 วันที่ผ่านมา +1

    Canda vancouver

  • @KarnDeep-i2f
    @KarnDeep-i2f 3 วันที่ผ่านมา

    gur preet g tuhadi awaz but vdiaa

  • @karamjitsingh1313
    @karamjitsingh1313 3 วันที่ผ่านมา

    Faridkot brother

  • @jandwalianath7279
    @jandwalianath7279 2 วันที่ผ่านมา

    ਜੈਲੇ ਬੁੜੇ ਨੂੰ ਕੋਈ ਨਹੀਂ ਦਿੰਦਾ

  • @RajinderPuri-v2d
    @RajinderPuri-v2d 3 วันที่ผ่านมา

    Mohali ❤❤❤

  • @manjitKaur-t7s
    @manjitKaur-t7s 2 วันที่ผ่านมา

    ਮਨਜੀਤ ਕੌਰ ਬਠਿੰਡਾ ਤੋਂ

  • @HardevsinghBalain
    @HardevsinghBalain 2 วันที่ผ่านมา

    ਐਮਰਜੈਂਸੀ ਦੇ, ਸਮੇਂ, ਵੀ, ਭਾਅ, ਜੀ, ਨੇ, ਕਿਵ, ਕੂੜੇ ਤੁੱਟੇ ਪਾਲ ਇਹ, ਲਹੂ, ਕਿਸਦਾ, ਹੈ। ਭਾਅ, ਜੀ, ਨੇ, ਆਪਣੀ, ਗੱਲ, ਕਿਰਤੀ, ਲੋਕਾਂ, ਚ, ਬਹੁਤ, ਵਧੀਆ, ਤਰੀਕੇ, ਨਾਲ, ਉਨ੍ਹਾਂ, ਦੇ, ਸਾਥੀਆਂ ਨੇ, ਤੰਗੀਆਂ ਵਿੱਚ, ਵੀ ਉਨ੍ਹਾਂ ਨਾਲ, ਕੰਮ, ਕੀਤਾ। ਹ

  • @RituInsa-uv2fb
    @RituInsa-uv2fb 2 วันที่ผ่านมา

    Kedi ku vaadi gall aw slio pumpio bhala pump matdy o slio londioo

  • @MukeshKumar-yq8mi
    @MukeshKumar-yq8mi วันที่ผ่านมา

    Jo v aa but over hasna ni chahida

  • @PENDU.JATT.LIFE1350
    @PENDU.JATT.LIFE1350 2 วันที่ผ่านมา

    ( ਕੋਰੈਕਸ ) ( ਫੈਂਸੀ ਡਰਿੱਲ ) ਹੁਣ ਨਹੀ

  • @ramanmalhans2882
    @ramanmalhans2882 2 วันที่ผ่านมา

    9ਰੁਪੈ ਕਰਨ ਦੇ6ਸੁਣਨ ਦੇ 1998ਵਿਚ ਲਗਦੇ ਸੀ 4260ਰੁਪੈ ਦੀ ਸਿਮ ਕਾਰਡ ਸੀ 3000 ਖਰਚਣ ਲਈ ਮਿਲ ਜਾਂਦਾ ਸੀ

  • @HardevsinghBalain
    @HardevsinghBalain 2 วันที่ผ่านมา

    ਅਸੀਂ, ਭਾਅ, ਦਾ, ਪਹਿਲਾਂ, ਨਾਟਕ, ੧੯੭੬,ਚ, i, t, i ਸੁਨਾਮ, ਚ, ਵੇਖਿਆ, ਸੀ। ਉਸ ਸਮੇਂ, ਅੈਮਰਜੈਸੀ, ਦਾ, ਸਮਾਂ, ਸੀ।, ਕੇਵਲ, ਧਾਲੀਵਾਲ, ਉਨ੍ਹਾਂ, ਦੀ, ਵਿਰਾਸਤ, ਨੂੰ, ਅੱਗੇ, ਤੋਰਿਆ, ਹੈ। ਬਾਲੀਆਂ, ਕੱਟੂ, ਧੂਰੀ ਤੋਂ।