Bibi Nooran | Research & Narration Gurbhajan Gill | Prof |

แชร์
ฝัง
  • เผยแพร่เมื่อ 18 ต.ค. 2024

ความคิดเห็น • 57

  • @bhupindersinghbajwa7779
    @bhupindersinghbajwa7779 4 หลายเดือนก่อน +1

    Sardar Sahib Gillji, you have preserved the history of legendary Nooraji, punjabi people will be appreciate and, are thankfull,
    Thanks

  • @jaswinderkaur8448
    @jaswinderkaur8448 2 หลายเดือนก่อน

    ਮੈਂ ਯੂ ਟਿਊਬ ਦੀ ਸ਼ੁਕਰਗੁਜ਼ਾਰ ਹਾਂ ਇਸ ਨਾਯਾਬ ਤੋਹਫੇ ਲਈ।

  • @jaswinderkaur8448
    @jaswinderkaur8448 2 หลายเดือนก่อน

    ਗਿੱਲ ਸਾਬ ਬਿਲਕੁੱਲ ਸਚਾਈ ਪੇਸ਼ ਕਰ ਰਹੇ ਹਨ ਮੈਂ ਵੀ ਗਵਾਹ ਇਸ ਗਲ ਦੀ ਜਲੰਧਰ ਸ਼ਹਿਰ ਨੇ ਹੀਰੇਆਂ ਦੀ ਕਦਰ ਓਦੋਂ ਨਹੀਂ ਸੀ ਪਾਈ ਭਾਵੇ ਨੂਰਾਂ ਤੇ ਭਾਵੇ ਨੂਰਪੁਰੀ ਹੋਵੇ।

  • @dharampalsharma9078
    @dharampalsharma9078 หลายเดือนก่อน

    ਬਹੁਤ ਵਧੀਆ, ਜਾਣਕਾਰੀ ਵਧਾਉਣ ਵਾਲਾ, enecdotes ਨਾਲ ਸ਼ਿੰਗਾਰਿਆ ਹੋਇਆ, ਬੀਬੀ ਨੂੰਰਾਂ ਜੀ ਤੇ ਬੜੀ ਮਿਹਨਤ ਨਾਲ ਤਿਆਰ ਕੀਤਾ ਹੋਇਆ ਇਹ ਪ੍ਰੋਗਰਾਮ ਹੈ। ਧੰਨਵਾਦ ਪ੍ਰੋਫੈਸਰ ਸਾਹਿਬ। ❤❤❤❤

  • @ramsingh3611
    @ramsingh3611 ปีที่แล้ว +2

    ਸਰਦਾਰ ਸਾਹਿਬ ਜੀ, ਬਹੁਤ ਖੂਬ ਜਾਣਕਾਰੀ ਦਿੱਤੀ, ਧਨਵਾਦ ਜੀ, ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ

  • @Bhupinderdhaliwal123
    @Bhupinderdhaliwal123 5 หลายเดือนก่อน

    ਏ ਇੰਟਰਵਿਊ ਬੇਹੱਦ ਪਸੰਦ ਕੀਤੀ ਗਈ ਜੀ ਸਰ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਭੂਪਿੰਦਰ ਧਾਲੀਵਾਲ

  • @vinylRECORDS0522
    @vinylRECORDS0522 ปีที่แล้ว +6

    ਜਲੰਧਰ ਰੇਡੀਓ ਤੋਂ ਬੀਬੀ ਨੂਰਾਂ ਦਾ ਗੀਤ ਕੁੱਲੀ ਰਾਹ ਵਿੱਚ ਪਾਈ ਅਸੀਂ ਤੇਰੇ,ਤੇ ਹੋਰ ਗੀਤ ਵੀ ਬਹੁਤ ਵੱਜਦੇ ਰਹੇ ਹੈ॥ਬਹੁਤ ਉੱਤਮ ਜਾਣਕਾਰੀ ਦਿੱਤੀ ਹੈ॥

    • @jaswinderkaur8448
      @jaswinderkaur8448 2 หลายเดือนก่อน

      ਜੇ ਤੁਹਾਡੇ ਕੋਲ ਓਹ ਗੀਤ ਹੋਵੇ ਰੰਜਨਾ ਦਾ ਵੀਰ ਮੈਨੂੰ ਲੈ ਚਲ ਵੇ ਤਾਂ ਸ਼ੇਅਰ ਕਰ ਦੋ ਓਹ ਗੀਤ ਵੀ ਨਹੀਂ ਲੱਭਦਾ ਕਿਧਰੋਂ।

  • @nirmalchoudhary9190
    @nirmalchoudhary9190 ปีที่แล้ว

    Sardar sahib gill sahib ji bahout bahout sohni jankari deti ji bibi nurra de gharane ware enne bishtar nal daseya ji app ji da andaz bahout sohna aa ji baki jagat singh jagga de relation ware bhi bakafi sanjhi keeti ji tussi waise bhi app ji rabb roop lagde ho ji waheguru sahib app ji di umar kamari kare ji gill sahib ji sir tuhadi awaz wich mithas bahout aa sahib ji ki khande ho ji bahut sweet ho ji gill sahib ji ji karda tuhanu sunnada hi rahan ji bahout bahout shukriya ji thank you ❤️ ji dubare bhi kisse shakshiat ware dasna ji

  • @rattandhaliwal
    @rattandhaliwal ปีที่แล้ว +1

    ਗਿੱਲ ਸਾਹਬ ਦਾ ਬਹੁਤ ਜਾਣਕਾਰੀ ਭਰਪੂਰ ਵੀਡੀਓ।

  • @ManpreetKaur-gi6jz
    @ManpreetKaur-gi6jz ปีที่แล้ว +2

    ਬਹੁਤ ਬਹੁਤ ਧੰਨਵਾਦ ਜੀ ਆਪ ਜੀ ਨੇ ਬੀਬੀ ਨੂਰਾਂ ਜੀ ਦੇ ਬਾਰੇ ਜਾਣਕਾਰੀ ਦਿੱਤੀ ਓਹਨਾ ਦਾ ਇੱਕ ਗੀਤ ਮੈਨੂੰ ਯਾਦ ਆ ਤੇਲੀਆ ਦੇ ਵਾੜੇ ਵਿਚੋਂ ਗੋਰੀ ਛਾਟ ਕੇ ਮਤੀਰੇ ਤੋੜੇ ਅਸੀਂ ਸੂਣਦੇ ਹੂਦੇ ਸੀ

  • @rajinderaustria7819
    @rajinderaustria7819 ปีที่แล้ว +3

    ਵਾਹ ਵਾਹ ਵਾਹ ਜੀ ਵਾਹ।
    ਇਥੇ ਕੁੱਝ ਲਿਖਣਾ ਤੇ ਬਹੁਤ ਔਖਾ ਹੈ ਪਰ ਉਹਨਾਂ ਨੂੰ ਦਿਲੋਂ ਪ੍ਰਨਾਮ ਕਰਦਾ ਹਾਂ। ਪਰ ਇਹ ਕਹਿੰਦਾ ਹਾਂ ਉਹ ਜਿਥੇ ਵੀ ਹਨ ਰੱਬ ਉਹਨਾਂ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ੇ।
    RAJINDER SINGH AUSTRIA
    (VIENNA)

    • @MrHarjit13
      @MrHarjit13 ปีที่แล้ว

      Sahi gal kahi veer ji 🙏🙏🙏🙏🙏

  • @gurbhajansinghgill3564
    @gurbhajansinghgill3564 4 ปีที่แล้ว +3

    Wonderful narrative of a great singer of glorious past of Punjab by Sardar Gurbhajan Gill. Really I feel enchanted after listening to the simplicity of living style and behavior of Nooran ji. Today is one of the best evenings of this year as I listened to this description in choicest words. The word 'Thanks 'is very small to express my gratitude to Gill Sahib for introducing such a god gifted voice to us .we have been unaware of such kindred souls.
    Thanks and regards.
    Bk sharma dr
    Buc college batala (gurdaspur)

  • @parshotambanga122
    @parshotambanga122 ปีที่แล้ว +3

    ਗਿੱਲ ਸਾਹਿਬ ਬਹੁਤ ਵਧੀਆ

  • @shashimehra7355
    @shashimehra7355 ปีที่แล้ว +1

    Bahut sunder prastuti.... Dil se Aabhar💐🙏💐

  • @mehakpunjabdi9790
    @mehakpunjabdi9790 4 ปีที่แล้ว +2

    ਹੁੰਦਲ ਸਾਹਿਬ ਅੱਜ ਪਹਿਲੀ ਝੱਲਕ ਵਿੱਚ ਗਿੱਲ ਸਾਹਿਬ ਪਛਾਣੇ ਹੀ ਨਹੀਂ ਗੲੇ,ਪੱਗ ਅਤੇ ਦਾੜੀ ਦਾ ਸਟਾਇਲ ਵੀ ਕੁੱਝ ਬਦਲਿਆ-ਬਦਲਿਆ,ਪਰ ਗੱਲਬਾਤ ਦਾ ਅੰਦਾਜ਼ ਅਤੇ ਅਵਾਜ਼ ਉਹੀ ਪਹਿਲਾਂ ਵਾਲੀ, ਦਿਮਾਗ ਦੀ ਸੁਈ ਝੱਟ ਟਿਕਾਣੇ ਤੇ ਆ ਗੲੀ, ਗਿੱਲ ਸਾਹਿਬ ਜੀ ਦੇ ਮੂੰਹੋਂ ਮਹਿਬੂਬ ਫ਼ਨਕਾਰਾ ਨੁਰਾਂ ਬਾਰੇ ਸੰਖੇਪ ਜਾਣਕਾਰੀ ਅਤੇ ਗਿੱਲ ਸਾਹਿਬ ਜੀ ਦੀ ਹੱਡਬੀਤੀ , ਗੱਲ ਕੀ ਪੂਰੀ ਇੰਟਰਵਿਊ ਹੀ ਬਹੁਤ ਹੀ ਵਧੀਆ ਲੱਗੀ, ਸੁਣਕੇ ਸੁਆਦ ਜਿਹਾ ਆ ਗਿਆ ਅਜਿਹਾ ਗੁਣਕਾਰੀ ਮੈਟਰੋ ਭੇਜਣ ਲਈ ਹੁੰਦਲ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ

    • @mehakpunjabdi9790
      @mehakpunjabdi9790 4 ปีที่แล้ว

      ਉੱਪਰ ਮੈਟਰੋ ਨਹੀਂ,ਮੈਟਰ ਪੜਿਆ ਜਾਵੇ ਜੀ

  • @johalhundalmusicofficial
    @johalhundalmusicofficial 5 หลายเดือนก่อน

    So nice ❤❤

  • @gurpalpawar8577
    @gurpalpawar8577 ปีที่แล้ว +2

    ਸ਼ਾਨਦਾਰ ਗੁਫਤਗੂ ਗਿੱਲ ਸਾਹਿਬ

  • @rattanraj1176
    @rattanraj1176 หลายเดือนก่อน +1

    NIRMALSINGH NIMMA BHANGRA WALE NAL MA B BHANGRA PAIYA C. GURU RAVIDASS G DE GURPOORVE T G. NIRMAL SINGH NIMA MODEL HAUSE BHARGO CAMP WALA MERA BAUT DOST C. THANKS PA G.

  • @mukhtiarsingh6532
    @mukhtiarsingh6532 ปีที่แล้ว +1

    ਕਿਆ ਬਾਤ ਐ ਜੀ ਗਿੱਲ ਸਾਹਿਬ

  • @maharajji8308
    @maharajji8308 ปีที่แล้ว +1

    ਨੂਰਾਂ ਜੈਸਾ ਕੋਈ ਨਹੀਂ ਅਵਾਜ਼ ਵਿੱਚ ਦਮ ਹੈ ਜੀ ਕੋਇਲ ਹੈ ਜੀ ❤❤❤❤❤❤❤❤❤❤❤❤❤

  • @gurcharansinghcheema7475
    @gurcharansinghcheema7475 ปีที่แล้ว +1

    Good old songs and good information, thanks for uploading

  • @rattanraj1176
    @rattanraj1176 หลายเดือนก่อน

    Gill Sahib G m BIBI NOORA G NU BAUT CHANGGI TRA JANDA HA. OH SADEY KHOO D NAL REHDE C.

  • @ranjitkaur6259
    @ranjitkaur6259 ปีที่แล้ว +2

    ਬਹੁਤ ਵਧੀਆ ਜੀ।

  • @nsdhanoawhagjodyeo7919
    @nsdhanoawhagjodyeo7919 ปีที่แล้ว +1

    Very good job ਜੀ

  • @jyotisaini7023
    @jyotisaini7023 ปีที่แล้ว +2

    Vishwas ni ho reha gill saab warge sachi ruh wale log v duniya ch han ...bahut wadhiya laga sab kuch sun k

  • @AvtarSingh-db4qw
    @AvtarSingh-db4qw ปีที่แล้ว +2

    13,April 1970 PAP complex ground All india police meet di samapti par raat nu ek function hua jismen us waqat de mashhoor Punjabi kalakaron ne programme pesh kia us waqat Nooran Sister jad stage par aye safed salwar kamiz sir te chunni sada libas lokan se socha yeh kia gaegi. Jad usne gana shuru kia Kuli rah wich pai asan tere anda janda takda nahi lokan ne ungli mooh men dal Li etne sunder payere geet gae log wah wah kar uthe

  • @MalkeetSingh-pk6sf
    @MalkeetSingh-pk6sf 3 ชั่วโมงที่ผ่านมา

    ਗਿੱਲ ਸਾਹਿਬ ਜੀ ਤੁਸੀਂ ਸੱਚ ਬੋਲ ਰਹੇ ਪਰ ਬੀਬੀ ਦੀ ਲੋਕਾਂ ਕਦਰ ਨਹੀਂ ਕੀਤੀ ਅਫਸੋਸ ਬੜਾ ਅਫਸੋਸ ਬੜਾ ਪਰ ਉਸ ਦੇ ਦੋਹਤੇ ਦੀਆਂ ਬੇਟੀਆਂ ਨੇ ਬੀਬੀ ਨੂੰ ਜਿੰਦਾ ਰੱਖਿਆ ਹੈ ਤੇ ਬੀਬੀ ਜਿੰਨਾ ਚਿਰ ਪੰਜਾਬੀ ਮਾਂ ਬੋਲੀ ਜ਼ਿੰਦਾ ਹੈ ਬੀਬੀ ਜੀ ਜ਼ਿੰਦਾ ਰਹਿਣ ਗੇ ਸਲਾਮ ਬੀਬੀ ਜੀ ਦੀ ਗਾਇਕੀ ਨੂੰ

  • @AshokKumar-gp1li
    @AshokKumar-gp1li ปีที่แล้ว

    Sir , moved my heart thanks.

  • @gurmailkaur9246
    @gurmailkaur9246 ปีที่แล้ว

    Vaaa veer

  • @kanwaljitsinghsangowal304
    @kanwaljitsinghsangowal304 2 ปีที่แล้ว +3

    ਅਨਮੋਲ ਖਜ਼ਾਨਾ ਪੰਜਾਬ ਦਾ

  • @ManpreetKaur-u1g
    @ManpreetKaur-u1g ปีที่แล้ว

    Bhut vadiy ji

  • @GurmailSingh-mm9mn
    @GurmailSingh-mm9mn ปีที่แล้ว +1

    Very good good song

  • @baljitsingh8394
    @baljitsingh8394 ปีที่แล้ว +1

    Very nice ji 👍🙏❤️🙏

  • @rockstar2681
    @rockstar2681 ปีที่แล้ว +1

    Thank you for your efforts

  • @pritamsingh9500
    @pritamsingh9500 ปีที่แล้ว

    Wah wah wah kmal dean gllan

  • @ਹੂਕਦਿਲਾਂਦੀ
    @ਹੂਕਦਿਲਾਂਦੀ ปีที่แล้ว

    ਗਿੱਲ ਸਾਹਿਬ ਬੀਬੀ ਨੂਰਾਂ ਜੀ ਤਿਲਕ ਨਗਰ ਰਹਿੰਦੇ ਸਨ। ਆਬਾਦਪੁਰਾ ਨਹੀਂ

  • @jatinderpal8054
    @jatinderpal8054 ปีที่แล้ว +2

    Eh jehdi recording aa sir oh v paaa dinde ta hor vadia hunda

  • @didersingh7524
    @didersingh7524 ปีที่แล้ว +1

    ਇਹਨਾ ਦੇਵਤਿਆਂ ਨੂੰ ਨਮਸਕਾਰਾਂ,ਨਮਸਕਾਰਾਂ

  • @rattanraj1176
    @rattanraj1176 หลายเดือนก่อน

    GILL SAHIB G AAP G NE BAUT SOHNE TRIKE NAL BIBI NOORA BABT CHANANA PAJYA G. JAGAT SINGH JAGGA 7 FUT DA JAWAAN KITHE CHALEY GAIYE VEER G. WAQT .....

  • @sufiramzan5944
    @sufiramzan5944 ปีที่แล้ว +1

    Very good information

  • @jhajjhundalmusic5550
    @jhajjhundalmusic5550 4 ปีที่แล้ว +1

    ਬਹੁਤ ਵਧੀਆ ਜੀ

    • @jailsingh7202
      @jailsingh7202 ปีที่แล้ว

      ਸੱਤ ਸੀ੍ ਅਕਾਲ ਜੀ ਤੁਸੀਂ ਸੱਚੀ ਗੱਲ ਕੀਤੀ ਜੀ ਬੀਬੀ ਨੂੰਰਾ ਜੀ ਇਕ‌ ਬੜੇ ਅਛੇ ਨਾਮਵਰ ਗਾਇਕਾਂ ਸੀ ਜਿਨਾਂ ਦਾ ਨਾਮ ਵੀ ਰੈਡੀਊ ਸਟੇਸ਼ਨ ਵਾਲੇਆ ਹੀ ਰਖੇਆ ਮੇਰਾ ਮਾਸਟਰ ਸੋਹਣ ਲਾਲ ਜੀ ਬੀਬੀ ਸਵਰਣ ਨੂੰਰਾ ਜੀ ਹੁਣ ਨਾਲ ਬੜਾ ਪਿਆਰ ਰੇਹਾ ਮੇਰੇ ਦੋ ਗੀਤਮਾਸਟਰ ਸੋਹਣ ਲਾਲ ਜੀ ਹੁਣਾ ਗਾਏ ਉਹਨਾਂ ਦੇ ਛੋਟੇ ਵੀਰ ਢੋਲਕ ਮਾਸਟਰ ਮਾਸਟਰ ਨਛਤਮਰ ਜੀ ਨੇ ਮੇਰੇ ਨਾਲ ਸਟੇਜਾਂ ਕੀਤੀਆਂ

  • @ShammiShammi-s3c
    @ShammiShammi-s3c ปีที่แล้ว

    🙏

  • @saroopbawa6965
    @saroopbawa6965 ปีที่แล้ว

    Bahut acha ji

  • @Dr.mohitangural786
    @Dr.mohitangural786 3 ปีที่แล้ว

    Kyaa hi baataa ne ji waah 🤲🏻🙏

  • @sarpanchzaildar9222
    @sarpanchzaildar9222 ปีที่แล้ว +2

    Very nice ji

  • @sufiramzan5944
    @sufiramzan5944 ปีที่แล้ว +1

    Very sweet speech

  • @surjeetsingh-nh3je
    @surjeetsingh-nh3je ปีที่แล้ว

    Very very good vir ji

  • @MrvirdiM786
    @MrvirdiM786 ปีที่แล้ว

    ਇਕ। ਪੁੱਤਰ। ਦਾ। ਨਾਮ। ਮਾਹਟਾ। ਦਿਆ ਲ। ਪਾ ਨ। ਕ ਰਮਾ। ਪ ਤੀ। ਮਾ ਜ਼ਾ

  • @meditationvideos7818
    @meditationvideos7818 4 ปีที่แล้ว

    Good Bai ji

  • @ashokhimachal1191
    @ashokhimachal1191 3 ปีที่แล้ว

    Very painfull history

  • @priyankak5154
    @priyankak5154 3 ปีที่แล้ว +1

    Gulshan mir teaching music?

  • @vijayvaid8419
    @vijayvaid8419 ปีที่แล้ว