ਬ੍ਰਹਮਪੁਰਾ ਨੇ ਮੇਰੇ ਨਾਲ ਚਲਾਕੀ ਕੀਤੀ- ਜਨ. ਜੇਜੇ ਸਿੰਘ

แชร์
ฝัง
  • เผยแพร่เมื่อ 10 ก.ย. 2024

ความคิดเห็น • 99

  • @charnpalsidhu8355
    @charnpalsidhu8355 5 ปีที่แล้ว +28

    ਜੇ ਜੇ ਸਿੰਘ ਜੀ ਤੁਹਾਡੇ ਇਸ ਚੁੱਕੇ ਕਦਮਾਂ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ ਥੋੜੀ ਹੈ ਅੱਜ ਸਾਰਾ ਖੰਡੂਰ ਸਾਹਿਬ ਹੀ ਨਹੀਂ ਬਲਕਿ ਸਾਰੀ ਦੁਨੀਆਂ ਕਹੀਦੀਆ ਕਿ ਜੇ ਜੇ ਸਿੰਘ ਜੀ ਜਿੱਤ ਗਏ ਵੋਟਾਂ ਤਾਂ ੫ ਸਾਲਾਂ ਬਾਅਦ ਫਿਰ ਆਜਾਣੀਆ ਧੰਨਵਾਦ

  • @sukhmindersinghchehil5498
    @sukhmindersinghchehil5498 5 ปีที่แล้ว +36

    ਸਰਦਾਰ ਜੇ ਜੇ ਿਸੰਘ ਜੀ ਬਹੁਤ ਵਧੀਆਂ ਗੱਲ ਕੀਤੀਆਂ ਜ਼ਿੰਦਾਬਾਦ ਜੇ ਜੇ ਿਸੰਘ

  • @RAITVCHANNEL
    @RAITVCHANNEL 5 ปีที่แล้ว +22

    ਜਰਨਲ ਸਾਬ ਜੇ ਜੇ ਸਿੰਘ ਜੀ ਤੁਹਾਡਾ ਧੰਨਵਾਦ ਜੀ ਤੁਸੀ ਬਹੁਤ ਸਿਅਾਨਪ ਤੇ ਤਿਅਾਗ ਵਾਲੀ ਗੱਲ ਕੀਤੀ ਹੈ ਤੁਹਾਡਾ ਕੌਮ ਵਿੱਚ ਸਤਿਕਾਰ ਮਿਲੇ ਗਾ ਜੀ

  • @hunterak4773
    @hunterak4773 5 ปีที่แล้ว +25

    ਬਹੁਤ ਵਧੀਆ ਫੈਸਲਾ ਕੀਤਾ ਹੈ ਜਰਨਲ ਸਾਬ ਨੇ

  • @bakwasbani8126
    @bakwasbani8126 5 ปีที่แล้ว +13

    ਜਸਵੀਰ ਸਿੰਘ ਜੀ ਗੁੱਡ ਪਤਰਕਾਰ,,ਜਰਨਲ ਸਾਹਿਬ ਨੇ ਜੋ ਫੈਸਲਾ ਕੀਤਾ, ਓਹ ਸਾਹਸੀ ਤੇ ਸਮਝਦਾਰੀ ਭਰੀਆਂ ਸਹੀ ਕਦਮ ਹੈ,,

  • @jasbirsingh718
    @jasbirsingh718 5 ปีที่แล้ว +29

    ਜੇ ਜੇ ਸਿੰਘ ਵੀਰ ਜੀ ਤੁਹਾਡਾ ਧੰਨਵਾਦ ਕਰਦੇ ਹਾ

  • @JagroopSingh-no7xy
    @JagroopSingh-no7xy 5 ปีที่แล้ว +10

    ਬਹੁਤ ਵਧੀਆਂ ਕੀਤਾ

  • @bsingh3099
    @bsingh3099 5 ปีที่แล้ว +7

    ਬਹੁਤ ਚੰਗਾ ਕੀਤਾ ਜੀ ਤੁਸੀਂ। ਬੀਬੀ ਖਾਲੜਾ ਜੀ ਦੇ ਹੱਕ ਵਿੱਚ ਬੈਠ ਕੇ। ਖਾਲੜਾ ਜੀ ਦੀ ਸ਼ਹਾਦਤ ਨੂੰ ਭੁਲਾਇਆ ਨਹੀਂ ਜਾ ਸਕਦਾ। ਮਾਂ ਬੋਲੀ ਪੰਜਾਬੀ ਦੇ ਸਤਿਕਾਰ ਤੇ ਵਿਕਾਸ ਲਈ ਆਪਣੀ ਭਾਸ਼ਾ ਚ ਕਮੇਂਟ ਕਰੋਂ ਜੀ।sat Sri akal sab nu

  • @jarnailsingh9765
    @jarnailsingh9765 5 ปีที่แล้ว +10

    Shabash J J Singh ji. You are a great General .V v thanks to you. We are with you.

  • @sanbirsidhu710
    @sanbirsidhu710 5 ปีที่แล้ว +11

    ਬਹੁਤ ਵਧੀਆ ਕੀਤਾ ਜੀ

  • @narindersinghsethi8499
    @narindersinghsethi8499 5 ปีที่แล้ว +16

    J J Singh took the right step for community other should also follow

  • @gursingh7554
    @gursingh7554 5 ปีที่แล้ว +8

    General Sahib you are very great .its ur very good sacrifice. G.S.Sandhu.

  • @saabsingh5981
    @saabsingh5981 5 ปีที่แล้ว +6

    JJ singh thanks...

  • @tariveer4605
    @tariveer4605 5 ปีที่แล้ว +12

    J. J singh good.bibi kehalra jaruur jitu ge

  • @surjitsingh-hd1yw
    @surjitsingh-hd1yw 5 ปีที่แล้ว +6

    Good ji

  • @ramandeepsinghsandhu5019
    @ramandeepsinghsandhu5019 5 ปีที่แล้ว +7

    Good JJ singh jee Good Step

  • @jagroopsingh-vl3ge
    @jagroopsingh-vl3ge 5 ปีที่แล้ว +28

    ਜੇ ਜੇ ਸਿੰਘ ਤੇਨੂ ਇਸ ਬੁਡੜ ਦਾ ਪਤਾ ਨਹੀ ਸੀ ਇਹ ਬੁਡੜ ਬਾਦਲ ਦੇ ਬਾਟੇ ਦਾ ਚਮਚਾ ਹੈ ਬਹੁਤ ਵਧੀਆ ਕੀਤਾ ਬੀਬੀ ਜੀ ਦੀ ਤਾ ਜਿਤ ਪਕੀ ਹੈ ਸਹੀਦ ਪਰਵਰ ਹੈ✌

  • @BalwinderSingh-sr7cq
    @BalwinderSingh-sr7cq 5 ปีที่แล้ว +13

    J J Singh good man

  • @jagdeepsingh-bv1dz
    @jagdeepsingh-bv1dz 5 ปีที่แล้ว +6

    Great General saab. Good step.

  • @bittusingh7231
    @bittusingh7231 5 ปีที่แล้ว +7

    Very good j j shab

  • @pritpalsingh5160
    @pritpalsingh5160 5 ปีที่แล้ว +1

    ਸਰਦਾਰ ਜੇ ਜੇ ਸਿੰਘ ਜੀ ਤੁਹਾਡਾ ਬਹੁਤ ਬਹੁਤ ਬਹੁਤ ਬਹੁਤ ਧੰਨਵਾਦ ਜੀ ਸਿੱਖ ਧਰਮ ਆਪਜੀ ਸਦਾ ਰਿਣੀ ਰਹੇਗਾ ਜੀ ਧੰਨਵਾਦ

  • @surjetshing6924
    @surjetshing6924 5 ปีที่แล้ว +5

    Good

  • @Davindersingh-pv4fb
    @Davindersingh-pv4fb 5 ปีที่แล้ว +5

    Salute sir

  • @gurpreetsidhu865
    @gurpreetsidhu865 5 ปีที่แล้ว +7

    vadia keta j. j Singh g

  • @godgod711
    @godgod711 5 ปีที่แล้ว +4

    ਮੈ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਜਨਰਲ ਹਾਰੀ ਹੋਈ ਲੜਾਈ ਲੜ ਰਿਹਾ ਹੈ, ਚੰਗਾ ਕੀਤਾ ਇੱਜਤ ਬਚਗੀ, ਅਕਾਲੀ ਜਿਹੜੇ ਪਹਿਲਾਂ ਨਹੀਂ ਬੋਲੇ, ਜਾਂ ਜੋ ਹੁਣ ਵੀ ਬੇਅਦਵੀ ਖ਼ਿਲਾਫ਼ ਨਹੀਂ ਬੋਲ ਰਹੇ, ਉਹ ਬਿਨਾ ਖੋਪੜੀ ਦੇ ਲਾਸ਼ਾਂ ਹਨ.....

  • @harviderkaur5348
    @harviderkaur5348 5 ปีที่แล้ว +7

    Jasbir g jj singh d dhanwad kro sade valo..tuci sikh sangat dean feeling d satkar kita bibi g di jitt d raah assaan kita assi teh dillo tuhadi charhdikalan mangde hn...rahi gl brahmpura d.....chale hoye kartoos ki kr sakde hn..? Vaise v aaps vich larhan di jagah ik jhande heth ikathe hoyiye....tn hi sikh kom charhdikala vich hovegi. Khalistan ihi h jithe sikh manmarzi nal jee sakn..

  • @kamalpreetsingh2608
    @kamalpreetsingh2608 5 ปีที่แล้ว +5

    good jarnal Saab ,good decision

  • @lashmansingh5571
    @lashmansingh5571 5 ปีที่แล้ว +4

    Jarnal Singh tusi zindabad ho Ji waheguru Ji app nu chardicala bikshe ji

  • @gumeetsingh5106
    @gumeetsingh5106 5 ปีที่แล้ว +2

    ਜਨਰਲ ਸਾਹਿਬ ਵਧੀਆ ਬਹਾਦਰੀ ਭਰਿਆ ਫੈਸਲਾ ਬੀਬੀ ਖਾਲੜਾ ਦੇ ਹੱਕ ਵਿਚ ਬੈਠੇ ਤੁਹਾਡੀ ੲਿਹ ਕੁਰਬਾਨੀ ੲਿਤਿਹਾਸ ਦੇ ਸੁਨਹਿਰੀ ਪੰਨਿਆਂ ਤੇ ਲਿਖੀ ਜਾਵੇਗੀ

  • @KuldeepSingh-zi5yv
    @KuldeepSingh-zi5yv 5 ปีที่แล้ว +6

    J j singh ji danwad

  • @mukhtyarsingh7265
    @mukhtyarsingh7265 5 ปีที่แล้ว +1

    ਖਾਲਸਾ ਜੀ ਇਸ ਜੇ ਜੇ ਸਿੰਘ ਦਾ ਬਹੁਤ ਧੰਨਵਾਦ ਹੈ । ਉਸ ਨੇ ਆਪਸ ਵਿੱਚ ਲੜਨ ਦੀ ਬਜਾਏ ਇਹਨਾਂ ਅਮਲੀਕਾਲੀਦਲ, ਤੇ ਦਰਬਾਰ ਸਾਹਿਬ ਢਾਹੁਣ ਵਾਲਿਆਂ ਵਿਰੁੱਧ ਲੜਾਈ ਵਿੱਚ ਬੀਬੀ ਖਾਲੜਾ ਦਾ ਸਾਥ ਦੇਣ ਵਾਸਤੇ ਕੰਮ ਕਰਨਾ ਚੰਗਾ ਸਮਝਿਆ । ਖਹਿਰਾ ਸਾਹਿਬ ਜਰਨਲ ਸਾਹਿਬ ਨੂੰ ਪੀਡੀਏ ਵਿੱਚ ਲਿਆਓ ਤੇ ਵਿਧਾਨ ਸਭਾ ਚ ਜਿਤਾਵਾਗੇ। ਸਿੱਧੂ ਸਾਹਿਬ ਅਜੇ ਵੀ ਮੌਕਾ ਪੀਡੀਏ ਦਾ ਹਿੱਸਾ ਬਣ ਜਾਓ ਕੈਪਟਨ ਨੇ ਤੁਹਾਡੀ ਨਹੀਂ ਸੁਣਨੀ ਹੁਣ ਪਰਚ ਕਰਵਾ ਕੇ ਖੁਸ਼ ਹੈ

  • @manjitsingh7838
    @manjitsingh7838 5 ปีที่แล้ว +1

    ਬਹੁਤ ਹੀ ਵਧੀਆ ਕੰਮ ਕਿਤਾ ਜਰਨਲ ਜੇ ਜੇ ਸਿੰਘ ਤੁਸੀ ਜਰਨੈਲ ਹੋ ਤੁਹਾਡੀ ਜਿੱਤ ਹੈ ਧੰਨਵਾਦ

  • @Mandeepsingh1023
    @Mandeepsingh1023 5 ปีที่แล้ว +4

    General sahib good decision thanks for this

  • @perminderbisran3905
    @perminderbisran3905 5 ปีที่แล้ว +3

    Very nice veer ji thank you

    • @perminderbisran3905
      @perminderbisran3905 5 ปีที่แล้ว

      🙏🙏🙏🙏🙏

    • @bawasinghdhillon5822
      @bawasinghdhillon5822 5 ปีที่แล้ว

      General sahib good decision you have very experience n high education you can do much better n you have lot of chance in future public will be with you

  • @lashmansingh5571
    @lashmansingh5571 5 ปีที่แล้ว +3

    JJ Singh zindabad a ji

  • @sardulsingh5053
    @sardulsingh5053 5 ปีที่แล้ว +2

    K J SINGH JI VERY VERY VERY GOOD THANK YOU

  • @cheenukarwal2698
    @cheenukarwal2698 5 ปีที่แล้ว +6

    J j Singh a chaa keeta app nea

  • @suchasingh474
    @suchasingh474 5 ปีที่แล้ว

    J j Singh ji tusi jit gye boht mehrbani tohadi tusi sache guru de Sikh ho

  • @baldevsingh-bi7wz
    @baldevsingh-bi7wz 5 ปีที่แล้ว +3

    Sikh kom vich tuhada satkar vadh Gea j j Singh ji.

    • @kashmirkaur7549
      @kashmirkaur7549 5 ปีที่แล้ว

      ਇਸ ਕੈਨੀਡੇਟਜੇ ਜੇਸਿੰਘਜੀਦਾ ਚੰਗਾ ਫੈਸਲਾ ।

  • @gurpreetsidhu865
    @gurpreetsidhu865 5 ปีที่แล้ว +5

    brampura ta badal varga he ha

  • @sandeepjammu5696
    @sandeepjammu5696 5 ปีที่แล้ว +1

    ਜਰਨਲ ਜੇ ਜੇ ਸਿੰਘ is great

  • @jagdeepsingh-bv1dz
    @jagdeepsingh-bv1dz 5 ปีที่แล้ว +5

    Anyone can provide number of sardar J J singh.

  • @jagdeepsinghmann7975
    @jagdeepsinghmann7975 5 ปีที่แล้ว

    Wha g wha j j singh tusi ger bethe jit gaie g

  • @nevergiveup3557
    @nevergiveup3557 5 ปีที่แล้ว +4

    JJ singh ne v ehna badla de chamcheya da asli chehra vekh liya

  • @sukhdarsansingh7265
    @sukhdarsansingh7265 5 ปีที่แล้ว +1

    very good ji

  • @BaljinderSingh-fj3xl
    @BaljinderSingh-fj3xl 5 ปีที่แล้ว +4

    jj sahib tusi bahut vdia kita eh buder bahut kuta hai jagero nu jtona chahunda hai

  • @sanoo47
    @sanoo47 5 ปีที่แล้ว

    Gen. Sahib, you are too honest to be politics.

  • @gurindersinghbal
    @gurindersinghbal 5 ปีที่แล้ว +1

    Very very right step ji.

  • @laaljotsingh6141
    @laaljotsingh6141 5 ปีที่แล้ว +2

    THANK YOU

  • @bahadersingh6852
    @bahadersingh6852 5 ปีที่แล้ว

    General J J Singh ji tuhada bahut bahut Dhawad ji

  • @jarnailsingh88
    @jarnailsingh88 5 ปีที่แล้ว

    Tusi bahut he vdia kita e sir ji syasi loka to bach ke raho tusi dil de bahut saf ho

  • @baljitsinghbalsingh183
    @baljitsinghbalsingh183 5 ปีที่แล้ว +1

    ਜੇ ਜੇ ਸਿੰਘ ਨੇ ਬਹੁਤ ਵਧੀਆ ਕੀਤਾ ਬਰਮਪੁਰਾ ਤਾ ਬਾਦਲਾ ਕੁਤਾ

  • @santokhathwal1423
    @santokhathwal1423 5 ปีที่แล้ว

    Very nice help to bibi khalra

  • @upinderjeetsinghchahal2794
    @upinderjeetsinghchahal2794 5 ปีที่แล้ว

    General JJSingh great person

  • @loinloin7598
    @loinloin7598 5 ปีที่แล้ว

    JJ Singh ji gr8 sir

  • @rrrsingh5061
    @rrrsingh5061 5 ปีที่แล้ว

    JJ Singh is the great man

  • @RanjeetSingh-rm7rf
    @RanjeetSingh-rm7rf 5 ปีที่แล้ว

    JJ Singh bahut nice Kita

  • @JagjeetSingh-mk8id
    @JagjeetSingh-mk8id 5 ปีที่แล้ว +1

    ਜਰਨਲ ਜੇ ਜੇ ਸਿਘ ਨੇ ਸਿਖ ਕੌਮ ਦੀ ਮਹਾਨ ਸਖਸੀਅਤ ਬੀਬੀਖਾਲੜਾਵਾਸਤੇ ਅਪਨੀ ਸੀਟ ਛਡੀ ਹੈ ਸਾਨੂ ਮਾਨ ਹੈ ਜੇ ਜੇ ਸਿਘ ਤੇ

  • @baldevsinghsandhu7110
    @baldevsinghsandhu7110 5 ปีที่แล้ว

    Very good

  • @sardulsingh5053
    @sardulsingh5053 5 ปีที่แล้ว +2

    J J SINGH JI REQUEST HAI AGAR TUSI. KHAIRA JI NAAL Milk k PDA DA HISSA BANDA. JAVO

  • @jazzgill101
    @jazzgill101 5 ปีที่แล้ว

    You are good man

  • @satnamsinghbal4421
    @satnamsinghbal4421 5 ปีที่แล้ว +1

    ਮੀਡੀਆ ਵੀਰਾ ਬੇਨਤੀ ਕੀਤੀ ਜਾਂਦੀ ਬੀਬੀ ਪਰਮਜੀਤ ਕੌਰ ਸਾਥ ਦਿਉ ਜੇ ਜੇ ਸਿੰਘ ਸਲੋਟ ਕਰਦੇ ਆ

  • @ManpreetSingh-bs4mw
    @ManpreetSingh-bs4mw 5 ปีที่แล้ว

    J J Singh winner man

  • @billasingh3573
    @billasingh3573 5 ปีที่แล้ว

    Sallut Sir G

  • @sardulsingh5053
    @sardulsingh5053 5 ปีที่แล้ว +1

    J J SINGH JI DUKH IS GALL DA E. K TUSI BRAHMPURA JO BAADAL DI B TEAM HAI .TUSI ANNE SAMJHDAR HUNDE HOYE V BRAHMPURA NU SAMAJH. KION. NA PAAE

  • @JasvirSingh-po9zl
    @JasvirSingh-po9zl 5 ปีที่แล้ว +1

    J j jindabad brahmpura kutti parti with sekhwa

  • @amarjeetsidhu6577
    @amarjeetsidhu6577 5 ปีที่แล้ว

    Good decision by j j singh

  • @jaspalsingh9569
    @jaspalsingh9569 5 ปีที่แล้ว +3

    Brahmpura ta badal a te rss de b team a

  • @baldevsingh8715
    @baldevsingh8715 5 ปีที่แล้ว

    Gen. JJ , do not join dirty game of politics. Enjoy your retired life . In politics IK TON IK HARAMMI TAKREGA !!!

  • @mmnn5990
    @mmnn5990 5 ปีที่แล้ว

    Bot changa ਕੀਤਾ j

  • @canadaking
    @canadaking 5 ปีที่แล้ว +1

    ਇਹ ਸਾਲੇ ਅਕਾਲੀ ਸੱਭ ਝੂਠ ਬੋਲਦੇ ਹਨ ਜੇਜੇ ਸਾਹਿਬ ਤੁਹਾਡੀ ਉੱਚੀ ਸੋਚ ਨੂੰ ਸਲਿਊਟ

  • @parminderps8251
    @parminderps8251 5 ปีที่แล้ว

    Now ball in khaira court his duty to give respect for general JJSingh any sacrifice for them khaira sahab are you listening

  • @RajendraSingh-sq9gr
    @RajendraSingh-sq9gr 5 ปีที่แล้ว

    General Sahib quit politics & do social service for all Punjabis
    Suggest job creating schemes stop migration of punjabis to foreign lands if there will be no Punjabi then who will vote for a Punjabi.

  • @loinloin7598
    @loinloin7598 5 ปีที่แล้ว

    Bhrampura di chalaki he

  • @jaswantsingh-gv8eb
    @jaswantsingh-gv8eb 5 ปีที่แล้ว

    Bibe khalra de aage koi party ni tik sakde

  • @gurnamsinghtakhar1806
    @gurnamsinghtakhar1806 5 ปีที่แล้ว

    JJSinghJiAAp JI Pak Saaf. Insaan. Go. Is KarkeApp JI. Is Fansi. Siaasat Ton Doori. Nana. Ke. Rakh. JI. Ih. Hands. Lok. Thanu. Apne. Varga. Kat. Denge. Ji

  • @sandeepjammu5696
    @sandeepjammu5696 5 ปีที่แล้ว

    Gearnal sahib tusi galat party naal chale ge ho ,brampura bahut kameena h ,es ne badal da jhootha kahada h.

  • @tenems397
    @tenems397 5 ปีที่แล้ว

    Kis cheez di qurbani diti tusi.....harna ta tusi pakka c te bibi ne jitna v pakka c. Pher kyun apne number banaunde ho.please j j singh di support na lawo bibi ji tusi ustra hi jit jana

  • @charanjitrajcharanjitraj9167
    @charanjitrajcharanjitraj9167 5 ปีที่แล้ว +1

    ਬਰਸਾਤੀ ਡੱਡੂ MP ,MLA ਬਣਨ ਲਈ ਤੁਰੇ ਫਿਰਦੇ ਹਨ ਦੇਸ਼ ਦੇ ਲੋਕਾ ਦੀ ਦੁੱਖਾ ਤਕਲੀਫਾ ਨਾਲ ਇਹਨਾ ਮਤਲਬ ਪਰਸਤ ਲੋਕਾ ਦਾ ਕੋਈ ਦੂਰ ਦਾ ਵੀ ਵਾਸਤਾ ਨਹੀ ਹੈ ਅਸੀ ਆਮ ਲੋਕ ਐਜੂਕੇਸ਼ਨ ਬੱਚਿਆ ਨੂੰ ਨਹੀ ਦੇ ਸਕਦੇ ਆਪਣਾ ਇਲਾਜ ਨਹੀ ਕਰਵਾ ਸਕਦੇ ਕਾਨੂੰਨ ਦੇ ਰਖਵਾਲੇ ਪੈਰ-ਪੈਰ ਤੇ ਸਾਡਾ ਸ਼ੋਸ਼ਨ ਕਰਦੇ ਹਨ ਕਾਗਰਸ਼ ਅਕਾਲੀਦੱਲ ਨੂੰ 70 ਸਾਲ ਤੋ ਪੰਜਾਬ ਦੇ ਲੋਕ ਇਹਨਾ ਚੋਰਾ ਨੂੰ ਵੋਟਾ ਪਾਕੇ ਦੇਖ ਚੁੱਕੇ ਹਨ ਕੁਝ ਨਹੀ ਬਦਲਿਆ ਪੰਜਾਬ ਦੇ ਲੋਕੋ ਦਿੱਲੀ ਵਿੱਚ ਕੇਜਰੀਵਾਲ ਨੇ ਐਜੂਕੇਸ਼ਨ ਫਰੀ ਇਲਾਜ ਫਰੀ ਕਾਨੂੰਨ ਸਖਤੀ ਕੀਤੀ ਹੈ ਕਾਗਰਸ਼ੀ ਅਕਾਲੀਦੱਲ ਅਤੇ ਹੋਰ ਇਹਨਾ ਦੀ ਝੂਠ ਦਾ ਇਤਵਾਰ ਨਾ ਕਰੋ ਆਮ ਆਦਮੀ ਪਾਰਟੀ ਨੂੰ ਸੱਤਾ ਵਿੱਚ ਲਿਆਓ ਤਾ ਜੋ ਕੁਝ ਸੁੱਖ ਦਾ ਸਾਹ ਆ ਸਕਦੇ ਵਰਨਾ ਗੰਦ ਵਿੱਚ ਹੀ ਮਰ ਜਾਣਾ ਹੈ

    • @pritpalsingh5160
      @pritpalsingh5160 5 ปีที่แล้ว

      ਚਰੰਜੀ ਲਾਲ ਜੀ ਤੁਸੀ ਦਿੱਲੀ ਵਿਚ ਬਹੁਤ ਵਧੀਆ ਪ੍ਰਚਾਰ ਕਰ ਸਕਦੇ ਹੋ ਪ੍ਰੰਤੂ ਪੰਜਾਬ ਵਿੱਚੋ ਆਮ ਆਦਮੀ ਪਾਰਟੀ ਖਤਮ ਹੋ ਗਈ ਹੈ ਜੀ

    • @charanjitrajcharanjitraj9167
      @charanjitrajcharanjitraj9167 5 ปีที่แล้ว

      @@pritpalsingh5160 ਜੀ 100 ਵੋਟ ਆਮ ਆਦਮੀ ਦੀ ਪੱਕੀ ਮੇਰੇ ਵਲੋ ਜਿਸ ਪਾਰਟੀ ਨਾਲ ਪਹਿਲਾ ਕਦੇ ਵੀ ਉਸ ਨੂੰ ਮਾੜਾ ਨਹੀ ਕਿਹਾ ਅੱਜ ਵੀ ਪਾਰਟੀ ਵਾਲੇ ਯਾਦ ਕਰਦੇ ਹਨ ਹਮੇਸ਼ਾ ਸੱਚ ਦਾ ਸਾਥ ਦੇਈਦਾ ਹੈ ਥਹਿਚਲ ਨਹੀ ਲਾਲਚੀ ਲੋਕਾ ਨੂੰ ਕੋਈ ਵੀ ਲਿਜਾ ਸਕਦਾ ਹੈ

    • @pritpalsingh5160
      @pritpalsingh5160 5 ปีที่แล้ว

      ਵੀਰ ਮੈ ਤੁਹਾਡੇ ਜਨੂੰਨ ਦੀ ਬਹੁਤ ਕਦਰ ਕਰਦਾ ਹਾਂ ਕਿਸੇ ਸਮੇ ਮੇਰੇ ਵਿਚਾਰ ਭੀ ਆਪ ਨਾਲ ਮਿਲਦੇ ਸਨ ਪਰ ਕੰਜਰੀਵਾਲ ਦੀ ਦੋਗਲੀ ਨੀਤੀ ਨੇ ਮੰਨ ਖੱਟਾ ਕਰ ਦਿੱਤਾ ਹੈ ਜੀ

    • @charanjitrajcharanjitraj9167
      @charanjitrajcharanjitraj9167 5 ปีที่แล้ว

      @@pritpalsingh5160 ਜੀ ਕੇਜਰੀਵਾਲ ਦੀਆ ਕਮੀ ਗਣਾਓ ਆਮ ਆਦਮੀ ਪਾਰਟੀ ਦਾ ਵਰਕਰ ਹਾ ਦਲੀਲ ਨਾਲ ਜਬਾਬ ਦੇਵਾਗਾ ਆਪ ਨੂੰ ਦਸਣਾ ਚਹੁੰਦਾ ਹਾ ਮੈ ਕਿਸੇ ਪਾਰਟੀ ਦਾ ਕੇਡਰਾਇਜ ਵਰਕਰ ਸੀ ਅੱਜ ਵੀ ਉਸ ਪਾਰਟੀ ਨੂੰ ਪਿਆਰ ਕਰਦਾ ਹਾ ਦੇਸ਼ ਹਿੱਤ ਲਈ ਕੇਜਰੀਵਾਲ ਦੇ ਨਾਲ ਹਾ ਹਰ ਪਹਿਲੂ ਤੋ ਕੇਜਰੀਵਾਲ ਨੂੰ ਵਾਚਦਾ ਹਾ ਜੋ ਲੋਕ ਏਰੀਏ ਵਿੱਚ ਇਮਾਨਦਾਰ ਜਾਣਦੇ ਹਨ ਇੱਜਤ ਵੀ ਕਰਦੇ ਹਨ ਮੇਰਾ ਕੰਮ ਇਸ ਸਮੇ 80 ਪਿੰਡਾ ਵਿੱਚ ਕਰਦਾ ਹਾ

  • @manjindersingh3309
    @manjindersingh3309 5 ปีที่แล้ว +3

    Good