Sidhu Son (Lyrics) - Sidhu Moose Wala - Moosetape

แชร์
ฝัง
  • เผยแพร่เมื่อ 9 มิ.ย. 2021
  • #SidhuMooseWala #SidhuSon #Moosetape #GoldMedia #PBX29Studio
    ‪@SidhuMooseWalaOfficial‬ ‪@PBX29Studio‬ ‪@20MusicOfficial‬ ‪@OneDigitalEntertainment‬
    Singer/Lyrics/Composer - Sidhu Moose Wala
    Music - The Kidd
    Mix Master - Dense
    Visuals - Navkaran Brar
    Label - Sidhu Moose Wala
    Online Promotions - Gold Media Entertainment, One Digital Entertainment
    Listen to Moosetape on Spotify at: open.spotify.com/album/45ZIon...
    ਸਿੱਧੂ ਮੂਸੇ ਆਲਾ
    MOOSETAPE
    HEY YO THE KIDD
    ਓ UK ਦਿਆਂ TOP CHARTਆ ਉਤੇ. ਮੁੰਡਾ ਦੇਖ dispute ਕਰੇ ਨੀ
    BOMBAY ਫਿਰਦਾ number ਮੰਗਦਾ, ਓ ਦਿਲ ਝੁਕ ਕੇ salute ਕਰੇ ਨੀ
    ਮੂਸੇ ਤੋਂ TORONTO ਤੱਕ ਨੀ , ਮੂਸੇ ਤੋਂ TORONTO ਤੱਕ ਨੀ
    ਹੋ ਮੂਸੇ ਤੋਂ TORONTO ਤੱਕ ਨੀ ਲੋਹਾ ਕਲਮ ਦਾ ਇਕੱਲਾ-ਇਕੱਲਾ ਮੰਨਦਾ
    ਨੀ ਮੁੰਡਾ ਸਿੱਧੂਆਂ ਦਾ
    ਹਾਏ ਨੀ ਸਿੱਧੂਆਂ ਦਾ
    ਹਾਂ ਸਿੱਧੂਆਂ ਦਾ ਅੱਗ ਕੱਢਦਾ
    ਸਾਲਾ ਦੁਨੀਆ ਦਾ ਸੜਨਾ ਤਾਂ ਬਣਦਾ
    ਸਿੱਧੂਆਂ ਦਾ ਅੱਗ ਕੱਢਦਾ
    ਓ ਸਾਲਾ ਦੁਨੀਆ ਦਾ ਸੜਨਾ ਤਾਂ ਬਣਦਾ
    ਓ ਕਹਿੰਦੀ ਜੱਟਾ ਜੜੋਂ ਲੈ ਜੂ ਪੱਟ ਕੇ, ਮੇਰੇ TIME ਦੀ ਹਨ੍ਹੇਰੀ ਵਗੇ ਨੀ
    ਓ ਲੋਕ SHOWਆ ਉਤੇ ਇਕੱਠ ਕਰਦੇ, ਸਾਡੇ ਹੁੰਦਾ ਏ ਹਵੇਲੀ ਅੱਗੇ ਨੀ
    ਲਾਹੌਰ ਆਲੇ ਕਹਿੰਦੇ ਸੂਰਮਾ, ਲਾਹੌਰ ਆਲੇ ਕਹਿੰਦੇ ਸੂਰਮਾ
    ਲਾਹੌਰ ਆਲੇ ਕਹਿੰਦੇ ਸੂਰਮਾ, ਕਿਸੇ ਵਿਰਲੀ ਹੀ ਮਾਂ ਦੀ ਕੁੱਖੋਂ ਜੰਮਦਾ
    ਨੀ ਮੁੰਡਾ ਸਿੱਧੂਆਂ ਦਾ
    ਹਾਏ ਨੀ ਸਿੱਧੂਆਂ ਦਾ
    ਹਾਂ
    ਸਿੱਧੂਆਂ ਦਾ ਅੱਗ ਕੱਢਦਾ
    ਸਾਲਾ ਦੁਨੀਆ ਦਾ ਸੜਨਾ ਤਾਂ ਬਣਦਾ
    ਸਿੱਧੂਆਂ ਦਾ ਅੱਗ ਕੱਢਦਾ
    ਸਾਲਾ ਦੁਨੀਆ ਦਾ ਸੜਨਾ ਤਾਂ ਬਣਦਾ
    ਓ ਕਈ WANNABES ਚਾਹੁੰਦੇ ਮਿੱਠੀਏ, KILL ਮੇਰੀ VIBE ਕਰਨੀ
    ਅਮਰੀਕਾ ਤੱਕ ਬੰਦੇ ਆਖਦੇ, ਓ ਜੱਟਾ ਤੇਰੇ ਨਾਲ COLLAB ਕਰਨੀ
    ਤੇ ਜੱਟ ਫਿਰੇ ਖੇਤਾਂ ਵਿਚ ਨੀ, ਜੱਟ ਫਿਰੇ ਖੇਤਾਂ ਵਿਚ ਨੀ,
    ਜੱਟ ਫਿਰੇ ਖੇਤਾਂ ਵਿਚ ਨੀ, ਇਹ ਫਿਰਦਾ ਜਮਾਨਾ ਤਾਣੇ ਤਣਦਾ
    ਨੀ ਮੁੰਡਾ ਸਿੱਧੂਆਂ ਦਾ
    ਹਾਏ ਨੀ ਸਿੱਧੂਆਂ ਦਾ
    ਹਾਂ
    ਸਿੱਧੂਆਂ ਦਾ ਅੱਗ ਕੱਢਦਾ
    ਸਾਲਾ ਦੁਨੀਆ ਦਾ ਸੜਨਾ ਤਾਂ ਬਣਦਾ
    ਸਿੱਧੂਆਂ ਦਾ ਅੱਗ ਕੱਢਦਾ
    ਸਾਲਾ ਦੁਨੀਆ ਦਾ ਸੜਨਾ ਤਾਂ ਬਣਦਾ
    ਕਈ ਦੇਖ ਮੈਨੂੰ ਖਿੜ ਜਾਂਦੇ ਨੇ, ਤੇ ਦੇਖ ਵੱਜੇ ਮੈਨੂੰ ਲਾਟ ਕਿਸੇ ਦੀ
    ਇਕੋ ਵਾਰੀ ਦੇਣੀ ਜਾਨ ਰੱਬ ਨੂੰ, ਤਾਂਹੀਓਂ ਹੈ ਨਹੀਂ ਘਬਰਾਹਟ ਕਿਸੇ ਦੀ
    ਤਾਂਹੀਓਂ ਤੇਰਾ ਮੂਸੇ ਆਲਾ ਜੱਟ ਨੀ, ਤੇਰਾ ਮੂਸੇ ਆਲਾ ਜੱਟ ਨੀ
    ਤਾਂਹੀਓਂ ਤੇਰਾ ਮੂਸੇ ਆਲਾ ਜੱਟ ਨੀ, EGO ਫਿਰਦਾ ਆ ਦੁਨੀਆ ਦੀ ਭੰਨਦਾ
    ਓ ਮੁੰਡਾ ਸਿੱਧੂਆਂ ਦਾ
    ਹਾਏ ਨੀ ਸਿੱਧੂਆਂ ਦਾ
    ਹਾਂ
    ਸਿੱਧੂਆਂ ਦਾ ਅੱਗ ਕੱਢਦਾ
    ਸਾਲਾ ਦੁਨੀਆ ਦਾ ਸੜਨਾ ਤਾਂ ਬਣਦਾ
    ਸਿੱਧੂਆਂ ਦਾ ਅੱਗ ਕੱਢਦਾ
    ਸਾਲਾ ਦੁਨੀਆ ਦਾ ਸੜਨਾ ਤਾਂ ਬਣਦਾ
    ✔️ NO COPYRIGHT INFRINGEMENT INTENDED. If you want the video removed please contact us we'll be happy to do so.
    ✔️ Subscribe for more videos!
    / @pbx29studio
    Thanks for watching :)
  • เพลง

ความคิดเห็น • 2

  • @5911JHOTA
    @5911JHOTA 3 ปีที่แล้ว

    👍👍

  • @PBX29.93
    @PBX29.93 3 ปีที่แล้ว

    Jatta att krai jana.
    Sidhu moosewala always perfect 💪❤️
    Bro good lyrics ❤️
    Love from Garry Singh Brar