ਵਿਰੋਧੀ ਸ਼ਬਦ ਅਤੇ ਇਹਨਾਂ ਦਾ ਪਰਿਵਰਤਨ / Virodhi shabad / Antonyms in Punjabi Grammar @Punjabi & Angrezi
ฝัง
- เผยแพร่เมื่อ 28 ม.ค. 2025
- Sat Sri Akal
In today's video, Let's discuss antonyms or opposite words in punjabi grammar. These are called virodhi shabads in punjabi language. Because every object / feeling has an opposite in the world just like the yin yang, its important to learn about both of the sides. I hope you like video. Don't forget to like, subscribe and share.
If you are looking to know more about agetar and pichhetar (prefix and suffix), watch my last video here • ਅਗੇਤਰ / ਪਿਛੇਤਰ II Aget...
ਸਤਿ ਸ੍ਰੀ ਅਕਾਲ
ਅੱਜ ਜਾਣਾਂਗੇ ਪੰਜਾਬੀ ਵਿਆਕਰਣ ਦੇ ਵਿਰੋਧੀ ਸ਼ਬਦਾਂ ਨੂੰI ਪੰਜਾਬੀ ਬੋਲੀ ਦੇ ਇਹ ਸ਼ਬਦ ਸਾਨੂੰ ਕਿਸੇ ਵਸਤੂ ਜਾਂ ਭਾਵ ਦੇ ਸਕਾਰਾਤਮਕ ਅਤੇ ਨਕਾਰਾਤਮਕ ਪਹਿਲੂ ਤੋਂ ਜਾਣੂ ਕਰਵਾਉਂਦੇ ਹਨI ਇਨ੍ਹਾਂ ਨੂੰ ਅੰਗਰੇਜ਼ੀ ਵਿੱਚ Antonyms / Opposite words ਕਿਹਾ ਜਾਂਦਾ ਹੈ I
ਜੇ ਤੁਸੀਂ ਪੰਜਾਬੀ ਵਿਆਕਰਣ ਦੇ ਅਗੇਤਰ ਅਤੇ ਪਿਛੇਤਰ ਨੂੰ ਸਮਝਣ ਦੇ ਚਾਹਵਾਨ ਹੋਂ, ਤਾਂ ਇਸ ਲਿੰਕ ਨੂੰ ਕਲਿੱਕ ਕਰਕੇ ਵੀਡੀਓ ਵੇਖ ਸਕਦੇ ਹੋਂ • ਅਗੇਤਰ / ਪਿਛੇਤਰ II Aget...
ਸੋ ਜੇ ਇਹ ਵੀਡੀਓ ਪਸੰਦ ਆਈ ਹੈ ਤਾਂ ਲਾਇਕ ਜ਼ਰੂਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ I
Share this video:
• ਵਿਰੋਧੀ ਸ਼ਬਦ ਅਤੇ ਇਹਨਾਂ ...
ਤੁਸੀਂ ਮੇਰੇ ਦੂਜੇ ਯੂਟਿਊਬ ਚੈਨਲਾਂ 'ਤੇ ਸਿਹਤ , ਸੁੰਦਰਤਾ ਅਤੇ ਜੀਵਨ ਸ਼ੈਲੀ ਸੰਬੰਧੀ ਵੀਡਿਓਜ਼ ਵੀ ਵੇਖ ਸਕਦੇ ਹੋ I
@teeyantrinjhan
@punjabibeautyonduty
ਮੇਰੇ ਅੰਗਰੇਜ਼ੀ ਚੈਨਲ ਲਈ ਲਿੰਕ ਹੈ I
/ @punjabibeautyonduty
ਮੇਰੀਆਂ ਪੰਜਾਬੀ ਵਿਆਕਰਣ (Punjabi Grammar) ਸੰਬੰਧੀ ਵੀਡਿਓਜ਼ ਲਈ ਇਥੇ ਕਲਿੱਕ ਕਰੋ 👇🏼👇🏼
• ਆਓ ਪੰਜਾਬੀ ਸਿੱਖੀਏ
ਮੇਰੀਆਂ English Grammar ਸੰਬੰਧੀ ਵੀਡਿਓਜ਼ ਲਈ ਇਥੇ ਕਲਿੱਕ ਕਰੋ 👇🏼👇🏼
• ਆਓ English ਸਿੱਖੀਏ
ਤੁਸੀਂ ਮੇਰੇ ਨਾਲ ਫੇਸਬੁੱਕ 'ਤੇ ਵੀ ਸੰਪਰਕ ਕਰ ਸਕਦੇ ਹੋਂ/ You can connect with me on Facebook:
ਪੇਜ ਹੈ " ਮਾਂ ਬੋਲੀ ਪੰਜਾਬੀ " Maa boli punjabi, Teeyan trinjhan
teeyantri...
ਮੇਰਾ ਇੰਸਟਾਗ੍ਰਾਮ (Instagram) ਪੇਜ ਹੈ / My instagram Page:
/ punjabibeautyonduty
ਤੁਸੀਂ ਮੈਨੂੰ (snapchat) 'ਤੇ ਵੀ ਐੱਡ ਕਰ ਸਕਦੇ ਹੋਂ / You can add me on snapchat as:
"Punjabibeautyonduty"
ਤੁਸੀਂ ਮੇਰੇ ਪੰਜਾਬੀ blog ਨੂੰ ਹੇਠ ਦਿੱਤੇ ਲਿੰਕ ਨੂੰ ਕਲਿੱਕ ਕਰਕੇ ਪੜ੍ਹ ਸਕਦੇ ਹੋਂ, ਜਿਥੇ ਮੈਂ ਵੱਖ ਵੱਖ ਸਿਹਤ ਅਤੇ ਸੁੰਦਰਤਾ ਦੇ ਵਿਸ਼ਿਆਂ ਬਾਰੇ ਗੱਲ ਕਰਦੀ ਹਾਂ
teeyantrinjhan...
ਮੇਰਾ ਅੰਗਰੇਜ਼ੀ ਦਾ blog ਹੈ jyotrandhawa.com
ਜਿੱਥੇ ਤੁਸੀਂ ਪ੍ਰੋਡਕਟ ਰਿਵਿਊ (ਵਸਤ / ਉਤਪਾਦ ਦੀ ਸਮੀਖਿਆ), ਵੱਖ ਵੱਖ ਕੁਦਰਤੀ ਪਦਾਰਥਾਂ ਦੇ ਫਾਇਦੇ ਆਦਿ ਵੀ ਪੜ੍ਹ ਸਕਦੇ ਹੋਂI
ਜੇ ਤੁਹਾਨੂੰ ਮੇਰੀਆਂ ਵੀਡਿਓਜ਼ ਪਸੰਦ ਆਉਣ ਤਾਂ ਇਹਨਾਂ ਨੂੰ ਲਾਇਕ ਤੇ ਸ਼ੇਅਰ ਕਰਨਾ ਨਾ ਭੁੱਲਣਾI ਹੋਰ ਵੀਡਿਓਜ਼ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋI
ਧੰਨਵਾਦ
ਜੋਤ ਰੰਧਾਵਾ
#virodhishabad #antonymsinpunjabi #punjabivirodhishabd
Tusi bohot sohne ho😍😘❤
🫣🫣🫣
ਉੱਕ ਜੀ
love you mam g 👍ੲਿੱਕਲੀ ੲਿੱਕਲੀ ਗੱਲ ਸਮਝ ਅਾੳੁਦੀ
thnkewwwww 😊😊😊😊😊
❤
Mam thanks
😊😊
Happy teacher's day Masterni Ji🙏🏿🙏🏿🙏🏿
dhanwad ji bahut bahut 🙏🏼 🙏🏼 🙏🏼
❤❤
Ji mam
👍🏻👍🏻🙏🏻🙏🏻
Proud of you mam... May God bless you thank you sooo much
thanks a tonnnnnn for your beautiful comment 🙏🏼
Thank u
Welcome
Good evening mem I am studying Punjabi for the first time and I have to join your regular class for preparing for Punjabi subject competition in Rajasthan. Please tell🙏🙏
sat shri akal vinu ji, i don't have a regular class. I only teach on my youtube channel and have already uploadaed many videos on punjabi grammar. If you have any questions or doubts, you can message me on my instagram " punjabibeautyonduty" and i'll try to clarify🙏🏼
@@mastarniji I have already joined your telegram chhannel Punjabi learning 🙏🙏
Yo@@mastarniji
Mam tci bhut vadia teach krdeo video v jadya long ni hundiyan vadia smjj aa jnda
Ma'am hor v videos bnao plzz
ajj avegi ji navi video 😍😍
ਅਬਲਾ
Pls Antoniynm karo i have in test toommorw
Pls pls pls
virodhi shabd are antonyms
ਸਤਿ ਸ੍ਰੀ ਅਕਾਲ,ਤੁਹਾਨੂੰ ਇਸਟਾਗ੍ਰਾਮ ਤੇ ਪ੍ਰਚਾਰ ਦਾ ਸਹਾਰਾ ਲੈਣਾ ਚਾਹੀਦਾ ਤਾ ਕਿ ਚੰਗੇ ਵੀਉ ਮਿਲਣ,, ਬਾਕੀ ਤੁਸੀ ਵਧੀਆ ਸਮਝਾਉਦੇ ਹੋ🙏
ਸਤਿ ਸ੍ਰੀ ਅਕਾਲ ਬਹੁਤ ਬਹੁਤ ਧੰਨਵਾਦ , ਬੜਾ ਚਿਰ ਹੋ ਗਿਆ Instagram 'ਤੇ ਐਕਟਿਵ ਹੋਇਆਂ, ਤੁਹਾਡਾ ਦੱਸਿਆ ਵੀ ਅਜਮਾ ਕੇ ਵੇਖਾਂਗੀ 🙏🏼
Delhi main ug ki 2022 k liye Punjabi language ka sub kuch exams main aayega 18 din reh gaye mam Punjabi jitni garramer hai sub kera do jo muje seat achche University mai. Mil jaye waise maine Punjab open se 10th 12 th kiya hai ab delhi university exams cuet ug k honge tab seat milegi
hello, tusi syllabus dass sakde hon ?
Good evening ma'am
ਬਹੁਤ ਹੀ ਸ਼ਬਦਾਂ ਦੀ ਥਾਂ ਇੱਕ ਸ਼ਬਦ
ਮਾਤਾ-ਪਿਤਾ ਦਾ ਕਹਿਣਾ ਮੰਨਣ ਵਾਲਾ?
ਇਸ ਦਾ ਉਤਰ ਦਸੋ
ਆਗਿਆਕਾਰੀ
ਸ਼ਾਨ ਸ਼ਬਦ ਦਾ ਵਿਰੋਧੀ ਕੀ ਹੋਵੇਗਾ ਜੀ??
Reet level 1 ka pura syllabus jaldi dalo
70% is already done
@@mastarniji wak bodh nahi dala apne
ਤਰਸ, ਡੂੰਘਾ ਦਾ ਵਿਰੋਧੀ ਸ਼ਬਦ ਦਸੋ ਜੀ
ਤਰਸ- ਬੇਰਹਿਮੀ/ ਤਸ਼ੱਦਦ, ਡੂੰਘਾ- ਪੇਤਲਾ ਹੋ ਸਕਦਾ ਹੈ
ਦੇਹ ਧਾਰੀ ਗੁਰੂ ਦਾ ਵਿਰੋਧੀ ਸ਼ਬਦ ਕਿ ਹੋਏਗਾ ਮੈਡਮ ਜੀ
ਮੇਰੇ ਹਿਸਾਬ ਨਾਲ ਅਕਾਲ, ਅਮਰ 🙏🏼
A da opposite Z hunda madam
ਮਿੱਠਾ ਕੌੜਾ shi ਆ ਜੀ।
ਜਾ ਖੱਟਾ ਹੀ ਆਵੇਗਾ ਮੈਡਮ
ਮਿੱਠਾ ਕੌੜਾ 👍🏼
Dova hi thke han
ਮੂਹਰੇ ਦਾ ਵਿਰੋਧੀ ਦਸ ਦੋ ਜੀ
ਪਿੱਛੇ 👍🏼
اللہ اپ پر رحمت کرے
آداب
ਸਤਿ ਸ਼੍ਰੀ ਅਕਾਲ 🙏🏼
@@mastarniji ਸਤਿ ਸ਼੍ਰੀ ਅਕਾਲ! ਮੈਂਡਮ ਜੀ ਤੁਹਾਨੂੰ ਉਰਦੂ ਆਉਂਦੀ ਹੈ।
ਏਨੀ ਕੁ ਤਾਂ ਆਉਂਦੀ ਐ ਕਿ ਆਦਾਬ ਸਮਝ ਆ ਜਾਵੇ 🙏🏼
@@mastarniji acchaa ji
App bot sodar ho
😋😋😋😋