ไม่สามารถเล่นวิดีโอนี้
ขออภัยในความไม่สะดวก

Remix Katha || Kalyug Vich Agge Ki Ki Hona || Kalki Avatar || End Of Kalyug || Guru Gobind Singh Ji

แชร์
ฝัง
  • เผยแพร่เมื่อ 17 ต.ค. 2023
  • Remix Katha || Kalyug Vich Agge Ki Ki Hona || Kalki Avatar || End Of Kalyug || Guru Gobind Singh Ji
    Special thanks to ‪@SikhItihas‬
    Content is created and copyrighted by Khalsa Panth
    Copyright Disclaimer: Under Section 107 of the Copyright Act 1976, allowance is made for "fair use" for purposes such as criticism, comment, news reporting, teaching, scholarship and research. Fair use is a use permitted by copyright statute that might otherwise be infringing. Non-profit, educational or personal use tips the balance in favor of fair use
    #remixkatha #gurugobindsinghji #kalyug #khalsapanth

ความคิดเห็น • 437

  • @SoniRaman-fd8dm
    @SoniRaman-fd8dm 25 วันที่ผ่านมา +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਅੰਮ੍ਰਿਤ ਵੇਲਾ

  • @amarjitkaur4568
    @amarjitkaur4568 4 วันที่ผ่านมา

    ਬਿਲਕੁਲ ਗੁਰੂ ਗੋਬਿੰਦ ਸਿੰਘ ਜੀ ਦੀ ਭਵਿੱਖਬਾਣੀ ਸੱਚ ਹੈ ਜੋ ਜੋ ਹੋ ਰਿਹਾ ਧੰਨ ਹੋ ਵਾਹਿਗੁਰੂ ਜੀ ਬੜੀ ਸੂਝ ਨਾਲ ਮਹਾਰਾਜ ਦੇ ਬਚਨ ਸੁਣਨ ਆਏ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @user-dc5fc2wh4l
    @user-dc5fc2wh4l 8 หลายเดือนก่อน +9

    ਖਾਲਸਾ ਜੀ ਬੇਨਤੀ ਮੋਤੀ ਰਾਮ ਮੇਹਰਾ ਸਿੰਘ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਦੀ ਇਮਾਰਤ ਦੀ ਉਸਾਰੀ ਕੀਤੀ ਜਾਵੇ ਜਿਥੇ ਸਭਾ ਦੇ ਦਿਨਾਂ ਵਿੱਚ ਦੁੱਧ ਦਾ ਗਿਲਾਸ ਗਰਮ ਪ੍ਰਸ਼ਾਦ ਦੇ ਰੂਪ ਵਿੱਚ ਦਿੱਤਾ ਜਾਵੇ

  • @user-qr7cv2mj9e
    @user-qr7cv2mj9e 2 หลายเดือนก่อน +10

    ਬਾਬਾ ਜੀ ਧੰਨਵਾਦ ਜੀ ਬਹੁਤ ਵਧੀਆ ਕਥਾ ਕੀਤੀ ਹੈ ਜੀ

    • @indermeetkaur3569
      @indermeetkaur3569 หลายเดือนก่อน

      Dhan dhan guru Govind singh ji jagat jlanda rakhlai aapni kirpa rakh lai 🙏🙏

  • @bhagwantnijjar4336
    @bhagwantnijjar4336 9 หลายเดือนก่อน +23

    ਧੰਨ ਧੰਨ ਸਤਿਗੁਰੂ ਗੋਬਿੰਦ ਸਿੰਘ ਜੀ
    ਧੰਨ ਤੇਰੀ ਬਾਣੀ👍🏻👍🏻👍🏻👍🏻👍🏻👍🏻👍🏻

  • @AmarjeetSingh-cg5gk
    @AmarjeetSingh-cg5gk 8 หลายเดือนก่อน +11

    ਧੰਨ ਧੰਨ ਸਹਿਬ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਸਾਹਿਬ ਜੀਓ ਆਪ ਜੀਓ ਸਾਰੀਆਗੱਲਾ ਸੱਚ ਹੌ ਰਿਹਾ ਹੈ ਪਾਤਸ਼ਾਹ ਜੀੳ

  • @harbhajansingh4334
    @harbhajansingh4334 8 หลายเดือนก่อน +81

    ਗੁਰੂ ਗੋਬਿੰਦ ਸਿੰਘ ਜੀ ਦੀ ਭਵਿੱਖ ਬਾਣੀ ਸ਼ੀਘਰ ਹੀ ਸਚ ਬਣ ਕੇ ਸਭ ਦੇ ਸਾਹਮਣੇ ਆ ਜਾਵੇਗੀ।

    • @GurjitSingh-ib6vb
      @GurjitSingh-ib6vb 4 หลายเดือนก่อน +13

      Waheguru ji 🙏🙏🌹🌺🌺🌺🌺

    • @harneksingh6401
      @harneksingh6401 4 หลายเดือนก่อน +5

      😊😊😊😊​@@GurjitSingh-ib6vb

    • @HarpeetHar
      @HarpeetHar 2 หลายเดือนก่อน +2

      😢😢😢😢

    • @preetsingh6205
      @preetsingh6205 หลายเดือนก่อน +1

      ​@@GurjitSingh-ib6vb😊

    • @gharyalasaab1762
      @gharyalasaab1762 หลายเดือนก่อน +1

      Baki aje bhut sma age aa ke auna va aje bhut sma auna va

  • @rajdeepsinghdhanju9824
    @rajdeepsinghdhanju9824 8 หลายเดือนก่อน +38

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲਗੀਧਰ ਪਾਤਸ਼ਾਹ।

    • @senibadesha
      @senibadesha 8 หลายเดือนก่อน +5

      💖💞💞👃👃👃👃👃👃🙏🙏🙏🙏🙏🙏😭😭😭😭

  • @hindustanigamer46
    @hindustanigamer46 6 หลายเดือนก่อน +13

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🌷🌷🌹🌹

  • @Punjabicoupls786
    @Punjabicoupls786 หลายเดือนก่อน +1

    ਬਹੁਤ. ਚੰਗਾ

  • @gurwinderkaur4390
    @gurwinderkaur4390 8 หลายเดือนก่อน +25

    ਮਿਹਰ ਕਰੋ ਪਿਤਾ ਜੀ😢😢

  • @harbhajansingh1444
    @harbhajansingh1444 5 หลายเดือนก่อน +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ

  • @harshdhaliwal5800
    @harshdhaliwal5800 6 หลายเดือนก่อน +8

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ 🙏🏻🙏🏻❤️

  • @KewalKrishan-le5us
    @KewalKrishan-le5us 4 หลายเดือนก่อน +3

    Dhan Dhan Guru Gobind Singh Maharaj ji

  • @zorasingh4746
    @zorasingh4746 2 หลายเดือนก่อน +1

    ਵਾਹਿਗੁਰੂ ਜੀ

  • @gurdevkaur1209
    @gurdevkaur1209 8 หลายเดือนก่อน +7

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਿਰਪਾ ਕਰੋ ਜੀ ਸਰਬੱਤ ਦਾ ਭਲਾ ਕਰੋ ਜੀ ਸਭਨਾਂ ਨੂੰ ਸਦਾ ਚੜ੍ਹਦੀ ਕਲਾ ਬਖਸ਼ੋ ਜੀ ਤੇ ਤੰਦਰੁਸਤੀ ਬਖਸ਼ੋ ਜੀ ਤੁਹਾਡਾ ਲੱਖ ਲੱਖ ਸ਼ੁਕਰ ਹੈ ਪਿਤਾ ਜੀ ਨਿਮਰਤਾ ਬਖਸ਼ੋ ਜੀ

  • @sangatsingh8467
    @sangatsingh8467 หลายเดือนก่อน +1

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲਗੀਆਂ ਵਾਲੇ ਪਾਤਸ਼ਾਹ ਬਾਜਾਂ ਵਾਲੇ ਸ਼ਹਿਨਸ਼ਾਹ ਜੀ ਮਹਾਰਾਜ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਵਾਹਿਗੁਰੂ ਵਾਹਿਗੁਰੂ

  • @JagsirSingh-ph5tg
    @JagsirSingh-ph5tg 7 หลายเดือนก่อน +4

    ਵਾਹਿਗੁਰੂ ਜੀ ਕਾ ਖਾਲਸਾ! ਵਾਹਿਗੁਰੂ ਜੀ ਕੀ ਫਤਿਹ।।🙏
    ਬਹੁਤ ਹੀ ਵਧੀਆ ਕਥਾ ਸੁਣੀ,ਆਨੰਦ ਆ ਗਿਆ, ਬਹੁਤ-ਬਹੁਤ ਧੰਨਵਾਦ ਵੀਰ ਜੀ।

  • @gurpreetsinghrangi5048
    @gurpreetsinghrangi5048 8 หลายเดือนก่อน +27

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ❤❤❤❤❤

    • @sujansingh2949
      @sujansingh2949 7 หลายเดือนก่อน +1

      10:02 10:03 10:05

    • @ranjodhsingh5323
      @ranjodhsingh5323 7 หลายเดือนก่อน

      D❤ 1:18:08 🎉 ​@@sujansingh2949

  • @manjotkaur2476
    @manjotkaur2476 7 หลายเดือนก่อน +9

    ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ

  • @cheemasaab7214
    @cheemasaab7214 9 หลายเดือนก่อน +13

    Satnam ji waheguru ji waheguru ji sb te mehar kro waheguru ji waheguru ji

  • @sukhwindersingh5342
    @sukhwindersingh5342 6 หลายเดือนก่อน +9

    ਧੰਨ ਧੰਨ ਪਿਤਾ ਗੁਰੂ ਗੋਬਿੰਦ ਸਿੰਘ ਮਹਰਾਜ ਜੀ ਨੇ ਦਸਮ ਗਰੰਥ ਬਾਣੀ ਦੀ ਰਚਨਾ ਕਰਕੇ ਸਾਡੇ ਜੀਵਾਂ ਤੇ ਬਹੁਤ ਵੱਡਾ ਉਪਕਾਰ ਕੀਤਾ।
    ਵੀਰ ਜੀ ਆਪ ਜੀ ਵੱਲੋ ਸੁਣਾਈ ਗਈ ਕਥਾ ਨੂੰ ਬੜੇ ਹੀ ਇਕਾਗਰ ਮੰਨ ਨਾਲ ਸਰਵਨ ਕੀਤਾ ਗਿਆ। ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਇਸੇ ਤਰ੍ਹਾਂ ਹੀ ਦਸਮ ਗਰੰਥ ਦੀ ਬਾਣੀ ਦੀ ਕਥਾ ਦੀ ਵਿਆਖਿਆ ਕਰਕੇ ਸੰਗਤਾਂ ਨੂੰ ਸੁਣਾਇਆ ਕਰੋ।
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।। 🙏🙏

  • @surjeetsingh-zf5wu
    @surjeetsingh-zf5wu 5 หลายเดือนก่อน +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @talveenjapnaad1221
    @talveenjapnaad1221 8 หลายเดือนก่อน +7

    ਵਾਹਿਗੁਰੂ ਜੀ ਵਾਹਿਗੁਰੂ ਜੀ

  • @gholiasandhu5700
    @gholiasandhu5700 8 หลายเดือนก่อน +31

    ਬਾਬਾ ਜੀ ਬਹੁਤ ਵਧੀਆ ਕਥਾ ਲੱਗੀ ਜੀ ਧੰਨਵਾਦ ਜੀ

    • @user-ru9ze6of9m
      @user-ru9ze6of9m 7 หลายเดือนก่อน

      ਤੂੰ ਆਰਐਸਐਸ ਦਾ ਬੰਦਾ ਲਗਦਾਂ।
      ਓਹਨਾ ਦੇ ਵੇਦਾਂ ਦੇ ਗੁਣ ਗਾਉਣ ਦਾ ਮੌਕਾ ਨਹੀਂ ਛੜ੍ਹਦਾਂ।ਜਿੱਥੇ ਮੌਕਾ ਮਿਲਦਾ ਆਰਐਸਐਸ ਭਗਤੀ ਦਿਖਾ ਹੀ ਦਿੰਦਾਂ।ਤੇ ਮੁਸਲਮਨਾਂ ਤੇ ਸਿੱਖਾਂ ਦੀ ਏਕ ਦੂਜੇ ਦੀ ਲਾਗਤਵਾਜੀ ਬੜੀ ਛੇਤੀ ਦਿਖਦੀ ਤੈਨੂੰ।
      ਗੁਰੂ ਦੀਆਂ ਤੁਕਾਂ ਹੇਠ ਆਪਣਾ ਹੀ ਗੰਦ ਪਾਉਣ ਤੋਂ ਗ਼ੁਰੇਜ਼ ਨਹੀਂ ਆ ਤੈਨੂੰ

    • @deepmaan1308
      @deepmaan1308 6 หลายเดือนก่อน +1

      ​@@user-ru9ze6of9m😂😂😂ਙਸ 😂❤ੲਇ

    • @user-om1ex9dh4e
      @user-om1ex9dh4e 3 หลายเดือนก่อน

      😊😊😊​@@user-ru9ze6of9m

    • @SarwanSingh-ph8zn
      @SarwanSingh-ph8zn 3 หลายเดือนก่อน

      L

  • @user-dc5fc2wh4l
    @user-dc5fc2wh4l 8 หลายเดือนก่อน +3

    ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ ਵਾਹਿਗੁਰੂ ਜੀ

  • @user-hp8cj9ch2b
    @user-hp8cj9ch2b 9 หลายเดือนก่อน +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @user-nv5ne8bs7g
    @user-nv5ne8bs7g 9 หลายเดือนก่อน +10

    Shri wahe guru dev G ❤🙏🙏🙏🙏🙏dhan dhan guru shri Gobind Singh G maharaj ❤🙏🙏🙏🙏

  • @hardialsingh5882
    @hardialsingh5882 5 หลายเดือนก่อน +4

    ਮਹਾਂਕਾਲ ਮਹਾਂਕਾਲ ਮਹਾਂਕਾਲ.......,

    • @hardialsingh5882
      @hardialsingh5882 3 หลายเดือนก่อน

      ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਧੰਨ ਅਕਾਲ ਪੁਰਖੁ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਵਾਹਿਗੁਰੂ ਸਤਿਨਾਮ ਸਤਿਨਾਮ ਸਤਿਨਾਮ ਵਾਹਿਗੁਰੂ ਜੀ

  • @GurpreetSingh-by4hx
    @GurpreetSingh-by4hx 7 หลายเดือนก่อน +4

    ਧੰਨ ਗੁਰੂ ਗੋਬਿੰਦ ਸਿੰਘ ਜੀ 🙏🙏🙏

  • @parveenr299
    @parveenr299 8 หลายเดือนก่อน +5

    Dhan Dhan Guru Gobind Singh ji Maharaj ji 🙏 sariyan nu apna diyo Amritvela baksho ji 🙏

  • @jarnailpal814
    @jarnailpal814 8 หลายเดือนก่อน +9

    ਧਂੰਨ ਧੰਨ ਗੁਰੂ ਗੋਵਿੰਦ ਸਿੰਘ ਜੀ ਤੁਸੀੰ ਧੰਨ ਹੋ ਮੇਰੇ ਵਾਹਿਗੂਰੂ ਜੀ

  • @user-dc5fc2wh4l
    @user-dc5fc2wh4l 8 หลายเดือนก่อน +6

    ਕਲਯੁਗ ਆ ਗਿਆ ਹੈ ਸੱਤਨਾਮ ਵਾਹਿਗੁਰੂ ਜੀ ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋ ਉਤਰੇ ਪਾਰ

  • @jaspreetkaur1385
    @jaspreetkaur1385 8 หลายเดือนก่อน +23

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ

  • @gillgandiwind4148
    @gillgandiwind4148 7 หลายเดือนก่อน +2

    Dhan dhan satguru mahakavi shri Guru GOBIND SINGH JI maharaj. .

  • @daljitlitt9625
    @daljitlitt9625 9 หลายเดือนก่อน +24

    ਧੰਨ ਧੰਨ ਦਸਵੇ ਪਾਤਸਾਹਿ ਸੀ੍ ਗੁਰੂ ਗੌਬਿੰਦਸਿੰਘ ਜੀ।

  • @makeshsingh2928
    @makeshsingh2928 9 หลายเดือนก่อน +8

    Wah ji wah kaam krda naal naal sunan da alag hi nazara banda ji 😊😊❤❤😇🙏🙏

  • @ravneetramgarhia1505
    @ravneetramgarhia1505 2 หลายเดือนก่อน +2

    Bhoot vdaiya ktha

  • @ravindermaanmaan9700
    @ravindermaanmaan9700 9 หลายเดือนก่อน +13

    Waheguru g🙏🙏🙏🙏🙏🙏

  • @PankajPankaj-xr4mk
    @PankajPankaj-xr4mk 9 หลายเดือนก่อน +17

    Waheguru Ji ❤❤❤❤❤❤❤❤❤❤❤❤

  • @surendersingh-qc3by
    @surendersingh-qc3by 9 หลายเดือนก่อน +9

    Dhan- Dhan. Shri Guru Gobind Singh Ji

  • @kuldeepraj4422
    @kuldeepraj4422 หลายเดือนก่อน

    Baba ji bahut vadiya katha waheguru ji

  • @amritsingh9791
    @amritsingh9791 9 หลายเดือนก่อน +12

    Waheguru ji
    Har har ji ❤❤❤❤❤

  • @user-uj4jx2vf7y
    @user-uj4jx2vf7y 9 หลายเดือนก่อน +3

    ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ

  • @phoenixart717
    @phoenixart717 9 หลายเดือนก่อน +9

    Dhan dhan Shri guru Gobind singh ji

  • @jatindersingh1809
    @jatindersingh1809 9 หลายเดือนก่อน +6

    Waheguru waheguru waheguru waheguru waheguru waheguru waheguru waheguru waheguru waheguru waheguru ji waheguru Ji waheguru Ji

  • @NSingh-th3tz
    @NSingh-th3tz 8 หลายเดือนก่อน +2

    Dhan dhan Guru granth sahib ji dhan dhan Guru Gobind Singh Ji dhan dhan Guru Nanak Dev Ji Maharaj
    Satnam satnam satnam ji waheguru waheguru waheguru ji waheguru Ji ka Khalsa waheguru ji ki Fateh Fateh Fateh Fateh Fateh

  • @SharanvirSingh453
    @SharanvirSingh453 9 หลายเดือนก่อน +10

    Waheguru ji 🙏

  • @jatinderb7595
    @jatinderb7595 8 หลายเดือนก่อน +5

    Waheguruji Waheguruji Waheguruji Waheguruji Waheguruji Waheguruji Waheguruji Waheguruji!

  • @jatindersingh1809
    @jatindersingh1809 9 หลายเดือนก่อน +5

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru ji chardikla bakse g

  • @MajorSingh-ty2bj
    @MajorSingh-ty2bj 8 หลายเดือนก่อน +3

    ਮਜੇਟ

  • @user-dc5fc2wh4l
    @user-dc5fc2wh4l 8 หลายเดือนก่อน +17

    ਮੋਤੀ ਰਾਮ ਮੇਹਰਾ ਜੀ ਦੀਆਂ ਯਾਦਾਂ ਨੂੰ ਸੰਭਾਲ ਕੇ ਰੱਖਿਆ ਕਰੋ ਜੀ

  • @baljitkaur4770
    @baljitkaur4770 3 หลายเดือนก่อน +1

    सतनाम श्री वाहेगुरु जी 1 🙏🌹

  • @leelawatileelawati-3650
    @leelawatileelawati-3650 8 หลายเดือนก่อน +2

    धन धन श्री गोबिंद सिंह जी वाहेगुरु जी का खालसा वाहेगुरू जी की फतेह

  • @laddisander
    @laddisander 9 หลายเดือนก่อน +11

    Waheguru ji 🙏🙏🙏🙏

  • @GurjitSingh-ib6vb
    @GurjitSingh-ib6vb 4 หลายเดือนก่อน +2

    Waheguru ji ka khalsa
    Waheguru ji ki fateh ji 🙏🙏
    Waheguru ji 🙏🙏 Dhan Dhan Shri Guru Sahib Pita ji Maharaj ji 🙏🙏🌹🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺

  • @rajwantkaur4787
    @rajwantkaur4787 7 หลายเดือนก่อน +1

    ਧਨ ਧਨ grurgobind singh ਜੀ

  • @vickyHarraipur
    @vickyHarraipur 8 หลายเดือนก่อน +8

    Waheguru 🙏❤️

  • @hardipsingh4274
    @hardipsingh4274 7 หลายเดือนก่อน +3

    ਇਹ ਬਿਲਕੁਲ ਸੱਚ ਹੈ। ਹੋ ਰਿਹਾ ।

  • @plessrocok8229
    @plessrocok8229 7 หลายเดือนก่อน +2

    Dhan dhan baba deep Singh ji

  • @user-up4go9zd5i
    @user-up4go9zd5i 6 หลายเดือนก่อน +2

    Kulwantkaursatnamshriwaheguruji 🙏🏻🙏🏻🙏🏻🙏🏻🙏🏻🌹🌹🌹🌹🌹❤️❤️❤️❤️❤️

  • @AmarjitSingh-cs4fs
    @AmarjitSingh-cs4fs 8 หลายเดือนก่อน +6

    Waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏❤️🙏

  • @kantakaur4364
    @kantakaur4364 3 หลายเดือนก่อน

    Dhan Dhan shiri guru Gobind singh ji maharaj ji 🙏🏿

  • @LightjeetSingh
    @LightjeetSingh 7 หลายเดือนก่อน +3

    Dhan dhan pita shri guru gobind singh sahib ji mahraj sache patsah ji 🙏

  • @user-cn7pd9oi6j
    @user-cn7pd9oi6j 6 หลายเดือนก่อน +2

    DHAN DHAN SHRI GURU GOBIND SINGH SAHIB JI MAHARAJ JI🙇‍♀️🙏❤ MAHER KARE SAB TE🙏🙏

  • @Fatehgarh-p2n
    @Fatehgarh-p2n 5 วันที่ผ่านมา +1

    Guru pitta je ne hukam krea sikha nu ke Guru manter kde bisarna mtlb waheguru waheguru waheguru waheguru waheguru krde rehna har ik palll and shashter rakhna vadiya ton vadiya Santa je ne v keha c jitho milda jime milda jrur leke rakho apne kol jo Guru Gobind Singh Ji te putter Han ohni like kre te hathiyar vadiya nle waheguru sabad kde ni shadna..... Dhan dhan Guru Pitta Guru Gobind Singh Ji Maharaj Jio....... Satnam Shri Waheguru Sahib Ji Maharaj Jio ............ Jooo Boleeeeeé Sonihal Sat Shri Akal Waheguru Ji Ka Khalsa Waheguru Ji Ki Fateh.
    Satnam Shri Waheguru Sahib Ji Maharaj Jio

  • @sukhdevsinghsukh1943
    @sukhdevsinghsukh1943 7 หลายเดือนก่อน +3

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @user-vu2od7dm1f
    @user-vu2od7dm1f 6 หลายเดือนก่อน +2

    Dhan dhan guru gobind singh ji maharaj pita ji jai kalki avtar bhagwan ji❤❤

  • @user-zj8fb6yi7m
    @user-zj8fb6yi7m 6 หลายเดือนก่อน +2

    Wheguru ji 🙏🏻❤️🙏🏻 ,

  • @user-ll5fp1de4h
    @user-ll5fp1de4h 9 หลายเดือนก่อน +14

    Dhan Guru Gobind Singh Ji Baksh Lena Ji

  • @satpalkaur8148
    @satpalkaur8148 หลายเดือนก่อน

    guru sacha guru di bani sachi 🙏🙏

  • @user-fz3ir2ks8d
    @user-fz3ir2ks8d 9 หลายเดือนก่อน +5

    Waheguru ji

  • @jaspalram6880
    @jaspalram6880 6 หลายเดือนก่อน +2

    Dhan Dhan Guru Gobind singh ji waheguru ji

  • @user-ug9yx5di3z
    @user-ug9yx5di3z 6 หลายเดือนก่อน +3

  • @psgill125
    @psgill125 8 หลายเดือนก่อน +3

    Dhan dhan Sri Gobinde singh ji

  • @B2GillKariya
    @B2GillKariya 9 หลายเดือนก่อน +3

    Dhani guru Gobind Singh ji

  • @ManiKhosa-be7qc
    @ManiKhosa-be7qc 2 หลายเดือนก่อน +2

    Bai devinderduaar g. 🌻🌻🌺

  • @harmeet4117
    @harmeet4117 8 หลายเดือนก่อน +3

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @narinderkaur6406
    @narinderkaur6406 10 วันที่ผ่านมา

    Dhan mere Guru Pita baja vale jio🙏🙏🙏🙏❤❤❤❤❤🙏🙏🙏🙏

  • @vickykausshal456
    @vickykausshal456 5 หลายเดือนก่อน +3

    Vishnu Bhagwan ji da dasam avatar hovega , jai shri vishnu OM pramatne namah!

  • @CharnjitSingh-my3kz
    @CharnjitSingh-my3kz 9 หลายเดือนก่อน +6

    Waheguru Waheguru Waheguru ji
    🍀🍀🍀🙏🙏🙏🙏🙏🍀🍀🍀🍀waheguru Waheguru Waheguru ji 🌾🌾🌾🌾🙏🙏🙏🙏🌹🌹🌹🌹

  • @basantsingh4629
    @basantsingh4629 6 หลายเดือนก่อน +2

    Vaheguru sarbat Da Bhala kare ji

  • @harmailsingh6472
    @harmailsingh6472 9 หลายเดือนก่อน +1

    ਵਾਹਿਗੁਰ ਮੇਹਰਕਰ

  • @bantbasra486
    @bantbasra486 6 หลายเดือนก่อน +2

    Wahaguro ji 🙏

  • @DilpreetSingh-ep3zp
    @DilpreetSingh-ep3zp 8 หลายเดือนก่อน +4

    Dhan dhan guru Gobind Singh ji

  • @AdmiringCakeSlice-zu8py
    @AdmiringCakeSlice-zu8py 6 หลายเดือนก่อน +2

    Dhan dhan baba nanak dev ji waheguru ji

  • @hardeepchahal2186
    @hardeepchahal2186 3 หลายเดือนก่อน +1

    Dhan guru gobind singh mahraj ji sari du!nya nu amrt bale bakso ji

  • @lakhwindersingh8991
    @lakhwindersingh8991 8 หลายเดือนก่อน +3

    Dhan Dhan Sri Guru Gobind Singh Ji Maharaj 🙏

  • @sumanagnihotriagnihotri5145
    @sumanagnihotriagnihotri5145 9 หลายเดือนก่อน +4

    Dhan Dhan guru ji 🙏

  • @plessrocok8229
    @plessrocok8229 7 หลายเดือนก่อน +2

    Waheguru ji waheguru ji waheguru ji waheguru ji

  • @gurpreetbains4139
    @gurpreetbains4139 8 หลายเดือนก่อน +4

    DHAN DHAN GURU GOBIND SiNGH JI

  • @sanjurana9718
    @sanjurana9718 7 หลายเดือนก่อน +3

    🌺🌿Satnam Shri Waheguru Ji🌿🌺

  • @jatinderb7595
    @jatinderb7595 8 หลายเดือนก่อน +2

    So so true brother!

  • @22tounbox97
    @22tounbox97 10 หลายเดือนก่อน +4

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru sahib ji mehar banai rakhi 🙏🙏🙏🙏🙏🌹🌹🌹🌹🌹

  • @jasbirdhanju1836
    @jasbirdhanju1836 8 หลายเดือนก่อน +1

    Wahe guru ji

  • @user-pk1sf5lh7c
    @user-pk1sf5lh7c 6 หลายเดือนก่อน +2

    Waheguru ji jano jaan ne ji🙏🙏🙏❤

  • @surendersingh-qc3by
    @surendersingh-qc3by 9 หลายเดือนก่อน +3

    Dhan Shri Guru Dash.am granth Sahib Ji Maharaj

  • @shammalhotra2984
    @shammalhotra2984 8 หลายเดือนก่อน

    Dhan dhan sache paatshah shri Guru Gobind Singh Ji Maharaj ......
    Shri Guru Gobind Singh Maharaj ji da avtar na hunda taa India de sare lok ......aapa sare hi hunn musalman hona c....

  • @gurjeetkaursaluja7038
    @gurjeetkaursaluja7038 7 หลายเดือนก่อน +2

    Waheguru Ji

  • @lovepreetsinghdhaliwal9475
    @lovepreetsinghdhaliwal9475 8 หลายเดือนก่อน +3

    Waheguru ji mashar kro ji waheguru ji mehar kro ji