Nai vere ,veer e veer diya bama hunde aa veere mil jul k raho tuc dovo ikthe e change lagde o bhave lado ik duje nu mar kutai karo bt ikathe raho Dona di jodi vadiya te strong aa ❤️❤️❤️❤️❤️❤️❤️❤️🎉🎊🎉🎉🎊🎊
Gugu veer ji hi lgda aunty ji nal rhna ....mote veer ne nhi rhna lgda ....gussa na krna veer ji ....sade gr v inj hi hoea mota veer ji v unj hi lgde pye
Bai sweet shop khol lo dudh ghar da vadia kam chalo jive appa gane nu vechde aa ta koi mul nahi te je ohi gane da ras da kam karde ta faida hunda ahda he sweet shop Karo vadia level te
Gugu jdo vlogging krda tan same ohi vibe aundi jo dekh k lok Jude c tuhade nal,,,but mote di vibe change hogi hun,,mote ton pehla aali gal ni bndi hun,,baki no offence,,love u bebe ji 😘
ਮਾਤਾ ਜੀ ਸਤਿ ਸਿਰੀ ਅਕਾਲ ਤੁਸੀਂ ਮੱਝਾਂ ਦਾ ਕੰਮ ਜਾਰੀ ਰੱਖੋ ਦੋ ਟਾਈਮ ਦੁੱਧ ਸਹਿਰ ਘਰਾਂ ਵਿੱਚ ਪਾਉਣ ਵਾਸਤੇ ਭੇਜੋ ਮੋਟੇ ਤੇ ਗੱਗੂ ਨੂੰ ਦੋ ਗੁਣਾ ਫਾਇਦਾ ਹੋਵੇਗਾ। ਮੋਟੇ ਨੂੰ ਸਾਈਕਲ ਤੇ ਭੇਜੋ ਨਾਲੇ ਜਿਮ ਦੇ ਪੈਸੇ ਬਚਣਗੇ। ਕੀ ਨਾਮ ਏ ਏਦਾ ਸਨੋਵਰ ਇਸ ਦਾ ਵੀ ਰਾਸ਼ਣ ਪਾਣੀ ਬੰਦ ਕਰੋ ਇੱਕ ਏ ਬੱਚਤ। ਮਾਤਾ ਜੀ ਦੱਸਿਓ ਕਿਦਾਂ ਲੱਗੀ ਸਲਾਹ। 🙏🙏🙏
😂
ਗੱਲ ਇੱਕ ਏ ਵਧੀਆ ਤਰੀਕੇ ਨਾਲ ਕੰਮ ਕਰੋਗੇ ਤਾਂ ਡੇਅਰੀ ਫਾਰਮ ਵਰਗਾਂ ਕੋਈ ਕੰਮ ਨੀ
ਮੱਝਾਂ ਦਾ ਕੰਮ ਸਹੀ ਹੈ ਬਾਕੀ ਗੱਲਾਂ ਕਰਦੇ ਹੋ ਕਿ ਰੋਲਾ ਪਾਂਦੇ ਹੋ ਸਹਿਜ ਸੁਭਾਅ ਨਾਲ ਗੱਲਬਾਤ ਕਰੋ ਬਾਕੀ ਮਾਤਾ ਜੀ ਸਿਆਣੇ ਹਨ ਉਨ੍ਹਾਂ ਦੀ ਸਲਾਹ ਨਾਲ ਚੱਲਣ ਚਾਹੀਦਾ ਹੈ
ਵੀਰ ਜੀ ਮੱਝਾ ਦਾ ਕੰਮ ਬਹੁਤ ਵਧੀਆ,ਹੁਣ ਦੁੱਧ ਦਾ ਰੇਟ ਬਹੁਤ ਹੈ, ਬਾਬਾ ਜੀ ਤੁਹਾਡੇ ਤੇ ਮਿਹਰ ਵਾਲਾ ਹੱਥ ਬਣਾ ਕੇ ਰੱਖਣ।
ਮੋਟਾ ਕੰਮ ਤੋਂ ਬਹੁਤ ਡਰਦਾ ਜਦੋ ਵੀਰ ਜੀ ਪਹਾੜਾ ਵਿੱਚ ਜਾਦਾ ਉਸ ਵੇਲੇ ਨਹੀ ਜੁਕਾਮ ਹੁੰਦਾ
Nai vere ,veer e veer diya bama hunde aa veere mil jul k raho tuc dovo ikthe e change lagde o bhave lado ik duje nu mar kutai karo bt ikathe raho Dona di jodi vadiya te strong aa ❤️❤️❤️❤️❤️❤️❤️❤️🎉🎊🎉🎉🎊🎊
ਬਾਈਂ ਜੀ ਮੱਝਾਂ ਦਾ ਕੰਮ ਕਰੋਂ ਜੀ 🙏 ਸਾਡਾ ਕੋਲ 10 ਮੱਝਾਂ ਨੇ ਦੁੱਧ ਤੇ ਵਧੀਆ ਬੱਚਤ ਹੁੰਦੀ ਆਂ ਜੀ 🙏 ਬਾਂਕੀ ਤੁਸੀਂ ਤਾਂ ਪਹਿਲੋਂ ਤੋਂ ਹੀ ਕੰਮ ਕਰਦੋਂ ਜੀ
Veer ji mainu b guide kro kive bacht Kr skde
ਮੱਝਾਂ ਦਾ ਕੰਮ ਬਹੁਤ ਵਧੀਆਂ ਹੈ ਘਰ ਦਾ ਕੰਮ ਹੈ ਪੋਲਟਰੀ ਫ਼ਾਰਮ ਹਮੇਸ਼ਾ ਫੇਲ ਹੋ ਜਾਂਦੇ ਹਨ ਨਾਲੇ ਲੋਕ ਬੁਰਾ ਮੰਨਦੇ ਨੇ ਬਦਬੂੁ ਦੂਰ ਦੂਰ ਤੱਕ ਜਾਂਦੀ ਹੈ (ਸਵੀਡਨ)
Na na Auntieji tusi alag alag ni hona bilkul v. Saare ikathe hi vadiya lagde o. Vaisibv motte nu ta 😢 hi hoha rrhnda a
ਮੱਝਾਂ ਦਾ ਕੰਮ ਸਹੀ ਆ ਬਾਈ ਮੱਝਾਂ ਰਖੋ
ਵੀਰ ਮੱਝਾਂ ਦੇ ਨਾਲ ਪੋਲਟਰੀ ਵਧੀਆ ਆ
ਰੁੜੀ ਤੋਂ ਛੇਤੀ ਪਲਦੇ ਮੁਰਗੇ ਅਤੇ ਫੀਡ ਦਾ ਖਰਚਾ ਘੱਟ
ਵੀਰ ਇਹੋ ਕੰਮ ਦੋ ਵਧੀਆ ਆ
Paap aa bro
murgi farm ਖੋਲੋ bohhtt ਕਮਾਈ hundi💯💯🐓🐓🐓🐓🐓🐓🐔🐔
ਬਹੁਤ ਵਧੀਆ ਵੀਰ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ
ਤੁਸੀਂ ਘਰ ਦੀ ਵਲਗਨ ਤੋਂੜ ਕੇ ਸੈ਼ਡ ਅੰਦਰ ਕਰ ਲਵੋ ਸੈ਼ਡ ਦੇ ਆਸ਼ੇ ਪਾਸੇ ਉੱਚੀ ਵਲਗਨ ਕਰ ਲਵੋ ਚੋਰੀ ਦਾ ਡਰ ਖਤਮ ਹੋ ਜਾਂਦਾ ਹੈ ਨਾਲੇ ਮਾਲ ਡੰਗਰ ਘਰ ਦੇ ਅੰਦਰ ਸੋਹਣੇ ਲੱਗਦੇ ਹਨ ਜਿਸ ਦੀ ਕਮਾਈ ਖਾਣੀ ਹੈ
ਮਝਾ ਵਾਲਾ ਕੰਮ ਵਧੀਆ ਆ Gugu Bro💕💕
ਵਾਰਮ ਹਾਊਸ ਇਹ ਕੰਮ ਬਹੁਤ ਠੀਕ ਹੈ
ਅੱਜ ਬੀਬੀ ਬਹੁਤ ਖੂਸ਼ ਏ ਚੰਗਾਂ ਲੱਗਿਆ ਬੀਬੀ ਨੂੰ ਹੱਸ ਦੇ ਦੇਖ ਕੇ
ਗੱਗੂ ਸਹੀ ਆ ਬਾਈ ਤੁਸੀਂ ਮੱਝਾਂ ਰਖੋ
ਓਦਾਂ ਤਾਂ ਤੁਸੀਂ ਆਪ ਸਿਆਣੇ ਹੋ,, ਪਰ ਮੱਝਾਂ ਵਾਲੀ ਸ਼ੈਡ ਪਿੱਛੇ ਬਣਾ ਕੇ ਡਰ ਹੀ ਏ,, ਚੋਰ ਤਾਂ ਅੱਜਕਲ੍ਹ ਅੰਦਰੋਂ ਨੀ ਕੁਸ਼ ਛੱਡ ਦੇ,, ਬਾਕੀ ਬਾਬਾ ਮੇਹਰ ਕਰੇ
Yes I also agree 👍🏻.. sera kuj soch smjh ki .
ਮੱਝਾਂ ਦਾ ਕੰਮ ਵਧੀਆ ਹੈ
Godam chh ek bori de 10 rupye ne te kiniya boriya hundiya ne te ਠੇਕਾ ਵੱਖਰਾ
Motte di wife nu boutique kholdo. Ik tailor the ik ਘਢਾਈ ਵਾਲਾ , ਸਭ ਤੋਂ ਸਸਤਾ ਸੌਦਾ। online suits sale kre.
Mummy jii bahut nice hai ji
Waheguru ji khush rakhe waheguru ji family Bahut nice haii jii
From Chandigarh jii
Volg super ji
Very nice family members God bless you all the best ❤️❤️🌹🌹
Guggu shi aa. Bai aaj factory la k kl nu hi munafa nhi miln lg janda. 6 month lgde aa koi v business establish krn lai. Dudh da km sadabahar aa.
Nyc vlog raja Sahib Ji tuhde family members nu hmesha khush rekhe god bless you
Roti te makhiya bedhi jadiya han
Hi kasa hn ap sub AP kie awaz kie samjh nai ati hn Kya nol ray hn
ਗੋਬਰ ਗੈਸ ਪਲਾਂਟ ਲਗਾ ਲਓ, ਮੁਰਗੇ ਮੁਰਗੀਆਂ ਰੱਖੋ ਸਭਤੋਂ ਵਧੀਆ ਬਿਜ਼ਨਸ ਹੈ
ਵਾਧਿਆ ਕੰਮ ਕਰੋ you tube ਕੀ ਪਤਾ ਕਿਦਨ ਕੰਮ ਰੋਕ ਜੇ ਇਦਾ ਦੇ ਕੰਮ ਸਾਰੀ ਓਮਰ ਨਹੀ ਚਲਦੇ ਹੁੰਦੇ
Sanover aggo biscuit chuklo 😅
Sare jaane ikthe vlog upload krea kro plz 🎊🎉
Sister 💕🤣😂🤣🤣😂🤣 di 🙏 Gala super ji
New factory kholo ge ki pata chale k na per dudh te vickno ni band ho sakda murgi khana v best aa kafi bachat ho jandi aa
Beautiful family
Veer ji gugu veer ji thik kehnde aa dud da rate dino din vad da fayda tanu....👍👍👍👍👍
Paji end 😂. But the volume should be low .
Bai ji mainu koi knowledge tan haini but mainu lgda Majjan da kam bhut Jada vadia jo pehlan ton krde aa jinna nu karna aonda 🎉🎉🎉🎉🎉🎉🎉🎉
ਮੋਟਿਆ ਫੈਕਟਰੀਆਂ ਚਲਾਉਣੀਆਂ ਬਹੁਤ ਔਖੀਆਂ ਈ ਦੋ ਕਿਲੇ ਆਉਂਦੇ ਵੇਚ ਬੈਠੇ ਗਾ। ਸੋਸ਼ਲ ਮੀਡੀਏ ਤੋਂ ਪੈਸੇ ਆਉਂਦੇ ਕਰਕੇ ਗੱਲਾਂ ਆਉਂਦੀਆਂ
Gugu veer ji hi lgda aunty ji nal rhna ....mote veer ne nhi rhna lgda ....gussa na krna veer ji ....sade gr v inj hi hoea mota veer ji v unj hi lgde pye
ਘਰ ਦਾ ਕੰਮ ਕਰੋ ਜ਼ਿਮ ਜਾਣ ਦੀ ਲੋੜ ਨਹੀਂ ਜੱਟਾ ਦੇ ਘਰਾਂ ਵਿੱਚ ਸੁਖ ਨਾਲ ਵਾਧੂ ਕੰਮ ਹੁੰਦੇ ਨੇ
Bai sweet shop khol lo dudh ghar da vadia kam chalo jive appa gane nu vechde aa ta koi mul nahi te je ohi gane da ras da kam karde ta faida hunda ahda he sweet shop Karo vadia level te
7 ਮੱਝਾਂ ਦਾ ਦੁੱਧ ਰੱਖਦੇ ਉ ਫਿਰ ਕਿਲੋ ਕਿਲੋ ਦਿੰਦੀਆਂ ਹੋਣੀਆਂ
Yr shed te shubsiby v aundi govt dindi aa
Please home tour
Bai factry da Kam sahi ha Nal tuda fada Nala kisa mazdor nu Kam mil jaho gy Factry da Kam vadia
Jnn tuii jado saara jaana serious ho janda j na odoo sachi baara sohna lagde oo love u❤❤🌸😘
Very nice ji 👌🏻 👍 ❤❤❤❤❤
Khair nal baney shead.Ameen
love u so nice video bro ❤❤❤❤
brother dairy farm karro cows buffalo mix
u have enough space to keep horses.....profitable business
Love from Lahore Punjab Pakistan ❤️❤️🇵🇰🇵🇰
Nice family
Jnn love u so much from Gurdaspur kotli surat malhi too❤
Love from Dubai Paji
ਬਾਈ ਰੇਤਾ ਕੀ ਰੇਟ ਲਿਆ ਦਸੋ ਜੀ
Waheguru Ji Parmatma chadhadi Kala which rakhe nice family 🙏🙏🙏🙏🙏
Poultry farm naale cows da kamm vadia aa poultry farm ch ghata hi painda
ਮੱਝਾ ਦਾਕੰਮ ਜਿਵੇ ਕਰਦੇ ਉ ਕਰੋ। ਜੇ ਕੋਲ ਚਾਰ ਪੈਸੇ ਹਨ ਤਾਂ ਨਾਲ ਇਕ ਜਗ੍ਹਾ ਪੋਲਟਰੀ ਫਾਰਮ ਖੋਲ ਲਿਉ। ਉਪਰ ਫਾਰਮ ਥੱਲੇ ਮੱਛੀ ਪਾਲਣ। ਬਹੁਤ ਵਧੀਆਂ ਇਨਵੈਸਟਮੈਂਟ ਹੈ।
Daily vlogs upplaod karo bro
Gugu Bai tussi theek kehnde oo love from italy
God bless you
Nice video ji👍👍👍👍👍
Very nice video ❤️
Nice❤❤❤❤❤❤❤🎉🎉🎉🎉🎉🎉
Guguea brother very funny 😆
Very Good
Verynice
Sade ghar v eda hi behns hundi 🐃piche 😂😂
asha
Bhai majha da kam kro . Factory lgani ini soukhi nahi aa bahut investment cahidi.
Nal nal 🐐 from be karlo 22 g good a
Love you from ludhiana
vere buffalo farm best aw ,vdia breed dia majja Lio te agge ja k breeding kro
Veerji bhabhi ji da face dikha do na
Hii
Nice 22 💯💯👌👌👌👌👌
Y g jhere km apna vichre ha oh km kro us vadha hi vadha.workra sir te foctory launi tottly lose aw.ajj kl labour bhut aukhi mildi aw.
🙏🏻🙏🏻🙏🏻🙏🏻🙏🏻🙏🏻
Paji pica cui 🐁🐀 komdi pya va
Poltry farm pap da km a
13:05 rlaaa ke 😂😂😂😂
thanks u paji love u sir ❤❤❤
Good veer
Y apa v 30 sala to dngra da km kr rhe aa vdia chlda karcha mehnat ala km ae
ਬਈ ਜੀ ਘੋੜਿਆਂ ਦਾ ਕੰਮ ਕਰੋ ਸਿਰਾ ਕੰਮ ਆ
Lassi dindi a ❤😂
Nice 👌 ❤
Majha da vapar kar lo sab to vadia kam
Gagu nu 🐃🐃🐃 da shonk aa
Love you all
Mota bolda changa nae lagda bada very nice
Khait kine aa thuda kol aa daso. Pahila fair karde a hisab thuda
When everybody talking it’s hard to understand what u talking
Gugu jdo vlogging krda tan same ohi vibe aundi jo dekh k lok Jude c tuhade nal,,,but mote di vibe change hogi hun,,mote ton pehla aali gal ni bndi hun,,baki no offence,,love u bebe ji 😘
Nice 👍👍
Carry on brothers
Nice video bro
Nice ver
Nice g 🥳🎉❤
❤ Love from Punjab GURDASPUR ❤️🚀
Dekho 22 aj kal factory ch koi fyida nai aa bki agr paise invest krne aa ta shi jaga te krna
Nic