Karha | (Full HD) | Honey Sidhu | G Guri | Punjabi Songs 2019 | Jass Records
ฝัง
- เผยแพร่เมื่อ 6 ก.พ. 2025
- Karha | (Full HD) | Honey Sidhu | G Guri | Punjabi Songs 2019 | Jass Records
Subscribe To Our Channel / officialjassrecords
Song Credits:
Title | Karha
Singer | Honey Sidhu
/ honey.sidhu.13
...
For Tiktok Videos Open this Link:
vm.tiktok.com/P...
Lyrics | Singh Jeet
Music & Composer | G Guri
Asst.Dir | Jagdeep Singh
Presentation | Jasvir Pal Singh
/ jasvirpaljassrecords
/ jasvirpal_jassrecords
Production | Jeet Parmar
Editing | Gobindpuria
Producer | Jagjitpal Singh
A Film By : Gary Deol
directorgarydeol
directorgarydeol
Design | Roop Kamal Singh
Spl.Thanks | Gurinder Singh , Vipen Joshi , Mani Machhiwara , Atul Thakur & Lovepreet Attapuria
Label | Jass Records
► To Stream & Download Full Song :
TH-cam Music : • Karha
Wynk : wynk.in/music/...
Hungama : www.hungama.co...
JIosaavn : www.jiosaavn.c...
Amazon : music.amazon.i...
Spotify : open.spotify.c...
Kkbox : www.kkbox.com/...
Itunes : music.apple.co...
Instagram : / 2429371180608298
🎶 Official Web Site | www.Jassrecords...
🎶Follow on Instagram:
🎶Jasvirpal Singh:
/ jasvirpal_jassrecords
/ jasvirpaljassrecords
🎶Vipen Joshi
/ vipen.joshi.3
/ vipenjoshi_jassrecords
🎶JSMG Digital
/ jsmgdigital
/ jsmg-digital-112559423...
(This Song Is Subject To the Copyright of Jass Records)
ਬਹੁਤ ਵਧੀਆ ਗੀਤ ਗਾਇਆ ਵੀਰ ਨੇ
ਕੜਾ ਸਾਡੀ ਜਿੰਦ ਜਾਨ ਆ। ਜਿੰਨੇ ਜਿੰਨੇ ਸਰਬ ਲੋਹ ਦਾ ਕੜਾ ਪਾਇਆ ਠੋਕੋ ਲਾਈਕ
Good
Mere samjh me nhi aaya par good
Mere samjh me nhi aaya par good
❤
Hanji veer ji
ਬਾਜਾਂ ਵਾਲੇ ਤੁਹਾਡੇ ਕੋਲੋ ਇਸ ਤਰਾ ਦੇ ਸੋਹਣੇ ਤੇ ਸਾਫ ਸੁਥਰੇ ਗੀਤ ਲਿਖਵਾਉਂਦੇ ਰਹਿਣ 🙏
👌👌👌
22 eh kadhi saaf sutri gyaki
@@lustyjijag3655 fr saaf sutri gaki khri Tu das de aa
ਜਿਸ ਨੂੰ ਇਸ ਤਰਾਂ ਦੇ ਗਾਣੇ ਪਸੰਦ ਨੇ ਲਾਈਕ ਮਾਰੋ ਤੇ ਜਾਨ ਕੱਡਲੀ ਬਾਈ ਏਦਾ ਦੇ ਗਾਣੇ ਆਉਣੇ ਚਾਹੀਦੇ ਵਾਹਿਗੁਰੂ ਮੇਹਰ ਕਰਨ ਵੀਰ 👏
Waheguru
Jma sahi keha veer ji...tuc.. aeda de song hi one chahide h..... aeda de song lyi Mai hmesha wait ch rahni aa....👏👏
Kiranpreet Kaur hjii es song nal jina nu karhe di ਮੱਹਤਤਾਂ nahi pta c ohna ne v search kita hona karhe vc ki khasiyat a so bht vdia song likhan wale veer singh jeet vr nu salute dil to ave de song e lokan vc le k ayea krn jo lokan nu chnga msg milda wmk
Adiwal Saab veer ji.....tuc sahi keha ...👏👏👏👏
wmk 🚩
Anyone in 2025😂😂
Hnji 😁
Hnji bilkul 24 january 2025
Yes
Yes😂
YES SIR 😂😂😂
ਮੇਰੇ ਲਈ ਮੁਹੱਬਤ ਰੱਬ ਦੀ ਦਾਤ ਦੇ ਵਰਗੀ ਆ
ਛੱਡ ਨੀ ਹੋਣੀ ਮੇਰੇ ਤੋ ਇਝ ਮੌਜ ਮਜਾ ਕਰਕੇ👌
ਸੱਚਾ ਪਿਆਰ ਕਰਨ ਵਾਲੇ ਬਟਨ ਨੀਲਾ ਕਰਿਓ ਜੀ
ਓਕੇ ਜੀ
Meri fav lines ne👌👌👌👌
My fav line
Nice
@@manuchouhan6570 yhiubl voice uoytucukivigiviiicinihgugifivvgguvivuiiyouuyiuojgiytiffivuuyouiiuiiuhvihvigutigiiifogh fthytinfoofgfookcfofcuoofcofogtifoffjoocouootvkofottouckffofkfhgoigyoffcogicggkotfoofktftofotffoookyfocgkuofycfcvvvckgigffotkcgiofuofftcoticfjouoioiigyvctvykifhiikiifyfyftugickooiifcygfogtuikuoihufoofjfykfffikohiyuhcoutkbiigboiuoykioiufkfutkoiioofufikogiokoicfihiffogohfvvvtkfvt oi
ਲਿਖਣ ਵਾਲੇ ਦੀਆਂ ਕਿਆ ਬਾਤਾਂ
ਤੇ ਗੌਣ ਵਾਲੇ ਦੀਆ ਕਿਆ ਬਾਤਾਂ
ਤੇ ਬਾਕੀ ਆਹ ਜਿਹੜੇ DISLIKE ਆਲੇ ਆ ਓਹਨਾਂ ਤੇ ਸਿਉਣੇ ਦੇ ਕਜਰੇ ਵਾਲੀ ਗੱਲ ਢੁੱਕਦੀ ਆ, ਤੇ ਇੱਕ ਗੱਲ ਹੋਰ ਇਹ ਦੂਜੀ ਗੱਲ ਪੜ ਕੇ ਮੇਰੀ ਕਈ reply ਵਿੱਚ ਮੈਨੂੰ ਗਲਤ ਵੀ ਬੋਲਣ ਗੇ ਜੌ dislike ਮਾਰਦੇ, ਪਰ ਸਿੱਧੀ ਜੇਹੀ ਗੱਲ ਹੈ ਮੈ ਓਹਨਾਂ ਘਟੀਆ ਬੰਦਿਆ ਦੇ ਮੂੰਹ ਨਹੀਂ ਲਗਦਾ ਤੇ ਇੱਕ ਗੱਲ ਹੋਰ ਸਰਦਾਰ ਏਨੇ ਵਿ ਨਹੀਂ ਵੇਹਲੇ ਕੇ ਜਣੇ ਖਣੇ ਨਾਲ ਲੜਨ ਗੇ , ਜੇਕਰ ਕਿਸੇ ਨੂੰ
ਮਿਰਚ ਲੜੀ ਤੇ ਉਹ ਉਹਦੇ dislike ਕਰਕੇ
ਸਿੱਧੀ ਜੀ ਗੱਲ ਐ ਨਾ ਕਰੋ dislike ਤੇ ਇੱਕ ਗੱਲ ਹੋਰ, ਇਹ ਇੱਕ ਗੀਤ ਹੈ ਜੌ ਲਿਖਿਆ ਓਹ ਗਾਇਆ ਐਵੇਂ ਬਹੋਤੇ ਜਜਬਾਤੀ ਨਹੀਂ ਬਣਨਾ ਮੈਨੂੰ ਗਾਇਕੀ ਵਧੀਆ ਲੱਗੀ ਪਰ ਵੀਡੀਉ ਵਿੱਚ ਕੁਝ ਕਮੀ ਹੋ ਸਕਦੀ ਐ ਪਰ ਗੀਤ ਬਹੁਤ ਸੋਹਣਾ , ਰੱਬ ਸਮੱਤ ਬਖ਼ਸ਼ੇ ਉਹਨਾਂ ਨੂੰ ਜਿਹੜੇ ਕਿਸੇ ਦੀ ਧੀ ਭੈਣ ਦੀ ਇੱਜ਼ਤ ਨਹੀ ਕਰਦੇ ਤੇ ਹਵਾ ਵਿੱਚ ਹੀ ਬੋਲ ਜਾਂਦੇ ਨੇ,
ਉਹ ਹੀ ਬੋਲਦੇ ਆ ਮਾੜਾ
ਜਿਹੜੇ ਕਰਦੇ ਆ ਸਾੜਾ
ਆਪ ਕਰਦੇ ਨਹੀ ਕੱਖ
ਪੋਣ ਲੋਕਾ ਨਾਲ ਪਵਾੜਾ
ਜੀਹਦੇ ਵਿੱਚ ਆ ਜੁਨੂਨ
ਓਹੀ ਚੜਦੇ ਪਹਾੜਾ
ਜਿਹੜੇ ਹਵਾ ਨਾਲ ਭਰੇ
ਓਹੀ ਮਾਰਦੇ ਦਹਾੜਾ
ਜਿਹੜੇ ਰਹਿੰਦੇ ਕਾਕਾ ਚੁੱਪ
ਓਹੀ ਭੰਨ ਜਾਂਦੇ ਜਾਂੜਾ
ਰੱਬ ਆਪੇ ਕਰੂ ਲੋਟ
ਮੈ ਨਹੀ ਬੋਲਨਾ ਦੋਬਾਰਾ
ਮੈ ਨਹੀ ਬੋਲਣਾ ਦੋਬਾਰਾ
Ryt jii
heri hiro new muej
Sahi keha super wordings c song diya or bhut hi nice song c 😊
Sirra e karta y na
Ohi Muktsar Wala very nice 👍 song
2024 ma kaun sun rha hai ye song
Hanji mai sun riha aa vala song 2024 vich or mai lohe da karha vii Paya hoya hai
Bhai me
Me also 😅
Aap
Hnji mai ❤
ਕੜਾ ਪੌਣ ਵਾਲੇ ਬਟਨ ਨੂੰ ਨੀਲਾ ਕਰਿਓ 👍
Best song
Very nice song👌👌👌👌👌👌👌👌👌👌👌👌👌👍👍👍👌👌👌👌👌👌👌👌👍👍👍👍👍👌👌👍👍👍👌👌👍👍👍👍👌👌👌👌
Best Song
Bchpan to
Nice
ਸਤਿਨਾਮ ਵਾਹਿਗੁਰੂ 🙏🙏
ਲਿਖਣ ਵਾਲੇ ਦੀ ਕਲਮ ਕਮਾਲ ਆ👌👌👌
Hji
Yes
😍👌
ਸਿੰਘਜੀਤ ਵੀਰੇ ਕੜਾ ਗੀਤ ਸੁਣਕੇ ਤਾਂ ਸੱਚੀਂ ਲੂ ਕੰਢਾ ਖੜਾ ਹੋ ਗਿਅਾ,. ਦਿਲੋਂ ਸਲਾਮ ਵੀਰੇ ਲਿਖਤ ਨੂੰ..ਬਾਬਾ ਜੀ ਚੜਦੀਕਲਾ ਚ ਰੱਖਣ
Sachi bai
likht chd vr bai likhda ta sohna hi aa ...awaj ch dam kinna vr di ....eh hundi singing .............
Haji jina gana dislike kitha vo pagal ha 🤣ganaa bhut Sona ha 🤘🙏
Sukhi Lambwali visit my channel
Sukhi Lambwali سكس
में हिन्दू हु लेकिन मुझे सिक्ख भाइयो से प्यार है
जो बोले सोनिहाल सत श्री अकाल
🙏 love
ਇਹੋ ਜਿਹਾ ਗੀਤ ਮੈ ਅੱਜ ਤੱਕ ਸ਼ਾਇਦ ਨਹੀਂ ਵੀ ਸੁਣਿਆ ਏਨੀ ਵਧੀਆ ਲਿਖਤ ਏਨਾ ਵਧੀਆ ਮਿਊਜ਼ਿਕ ਏਨੀ ਵਧੀਆ ਕੰਪੋਜੀਸ਼ਨ ਮੁੱਕਦੀ ਗੱਲ ਘੈਂਟ ਅਾ ਗਾਣਾ ਸਿੰਘ ਜੀਤ ਵੀਰੇ ਨੇ ਵੀ ਰੂਹ ਤੋਂ ਲਿਖਿਆ ਗਾਉਣ ਵਾਲੇ ਵੀਰੇ ਨੇ ਵੀ ਹਿਕ ਦੇ ਜੋਰ ਤੇ ਪੂਰਾ ਚਿਬ ਕੱਢਿਆ 📝🔥🔥🔥🔥👑👌💝💝🙏
Sahi kiha
ਖਾਸ ਵਜਹਾ:- ਕੜਾ ਸਾਡੇ ਗੁਰੂ ਸਾਹਿਬ ਦੀ ਦੇਣ ਹੈ , ਇਹ ਸਾਨੂੰ ਸਦਾ ਯਾਦ ਕਰਵਾਉਦਾ ਕਿ ਸਾਡੇ ਹੱਥ ਜੁਲੱਮ ਜਾ ਗਲਤ ਕੰਮਾ ਲਈ ਨਹੀ ਉਸਨੂੰ ਠੱਲਣ ਲਈ ਬਣੇ ਨੇ , ਤੇ ਰੱਬ ਸਦਾ ਸਾਡੇ ਨਾਲ ਹੈ
HARPINDER SINGH 😇
Honey Lubana ustaad ah mera TikTok da username aa jehra TH-cam da wa😊
Bilkul sahi
Ma u karha pauna bahut psand aa
ਮੇਰੇ ਲਈ ਮੁਹੱਬਤ ਰੱਬ ਦੀ ਦਾਤ ਦੇ ਵਰਗੀ ਆ
ਛੱਡ ਨੀ ਹੋਣੀ ਮੇਰੇ ਕੋਲੋ ਮੌਜ ਮਜ਼ਾ ਕਰਕੇ 🙏
👌👌👌👌
ਗੱਲ ਬਹੁਤ ਵੱਡੀ ਲਿਖੀ ਆ
👍👌👌
Most favorite lines
After nov 2024 anyone ??
yea
Dec 2024
Me
In December 2024
29 dec... 🤘
Me 2025
ਗੀਤਕਾਰ ਸਾਬ ਦੀ ਕਲਮ ਨੂੰ ✒ਸਲਾਮ
Hello
th-cam.com/video/AnnGhvhFAZw/w-d-xo.html
ਕੜਾ िਨਸ਼ਾਨੀ ਅਾ ਸਚਚੇ ਬਂਦਯਾਂ ਦੀ💪👳#ਵਾਹੇਗੁਰੁ🙏
ਚੱਲ ਭੋਸੜੂ ਜਿੰਨੇ ਜਥੇਦਾਰ ਕੌਮ ਦੀ ਮਾਰਦੇ ਪਏ ਆ ਨਾਲ ਪੰਜਾਬ ਉਜਾੜਨ ਵਾਲੇ ਬਾਦਲ ਹੋਰਿ ਸਾਰਿਆਂ ਨੇ ਕਡ਼ਾ ਪਾਯਾ ਆ। ਕੜੇ ਨਾਲ ਚੰਗੇ ਮਾੜੇ ਦਾ ਕੋਈ ਸੰਮਬੰਧ ਨੀ ਛੋਟੂ ਓਏ
ਕੜੇ ਤੋ ਬਿਨਾ ਤਾਂ ਗੁੱਟ ਸੁੰਨਾਂ ਜਿਹਾ ਲੱਗਦਾ
Fun TV sahi gel
Yes
Sahi gal aa
@@gurtejpalsingh5922 yes 😍
Bilkul sahi gall kiti bro
ਦਿਲ ਕਰਦਾ ਇਸ ਗਾਣੇ ਨੂੰ ਵਾਰ ਵਾਰ ਸੁਣਾ ਮੈਨੂੰ ਬੋਹੋਤ ਹੀ ਵਧੀਆ ਲੱਗਾ ਏ ਗਾਣਾ ਵਾਹਿਗੁਰੂ ਇਸ ਵੀਰ ਨੂੰ ਹਮੇਸ਼ਾ ਚੜ੍ਹਦੀ ਕਲਾ ਬਖਸੇ 🙏🙏🙏🤗
ਸਾਨੂੰ ਮਾਣ ਏ ਸਿੱਖ ਹੋਣ ਤੇ,,, ਵਾਹਿਗੁਰੂ ਮਿਹਰ ਕਰੀ ਸਭ ਤੇ ਤੇ ਇਸ ਹਨੀ ਵੀਰ ਤੇ
ਤਰਜ਼ ਚ ਤੇ ਗਾਉਣ ਆਲੇ ਚ ਦੱਮ ਹੋਣਾ ਚਾਹੀਦਾ ਗਾ..ਏਦਾਂ ਦੇ ਗੀਤ ਵੀ ਅੱਗ ਲਾਉਂਦੇ ਨੇ
💯 true
@@jagmeetsinghmeet5233 💕
Sahi keha
Shi ji
ਜੇਹੜਏ ਸਿੱਖ ਆਂ ਲਾਇਕ ਕਰੋ 👳👳👳
Bai sihk ta like kr dehn ,,pehla singer da name ta dehk ,,ohne apna goat LA leya but Singh launa bhul geya ,,,mai ta ap Singh ni laya mnu bi advice diti kise ne ,,Singh name layi kurbaniya ditiya
@@ramandeepSingh-ym8uj hu
HAPPY
Nice
Maine singh ko nhi bhai singer ko like kiya h
M sikh pnth se nhi hu fir bhi guruo ki hmesa smman krta hu,sikh hindu bhaichara dil me basta h♥️🥰
जय श्री राम 🙏🚩
सत नाम श्री वाहेगुरु 🙏🚩
Chal jhootha
@@Ilove-ts5hy TMC
Tahi pyu apne di photo la rakhi aa 😶
ਮੁੰਡੇ ਦੀ ਗਾਇਕੀ ਸਿਰਾ
ਵੀਡਿਓ ਬਾਕਮਾਲ
Music & compo end gl baat
ਸਿੰਘ ਜੀਤ ਦੀ ਲਿਖਤ ਦਾ ਕੋਈ ਜਵਾਬ ਹੀ ਨਹੀਂ 👌👌👌
😮😅😅😅
ਗਾਉਣ ਵਾਲੇ ਵੀਰੇ ਨੇ ਵੀ ਹਿਕ ਦੇ ਜੋਰ ਤੇ ਪੂਰਾ ਚਿਬ ਕੱਢਿਆ 📝🔥🔥🔥🔥
ਵਾਹਿਗੁਰੂ ਜੀ ਦੀ ਨਿਸਾਨੀ ਏ ਕੜਾ ਤਾ ਵਾਹਿਗੁਰੂ ਜੀ 🙏🏻🙏🏻, bhut nyc song
ਤੂੰ ਸਰਦਾਰਾਂ ਦੀ ਸਰਦਾਰੀ ਦੱਸ ਕੀ ਜਾਣਦੀ ਐਂ
ਸੌਖਾ ਨੀ ਕੁਜ ਮਿਲੀਆ,ਮਿਲਿਆ ਜਾਨ ਅਦਾ ਕਰਕੇ।
Hello
th-cam.com/video/AnnGhvhFAZw/w-d-xo.html
ਤੂ ਸੋਨੇ ਦਾ ਗਜਰਾ ਪਾਇਆ ਤੌਰ ਹਵਾ ਕਰਕੇ ।
ਮੇ ਲੋਹੇ ਦਾ ਕੜਾ ਪਾਇਆ ਕਿਸੇ ਖਾਸ ਵਜ੍ਹਾ ਕਰਕੇ ।
ਵਾਹਿਗੁਰੂ ਮੇਹਰ ਕਰਨ ਸਿੰਗਰ ਤੇ
ਜੇਹੜਾ ਕੜਾ ਪੌਦੇ ਨਾ ਓਹ like kro
Old song
Nice.song.bro
Nice song
@@shubhiijaat216 old hi shi nice he
I@@hkkh2521
I may be not a Sikh but I love how truly they are committed to their community.❤️
Waheguru ji ka khalsa
Waheguru ji ki fateh.❤️🙏🙏
😇
💯
@@skgujjargamming8177 holle.bolo
Vire appa sare ik rabb di den aa
K
Koi sikh ni koi hindu ni
Appa sare pra vire I
@@kambojgaming2218 ha bhai 🤗
ਇੱਕ ਵੱਖਰੀ ਗੱਲਬਾਤ ਆ ਇਹ ਗੀਤ ਚ।।।ਕੜੇ ਸਬਦ ਤੇ ਪਹਿਲੀ ਵਾਰ ਕਿਸੇ ਅੱਜ ਦੇ ਸਿੰਗਰ ਨੇ ਚਾਨਣ ਪਾਇਆ।।।God bless you. koi sabad nai
1
Jo jo veer ne lohe da kurda paya like kerke jaroor daseo sarre pra 🔥🔥✔
Veer tusi vi ek eho jihe gna kadna chahida
Veera... veera hi nahi bhena na vi paye hoye va .... ma ta dovaa hands vich hi paye bec. I am proud to be punjabi and sikh
Sirraaaaaaa
Veer g shok bhut a g pr mil ni raha mino karah
Verr g Mard wasty chodiyan ty kade nahe bany
सारे खालसा लाइक करो वाहेगुरु जी दा खालसा वाहेगुरु जी दी फतेह
Karta g
inner smile kuldeep..Kumar..Raj
गाना समझ में तो नहीं आया पर उम्मीदें कर गाने के अल्फाज बहुत ही बढ़िया है
@@Electric_Welding thank you for your feelings of heart
💕👏👏💕
2024 ਆਲੇ ਲਇਕ ਕਰੋ
ਬਹੁਤ ਸੋਹਣੀ ਆਵਾਜ਼ ਤੇ ਲਿਖਤ 👌👌👌👌👌👌👌👌👌👌👌👌👌
ਕਲਾਕਾਰ ਨੂੰ ਸਲਾਹ ਇੱਕ
ਜਜ਼ਬਾਤਾਂ ਨਾਲ ਖੇਡਕੇ ਧੋਖਾ ਨਾ ਦੇਜੀ ਪੰਜਾਬੀਆਂ ਨੂੰ ਪੰਜਾਬੀ ਭੋਲੇ ਹੁੰਦੇ ਨੇ
ਜੱਸੜ ਵਾਂਗੂੰ ਸੇਵਾ ਕਰੀ ਬਸ
Keep it up love uh
ਸਿਫਤ ਟੀ.ਵੀ. jassar ustad ji ta sira ji
Hanji 22
ਬਹੁਤ ਵਧੀਆਂ ਲਗਾ ਸੁਣ ਕੇ ਬਾਬਾ ਜੜੀ ਕਲਮ ਨੂੰ ਤਰੱਕੀਆਂ ਦੇਣ ਤੇ ਬਾਈ ਦੀ ਅਵਾਜ਼ ਨੂੰ ਵੀ
ਬਾਬਾ ਜੀ ਚੜਦੀ ਕਲਾ ਬਖ਼ਸ਼ਣ
I'm Brahmin from gorakhpur up but a lot of respect and love for our Sikh community ♥️
Mai bhi kadha pahnta hun
जो बोले सत श्री काल
जय श्री महाकाल 🕉️🔱🚩🇮🇳जय दादा परशुराम जय श्री राम 🚩
Jai parusram\
Me too
Jo bole so nihal
Sat shri akal 🙏❤
Har har mahadev
Kll
Karha chahe gold, silver ja diamond da hove but Jo value lohe de kade Di aa oh kise hor Di nhi😊. *Keep it up*
ਮੈਨੂੰ ਵੀ ਕੜਾ ਪਾਉਣਾ ਪਸੰਦ ਹੈ😍😍
ਅੱਤ ਭਰਾ
ਜਿਉਂਦਾ ਰੇਹ
ਸਾਡੀ ਫੁਲ ਸਪੋਟ ਆ ਵੀਰ
ਪੰਜਾਬੀਆਂ ਦਾ ਨਾਮ ਰੋਸ਼ਨ ਕਰਤਾ
ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ 😍😍😍
ਮੈਨੂ ਸਿਖਾ ਤੇ ਮਾਣ ਹੈ ।
I am proud of sikh💪💪🙏🙏🙏
Xvhjfuf
ਵਾਹ ਜੀ ਵਾਹ ਹਿੱਕ ਦੇ ਜੋਰ ਨਾਲ ਗਾਇਆ ਸਵਾਦ ਆ ਗਿਆ ੨੨ ਜੀ. ਲਿਖਤ ਵੀ ਸਿਰਾ ਤੇ ਸੁਰ ਸੰਗੀਤ ਵੀ
ਵਹਿਗੁਰੂ ਚੜ੍ਹਦੀ ਕਲ੍ਹਾ ‘ਚ ਰੱਖੇ ਵੀਰ ।
👍👍👌👌
ਕੜਾ ਤਾਂ ਸਭ ਨੇ ਪਾਇਆ ਹੋਣੈ ਪਰ ਕਦਰ ਕਿਸ ਕਿਸ ਨੂੰ ਆ ਕੜੇ ਦੀ ਲਾਈਕ ਕਰੋ ਯਾ ਨਾ ਕਰੋ ਕੜੇ ਤੇ ਚਾਰ ਹੋਰ ਕਕਾਰਾ ਦੀ ਵੀ ਕਦਰ ਕਰੋ 🙏🏻
Nice
Ryt bro
Waheguru
Nyc song
onkar rajput ਫੁੱਲਲਲ ਸਪੋਟਟਟਟਟਟਟਟਟਟ
ਪਰ ਗੱਲ ਤਾ ਇਹ ਆ ਕੇ ਅੱਜ ਕਲ ਦੇ ਮੁੰਡਿਆਂ ਕੁੜੀਆਂ ਦੇ ਹੱਥਾਂ ਵਿਚ ਨਹੀਂ ਦਿਸਦਾ karha ..
.....
....
...
ਬਾਕੀ ਕਯਾ ਬਾਤਾਂ ਲਿਖਣ ਵਾਲੇ ਦੀਆ .
ਕਿਆ ਬਾਤਾਂ ਤੇਰੀਆਂ .... 💕
dynmo Yarr tera mere paya bro m kudi aa
@@virmangrewal6289 Gud
Nai yr virla e hunda jine na paiya hove bki tn sare ponde ne
@@danishpb0261 hnji veere mai bacpan toh hi payia hoyia aa..becoz its symbol of my sikhi...
Vr sare pounde ..ajj kl tan bangali ,kerla wale v poun lgg gye foreign ch
ਮੇਰੇ ਲੲੀ ਮੁਹੱਬਤ ਰੱਬ ਦੀ ਦਾਤ ਦੇ ਵਰਗੀ ਅਾ...
ਛੱਡ ਨੲੀ ਹੋਣੀ ਮੇਰੇ ਕੋਲੋਂ ਮੌਜ਼ ਮਜ਼ਾ ਕਰ ਕੇ |👌👌👌✌✌👏👏💯💯❤❤
Waheguru ji
Sirra la ta es line ne
Waheguru ji
@Delwinder Singh
And
ਕੜਾ ਗੁੱਟ ਦੀ ਸ਼ਾਨ
ਤੇ ਵੈਰੀਆਂ ਦੀ ਜਾਨ ਕੱਢ ਵੀ ਲੈਂਦਾ ਜਦੋ ਵਰਦਾ ਆ
Jordan
Big love from Pakistan❤❤
ਕੜਾ ਪਾਊਣਾ ਸ਼ੋਕ ਨਹੀ ਖਾਸ ਹੈ👍👍
Nice 22 G
th-cam.com/video/3aaS_ZVHexU/w-d-xo.html
ਸਾਨੂੰ ਮਾਣ ਆ ਤੇਰੇ ਤੇ ਵੀਰ।ਰੱਬ ਚੜ੍ਹਦੀ ਕਲਾ ਬਖਸ਼ੇ।ਏਦਾਂ ਦੇ ਹੀ ਗੀਤ ਗਾਉਂਦੇ ਰਹਿਣਾ।
Gch
❤️❤️
Hgt
@@kanhiyasani3128 sett
ਤੂ ਸੋਨੇ ਦਾ ਗਜਰਾ ਪਾਇਆ ਟੌਰ ਹਵਾ ਕਰਕੇ।
ਮੈਂ ਲੋਹੇ ਦਾ ਕੜਾ ਪਾਇਆ ਗੁਰੂ ਗੋਬਿੰਦ ਸਿੰਘ ਪਿਤਾ ਕਰਕੇ।
😍😍😍😍😍😍😍
Waheguru ji
Hanji
Sahi kya bai
Dil jit leya gaane ne sachi
Lohe da karha paan vale like kro
Sahi aa veer
Bchpan to paya bro
Bari ghal a
Agr us ladki ko kuch ni pta tha glti ke. To bo smgh gyi ek glti to rb be maf kr deta hai aap be kr dete
Vbak
ਮੈਨੂੰ ਸਿੱਖ ਹੋਣ ਤੇ ਮਾਣ ਹੈ💪🏻🙏🏻
I am Proud to be a sikh💪🏻🙏🏻
Everyone must be proud whoever and whatever they are. No racism.
Yes nice
🙏🏼🖤
Sahi a ji proud to be a sikh
Hcjddn
Hi
ਐਦਾਂ ਦੇ ਗੀਤ ਲਿਖਣੇ ਤੇ ਗਾਉਣੇ ਚਾਹੀਦੇ ਨੇ।ਜੋ ਸਿੱਖੀ ਦੀਆਂ ਕੁਰਬਾਨੀਆਂ ਨੂੰ ਬਿਆਨ ਕਰਦੇ ਹੋਣ। ਲਿਖਣ ਤੇ ਗਾਉਣ ਵਾਲੇ ਵੀਰਾਂ ਦਾ ਧੰਨਵਾਦ ਜੀ।
Aman Singh
Aman Singh changi soch veer di
Ryt
gall tery sahi a bai
@@clarkmaa467 ਧੰਨਵਾਦ ਜੀ
I belongs to RAJPUTANA
But I still feel energetic while listening this song huge respect for sikh brothers💖💖💖
❤❤
@@HarishMohan-k6t😮f
Bataya nhii krte ye feel krne ki hoti h bhaii baat....😅
ਬੁਹਤ ਸੋਹਨਾ ਗੀਤ ਵੀਰ ੍੍੍ਇਸ ਗੀਤ ਦਾ ਕੋਈ ਮੁੱਲ ਨਹੀ੍੍
Right bro
Es song nu ta 100 million to tapne chaide aw Jo sehmat ne like here 👌👌👌👌👌
Hnji sahi keha khush karta sanu honey bro ne may god bless him to earn above 100 million views!!!!🙏🙏😄
Wah Randhawa sb
Khuram Randhawa here
ਵਾਹ y ਵਾਹ.
ਕੜੇ ਦੀ ਅਹਿਮੀਅਤ ਦੱਸ ਦਿਤੀ👌🏻👌🏻👌🏻😍😍😍💪🏻💪🏻💪🏻
ਗਾਣਾ ਸੁਣਦੇ ਹੋਏ ਕੰਮੈਂਟ ਕੀਹਨੇ ਕੀਹਨੇ ਪੜ੍ਹਿਆ😜😜😜
Me
I read it
ਸਾਡੇ ਗੁਰੂਆਂ ਨੇ ਬਹੁਤ ਕੁਰਬਾਨੀ ਦਿਤੀਆਂ ਨੇ, ਇਸ ਸਿੱਖੀ ਨੂੰ ਬਚਾਉਣ ਦੀ ਜ਼ਿੰਮੇਦਾਰੀ ਆਪਣੇ ਸਭ ਦੀ ਹੈ।🙏🙏🙏🙏🙏
ਬਾਈ ਜੀ ਬੋਲ ਬਹੁਤ ਸੋਹਣੇ ਆ
ਤੇ ਤੁਸੀਂ ਗਾੲਿਅਾ ਵੀ ਬਹੁਤ ਸੋਹਣਾ ਆ
ਬਕਮਾਲ ਅਲਫਾਜ਼ ਜੀਓ ਵੀਰ
ਕਰਦੇ ਰਹੋ ਸਫ਼ਰ ਇਸ ਤਰ੍ਹਾਂ ਲੋਕ ਤੱਥਾਂ ਨੂੰ ਲੈ ਕੇ
ਯਾਰ ਗਾਣਾ ਤਾ ਦਿਲ ਵਿਚ ਘਰ ਕਰ ਗਿਆ
ਬਹੁਤ ਸੋਹਣੇ ਬੋਲ ਆ ।👌👌👌👌
“ni tu sardaaran di sardaari das ki jaanadi aa soukha ni kuj mileya mileya jaan adhaa kr k” 💯💯👌👌❤
Proud to be Sikh 🙏🙏 like karo 👳♂️👳♂️
0
@@SANJAYSharma-iz7ew ??
Kon kon khraa psand karda like karke dso
👌👌👌👌👌👌👌
Goo
Sardari di pehchan a y
Very much like you got
Nice
ਸੁਆਦ ਆ ਗਿਆ ਗਾਣਾ ਸੁਣ ਕੇ ਜਿਉਦਾ ਰਹਿ ਵੀਰ siraa kra ta👍👍👍👍
Jghjkop
Dharam koi bhi ho respect sbki krni chahiye 🙏🙏
ਸਿੰਘ ਜੀਤ ਸਿਆਂ ਆਹ ਕੀ ਲਿਖ ਗਿਆ ਯਾਰਾ🔥🔥👏👏
Hindu bhee like karing es song ko or sikh bhee karha. Dono dharm me important hai luv this song
Puri galbaat aa 22 jihnu jihnu song psnd aya like kro
Very nice 🤗🤗🤗🤗
Hi
@@armaanwarraich7866
P
OPEN challange duniya de har SIKH nu....tusi bahut bolde c Na sheran di kaum han asi..hindu dharam bachaya...vekho inna ne 12 wan guru bana ta... amritdhari to dehdhari di puja karwa rhe hai....guru granth sahib de sammukh kesh khol ke dance kar rahe ne...tuhadi ardas change kar ti...dehdhari pratha chala ke sikhhi nu galat rah wal le ke chale ne.....tuhada apna dharam krte te ho.....ki kuch phakhandi to tusi dar gaye....bedabi physically nhi Hondi yh jo kar rahe ne sara sar bedabi ne ....waqt a gaya hai dasan da ki sikh apne guru de lie ki kar sakda hai.....
@@RAJEEVKUMAR-xk5pz syane kehnde c ki shukr kro bandr nu dabhi chloni ni ayi ni ta oh pinda de pind fook dinda, oh saab tera aa 🤣🤣🤣
This song ❤️👌🏻 2024_2025
Dislike karan waliya v hoyi honiya jina ne gold da karha paya hona 😂😂😂👍👍👍👍👍
ramansingh music song sunnn aale saare punjabi nahi hunde , te kisi nu munde da attitude pasand b naa aya hunda.
@@adultmafia2475 punjabi nhi hounde taa aisda mtlb smjh nhi laggi honi .. Bande nu taahe action lena chahida jadu kise gall di smjh hoye dear 🤗
ramansingh music shi kha bhai
Ek no 👌
Koi gall ni veere , 128k Like de
Agge 2.8k Dislikes Kuj v ni
I am a brahmin but really it's give me lot of motivation
।।जो बोले सोनिहाल सत्शिर्य कल ।।
Brother correct it its
सत श्री अकाल
Bhai hr jgh religion mt guseda kro ..
Karha ta Ma vi penda aa....ma Hindu Jatt aa ....Hindu Brahmin nhi phnte?
Hii ankit patiadr 7747939307
@Movies hub
Hii
Anyone in. 2025
Bhut Time Baad Koi Changa Ganna Sunon Nu Milya
Salute A Likhn Wale Nu
Aho J Geeta Di Bhut Lod A Ajj De Time Ch
Jis jis ne sarbloh da karha pya like kro
Karha Shan a punjabia di
@@bindersohal6276 Ok veer ji Hun chek kro
Veer Sikh ਤਾਂ ਜਰੂਰ ਲਾਈਕ ਕਰੋ🙏🙏🙏🙏🙏🙏🙏🙏🙏
Navpreet Singh kant
Navpreet Singh sikh ☬ dharam di daan adya hi uchi rakni aa
Sachin kumar
Kyo like krn naal ki ho ju ...,j na kreye ta sikh nhi k? Aa.fudu kam shado...like lke ki jo ju🤔
Being a Brahman Lot of Respect 🙏🏻🙏🏻🙏🏻Guru Nanak Dev and all our Guru's
Kis Kis NE paya aa karha daso like krke ❤
good
Good
Daljeet singh
I love you
Satnaam Singh ok
ऐसे ऐसे गाने किस्मत वालो को मिलते है गाने को। तुम भी उनमें से एक हो। 👌👌👌🙏
उपर वाले का प्यार बना रहे तेरे उपर।
Nice
Hit hai boss
Nikhil Kumar
Nikhil Kumar
Neeraj King Hi my
Isss song nu psnd krn wale like kro 👌👌👌👇👇👇👇👇👇👇👇👇👇👇👇👇👇👇👇👇👇👇👇👇👇👇
Sira
Nice song
Sirra
Hello motty like this
22 hindu jatt hu . Karha pahrda ha par sonki nahi .
Pahrda ci kuch khaas vajaa kar ke..
Love u.🙏🙏🙏🙏
I am hindu 🕉 but I ❤ loved this theme song
Waheguru ji da khalsa waheguru ji di fateh 🙏🏼🙏🏼🙏🏼🙏🏼
ਤਰਕੀਆ ਬਖਸ਼ੇ ਵੀਰ ਨੂੰ ਵਾਹਿਗੁਰੂ 🙏🙏🙏
ਸਿਰਾ ਲਾ ਤਾ ਬਾਈ ਇੰਨ੍ਹਾਂ ਸੋਹਣਾ ਲਿਖਿਆ ਤੇ ਗਾਇਆ।
Kis kis ko pasand hai kada like karde btao
Dosto aapna channel nu like kardo
ਮੈੰਨੂ ਸਿਖਾ ਤੇ ਮਾਣ ਹੈ 🙏🙏🙏
I proud of sikh 🙏🙏🙏
ਜੋ ਇੰਨੇ ਸੋਹਣੇ song ਨੂੰ dislike ਕਰਦੇ ਆ ਓਨਾ ਨੂੰ ਸ਼ਰਮ ਕਿਉ ਨਹੀ ਆਓਂਦੀ😢😢
Shi gal. Aa
Right bro
oh es dharam de lok nai
Rit aaa
Kabra wale dislike karde
ਕੋਈ ਲਫਜ਼ ਨੀ ਗੀਤ ਲਈ 🔥
Kon kon karha pasand karda hh♥️♥️😊😊🔝🔝🔝👍👍🙏🙏😃😃😃👍👍
Hum
Jo ankhi jan soorme hunde ne o lohe karhe hi paonde ne rabad de kahre nhi paonde veer sirraa lati veer ne dubb ke like karo 👌👌👇👇👇❤❤👇👇
sang new 2019
Waheguru jio
Mai b
ਪਰ ਅੱਜ ਕੱਲ ਤਾਂ ਕੋਈ ਕਣੇ ਦੀ ਅਹਿਮਤਾ ਨੂੰ ਕੋੲਈ ਨੀ ਸਮਜਦਾ
Kon Kon pasand karda es song nu please like 👇👇👇👇
Ococovocococo, oco, oo, o, cooco, vovovo, oo, oco, o, oov, ocovovvovvovocovovo:ovo:vovvççcvvv:o:::::gh home
Nice
Beautiful song
ਮੈਂ vi
Hume bhi acho lge hai bhiya ye gaana😜
Goosebumps when this line comes
Tu sardra di sardari ki jandiya miliya nhi kuch sokha miliya jaan aada kr k
What those lines mean ? Thanks
@@jc-diaz487 bro it means Jo saradar the unki bahaduri aur unke balindan ke Karan unhe ye pahanane ko Mila h aise hi asani se nhi Mila h pahanane ko
👌👌👌👌🤦🤦🤦🤦
@@random.sena.official_ 😂love😛😍😗😝😋🙋👌💟💞
Proud to be a sikh
I am a sikh. Karha,I love to wear karha. Like pls 🙏
Kya hi mil jaye ga tumhe like leke
Me to I also love to wear Karha 😘😘
I'm A rajput Boy from bihar but i love this song a lot and have very much respect for our sikh brothers❤
ਕੜਾ ਪੌਣ ਵਾਲੇ like ਕਰਦੋ 💕
0:01●━━━━━━━━•═══ 3:38
⇄ ⏪ ❚❚ ⏩
Very nice 😄😄😄😄,
prêêT sáñdhü nice
Good song👏👏🤝
Att
😎😍
I muslim but fall in love people singh...i respect for them and i miss for my lover Surinder Singh....i love this song..👃😍
Vry gud👍
@@GurpreetSingh-tj3hr IAM Muslim but this song very nice
Bhagwan kare apko apka pyar mil jaye☺☺☺☺🥰🥰🥰
Rab bhala kare
Hlo
ਸਿੱਖ ਲਓ ਕੁਸ਼ ਨਵੇਂ ਮੁੰਡੇ ਤੋਂ ਤੇਰੀ ਭੈਣ ਬਾਹ ਬਈ ਬਾਹ ਇਹ ਕੋਈ ਗੀਤ ਆ ਇਹ ਹੁੰਦਾ ਗੀਤ full support aa veer
Long live the Lyricist. A very impressive writing. Want to listen more such songs and happy still such lyricist are there who can write like this
ਕੜੇ ਬਿਨਾ ਤਾ ਇੰਝ ਲਗਦਾ ਹੁੰਦਾ ਜਿਵੇ ਗੁਟ ਹੈ ਹੀ ਨਹੀ
Sahi bolya veer g
pkki gal aa y
Sachi gall a bro.
Sachi gal a veer g
Sahi gal a veere tuhadi