i am 58 year young lady just one month before i learnt car driving and started mypassion to teach and take orders for fabric painting and start save earning for my next passion trevelling🎉🎉😂❤
Kafi time ton baad manu eh samaj ah gya c tey hamesha apney lye time kadna shuru kar ditta hai. Or nah karna sikh lya hai. Iss naal mai apney lye bahut khush han. Rupinder ji tuhadey topics always very touching hundey han. God always bless you 🙏❤️🇨🇦♥️
Tusi bahut sohni gl kahi , sachi dsa bdi mushkil bhri life c hun tak , hun lgda main sachi hun kise di najar ch achi hoba ja na hoba kyuki jini v koshish kr lo tuhanu kise ne award ni Dena ki tusi achi vooti ho ja achi maa ho , main hun sirf apne lyi jiona, hun koi bhave kahe main buri hu ta theek h ohna da eh najariya hobega ,main hun khud lyi achi bnn di koshish krni, khud nu khush rakhna ,thanku dear mere dil nu fer to nhi life jeeoun da moka dita
Bilkul sahi gal hai,, tuhadiya gallan sun k bahut vadhiya lg riha ❤meri marriage nu 24 saal ho gae puri jindgi jimmevariya nibhaiya hun Dil krda kuz time apne lai jindagi jee lva
Didi tohanu sun k rooh nu bohut sakoon milda jo tuhi dasde ohi sab chal reha meri zindagi ch bohut sakoon milda menu jo dil ch chal reha huda mere sab clear ho jada tohanu sun k ❣️❣️waheguru ji tohanu hamesha khush rakhan 🧿😍
Bhen thude naal ph ty gall kive kar skdi aa mera bht dil krda thude naal gll karn nu kuy m ta bht depression ch c but thudiya vedio listen karn toh vaad shhi hoyi aa bht hun better feel hunda ❤❤❤
Bahut vadia mam sachmuch sadi sab di zindgi is tra hi beet rhi dujia vaste kri jao sochi jao But apne bare kadi nae sochde Last ch ik pashtawa rh janda Thanks dear mam waheguru ji tahnu hamesha chardi kla ch rkhn te tuc sada margdarshan krde rho ❤
The way you explained. I lived my life like that. I felt like you are talking about my life. I never care about anything. I enjoyed my life. I am happy and healthy person. I own fabric store look like Canadian mix Indian. Love ❤️ you the way you explain everything. Thanks ❤️🇨🇦. Enjoy your life.
Really true you're I the war program episode is very very beautiful and information and motivational 14 minutes really sister❤❤❤❤ I mis u my order district Jalandhar Punjab... Punjab Pakistan
ਭੈਣੇ ਜੇ ਘਰ ਈ ਕੈਦ ਵਰਗਾ ਹੋਵੇ, ਕੋਈ ਘਰ ਵਿੱਚ ਸਾਥ ਦੇਣ ਵਾਲਾ ਨਾ ਹੋਵੇ ਫਿਰ ਕੀ ਕਰੀਏ _..... ਸਾਰੇ ਚਾਅ ਮਨ ਦੀਆਂ ਰੀਝਾਂ, ਸ਼ੌਕ ਮਨ ਵਿੱਚ ਹੀ ਰਹਿ ਜਾਦੇ ਆ😢
Ahi sab mre nal acdidi😢
ਚੰਗੇ ਹੋਣ ਦਾ ਤਰੀਕਾ ਤਾਂ ਬਸ 30 35 ਸਾਲਾਂ ਦੀ ਉਮਰ ਤੱਕ ਕੀ ਹੁੰਦਾ ਉਸ ਤੋਂ ਬਾਅਦ ਤਾਂ ਸਭ ਕੁਝ ਸਮਝ ਲੱਗ ਜਾਂਦਾ ਕਿ ਕੋਈ ਕਿਸੇ ਨੂੰ ਚੰਗਾ ਨਹੀਂ ਕਹਿੰਦਾ ਚਾਹੇ ਤੁਸੀਂ ਕਿੰਨਾ ਵੀ ਕਰਲੋ ਕਿਸੇ ਦਾ ਫਿਰ ਪਤਾ ਲੱਗਦਾ ਤੁਹਾਨੂੰ ਕਿ ਆਹ ਗੱਲ ਮੈਨੂੰ ਪਹਿਲਾਂ ਕਿਉਂ ਨਹੀਂ ਸਮਝ ਲੱਗੀ
ਕੌਣ ਕੌਣ ਇਸ ਗੱਲ ਨਾਲ ਸਹਿਮਤ ਹਾਂ ਲਾਈਕ ਜਰੂਰ ਕਰਿਓ
110% ryt
200%ryt
100
ਬਿਲਕੁਲ ਸਹੀ ਕਿਹਾ
Bilkul sahi
ਜਦੋਂ ਕਿਸੇ ਵੀ ਕੁੜੀ ਦਾ ਵਿਆਹ ਹੋਵੇ ਨਾ ਉਸ ਤੋਂ ਪਹਿਲਾਂ ਤੁਹਾਡੀ ਆਹ ਵਾਲੀ ਵੀਡੀਓ ਜਰੂਰ ਉਹਨੂੰ ਸੁਣਾਉਣੀ ਚਾਹੀਦੀ ਹੈ ਕਿ ਹਮੇਸ਼ਾ ਦੂਜਿਆਂ ਲਈ ਹੀ ਜਿਉਣਾ ਸਭ ਕੁਝ ਨਹੀਂ ਹੁੰਦਾ ਤੂੰ ਆਪਣੇ ਆਪ ਲਈ ਵੀ ਜਿਉਣਾਆਪਣੇ ਆਪ ਵੀ ਖੁਸ਼ ਰੱਖਣਾ ਹੈ ਦੂਸਰਿਆਂ ਨੂੰ ਖੁਸ਼ ਰੱਖਣ ਦੇ ਚੱਕਰ ਵਿੱਚ ਹੀ ਕੁੜੀਆਂ ਆਪਣੀ ਸਾਰੀ ਜ਼ਿੰਦਗੀ ਗਵਾ ਲੈਂਦੀਆਂ ਹਨ ਇਹ ਕੱਲ ਕੋਈ ਕਿਸੇ ਨੂੰ ਨਹੀਂ ਸਮਝਦਾ ਈਵਨ ਕਿ ਮਾਂ ਪਿਓ ਵੀ ਨਹੀਂ ਸਮਝਾਉਂਦੇ
ਬਿਲਕੁਲ ਸਹੀ ਕਿਹਾ ਭੈਣ
ਸੱਚੀ ਮਾਂ ਬਾਪ ਵੀ ਨਹੀਂ ਸਮਝਾਉਂਦੇ
ਸਾਰੀ ਜਿੰਦਗੀ ਦੁਜਿਆਂ ਦੇ ਚੱਕਰ ਵਿਚ ਹੀ ਲੰਘ ਜਾਂਦੀ ਆ 😢😢
Ryt
Kde kde eh man ch aaunda viah krona hi nai chahida jindagi nark ban jandi hai
Right mam
ਜੇ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਪ੍ਰਮਾਤਮਾਂ ਦਾ ਨਾਮ ਜਪਦੇ ਹੋ ਤਾਂ ਤੁਹਾਨੂੰ ਆਪਣੇ ਲਈ ਕੁਝ ਵੀ ਕਰਨ ਦੀ ਲੋੜ ਨਹੀਂ ਬੱਸ ਸਾਨੂੰ ਆਪਣੇ ਲਈ ਇੱਕ ਵਾਹਿਗੁਰੂ ਦਾ ਨਾਮ ਜਪਣਾਂ ਚਾਹੀਦਾ ਹੈ ਉਸ ਵਿੱਚ ਤੁਹਾਨੂੰ ਸਭ ਕੁਝ ਮਿੱਲ ਜਾਵੇਗਾ ਕਿਸੇ ਦੀ ਕਹੀ ਕੋਈ ਮਾੜੀ ਗੱਲ ਭੁਲਾਉਣ ਲਈ ਛੇ ਦਿਨ ਨਹੀਂ ਲੱਗਣਗੇ 😊
ਬਿਲਕੁਲ😊
🙏🙏 ਧੰਨਵਾਦ ਜੀ ਸਭ ਦਾ 🙏🙏🥰🥰🥰🥰
ਸਰਬ ਰੋਗ ਕਾ ਅਉਖਦੁ ਨਾਮੁ।
i am 58 year young lady just one month before i learnt car driving and started mypassion to teach and take orders for fabric painting and start save earning for my next passion trevelling🎉🎉😂❤
Great to know so many best wishes ma'am.... Lots of love and respect❤
Thats great mam!!!!
ਹਾਾ ਜੀ 49 ਦੇ ਹੋ ਗਈ ਆ , ਬਹੁਤੇ ਹੀ ਅਰਮਾਨ ਤੇ ਸੌਕ ਦਿਲ ਵਿੱਚ ਹੀ ਰਹਿ ਗਏ ਨੇ .... ਕੋਈ ਸਾਥ ਨਹੀ ਦਿੰਦਾ ...🥹
Same to you
Same😢
@@Gurpreetkaur-m8l same
ਤੁਸੀਂ ਬੁਹਤ ਅੱਛੀਆ ਗੱਲਾ ਕੀਤੀਆ ਭੈਣੇ ਤੁਹਾਡੀਆ ਗੱਲਾਂ ਨਾਲ ਸਾਡੇ ਵਰਗੀਆ ਘਰੇਲੂ ਔਰਤਾ ਨੂੰ ਵੀ ਕੁਝ ਕਰਨ ਦਾ ਹੌਸਲਾ ਮਿਲਦਾ ਹੈ
ਬੁਹਤ ਬੁਹਤ ਧੰਨਵਾਦ ਇੰਨੀਆ ਵਧੀਆ ਗੱਲਾ ਦੱਸਣ ਲੀਏ ਦਿਨ ਦੁੱਗਣੀ ਰਾਤ ਚੁੱਗਣੀ ਤਰਕੀ ਕਰੋ🙏🏼
🙏🏻🙏🏻 ਰੁਪਿੰਦਰ ਭੈਣ।
.. ਵਿਲੱਖਣਤਾ, ਸੂਖਮਤਾ ਭਰੇ ਬੋਲਾਂ ਦੇ ਕੁਝ ਖੂਬਸੂਰਤ ਲਫਜ਼.. ਪਛਤਾਵਿਆਂ ਦੀ ਸਿਆਣੀ ਸੇਧਗਾਰ ਗੱਲ... ਦੋ ਕੁ ਪਲ ਆਪਣੇ ਮਨ ਨਾਲ ਆਪਣੇ ਲਈ ਜੁੜ ਬੈਠਣ ਦਾ ਮਨਮੋਹਕ ਸੁਨੇਹਾ। ਜ਼ਿੰਦਗੀ ਦੇ ਪੁਰਾਣੇ ਬਹੁਪਰਤੀ ਰੌਂਅ ਤੇ ਰਾਹ ਬਦਲਣ ਦੀ ਕੋਸ਼ਿਸ਼...ਐਤਵਾਰ ਦੀ ਉਡੀਕ ਦਾ ਅਮੁੱਕ, ਅਟੁੱਟ ਤੇ ਅਮੁੱਲ ਸਿਲਸਿਲਾ .. ਸਲਾਹੁਣ ਲਈ ਅਣਗਿਣਤ ਸ਼ਬਦ ਵੀ ਇਸ ਬਾਰੇ ਮੈਨੂੰ ਅਧੂਰੇ ਜਾਪਦੇ ਹਨ.. ਭੈਣ।
Be blessed always. 🙏🏻🙏🏻
ਸਾਡੀ ਗ਼ਲਤੀ ਦਾ ਸਭ ਤੋਂ ਪਹਿਲਾਂ ਸਾਨੂੰ ਹੀ ਪਤਾ ਹੁੰਦਾ is V V true
Thanks alot dear🙏
Luv you ❤️❤️❤️❤️
ਸਤਿ ਸ੍ਰੀ ਅਕਾਲ ਭੈਣ ਪਿਆਰੀਏ
ਬਹੁਤ ਹੀ ਵਧੀਆ ਗੱਲਬਾਤ ਮੈਨੂੰ ਤਾਂ ਤੁਹਾਡੀਆਂ ਗੱਲਾਂ ਦੇਸੀ ਘਿਓ ਵਰਗੀਆਂ ਲੱਗਦੀਆਂ ਹੁੰਦੀਆਂ ਨੇ ! ਮੈਂ ਉਮਰ ਵਿਚ ਤੁਹਾਡੇ ਤੋਂ ਵੱਡੀ ਆਂ ਪਰ ਸੱਚ ਦੱਸਾਂ ਭੈਣ ਬਹੁਤ ਕੁੱਝ ਮੈਂ ਤੁਹਾਡੇ ਤੋਂ ਸਿੱਖਿਆ ਏ! ਆਪਣੇ ਲਈ ਸਮਾਂ ਕੱਢਣਾ, ਆਪੇ ਨਾਲ ਗੱਲਾਂ ਕਰਨੀਆਂ ,ਕਿਸੇ ਨਾਲ ਫਜ਼ੂਲ ਬਹਿਸ ਨੀ ਕਰਨੀ ਤੇ ਹੋਰ ਬੜਾ ਕੁੱਝ ਜੋ ਤੁਸਾਂ ਤੋਂ ਸਿੱਖਿਆ ਏ!
ਜੁਗ ਜੁਗ ਜੀਅ ਭੈਣ ਮੇਰੀਏ ਹੋਰਾਂ ਅਸਾਂ ਮੰਗਣਾ ਏ ਕੀ ਭੈਣ ਮੇਰੀਏ !!!
ਜਸਵੀਰ ਕੌਰ ਬਦਰਾ
Kafi time ton baad manu eh samaj ah gya c tey hamesha apney lye time kadna shuru kar ditta hai. Or nah karna sikh lya hai. Iss naal mai apney lye bahut khush han. Rupinder ji tuhadey topics always very touching hundey han. God always bless you 🙏❤️🇨🇦♥️
Di very motivational vichar
ਬਹੁਤ ਵਧੀਆ ਭੈਣ ਰੁਪਿੰਦਰ ਕੌਰ 😂😂
ਬਹੁਤ ਵਧੀਆ ਸਬਕ ਏ ਮੈਡਮ ਜੀ 🎉🎉❤❤
Tusi bahut sohni gl kahi , sachi dsa bdi mushkil bhri life c hun tak , hun lgda main sachi hun kise di najar ch achi hoba ja na hoba kyuki jini v koshish kr lo tuhanu kise ne award ni Dena ki tusi achi vooti ho ja achi maa ho , main hun sirf apne lyi jiona, hun koi bhave kahe main buri hu ta theek h ohna da eh najariya hobega ,main hun khud lyi achi bnn di koshish krni, khud nu khush rakhna ,thanku dear mere dil nu fer to nhi life jeeoun da moka dita
Very nice and true thank god bless you more
ਬੁਹਤ ਧੰਨਵਾਦ
Bilkul sahi gal hai,, tuhadiya gallan sun k bahut vadhiya lg riha ❤meri marriage nu 24 saal ho gae puri jindgi jimmevariya nibhaiya hun Dil krda kuz time apne lai jindagi jee lva
Har waqt doojya baare sochda banda v thak janda👍👍sahi gall ae
Very good thinking
Waheguru.ji
Rupinder ji thank you
Thankyou sister 🙏
i really needed this today thnku rupinder Ma'm.Apne ap nu lbhn vch help krn li
Bahut sohnia galla ne bhaine❤
Didi tohanu sun k rooh nu bohut sakoon milda jo tuhi dasde ohi sab chal reha meri zindagi ch bohut sakoon milda menu jo dil ch chal reha huda mere sab clear ho jada tohanu sun k ❣️❣️waheguru ji tohanu hamesha khush rakhan 🧿😍
Bilkul 💯true Thanks for this
Thanks for sharing this ❤
आप बहुत सुंदर बोलते हो रुपेन्द्र बेटा , आपके topic बहुत आवश्यक है सामाज के लिये , God bless you ❤
ਬਹੁਤ ਵਧੀਆ ਗੱਲਾਂ ਸਾਂਝੀਆਂ ਕੀਤੀਆਂ ਭੈਣ ਜੀਓ!
ਬਹੁਤ ਹੀ ਵਧੀਆ ਬੇਟਾ ਜੀ
Bahut vadya message ❤🙏
ਭੈਣੇ ਤੁਸੀਂ ਬਹੁਤ ਵਧੀਆ ਗੱਲ ਦੱਸੀ ਬਹੁਤ ਬਹੁਤ ਧੰਨਵਾਦ ਆਪ ਜੀ ਦਾ❤
It is really great!Clarity, confidence, language, ਸਲੀਕਾ ਤੇ ਹੋਰ ਬਹੁਤ ਕੁਝ। ਇਹ ਤੁਹਾਡੀ ਆਪਣੀ ਮਿਹਨਤ ਹੈ, ਕਮਾਈ ਹੈ, ਪ੍ਰਾਪਤੀ ਹੈ।
ਬਹੁਤ ਕੀਮਤੀ ਗੱਲਾਂ ਹਨ ਜੀ
ਬਹੁਤ ਵਧੀਆ ਜੀ ਹਸਦੇ ਵਸਦੇ ਰਹੋ 🎉❤
ਬਹੁਤ ਹੀ ਸੋਹਣਾ ਐਤਵਾਰ 🙏
Bilkul sahi hai rupinder ji❤🎉🎉
Bhen thude naal ph ty gall kive kar skdi aa mera bht dil krda thude naal gll karn nu kuy m ta bht depression ch c but thudiya vedio listen karn toh vaad shhi hoyi aa bht hun better feel hunda ❤❤❤
ਬਹੁਤ ਸੋਹਣੀ ਜਾਣਕਾਰੀ ਸਾਂਝੀ ਕੀਤੀ ਭੈਣ keep it up ✌️👍🙏
ਬਿਲਕੁਲ ਠੀਕ ਕਿਹਾ ਭੈਣ ਜੀ 🙏🙏
Bahut vadia mam sachmuch sadi sab di zindgi is tra hi beet rhi dujia vaste kri jao sochi jao
But apne bare kadi nae sochde
Last ch ik pashtawa rh janda
Thanks dear mam waheguru ji tahnu hamesha chardi kla ch rkhn te tuc sada margdarshan krde rho ❤
Sahi gal aa❤
Thanks to always dear sister g 🌺
Sat shri Akal g bhain Boht vdiyaaa g Aj Boht hi energy vali video c Boht vdiyaaaa g Boht vdiyaaaa raaaah milyaaaa g Aj ik 🙏🙏🙏🙏🙏🙏
ਬਹੁਤ ਵਧੀਆ ਬੇਟਾ ਧਨਵਾਦ ਜੀ 🙏🙏
ਮੈਂ ਫੈਮਿਲੀ ਮੈਂਬਰਾਂ ਅਤੇ ਪਿੰਡ ਦੇ ਦੋਨਾਂ ਕਲੱਬਾਂ ਵਿੱਚ ਸ਼ੇਅਰ ਕਰ ਦਿੱਤਾ ਹੈ
Rupinder ji
Live long
Bhut vdiya beta ji God bless u🙏
ਬਹੁਤ ਵਧੀਆ ❤
Didi g Mann khush ho gya sunn k😊😊😊
Waheguru 🙏🙏
Bulkul ryt sis ❤
ਬਹੁਤ ਵਧੀਆ ਬੇਟਾ ਜੀ God bless you you❤
ਬਹੁਤੀਆਂ ਨਾਲ ਨਿਭਾਉਂਦਿਆਂ ਬੰਦਾ ਥੱਕ ਜਾਂਦਾ ,
Very nice video, tusi bilkul sahi kiha k asi apne aap nu ta kite gava hi chuke haan rishtea di crowd cha
Very nic ji ❤❤
Very nice g 👌
ਬਹੁਤ ਖੂਬ 🙏🏻
Tode soch bhot sohni a mam
Meri ahi khoish a meri life patnar v tode varge soch rake .... ❤❤❤❤
Gud sis🎉
ਬਹੁਤ ਬਹੁਤ ਧੰਨਵਾਦ ਜੀ
ਬਿਲਕੁਲ ਸਹੀ ਭੈਣੇ
I'm waiting for Sunday ❤❤
Bahut badhiya madam Thodi gana sunkar bahut badhiya Laga❤
Absolutly right
Ssa ji tusi bo wadiya sachiyan galan karde ho .. ❤
Mainu jdo v time milda mai thonu sundi❤
Thanks Rupinder mam
Nice ji tusi always motivated me ❤❤❤❤
I really appreciate you talking about this topic for it is necessary that we women understand it.❤
ਮੈਂ 40 ਤੋਂ ਲੈ ਕੇ 60 ਸਾਲ ਦੀ ਉਮਰ ਤੱਕ 1400 ਦੇ ਲਗਭਗ ਆਰਟੀਕਲ ਸਾਰੇ ਪੰਜਾਬੀ ਦੇ ਪ੍ਰਸਿੱਧ ਅਖ਼ਬਾਰਾਂ ਵਿੱਚ ਲਿੱਖ ਚੁੱਕਿਆ ਹਾਂ। ਮੈਂ ਰਾਤ ਨੂੰ ਸੌਂਣ ਲੱਗਿਆ ਫ਼ਿਕਰਾਂ ਦੀ ਪੰਡ ਲਾਹ ਕੇ ਪਾਸੇ ਰੱਖ ਦਿੰਦਾ ਹਾਂ ਬੜੀ ਵਧੀਆ ਨੀਂਦ ਆਉਂਦੀ ਹੈ ਜੀ
The way you explained. I lived my life like that. I felt like you are talking about my life. I never care about anything. I enjoyed my life. I am happy and healthy person. I own fabric store look like Canadian mix Indian. Love ❤️ you the way you explain everything. Thanks ❤️🇨🇦. Enjoy your life.
Bht wait rehndi a hlesha tuahde program di dear
Wonderful 👍
Bht Shona massage a di
Sat sri akal nice information 🎉🎉
Bahut vadia vichar
Bilkul Right hai bhane
ਸਹੀ ਹੈ dear
Thanks sis you explained everything so well ❤❤
Sat shri akal ji shi gal ae bhane
Really true you're I the war program episode is very very beautiful and information and motivational 14 minutes really sister❤❤❤❤ I mis u my order district Jalandhar Punjab...
Punjab Pakistan
ਸਤਿ ਸ੍ਰੀ ਆਕਾਲ ਦੀਦੀ ਜੀ ❤❤ ਬਹੁਤ ਸੋਹਣੀਆਂ ਗੱਲਾਂਬਾਤਾਂ 🌺🌺
Tnkioo maam
Sat Sri akal ji bhut vdiya gla dasiya hai
So true. Can not agree more.
ਬਹੁਤ ਵਧੀਆ ਸੁਨੇਹਾ ਭੈਣ ਜੀ
V nice ji m tuhanu bhut sundi han
Thanks didi🎉
I agree 👍👍 God bless you didi all time happy
Very nice ❤❤
ਬਹੁਤ ਵਧੀਆ ਭੈਣ ਜੀ
Thanku so much dear
Very nice didi ji
Shi gal ae bhane
ਸਤਿ ਸ੍ਰੀ ਅਕਾਲ ਦੀਦੀ ਬਹੁਤ ਵਧੀਆ ਗੱਲਾ
Thanks
Sahi gal aea di
ਐਤਵਾਰ ਦੀ ਸ਼ੁਰੂਆਤ ਤੁਹਾਡੇ ਨਾਲ ਭੈਣਜੀ
Nice thoughts mam.