ਪਾਥੀਆਂ ਪਿੱਛੇ ਲੜਾਈ | Punjabi short movie 2023 | Punjabi film | Punjabi Natak |

แชร์
ฝัง
  • เผยแพร่เมื่อ 15 ธ.ค. 2024

ความคิดเห็น • 46

  • @amriksingh1115
    @amriksingh1115 ปีที่แล้ว

    ਬਹੁਤ ਵਧੀਆ ਸੰਦੇਸ਼ ਦਿੱਤਾ ਗਿਆ ਹੈ ਭਾਈ
    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ

  • @Anitarani.........
    @Anitarani......... ปีที่แล้ว

    👌👌👌👌

  • @lovelylovely823
    @lovelylovely823 ปีที่แล้ว

    👍

  • @kulwinderknagra3640
    @kulwinderknagra3640 ปีที่แล้ว

    ਵੈਰੀ ਨਾਈਸ ਵੀਡੀਓ 🙏❤🙏ਵੈਰੀ ਨਾਈਸ ਮੈਸਜ

  • @AMARSingh-uz4ri
    @AMARSingh-uz4ri ปีที่แล้ว

    Good massage ji 🙏🙏

  • @RajinderSingh-bq8xv
    @RajinderSingh-bq8xv ปีที่แล้ว

    Very nice video 👍

  • @lovepreetchahal3150
    @lovepreetchahal3150 ปีที่แล้ว

    Very nice 🎉

  • @soniachouhan1799
    @soniachouhan1799 ปีที่แล้ว

    Derrabassi too nice video ji

  • @rupinderkaurdhaliwal5980
    @rupinderkaurdhaliwal5980 ปีที่แล้ว +1

    Good 👍 ਤੁਹਾਡੀ ਬੇਬੇ ਕਿੱਥੇ ਗਈ

  • @kulwindersidhu4443
    @kulwindersidhu4443 ปีที่แล้ว

    Very nice vedeo

  • @bobyraja7870
    @bobyraja7870 ปีที่แล้ว

    very very nice video 👌

  • @sarbjitkaurmc1733
    @sarbjitkaurmc1733 ปีที่แล้ว

    Very nice sister

  • @kulwinderknagra3640
    @kulwinderknagra3640 ปีที่แล้ว

    ਹਰਪਰੀਤ ਤੂੰ ਤਾ ਇਕ ਹੋਰ ਨਵੀ ਲੜਾਈ ਸ਼ੁਰੂ ਕਰ ਲੀ

  • @sandhusaab1671
    @sandhusaab1671 ปีที่แล้ว

    Nice video good massege god bless you (sanehwaĺ ludhiana)

  • @kulwinderknagra3640
    @kulwinderknagra3640 ปีที่แล้ว

    ਸ਼ੁਕਰ ਹੈ ਦੋਵੇ ਮੰਨ ਗੀਆ 🙏❤🙏

  • @chansingh4874
    @chansingh4874 ปีที่แล้ว +1

    Very nice g 👍👍 Neelam mansa 💪💪👍👍🙏🙏💕

  • @Mehak-sidhu3636
    @Mehak-sidhu3636 ปีที่แล้ว +2

    ਬਹੁਤ ਵਧੀਆ

  • @karmjitkaur7874
    @karmjitkaur7874 ปีที่แล้ว

    😂😁

    • @karmjitkaur7874
      @karmjitkaur7874 ปีที่แล้ว +1

      ਕਰਮਜੀਤਸਂਗਤਪੁਰਾ

  • @gurlalsidhu7702
    @gurlalsidhu7702 ปีที่แล้ว

    Very good story ☺️😊

  • @ranalehri952
    @ranalehri952 ปีที่แล้ว

    Bhut vadia message 👌👌👌👍👍👍

  • @kkc6656
    @kkc6656 ปีที่แล้ว +1

    Good story line!

  • @sarojrani2940
    @sarojrani2940 ปีที่แล้ว

    🥀🪴☹️🌹😘❤️✋🌷👍

  • @manjeetkaur7991
    @manjeetkaur7991 ปีที่แล้ว +1

    ਮੋਹਾਲੀ ਤੋਂ ਬਹੁਤ ਹੀ ਸੋਹਣੀ ਵੀਡੀਓ ਵੀਰੇ ਤੈਨੂੰ ਰੱਬ ਤਰੱਕੀਆਂ ਬਕਸੇ

  • @rameshbansal1991
    @rameshbansal1991 ปีที่แล้ว +2

    Very nice video Ramesh Kumar Bansal Sirsa

  • @nvi9112
    @nvi9112 ปีที่แล้ว

    ਬਹੁਤ ਵਧੀਆ ਮੈਸਜ ਬਾਈ ਨਿੱਕੀਆਂ ਨਿੱਕੀਆਂ ਗੱਲਾਂ ਕਤਲ ਕਰਾ ਦਿੰਦੀਆਂ ਨੇ ਪਲਾਟ ਇਥੇ ਰਿਹਾ ਜਾਦੇ ਨੇ ਬਾਈ WMK 🙏🙏🙏🙏❤

  • @tejinderdhaliwal5768
    @tejinderdhaliwal5768 ปีที่แล้ว +2

    Good

  • @kulwinderknagra3640
    @kulwinderknagra3640 ปีที่แล้ว

    ਭੈਣੋ ਰਲ ਮਿਲ ਕੇ ਰਹੋ ਰਲ ਕੇ ਪਾਥੀਆ ਪਥ ਲਵੋ ਵਾੜਾ ਸਵਾਰ ਲਵੋ🙏❤🙏

  • @kulwinderknagra3640
    @kulwinderknagra3640 ปีที่แล้ว

    ਹਰਪਰੀਤ ਇਕ ਦੂਜੇ ਨੂੰ ਦੋਵੇ ਜਾਣੀਆ ਮਿਲ ਕੇ ਆਪਣਾ ਵਹਿਮ ਕਢੋ🙏❤🙏

  • @gurnoorgholia
    @gurnoorgholia ปีที่แล้ว +1

    ਹਰਪ੍ਰੀਤ।ਰਾਖਾ।ਬੋਲਦੀ।ਬਾਲੀ

  • @ramansidhu1737
    @ramansidhu1737 ปีที่แล้ว

    Sira acting

  • @SukhwinderSingh-ls3gh
    @SukhwinderSingh-ls3gh ปีที่แล้ว +1

    ਬਹੁਤ ਵਧੀਆ ਮੈਸੇਜ ਦਿੱਤਾ ਬਾਈ ਜੀ ਲੜਾਈ ਨਹੀ ਕਰਨੀ ਚਾਹੀਦੀ ਲੜਾਈ ਵਿੱਚ ਕੋਈ ਫਾਇਦਾ ਨਹੀ ਪਿਆਰ ਨਾਲ ਆਪਸ ਵਿੱਚ ਰਹਿਣਾ ਚਾਹੀਦਾ ਸੁਖਵਿੰਦਰ ਸਿੰਘ ਅਲੋਵਾਲ ਖਡੂਰ ਸਾਹਿਬ

  • @kulwinderknagra3640
    @kulwinderknagra3640 ปีที่แล้ว

    ਗੁਰਲਾਲ ਵਿਚਾਰੇ ਨੇ ਲੜਾਈ ਮੁਕਾ ਦਿਤੀ ਆਪ ਵਾੜਾ ਸਵਾਰ ਕੇ 🙏❤🙏

  • @lovelylovely823
    @lovelylovely823 ปีที่แล้ว

    👍

  • @gurpindersingh6879
    @gurpindersingh6879 ปีที่แล้ว

    Very.nice video g