Sade v ik leady kapde siwadi aa oh har do month baada paise vdha dedei ago kehdi kito hor swa ho mrji greeb nhi dekhdi c hnkari par rab de rnga to dro munde nu satt lag gyi kardeta bcheya behkka khda nikl gya hakk da khao thoa mooh paadi koi greeb v huda
Sister pind vich ladies tailor bahut hunde....simple suit da rate 150 chlda ....sister eh v hain na kise ne 500 da suit lya usnu suit 1000 da paina....gareeb lok ta di 350 daily kmade oh kitho den.....
ਸਤਿ ਸ੍ਰੀ ਅਕਾਲ ਦੀਦੀਜੀ ਮੈਨੂੰ ਵੀ ਐਨਕ ਲੱਗੀ
Ok Ji
ਹਾਜੀ ਦੀਦੀ ਸਵਾਈ ਤੇ ਬਹੁਤ ਪਰ ਪਿੰਡਾਂ ਵਿਚ ਦਿੰਦੀਆਂ ਨਹੀਂ ਆ ਮੈਂ ਤੇ ਆਪਣੇ ਆਪੇ ਹੀ ਸਲਾਈ ਕਰ ਲੈਂਦੀ ਆ ਚਾਹੇ ਹਫਤੇ ਚ ਸੀਅ ਲਈਏ ਚਾਹੇ ਪੰਦਰਾਂ ਦਿਨਾਂ ਬਾਅਦ 😂
ਬਹੁਤ ਵਧੀਆ ਜੀ ਤੁਸੀਂ ਸਲਾਈ ਕਰਦੇ ਹੋ ਨੇ ਤਾਂ ਸਵਾਈਆਂ ਭਰਨੀਆਂ ਸੌਖੀਆਂ ਥੋੜੀ ਨੇ
Same main v😂😂😂😂
Mai v aap hi silayi krdi ha apne suit
Sis ji ਪਿੰਡਾ ਵਿੱਚ ਤਾ 150ਰੁ ਵੀ ਰੋ ਕੇ ਦਿੰਦੀਆ ਨੇ ਤੇ ਲੈਨਿੰਗ ਵਾਲੇ ਸੂਟ ਦਾ 500ਰੁ
ਵੈਸੇ ਪਿੰਡਾਂ ਵਿੱਚ ਜਿੱਦ ਬਹੁਤ ਕਰਦੀਆਂ ਜਨਾਨੀ ਆ ਪਰ ਤੁਸੀਂ ਸਵਾਈ ਪੂਰੀ ਲਿਆ ਕਰੋ
Sade v ik leady kapde siwadi aa oh har do month baada paise vdha dedei ago kehdi kito hor swa ho mrji greeb nhi dekhdi c hnkari par rab de rnga to dro munde nu satt lag gyi kardeta bcheya behkka khda nikl gya hakk da khao thoa mooh paadi koi greeb v huda
ਸਹੀ ਗੱਲ ਆ ਜੀ
@gurjitblangan8577 🙏🏻
🙏🙏👍👍
200,400
Nice sis❤️❤️❤️❤️
good sharing sister 👍
Thank you g
Neat and clean stitch krke v sister 200₹ kita te customer hi ghat gae
ਤੁਸੀਂ ਪਹਿਲਾਂ ਹੀ ਰੂਟੀਨ ਰੱਖਣੀ ਸੀ ਨਾ ਹੁਣ ਤੁਸੀਂ ਸਮਝਾ ਸਕਦੇ ਹੋ ਕਿ ਸਮਾਨ ਬਹੁਤ ਮਹਿੰਗਾ ਹੋ ਗਿਆ
🎉🎉🎉🎉
ਮੇਰੇ ਵੀ ਐਨਕ ਲਾ ਕੇ ਸਿਉਂਦੀ ਆਂ
ਜੋ ਮੈਂ ਪੋਲਡਰ ਖਾਦਾ ਤੁਸੀਂ ਵੀ ਖਾਣਾ ਐਣਕ ਉੱਤਰ ਜੋਗੀ
@KingraGrewalvlogs ok dear
dii powder bare daso
Nice 🎉🎉
Thank you g
Niceji ❤❤❤❤
Thank you g
Moga vich simple suit da 300 aa te lining wala suit da 700rs sister
ਹਾਂਜੀ ਇੰਨੀ ਤਾ ਠੀਕ ਆ
❤🎉
ਮੈਂ ਆਪਣੇ-ਆਪ ਸਿਓਂ ਲੈਨੀ ਆਂ
ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਗੱਲ ਹੈ ਸਵਾਈਆਂ ਬਹੁਤ ਹੋ ਗਈਆਂ ਨੇ
Bilkul ji main v apne aap hi stitching kardi aa Waheguru meher kare sab te
ਸੀਮਪਲ ਸੂਟ 200ਤੇ ਲਾਈਨਗ ਵਾਲੇ ਸੂਟ 600ਜੀ
ਸਿੰਪਲ ਦਾ 250 300 ਤੋਂ ਲੈਣਾ ਚਾਹੀਦਾ ਜੀ
ਕਿਵੇਂ ਰੇਟ ਵਧਾ ਸਕਦੇ ਆਂ ਕੱਲ ਵਾਲੀ ਵੀਡੀਓ ਚ ਜਰੂਰ ਦੱਸਾਂਗੇ ਜੀ ਥੈਂਕਯੂ
ਹਾਂ ਜੀ
ਘਰ ਵਿੱਚ ਜੋ ਸਲਾਈ ਕਰਦੀਆਂ 200 ਹੀ ਦੇਂਦੇ ਨੇ ਦੀਦੀ
ਮੈਂ ਘਰ ਚ ਹੀ ਸਿਲਾਈ ਕਰਦੀ ਸਿੰਪਲ ਸੂਟ 250।
Nice
Thank you g
Lining wale di 400
Ok Ji
ਸਾਡੇ ਤਾਂ ਸਿੰਪਲ ਸੂਟ 200 laining wale da 400
Ok Ji
@@rangpunjabde652 tuhada kehra pind y shaher aa
@@rangpunjabde652 full lining wale da price 400 aa y haff dal
Sade.v.
@@JitSingh-y7g ਪਟਿਆਲਾ ਦੇ ਪਿੰਡ ਅਲੀਪੁਰ ਵਜ਼ੀਰ ਸਾਹਿਬ ਪਿੰਡ ਦਾ ਨਾਂ ਏ ਜੀ
Di sade ta simple suit di silai 200 te lining wale di 600
ਸਿੰਪਲ ਦਾ ਢਾਈ 300 ਤਾਂ ਲੈਣਾ ਚਾਹੀਦਾ
200 v nu Kehndiaa jiyeda aa
Pinda vich ladies bhot silai kardiaa ne
Har mohale vich 2to4 ladies sitiching kardiaa ne
ਦੀ ਮੇਰੇ ਵੀ ਐਨਕ ਲੱਗੀ
ਇਹ ਪੰਜ ਚੀਜ਼ਾਂ ਦਾ ਪਾਊਡਰ ਬਣਾ ਕੇ ਖਾਓ ਫਿਰ ਦੇਖਿਓ ਤੁਹਾਡੀ ਐਣਕ ਜਲਦੀ ਉਤਰ ਜੂਗੀ
Very nice sharing di ❤
Thank you g
Please use table for cutting not floor.
Ok dear thanks
Ok
Mai b kardi ha stitching mainu ta lining suite di 450b de k khush nahi ladies😂
ਇਦਾਂ ਹੀ ਕਰਦੀਆਂ ਨੇ ਲੇਡੀਜ
ਸੂਟ ਹਜ਼ਾਰ ਵਾਲਾ 2000 ਵਿੱਚ ਲੈ ਕੇ ਆਉਣਗੇ ਪਰ ਸਵਾਈ ਨਹੀਂ ਦੇ ਕੇ ਰਾਜੀ
@@sahibkhushivlog hanji
Manu ve ਐਨਕਾ lagea aa please didi daso Mae ve stitching karde aa 20 year de aa ji mae
ਡਿਸਕ੍ਰਿਪਸ਼ਨ ਵਿੱਚ ਨਾ ਵੀਡੀਓ ਦੇ ਲਿਖਿਆ ਹੋਇਆ ਸਾਰਾ ਕੁਝ ਉਹ ਚੀਜ਼ਾਂ ਦਾ ਪਾਊਡਰ ਬਣਾ ਕੇ ਖਾਓ
150
200 ਤਾਂ ਲੈਣੇ ਚਾਹੀਦਾ ਹੈ ਜੀ
10 ਰੁ਼ ਕੋਈ ਵੱਧ ਨਹੀਂ ਦਿੰਦਾ
Sat Shri akal sis 🙏
Dii nmste ji😊🙏 dii 200 rs m suit m.interlock or muri 3inch krti hu aap btao v thik h
250 to 300 hona chahida hai
@@sahibkhushivlogdii thnx😊
ਦੀਦੀ ਜੇ ਸਟਾਰਟਿੰਗ ਤੋਂ ਸਿਲਾਈ ਸਿਖਾ ਦੋ ਵਲੋਗ ਬਣਾ ke
Ok dear
Di sade v pind hathan vich v 200 Hi Dennde ne te ov jada hi lgde ona nu chota baby v kol a fr v nhi smjhde o
ਕਮ ਸੇ ਕਮ 250 300 ਸੋ ਤਾਂ ਬਣਦਾ
Hanji
ਪਿੰਡ ਵਿੱਚ ਜੇ 150 ਲੈਂਦੀਆਂ ਨੇ ਤਾ ਸੂਟ ਘਟੀਆ ਸਲਾਈ ਕਰਕੇ ਦਿੰਦੇ ਨੇ
ਕੰਮ ਤਾਂ ਵਧੀਆ ਕਰਕੇ ਦੇਣਾ ਚਾਹੀਦਾ ਸੂਟ ਦਾ
Di akha Valli davae dass deo please me v stiching karde aa
ਡਿਸਕ੍ਰਿਪਸ਼ਨ ਵਿੱਚ ਲਿਖਿਆ ਹੋਇਆ ਸਮੱਗਰੀ ਤੁਸੀਂ ਬਣਾ ਕੇ ਖਾਓ
@@sahibkhushivlog
Hlo di namste
🙏🏻😊
Sister pind vich ladies tailor bahut hunde....simple suit da rate 150 chlda ....sister eh v hain na kise ne 500 da suit lya usnu suit 1000 da paina....gareeb lok ta di 350 daily kmade oh kitho den.....
ਇਹ ਗੱਲ ਤਾਂ ਮੈਂ ਪਹਿਲਾਂ ਹੀ ਬੋਲੀ ਹ ਕਿ ਦੇਖ ਲੈਣਾ ਚਾਹੀਦਾ ਬਸ ਕਸਟਮਰ ਨੂੰ ਕੀ ਉਹ ਜਿਆਦਾ ਨਖਰੇ ਤਾਂ ਨਹੀਂ ਕਰਦਾ
Ma simple da300 lining 700 kotkpura
Ok dear thanks
Madam ji koi ankha de deva v das deo stich karde nigha badi ghat gayi hai
Ok Ji
ਫਰਾਕ ਦੀ ਸਲਾਈ ਦੱਸੋ ਜੀ
Ok dear
120
120 ਫਿਰ ਤਾਂ ਫਰੀ ਸੀ ਦਿਆ ਕਰੋ
Di sada ve 150
ਬਹੁਤ ਘੱਟ ਲੈਂਦੇ ਨੇ ਜੀ
ਦੀਦੀ ਕਿਥੇ ਰਹਿੰਦੇ ਹੋ ਤੁਸੀ
Ludhiana shahar
Hlo di
Hi dear 👋🏻
Tuhada boutique kithe as didi
ਆਪਾਂ ਘਰੇ ਹੀ ਸਿਲਾਈ ਕਰਦੇ ਹਾਂ ਜੀ
@@sahibkhushivlog hanji didi.... Kehre City which rehnde oh tusi
ਦੀਦੀ ਮੈ ਸਿੰਪਲ ਸੂਟ ਜਾਣਦੀ ਕਿਉਂਕਿ ਡਿਜ਼ਾਈਨ ਨੀ ਸਿਖੀ ਐਕਸਪੀਰੀਐਂਸ ਨਾਲ ਆਸਕਦਾ
ਕੋਈ ਨਾ ਤੁਸੀਂ ਆਪਣੇ ਸੂਟ ਤੇ ਡਿਜ਼ਾਇਨ ਪਾਉਣਾ ਸਿੱਖੋ ਯੂਟੀਊਬ ਦੀ ਮਦਦ ਨਾਲ ਆ ਜੂਗਾ
Sade pieyping.te.pate.la.ke.300.hunda
Ok dear
ਹਾਂ ਜੀ ਮੈ ਵੀ ਐਨੇ ਹੀ lande ਹਾਂ ਬਠਿੰਡਾਂ
Ok dear thanks
Asi app see lenda
ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਗੱਲ ਹੈ ਜੀ ਤੁਸੀਂ ਖੁਦ ਸਿਲਾਈ ਕਰਦੇ ਹੋ
ਦੀਦੀ ਤੁਸੀਂ ਕਿਥੋਂ ਆ ਜੀ
ਜੀ ਅਸੀਂ ਲੁਧਿਆਣੇ ਤੋਂ ਆ
ਦੀਦੀ ਮੈਂ ਕੰਮ ਤੇ ਲੱਗਣਾ ਜੀ ਤੁਸੀਂ ਰੱਖਦੇ ਤਾਂ ਦੱਸ ਦਿਉ ਜੀ ਬਠਿੰਡੇ ਤੋਂ ਆ
Nhi raje assi ludhine to hi aa sade simpl suat da 300 te laeining vale da 600
Ok Ji
Sade ta100 hi dinde a o v roke
ਤੁਸੀਂ ਕਿਹਾ ਕਰੋ ਲੈਓ ਫਰੀ ਬਣਾ ਦਿੰਨੇ ਆ
Area kitho h g tusi
ਲੁਧਿਆਣੇ ਤੋਂ ਜੀ
150 lean di ki lod he vagara karan di rab da nam le lo rab ji aape hal kar den ge ji chinta nhi sihat kharab n kro faltu tensn len di
Sade ta 200rs simple suit de lainde
Ok dear
Dee sade Te app 15o r aa G kiranpal kaur boutique
ਬਹੁਤ ਘੱਟ ਪੈਸੇ ਲੈ ਰਹੇ ਤੁਸੀਂ ਰੇਟ ਕਿਵੇਂ ਵਧਾਣਾ ਕੱਲ ਵਾਲੀ ਵੀਡੀਓ ਚ ਦੱਸੂਗੀ ਤੁਹਾਨੂੰ
150 rs chlda
ਫਰੀ ਚ ਨਾ ਕਰਕੇ ਦੇ ਦਈਏ ਤੁਹਾਨੂੰ
150
ਬਹੁਤ ਘੱਟ ਹਨ ਜੀ
ਇਨਾ ਝੂਠ ਮਾਰਦੀਆਂਦਾ 300 ਦਾ ਅਗਲੇ ਨੇ ਸੂਟ ਹੀ ਲੈਣਾ ਸਿਲਾਈ 40000 ਹੈ
ਵੀਡੀਓ ਪੂਰੀ ਵੇਖਿਆ ਕਰੋ 40,000 ਮਹੀਨੇ ਦਾ ਕਿਹਾ ਕਮਾਉਂਦੀ ਹਾਂ
ਦੀਦੀ ਮੈਂ ਤੁਹਾਡੇ ਨਾਲ ਗੱਲ ਕਰਨੀ ਆ ਪਲੀਜ਼ ਨੰਬਰ ਦੇ ਦਿਉ
ਇੰਸਟਾਗਰਾਮ ਦੀ ਆਈਡੀ ਦੇ ਦੂਗੀ ਮੈਂ