Rabb Roop banda chacha maghar pure punjab da manoranjan karda .baki sada punjabi birsha jaunda rakheya. Mobil number jaruri aa chache da. Video de nal mobil jaroor diya karo 22 ji
Mere phone ch ehna Di ik hi video save c jad m mummy nu dikhayi ta Mummy kehde k koi hor Nhi video ehna Di kina vdia gidha pa rahe aa but Hun m ohna nu uncle Diya Sariya videos dikha sakugi thanku
ਵੀਰ ਜੀ ਇਹ ਇਨਸਾਨ ਤਾਂ ਉਸ ਪਰਮਾਤਮਾ ਦੀ ਭਗਤੀ ਕਰਨ ਵਾਲਾ ਫ਼ਕੀਰ ਹੈ ਪਰਮਾਤਮਾ ਇਸ ਨੂੰ ਤੰਦਰੁਸਤ ਰੱਖਣ
ਪਿੰਡ ਦਾ ਵਿਆਹ ਵੇਖ ਕੇ ਆਨੰਦ ਆ ਗਿਆ। ਮੱਘਰ ਸਿਉਂ ਨੂੰ ਰੱਬ ਤੰਦਰੁਸਤੀ ਰੱਖੇ। ਇਹਨੂੰ ਸਾਂਭ ਲਿਓ ਪਿੰਡ ਵਾਲਿਓ ਮੱਘਰ ਵਰਗੇ ਰੌਣਕੀ ਬੰਦੇ ਨਿੱਤ ਨਹੀਂ ਜੰਮਦੇ। ਗਰੀਬੀ ਚ ਐਨਾ ਖੁਸ਼ ਰਹਿਣਾ ਸੌਖਾ ਕੰਮ ਨਹੀਂ। ਸਲੂਟ ਬਾਈ ਮੱਘਰ ਸਿਆਂ ਤੈਨੂੰ।
ਜਿਉਂਦਾ ਰਹਿ ਵੀਰਾ ...ਵਾਹਿਗੁਰੂ ਚੜ੍ਹਦੀਕਲਾ ਬਖਸ਼ੇ ...
ਆ ਮੁੱਖ ਮੰਤਰੀ ਅਤੇ ਚੀਮੇ ਵਰਗੇ ਬਥੇਰੇ ਨੇ ਜਿਨ੍ਹਾਂ ਦੀ ਸਪੋਟ ਕੀਤੀ ਆ ਮੈ ਵੀ ਵਿਚੋਂ ਈਆ ਇਸ ਵੀਰ ਦੀ ਵੀ ਕਰੋ ਸਪੋਟ ਦੱਬ ਕੇ ਵਾਹਿਗੁਰੂ ਜੀ ਹਮੇਸ਼ਾ ਖੁਸ਼ ਰੱਖੇਂ
🙏🙏🙏 ਧੰਨਵਾਦ ਵੀਰ ji
ਰੌਣਕੀ ਬੰਦਾ ਅਾ ਖੁਸ਼ ਰਹੋ ਜੀ
Hiii handsome , Kiven a😘😋
Hii ji kitho tusi
@@ladibrar2327 hi sandy love from Canada 😋
What’s app number send kardi apda😋
@@sandygrewal6122 👌👌👌
ਰੱਬ ਦਾ ਭਗਤ ਸਮਝੋਂ,,ਦਿਲ ਖੁਸ਼ ਬੰਦੇ ਹੁੰਦੇ ਵੀਰੋ
Hnji hnji
Shi gal a verr
Right veer
ਜਿਉਂਦਾ ਰਹਿ ਮੱਘਰ ਸੰਗਰੂਰੀਆ 👏👏👏👍
batariana bro
Bhk
BHk
Theu88878ukuu@@karrykaran9263 uoilu9ii8
@@karrykaran9263
P I v ttrfgg&rdhh I have o baby pics
ਸਾਦ ਬੰਦਾ ਲਗਦਾ ਹੈ ਜੀ 👏👏👏👏
...ਕਿੱਥੇ ਦਾ ਿੲਹ ਬਾੲੀ?
Maggar chacha sira launda WAHEGURUJI WAHEGURUJI chardikala ch rakhan lambia ummra bakshan ji.
ਬੰਦਾ ਤਾਂ ਰੋਣਕੀ ਆ ਜਿਉਂਦਾ ਰਹਿ ਬਾਈ ਪਰਮਾਤਮਾ ਤੈਨੂੰ ਖੁਸ਼ ਰੱਖੇ ਇਹੋ ਜਿਹੇ ਬੰਦੇ ਲੱਭਦੇ ਹੀ ਨਹੀਂ ਜਦੋਂ ਵਿਆਹ ਸ਼ਾਦੀਆ ਵਿਚ ਜਦੋਂ ਲੋੜ ਹੁੰਦੀ ਆ
🙏🙏🙏
😆❤️❤️
ਅਜਿਹੀ ਕਲਾ ਬਾਈ ਕਿਸੇਂ ਕਿਸੇ ਵਿੱਚ ਹੀ ਹੁੰਦੀ ਐਂ ਰੱਬ ਮੱਘਰ ਬਾਈ ਨੂੰ ਚੱੜ੍ਹਦੀ ਕਲਾਂ ਵਿੱਚ ਰੱਖੇ
ਇਹ ਗੱਲ ਤਾਂ ਹੈ ਬਾਈ ji... 🙏🙏
Good
@@manjitkularvlogs tnx ji
22 👌ਫੱਕਰ ਬੰਦਾ
ਦਿੱਲ ਦਾ ਸਾਫ ਲਗਦਾ
ਰੌਣਕੀ ਬੰਦਾ
ਏਹੇ ਜਹੇ ਬੰਦਿਆਂ ਨੂੰ ਸੰਭਾਲ ਕੇ ਰੱਖੋ ਵੀਰੋ
ਅਸਲ ਚ ਏਹੇ ਜਹੇ ਬੰਦੇ ਰੱਬ ਦੇ ਬੰਦੇ ਹੁੰਦੇ ਆ?
ਬਾਕੀ ਤਾਂ ਥੋਨੂ ਪਤਾ ਹੀ ਆ
ਸਾਲੀ ਚਾਪਲੂਸ ਦੁਨੀਆ ਆ?
ਧੰਨਵਾਦ ਵੀਰ ਜੀ
@@GuruBadrukhan Kitho de ne
@@kaurx7096 mera pind Badrukhan hi aa ji...
@@GuruBadrukhan ih Kehre jile cha a pind ih
@@kaurx7096 sangrur
Gud a g bagat Banda aa g rabb khush rakhe es nu god bless you 🙏
Hello
Good
ਬਹੁਤ ਘੈਂਟ ਬਾਈ
ਰੱਬੀ ਰੂਹ ਇਹ ਬੰਦਾ ❣️
Dil khush ho gya bai 😄🤗🤗
Boht vdiya dill khush ho jnda sunke dekhke puraniya cultural boliya jeeonde raho mahgar singh ji
ਫੱਕਰ ਬੰਦਾ ਆ ਵਿਰਿਓ ਇਹੋ ਜਿਹੇ ਬੰਦੇ ਪਿੰਡ ਦੀ ਰੌਣਕ ਹੁੰਦੇ ਹਨ ਇਸ ਹੀਰੇ ਨੂੰ ਸੰਭਾਲ ਕੇ ਰੱਖੋ
🙏🙏🙏🙏
Sade pind v EDA Da Banda
@@nirmalsingh1124 kehra pind bai
ਆਪਣੇ ਸੰਗਰੂਰ ਜ਼ਿਲ੍ਹੇ ਵਿੱਚ ਕਿਹੜਾ ਪਿੰਡ ਏ ਬਾਈ ਜੀ ਦਾ
Batdiana
Pind di ronak aa yaar
ਘੈਂਟ ਏ ਮੱਘਰ ਬਾਈ
🙏🙏
.waheguru lmiya Umara nd tandrustiya bakshe uncle ji nu 🙏🙏
Waheguru ji Mehar Karo Ji
ਬਹੁਤ ਵਧੀਆ ਬਾਈ ਜੀ 👍👍👍👍
ਮੱਘਰ ਬੁਹਤ ਵਧੀਆ
Waah uncle ji tusi taa laa ditiya ronka 😊😊
🙏🙏👍👍
Rabb da bnda va,khush reh veer
bhot acha laga bhai
Really So nice Gidhs ji
Tnq mam
Bahut vadia veera. Rab teri lambi umer kare
Malvai gidha paun vale veer ne panjabi sabhiachar nu sambhal k rakhia hai.dhanvad ji jihna ne is gareeb di klaa da mul paea hai ji
ਧੰਨਵਾਦ ਜੀ ਆਪਣੇ ਵਿਚਾਰ ਦੇਣ ਲਈ
ਰੱਬ ਦਾ ਬੰਦਾ
ਬਹੁਤ ਵਧੀਆ
ਵੀਰ ਜੀ ਮਗਰ ਦਾ ਨੂਬੇਰ ਮਿਲ ਸਕਦਾ ਤਾਂ ਦਸੋ ਵੀਰ ਜੀ ਸਾਡੇ ਕਰ ਵੀ ਸਧੀ ਹੈ ਮੇਰੇ ਸਿਟਰ ਜੀ ਦੀ ਮਗਰ ਨੂੰ ਇਨਵੈਟ ਕਰਨਾ ਅਸੀ ਵੀ 🙏🙏🙏🙏🙏
Jado eihdi video dekhde ha ta boat kushi ho jandi hai 👌👌👌💝💝💝😘😘😘😘😘
Tnx ji
Good magahr uncle 👍👍 wmk GBu
Sirraaaaaaa veer
Cool guy wicked personality 😎😎😀😀😀
Very nice veer ji
ਖੁਸੀ।ਵਿੱਚ। ਰੰਬ।ਵਸਦਾ।ਹੇ🥰🥰🥰
Bahut wadia geisha pays veer nay,jiunday raho
🙏🙏🙏
Ha g
Bohat vadea Sera lata
ਸਾਡੇ ਵੀ ਸੀ ਤਿੱਤਰ ਸਿੰਘ ।।।ਨਕਲ ਆ ਉਹਦੀ
ਇਹ ਮੇਰੇ ਵਿਆਹ ਚ ਬੁਲਾਇਆ ਸੀ ਅਸੀਂ 2016 ਚ ।
Video hai tan please whats app krdo... 8556075000
ਬਹੁਤ ਵਧੀਆ ਬਾਈ ਜੀ
Rabb khush rakhe 22 nu
ਵਾ ਜੀ ਵਾ
ਧੰਨਵਾਦ ਵੀਰ ਜੀ
Very good g. God bless him.
Maghar bai... Soooo greatttt
Bahot vadhia nachda shaunk da koe mil nhi
Tnq very much ji
God bless you verr ji
🙏 Very nice veer Ji
Khushiyan da malak aa bai
Avani adaani v greeb aa ess insaan agge
Dunia.banoan.wala.v.ba.kamal.hai
Waheguru g bless you uncle g
Tnx dear
That is true entertainment.. God bless him.
Good veer ji
ਮਗਗਰ ਸੰਗਰੂਰੀਅਾ ਬਾੲੀ ਦੀ ਵੀ ਬਾਓਗਰਾਫਿ ਬਣਾਓ
ਹੋਲੀ ਵੋਲੀ ਬਾਬਾ ਜਗਜੀਤ ਬਰਾੜ 22 ਜੀ
ਬੰਦਾ ਗਰੀਬ ਅਾ ਤੇ ਭੋਲਾ ਵੀ
Bilkul ji
Nyc y Ji
👌🙏💕
Excellent
Nice 👍👍 wmk
Wah ji wah maghra
He cool 😎 guy wicked personality 😀😀😀😀
Kime oo
Very nice
👌👌👌
Sid padra banda aa
V, good
👌👌👌👌👏👏👏👏👏👏👏
Waguru satnam
Bht vadyia y ji
🙏🙏🙏🙏
Rabb Roop banda chacha maghar pure punjab da manoranjan karda .baki sada punjabi birsha jaunda rakheya. Mobil number jaruri aa chache da. Video de nal mobil jaroor diya karo 22 ji
Ok veer ji
Nice very ji
Heera banda ha bhai 🙏🙏🙏🙏🙏🙏
Good
Good Job Ankal ji from Germany
Bhaji hor v kayi video ne mere channel te ehna diya dekho te enjoy kro... hora nu v dikhao
gaeima hi
Raab mehar kre
Lਬਹੁਤ ਵਧੀਆ
Salea kutia l da ki matlb
ਬਹੁਤ ਵਧੀਆ ਜੀ
ਤਨਜ਼ ji
ਰੱਬ ਰੁਪੀ ਬੰਦਾ
Khush raho hamesha broo
👍👍😄😄😄
Nice
👌👌👌👌👌👌👌
❤️❤️❤️👍👍👍🙏🙏🙏
Dancer Baba
ਪੈਸੇ ਦਿੱਤੇ ਤੀਵੀਂ ਨੇ ਮੱਘਰ ਸਿੰਘ ਨੇ ਉਸਦਾ ਸਿਰ ਪਲੋਸ ਦਿੱਤਾ
ਐਥੋਂ ਪਤਾ ਲੱਗਦਾ ਬੰਦਾ ਸਮਾਜਿਕ ਕਦਰਾਂ ਕੀਮਤਾਂ ਵਿੱਚ ਕਿੰਨਾ ਚੰਗਾ ਹੈ
Bilkul ji
Mere phone ch ehna Di ik hi video save c jad m mummy nu dikhayi ta Mummy kehde k koi hor Nhi video ehna Di kina vdia gidha pa rahe aa but Hun m ohna nu uncle Diya Sariya videos dikha sakugi thanku
Tnx ji...... 🙏🙏🙏❤❤❤🙏🙏🙏🙏..... nd mai roj ehna di hi video uplod krni aaa..... j tuhade kol koi video hai tan mainu bhej devo...
@@GuruBadrukhan thanks ta menu kehna chahida Jo tuc ehna uncle de talent nu sari duniya samne rakhya aa
@@jaswinderkaur5951 meharbani ji..... assi v ehna nu mrg te bulaya c before 2year.. mainu ni pta c v eh video nu lok enna pyar den ge
@@jaswinderkaur5951 tuhade kol jehdi video hai je oo mainu send kr devo ta bahot meharbani hovegi
@@jaswinderkaur5951 9988605556 wts app no aa mera
😂👌👌👌👌👌👌👌👍❤️
Style ghant aa
Very nice video
Pind di rounak aa
ਯਾਰ ਗੁੱਡ ਬੰਦਾ ਆ
Tnx bhaji🙏🙏
nice ji
👍🏻👍🏻👍🏻👍🏻
Good 🌹🌹🌹🌹🌹🌹👌🏻👌🏻👌🏻👌🏻👌🏻
Nice jii😍😙😙😙😙
ਧੰਨਵਾਦ ਜੀ
Sira hi krda uncle 🤣🤣🤣
Hnji👍👍👍
Ki hall a
Very good
Sira
🙏🙏🙏
ਮੱਘਰ ਦੀ ਬੱਲੇ ਬੱਲੇ
Pinda wale v atttt karvade ne