Mera Pind Ep41 I Part 2 INathey Jagir Phool Nagar Kasur IChandigarh Univercity II Satnam Singh Sandu
ฝัง
- เผยแพร่เมื่อ 31 ม.ค. 2021
- Punjabi Lehar is endeavoring to bridge a gap between the people of East and West Punjab, created by the partition of 1947. Most of the people have passed away with an unfulfilled ardent desire in their heart, to see their birth place and meet their childhood friends. Punjabi Lehar is attempting to fufil the desire of remaining partition era punjabis, who will be gone in the next five to seven years. Punjabi Lehar, through its medium is spreading the message of love and cooperation. With your support, It will always be our endeavor to create an environment for communication, love and harmony
#SikhInPakistan#PunjabiLehar#
Mara pind,Gharuan,a,distick mohali, sada,pnd e,a chandigarh,uniwersty,,Satnam singh,sandhu sir,👏🙏🙏🙏🙏🙏🙏🙏
Veera sada Punjab da ta ana sarkara na bura hall karta bout duk hunda a g Banda Gaya Punjab bara soch k ,hun Dak lo Veera modi na kina tang Kar rakhia a Sanu sada Sara veer dheli batha na Ani thand ch I am gurpreet kour from India Punjab
ਵਸਦਾ ਰਵੇ ਜੀ ਸਾਡਾ ਪੰਜਾਬ!
I watched many many videos by Punjabi lehar. Everybody said the time before1947 was much better than today. Love you brother lovely, professor sahib and Nasser Sahib jugg jugg jio. Waiting for another video.
Very true
Eny bandy Keh rahy Hy ty man leini chaidi hai 😁
Bohat achi lagi video specially jidhon Sandhu families da zikr hoya 💕
Mere saure sandhu I am hanzra jatt
Wow mere mata God bless you
Love you Pakistani yaaro
Hi singh ji
Kamal ki bat ye hay k puraney weley k logon ki tarbiat ka asar hay k krischan Maa g aj b camra se munh chupa rahi hain. In Maa g ko salam aor in ki tarbiat krney walon ko b.
Lovely bhai g sada panjab kadi wakh ni ho sakda sady buzurg aaj vi aik dosrey nu yaad kar kay rondy han
AP da veer Iqbal sandu jutt 🇵🇰
ਪੰਜਾਬ ਪੰਜਾਬੀਅਤ ਜਿੰਦਾਵਾਦ
ਕਿਸਾਨ ਮਜ਼ਦੂਰ ਏਕਤਾ ਜਿੰਦਾਵਾਦ
Sikh brothers to feel - TRUE LOVE - please visit Pakistan.
VERI GOOD BHAI AAP KO DIL SE SALAM WAHGURU JI WAHEGURU JI WAHEGURU JI WAHEGURU JI
Brother mera grandfather Pakistan punjab tu se mera bout dill karda Pakistan aoune nu mea hune Canada rehnda te mere dada ji Pakistan nu yaad karde karde sano shad ke chale gai par mea jaror aouna Pakistan
@@deepnijjar1895 jam jam aao veer ji tuwadi apni zameen hai
❤ Masaallha alhamdolillah 🎉
Boht hi positive vibe wali video , lokan ch ohi Saadapan te Masumiyat.. Well-done Punjabi Lehar te Dhillon saab thoadi puri team nu , Dono Punjaba di Saanjh Paan lai...
Welcome my Sikhs brothers in Pakistan 🤲👍🏻💐🌹☺️
welcome
Thanks brother
love u brother
Sikh Muslim mohabbat 👏🏻👏🏻👏🏻👏🏻
Imagine how beautiful Punjab before partition 😍😭🙏🏽
Very beautiful, with many different cultures and religions
Very nice video
Jinnah destroys Punjab love u Punjabi’s love u singhs
@@imranyousaf5389 bhai jnah ny kaha tha 1 punjab ka lykin tara singh nahi mana tha
ਪੰਜਾਬੀ ਲਹਿਰ ਜ਼ਿੰਦਾਬਾਦ
i am excited to see , how Punjabi connects us despite having different religions and casts.i love my mother tongue
All old lady well confidential explain memories excellent
Kya baat, Dil karda v, story chaldi rave. Part 3 bhee le ke aao, wait karange.
Sahe kaha bro
Khaali srif vich Lakeer ay vekhya jaye tey Punjab aaj vee 1 ah.
❤️❤️
واہ جی واہ کیا بات ہے خوش رہیں
Salaam to all family my sweet bro nice video love from Bagh Kashmir Pakistan
Paaji mere.vaddeya da pind bagh kashmir ha.......plz.reply.kryo🙏
MOST RESPECT AND LOVE OUR ALL SIKHS BROTHERS AND SISTERS G AYAA NOO ALL PUNJABI ZINDABAD PAKISTAN 🇵🇰 ZINDABAD
I am India Punjab ludhiana pind Barewal Awana love you bro
Lovely paji and dhillon paji gndu Amritsar
معافی نامہ 1947
پنجے دریاواں دے جائیو ! میرے بھراوو !!
حاکماں نے سانوں ایہہ
کہی آزادی دتی سی
کہ ساڈے اندر دے پشواں دے
رَسے کھلھ گئے
تے اسیں پشو ہو ورت گئے
کجھ نہ وگڑیا حاکماں دا
اَسیں اپنے ڈھڈّ آپے ہی پاڑ لئے
ہر چھوٹی وڈی آندر اسیں کھچّ کھچّ کے
دھرت 'تے کھلھار سٹی
چلو آپاں گل لگّ روئیے
موئے پِتراں دے کلیجے
کجھ تاں ٹھنڈ پوے
چلو دھر اندروں روئیے
لگے تے لائے زخماں 'چوں روئیے
پِترساڈے خون 'چ سمائے ہوئے
ساڈے اندر ہی نے اوہناں دے زخم
اُوہناں دی لعنت
چلو زخماں 'تے ملھماں لائیے
ایہناں زخماں دا قرض اتاریئے
چلو منئیے
کہ ساڈے مَناں 'چ
جنگل جاگ پئے سن
ساڈے لہو 'چ ہزاراں پشو
دہاڑن لگّ پئے سن
تے دھیاں دھیانیاں دے سراں 'تے
رَکھ ہون والے ساڈے ہتھ
پلاں 'چ ہی نہوندراں بن گئے
تے اسیں بندے نہیں ساں رہے
اَسیں چھویاں تلواراں نیزے
بسّ ہتھیاراں 'چ بدل گئے ساں
چلو اُوہناں دھیاں بھیناں اَگے
گوڈیاں بھار ہی نہ بیٹھیئے
سگوں دھرتی 'چ ہی سما جائیے
جہناں نوں بابلاں امیاں
تے چھوٹے بھین بھراواں کولوں
اسیں برچھے بن کے ادھالیا
تے اپنے شملیاں اتے
ٹنگ لئیاں جہناں دیاں عصمتاں دیاں
پاٹیاں چُنیاں
تے اوہ کھوہاں 'چ نہیں سن ڈگیاں
اَسیں ہی پتالیں غرق گئے ساں
چلو بانہاں کھلھار کے
تے اَکھاں جھکا کے بھُباں مار روئیے
تے اوہ حاکماں دے میسنے سمجھوتیاں نال
جو گھروں بے گھر ہو گئیاں
تے کچھڑ چکّ چکّ بچیاں نوں
لمے سفراں نے بھنیاں
پتہ نہیں اوہ ساڈیاں ماواں سن
جاں بھیناں سن جاں دھیاں سن
پر اَسیں اوہ وڈھیاں نوچیاں
تے میلیاں کیتیاں
اوہناں توں معافی منگن لئی
جہڑے شبد چاہیدے
اوہ کہڑیاں عمراں 'چ سرجانگے
چلو اوہناں مویاں دی مٹی توں
جس نوں مٹی وی نصیب نہ ہوئی
اوہناں اگے بہہ کے مٹی ہوئیے
تے وچھّ جائیے مٹی دے وانگ ہی
چلو منئیے کہ ایہہ لیک
دھرتی 'تے نہیں کھچّ ہوئی سی
ساڈیاں آندراں اُتے کھچی گئی سی
تے پھر اَسیں ماواں دیاں آندراں
ککھاں تے سیراں نوں ولوندریا سی
تے جہناں دے ساہویں ڈھڈوں جمیاں تے جمے
ساڈیاں برچھیاں نے کوہے
اوہناں ماواں دیاں ککھاں اگے
ککھاں دیاں آندراں اگے
چلو نشبد ہو کے جے کھلو سکیئے
اَسیں رہبر چھوٹے کر لئے
دھرم بونے کر لئے
نانک سانوں پکاردے رہِ گئے
فرید کبیر کرلاؤندے رہِ گئے
پر سانوں پشواں تے ہتھیاراں دی
جونے پیاں نوں
کدوں اوہناں دا الہام سنیا
تے اوہ لہو لہان ہوئیاں کنڈاں نال
ویئیاں دریاواں 'چ اتر گئے
پھر سبھ نیراں 'چ رتّ گھلی سی
نیر لنگھے کدوں پرتدے نے دوستو
پر چلو آپاں پتراں دے اس جامے وچّ
ویئیاں دریاواں دے اس جامے توں
اپنے گناہ معاف کروائیے
چلو میریو ویرو !
اوہ پچھے رہِ گئے سُنے گھراں توں
بچیاں دے رہِ گئے ڈرے کھڈونیاں توں
لمکدیاں رہِ گئیاں پینگھاں توں
دھیاں دیاں رہیاں اَن بُنیاں دریاں توں
کھڈیاں 'تے رہے ادھورے کھیساں توں
پاٹیاں فلکاریاں توں
تے سروں لہہ گئیاں چنیاں توں
رو رو معافی منگیئے
اوہ جو بچپن والیاں گلیاں
پنڈ وہڑیاں تے گھراں نوں
بسّ اک وار ویکھن لئی ترسدے
اس دھرت توں رخصت ہو گئے
چلو اوہناں دیاں قبراں 'تے جا روئیے
تے شرمندے ہندے آکھیئے
کہ ایہناں سرحداں نوں اجے تکّ
بسّ ساڈیاں چلیاں گولیاں
جنگ والے جہاز تے جاں پرندے ہی
النگھ سکدے نیں
چلو لبھیئے بھراوو !
اوہ پشو ساڈے اندر کتھے سُتے ہوئے نیں
جو جاگدے نے تاں اسیں یُدھ کردے
ہزاراں یُدھ کیتے
ایہہ جاگدے اسیں دنگئی بندے
تے سیاں واری دنگے کیتے
کنی وار ایہہ دھرت ونڈی
کنی وار رتّ نال رنگی
انجھ کون نے ایہہ
جو ساڈے سدھے سادے بندیاں 'چوں
پشو جگا لیندے
اسیں خونخار چوپایاں 'چ وٹ جاندے
آدم بو آدم بو کردے
ساڈے چہریاں دی مسکراہٹ
ساڈے منہ 'تے لگیا لہو بن جاندی
مالا تے رباب دی تھاں
سانوں تے نانک اتے مردانے ہتھ
لہو لبڑیاں چھویاں دسدیاں
اسیں کھلے کھلوتے ہلک جاندے
تے چلو اوہناں نوں وی سجدہ کریئے
جو اس جنگل بن گئے خطے وچّ وی
منکھ ہی بنے رہے
تے سمبھالدے پھرے
گورواں، پیراں ،رہبراں دی سوچ نوں
اوہناں تاں ہر یگ وچّ
منکھ بنے رہنا
تے اوہناں دی مٹی کدے
ساڈے وانگ شرمندہ نہ ہونا
کنی عمر بچی ہوئی اے ساڈی
تے پھر اسیں کہڑے یگ 'چ
معاف کیتے جاوانگے
چلو روئیے یارو
جارو جار روئیے
تے اپنے داغ دھوئیے
ایہہ لہو دے لگے داغ
بسّ ہنجھوآں نال ہی دھو ہندے
ہنجھوآں نال ہی دھو ہندے ۔
-----------*---
امرجیت سنگھ امنیت
+918872266066
Bahut vadhia ji 👏👏👏👏👏🇫🇷
Love all Sikh familyz from west Punjab pakistan
Wah wah
My ancestors were belonging to Indian punjab distt Hoshiarpur teh GarhShankar
they were used to said SADA DAISE to their old villages with great love. So I love your programs and videos. ALLAH may bless your all team members.
Mashallah very nice veer ji 🤲🇬🇧👌👍🏻
* ਮੁਆਫ਼ੀਨਾਮਾ 1947 *
ਪੰਜੇ ਦਰਿਆਵਾਂ ਦੇ ਜਾਇਓ ! ਮੇਰੇ ਭਰਾਵੋ !!
ਹਾਕਮਾਂ ਨੇ ਸਾਨੂੰ ਇਹ
ਕਿਹੀ ਆਜ਼ਾਦੀ ਦਿੱਤੀ ਸੀ
ਕਿ ਸਾਡੇ ਅੰਦਰ ਦੇ ਪਸ਼ੂਆਂ ਦੇ
ਰੱਸੇ ਖੁੱਲ੍ਹ ਗਏ
ਤੇ ਅਸੀਂ ਪਸ਼ੂ ਹੋ ਵਰਤ ਗਏ
ਕੁਝ ਨਾ ਵਿਗੜਿਆ ਹਾਕਮਾਂ ਦਾ
ਅਸੀਂ ਆਪਣੇ ਢਿੱਡ ਆਪੇ ਹੀ ਪਾੜ ਲਏ
ਹਰ ਛੋਟੀ ਵੱਡੀ ਆਂਦਰ ਅਸੀਂ ਖਿੱਚ ਖਿੱਚ ਕੇ
ਧਰਤ 'ਤੇ ਖਲ੍ਹਾਰ ਸੁੱਟੀ
ਚਲੋ ਆਪਾਂ ਗਲ ਲੱਗ ਰੋਈਏ
ਮੋਏ ਪਿੱਤਰਾਂ ਦੇ ਕਲੇਜੇ
ਕੁੱਝ ਤਾਂ ਠੰਡ ਪਵੇ
ਚਲੋ ਧੁਰ ਅੰਦਰੋਂ ਰੋਈਏ
ਲੱਗੇ ਤੇ ਲਾਏ ਜ਼ਖ਼ਮਾਂ 'ਚੋਂ ਰੋਈਏ
ਪਿੱਤਰ ਸਾਡੇ ਖ਼ੂਨ 'ਚ ਸਮਾਏ ਹੋਏ
ਸਾਡੇ ਅੰਦਰ ਹੀ ਨੇ ਉਹਨਾਂ ਦੇ ਜ਼ਖ਼ਮ
ਉਹਨਾਂ ਦੀ ਲਾਹਣਤ
ਚਲੋ ਜ਼ਖ਼ਮਾਂ 'ਤੇ ਮੱਲ੍ਹਮਾਂ ਲਾਈਏ
ਇਹਨਾਂ ਜ਼ਖ਼ਮਾਂ ਦਾ ਕਰਜ਼ ਉਤਾਰੀਏ
ਚਲੋ ਮੰਨੀਏਂ
ਕਿ ਸਾਡੇ ਮਨਾਂ 'ਚ
ਜੰਗਲ ਜਾਗ ਪਏ ਸਨ
ਸਾਡੇ ਲਹੂ 'ਚ ਹਜ਼ਾਰਾਂ ਪਸ਼ੂ
ਦਹਾੜਨ ਲੱਗ ਪਏ ਸਨ
ਤੇ ਧੀਆਂ ਧਿਆਣੀਆਂ ਦੇ ਸਿਰਾਂ 'ਤੇ
ਰੱਖ ਹੋਣ ਵਾਲ਼ੇ ਸਾਡੇ ਹੱਥ
ਪਲਾਂ 'ਚ ਹੀ ਨਹੁੰਦਰਾਂ ਬਣ ਗਏ
ਤੇ ਅਸੀਂ ਬੰਦੇ ਨਹੀਂ ਸਾਂ ਰਹੇ
ਅਸੀਂ ਛਵੀਆਂ ਤਲਵਾਰਾਂ ਨੇਜ਼ੇ
ਬੱਸ ਹਥਿਆਰਾਂ 'ਚ ਬਦਲ ਗਏ ਸਾਂ
ਚਲੋ ਉਹਨਾਂ ਧੀਆਂ ਭੈਣਾਂ ਅੱਗੇ
ਗੋਡਿਆਂ ਭਾਰ ਹੀ ਨਾ ਬੈਠੀਏ
ਸਗੋਂ ਧਰਤੀ 'ਚ ਹੀ ਸਮਾ ਜਾਈਏ
ਜਿਹਨਾਂ ਨੂੰ ਬਾਬਲਾਂ ਅੰਮੀਆਂ
ਤੇ ਛੋਟੇ ਭੈਣ ਭਰਾਵਾਂ ਕੋਲ਼ੋਂ
ਅਸੀਂ ਬੁਰਛੇ ਬਣ ਕੇ ਉਧਾਲ਼ਿਆ
ਤੇ ਆਪਣੇ ਸ਼ਮਲਿਆਂ ਉੱਤੇ
ਟੰਗ ਲਈਆਂ ਜਿਹਨਾਂ ਦੀਆਂ
ਅਸਮਤਾਂ ਦੀਆਂ ਪਾਟੀਆਂ ਚੁੰਨੀਆਂ
ਤੇ ਉਹ ਖੂਹਾਂ 'ਚ ਨਹੀਂ ਸਨ ਡਿੱਗੀਆਂ
ਅਸੀਂ ਹੀ ਪਤਾਲ਼ੀਂ ਗਰਕ ਗਏ ਸਾਂ
ਚਲੋ ਬਾਹਾਂ ਖਲ੍ਹਾਰ ਕੇ
ਤੇ ਅੱਖਾਂ ਝੁਕਾ ਕੇ ਭੁੱਬਾਂ ਮਾਰ ਰੋਈਏ
ਤੇ ਉਹ ਹਾਕਮਾਂ ਦੇ ਮੀਸਣੇ ਸਮਝੌਤਿਆਂ ਨਾਲ਼
ਜੋ ਘਰੋਂ ਬੇਘਰ ਹੋ ਗਈਆਂ
ਤੇ ਕੁੱਛੜ ਚੁੱਕ ਚੁੱਕ ਬੱਚਿਆਂ ਨੂੰ
ਲੰਮੇ ਸਫ਼ਰਾਂ ਨੇ ਭੰਨੀਆਂ
ਪਤਾ ਨਹੀਂ ਉਹ ਸਾਡੀਆਂ ਮਾਂਵਾਂ ਸਨ
ਜਾਂ ਭੈਣਾਂ ਸਨ ਜਾਂ ਧੀਆਂ ਸਨ
ਪਰ ਅਸੀਂ ਉਹ ਵੱਢੀਆਂ ਨੋਚੀਆਂ
ਤੇ ਮੈਲ਼ੀਆਂ ਕੀਤੀਆਂ
ਉਹਨਾਂ ਤੋਂ ਮੁਆਫ਼ੀ ਮੰਗਣ ਲਈ
ਜਿਹੜੇ ਸ਼ਬਦ ਚਾਹੀਦੇ
ਉਹ ਕਿਹੜੀਆਂ ਉਮਰਾਂ 'ਚ ਸਿਰਜਾਂਗੇ
ਚਲੋ ਉਹਨਾਂ ਮੋਇਆਂ ਦੀ ਮਿੱਟੀ ਤੋਂ
ਜਿਸ ਨੂੰ ਮਿੱਟੀ ਵੀ ਨਸੀਬ ਨਾ ਹੋਈ
ਉਸ ਅੱਗੇ ਬਹਿ ਕੇ ਮਿੱਟੀ ਹੋਈਏ
ਤੇ ਵਿੱਛ ਜਾਈਏ ਮਿੱਟੀ ਦੇ ਵਾਂਗ ਹੀ
ਚਲੋ ਮੰਨੀਏਂ ਕਿ ਇਹ ਲੀਕ
ਧਰਤੀ 'ਤੇ ਨਹੀਂ ਖਿੱਚ ਹੋਈ ਸੀ
ਸਾਡੀਆਂ ਆਂਦਰਾਂ ਉੱਤੇ ਖਿੱਚੀ ਗਈ ਸੀ
ਤੇ ਫਿਰ ਅਸੀਂ ਮਾਂਵਾਂ ਦੀਆਂ ਆਂਦਰਾਂ
ਕੁੱਖਾਂ ਤੇ ਸੀਰਾਂ ਨੂੰ ਵਲੂੰਦਰਿਆ ਸੀ
ਤੇ ਜਿਹਨਾਂ ਦੇ ਸਾਹਵੇਂ ਢਿੱਡੋਂ ਜੰਮੀਆਂ ਤੇ ਜੰਮੇ
ਸਾਡੀਆਂ ਬਰਛੀਆਂ ਨੇ ਕੋਹੇ
ਉਹਨਾਂ ਮਾਂਵਾਂ ਦੀਆਂ ਕੁੱਖਾਂ ਅੱਗੇ
ਕੁੱਖਾਂ ਦੀਆਂ ਆਂਦਰਾਂ ਅੱਗੇ
ਚਲੋ ਨਿਸ਼ਬਦ ਹੋ ਕੇ ਜੇ ਖਲੋ ਸਕੀਏ
ਅਸੀਂ ਰਹਿਬਰ ਛੋਟੇ ਕਰ ਲਏ
ਧਰਮ ਬੌਣੇ ਕਰ ਲਏ
ਨਾਨਕ ਸਾਨੂੰ ਪੁਕਾਰਦੇ ਰਹਿ ਗਏ
ਫ਼ਰੀਦ ਕਬੀਰ ਕਰਲਾਉਂਦੇ ਰਹਿ ਗਏ
ਪਰ ਸਾਨੂੰ ਪਸ਼ੂਆਂ ਤੇ ਹਥਿਆਰਾਂ ਦੀ
ਜੂਨੇ ਪਇਆਂ ਨੂੰ
ਕਦੋਂ ਉਹਨਾਂ ਦਾ ਇਲਹਾਮ ਸੁਣਿਆ
ਤੇ ਉਹ ਲਹੂ ਲੁਹਾਣ ਹੋਈਆਂ ਕੰਡਾਂ ਨਾਲ਼
ਵੇਈਆਂ ਦਰਿਆਵਾਂ 'ਚ ਉਤਰ ਗਏ
ਫਿਰ ਸਭ ਨੀਰਾਂ 'ਚ ਰੱਤ ਘੁਲ਼ੀ ਸੀ
ਨੀਰ ਲੰਘੇ ਕਦੋਂ ਪਰਤਦੇ ਨੇ ਦੋਸਤੋ
ਪਰ ਚਲੋ ਆਪਾਂ ਪਿੱਤਰਾਂ ਦੇ ਇਸ ਜਾਮੇ ਵਿੱਚ
ਵੇਈਆਂ ਦਰਿਆਵਾਂ ਦੇ ਇਸ ਜਾਮੇ ਤੋਂ
ਆਪਣੇ ਗੁਨਾਹ ਮੁਆਫ਼ ਕਰਵਾਈਏ
ਚਲੋ ਮੇਰਿਓ ਵੀਰੋ !
ਉਹ ਪਿੱਛੇ ਰਹਿ ਗਏ ਸੁੰਨੇ ਘਰਾਂ ਤੋਂ
ਬੱਚਿਆਂ ਦੇ ਰਹਿ ਗਏ ਡਰੇ ਖਿਡੌਣਿਆਂ ਤੋਂ
ਲਮਕਦੀਆਂ ਰਹਿ ਗਈਆਂ ਪੀਂਘਾਂ ਤੋਂ
ਧੀਆਂ ਦੀਆਂ ਰਹੀਆਂ ਅਣਬੁਣੀਆਂ ਦਰੀਆਂ ਤੋਂ
ਖੱਡਿਆਂ 'ਤੇ ਰਹੇ ਅਧੂਰੇ ਖੇਸਾਂ ਤੋਂ
ਪਾਟੀਆਂ ਫ਼ੁਲਕਾਰੀਆਂ ਤੋਂ
ਤੇ ਸਿਰੋਂ ਲਹਿ ਗਈਆਂ ਚੁੰਨੀਆਂ ਤੋਂ
ਰੋ ਰੋ ਮੁਆਫ਼ੀ ਮੰਗੀਏ
ਉਹ ਜੋ ਬਚਪਨ ਵਾਲ਼ੀਆਂ ਗਲ਼ੀਆਂ
ਪਿੰਡ ਵਿਹੜਿਆਂ ਤੇ ਘਰਾਂ ਨੂੰ
ਬੱਸ ਇੱਕ ਵਾਰ ਵੇਖਣ ਲਈ ਤਰਸਦੇ
ਇਸ ਧਰਤ ਤੋਂ ਰੁਖ਼ਸਤ ਹੋ ਗਏ
ਚਲੋ ਉਹਨਾਂ ਦੀਆਂ ਕਬਰਾਂ 'ਤੇ ਜਾ ਰੋਈਏ
ਤੇ ਸ਼ਰਮਿੰਦੇ ਹੁੰਦੇ ਆਖੀਏ
ਕਿ ਇਹਨਾਂ ਸਰਹੱਦਾਂ ਨੂੰ ਅਜੇ ਤੱਕ
ਬੱਸ ਸਾਡੀਆਂ ਚੱਲੀਆਂ ਗੋਲ਼ੀਆਂ
ਜੰਗ ਵਾਲ਼ੇ ਜਹਾਜ਼ ਤੇ ਜਾਂ ਪਰਿੰਦੇ ਹੀ
ਉਲੰਘ ਸਕਦੇ ਨੇ
ਚਲੋ ਲੱਭੀਏ ਭਰਾਵੋ !
ਉਹ ਪਸ਼ੂ ਸਾਡੇ ਅੰਦਰ ਕਿੱਥੇ ਸੁੱਤੇ ਹੋਏ ਨੇ
ਜੋ ਜਾਗਦੇ ਨੇ ਤਾਂ ਅਸੀਂ ਯੁੱਧ ਕਰਦੇ
ਹਜ਼ਾਰਾਂ ਯੁੱਧ ਕੀਤੇ
ਇਹ ਜਾਗਦੇ ਅਸੀਂ ਦੰਗਈ ਬਣਦੇ
ਤੇ ਸੈਆਂ ਵਾਰੀ ਦੰਗੇ ਕੀਤੇ
ਕਿੰਨੀ ਵਾਰ ਇਹ ਧਰਤ ਵੰਡੀ
ਕਿੰਨੀ ਵਾਰ ਰੱਤ ਨਾਲ਼ ਰੰਗੀ
ਉਂਝ ਕੌਣ ਨੇ ਇਹ
ਜੋ ਸਾਡੇ ਸਿੱਧੇ ਸਾਦੇ ਬੰਦਿਆਂ 'ਚੋਂ
ਪਸ਼ੂ ਜਗਾ ਲੈਂਦੇ
ਅਸੀਂ ਖੂੰਖਾਰ ਚੌਪਾਇਆਂ 'ਚ ਵਟ ਜਾਂਦੇ
ਆਦਮ ਬੋ ਆਦਮ ਬੋ ਕਰਦੇ
ਸਾਡੇ ਚਿਹਰਿਆਂ ਦੀ ਮੁਸਕਰਾਹਟ
ਸਾਡੇ ਮੂੰਹ 'ਤੇ ਲੱਗਿਆ ਲਹੂ ਬਣ ਜਾਂਦੀ
ਮਾਲ਼ਾ ਤੇ ਰਬਾਬ ਦੀ ਥਾਂ
ਸਾਨੂੰ ਤਾਂ ਨਾਨਕ ਤੇ ਮਰਦਾਨੇ ਹੱਥ
ਲਹੂ ਲਿਬੜੀਆਂ ਛਵੀਆਂ ਦਿੱਸਦੀਆਂ
ਅਸੀਂ ਖਲ਼ੇ ਖਲੋਤੇ ਹਲ਼ਕ ਜਾਂਦੇ
ਤੇ ਚਲੋ ਉਹਨਾਂ ਨੂੰ ਵੀ ਸਿਜਦਾ ਕਰੀਏ
ਜੋ ਇਸ ਜੰਗਲ ਬਣ ਗਏ ਖਿੱਤੇ ਵਿੱਚ ਵੀ
ਮਨੁੱਖ ਹੀ ਬਣੇ ਰਹੇ
ਤੇ ਸੰਭਾਲ਼ਦੇ ਫਿਰੇ
ਗੁਰੂਆਂ ਪੀਰਾਂ ਰਹਿਬਰਾਂ ਦੀ ਸੋਚ ਨੂੰ
ਉਹਨਾਂ ਤਾਂ ਹਰ ਯੁੱਗ ਵਿੱਚ
ਮਨੁੱਖ ਬਣੇ ਰਹਿਣਾ
ਤੇ ਉਹਨਾਂ ਦੀ ਮਿੱਟੀ ਕਦੇ
ਸਾਡੇ ਵਾਂਗ ਸ਼ਰਮਿੰਦਾ ਨਾ ਹੋਣਾ
ਕਿੰਨੀ ਉਮਰ ਬਚੀ ਹੋਈ ਏ ਸਾਡੀ
ਤੇ ਫਿਰ ਅਸੀਂ ਕਿਹੜੇ ਯੁੱਗ 'ਚ
ਮੁਆਫ਼ ਕੀਤੇ ਜਾਵਾਂਗੇ
ਚਲੋ ਰੋਈਏ ਯਾਰੋ
ਜਾਰੋ ਜਾਰ ਰੋਈਏ
ਤੇ ਆਪਣੇ ਦਾਗ਼ ਧੋਈਏ
ਇਹ ਲਹੂ ਦੇ ਲੱਗੇ ਦਾਗ਼
ਬੱਸ ਹੰਝੂਆਂ ਨਾਲ਼ ਹੀ ਧੋ ਹੁੰਦੇ
ਹੰਝੂਆਂ ਨਾਲ਼ ਹੀ ਧੋ ਹੁੰਦੇ ।
---*----*----*---
ਅਮਰਜੀਤ ਸਿੰਘ ਅਮਨੀਤ
918872266066
@Amarjit_Singh bahot wadhia nazam.
@@rajindersinghdhiman1093 jio bahot bahot shukria .
Bhupinder singh lovely sat shiri akal veer ji teri is muhim da shukriya
19:00 😭😭😭 kaesy achy waqat hoty hon gy woh jab aman tha 😭🙏🏽
Very nice vedio reaction and information
Sandhu Jatt - jithe vi rehn, hasde tey vasde rehn.
Bilkul bhai jaan
भई वाह वाह वाह क्या बात है बहुत खूब भई वाह ।
Proud to be Nassir and lovely veer Ji . Sir Ma video dekhnyan band ker Dityan see keonkay ro ro key Delhi’s I Video . Ki keran fer dil kerda apnyan De Purani gal sunan da . Love you all and I miss all of you . I greedy about visit to my grand fathers place chak 124 faislabad
Brother it's to near to me come n see I will help you
@@intazarhussain5444 thanks a lot Hussain sahib
My greagrand father use to read urdu novels books alot of urdu he use to read all the time
Bazirgon se sona ha jb sab Punjabi ak 7 rahte tu un main buhat pyar tha
THUMBS UP For Punjabi Lehar 👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻
Ehi mere Grandfather da pind c..
Ty Fer Paaji Visit kr Jaio Apny Grand Father Dy Pind ..
Hnji jrror Rabb khair kare ..
Kosis kra ge 🙏
Zabardast janab Bhot.Ache.vidio.hia
وہ جی وہ
Love punjabies all over the world
Mere Dada Ji ,Pind Lauke Tehseel Jarah Wali .si ,Aaj wi Mera Dil Karda H ,Ki M Jindgi Wich M Apne pakistan wich Apne Dada De Pind Dek Ke Aawa , Bas Ik Tamana h ,
most welcome ik wari sano saiwa da moqa deo mary wadky v haryana tu belong kar dy a mn v India aana chahna wa. .mara WhatsApp 03216581947 hy
A multi faith meeting 🙏🏽
I am Pakistani but Love you India punjab spachelly HOSHYAR POOR 😭😭❤❤
Very emotional & lovely video 👌👌👌❤❤
Bahi ji Great work
Sada pind he Nathey jagir
Mera pardada ji sardar Pyar singh sandhu
Dada ji sardar ਦਿਆਲ ਸਿੰਘ sandhu
Sardar Jagir singh ,Sr Rasham singh, SrBakshish singh till date Residence Vill shadipur po ਭੁਨਰਹੇੜੀ distt ਪਟਿਆਲਾ
Punjabi lehar zindabad
Thanks to lovely Singh and nice to hear from professor saab
Bhot wadya g
Dil de riste bahut pyare hunde hai
Waelkum Salam
Di dill mile ish se achch kiya hai
Sda sukhi rhe Punjabi leher team
Very nice interview veer ji Salam Mataji
Zindabad
گڈ
Salute kar ne ae tuanu
10:02 😥😥😥😥🙏🏻🙏🏻🙏🏻🙏🏻💞💞💞💞
Bigg fan
Punjabi lehar, zinda baad!
Buht wadhya kam Veery kr ray j tussi
Rab tanu chardi kalla vich rkhy
My favourite channel..love this.
Nice g🇵🇰🇵🇰🇵🇰
Kya baat hay , Babay ji di umer dey hasab naal ehna di yadasht intaha di te baut pakki ae , soochan di te yaad karan di vi oeka lor nai , bilkul jiveen saray samne khalote hon , jina jina da naa lavvo .
Ae sardar saab jo bebe naal bethe sajje paase aa kinne decent lag rahe very cute.
No words to mention that can represent emotions.
Bakia da pta ni Nasir te lovley bhaji tuhanu jannat pakka naseeb hou,
Old is gold purany logon ki kia hi bataan nay..dhillon sb good work❤👍
Mashallah beautiful good vedio irfan sulehriya frm Pakistan Punjab kartarpor ilike you brother
God bless you from Tanda Gujrat Pakistan
Woww
ਬਹੁਤ ਵਧੀਆ ਵੀਰ ਜੀ
Mera pind jagir nathay
Mannu ya video bohat vadiyi lagi
bohat vdeya
ਸਾਝਾ ਪੰਜ਼ਾਬ ਜਿੰਦਾਬਾਦ
#Love_Punjabi_Culture 🌹🇵🇰🌹
Salute hai aapko aap ne sari porani yadey taza karne ki
Good punjab zindabad. ❤❤❤❤
Superb paa g
Please make vedio on chak 94 lahore my grandfather belongs to lahore he is no more but my dad still wants to see the village 🙏🏻
My grandfather s name was harchand singh gill
Mere dada ji pind
Great Work
Super memorie hai maa g ki
Good work veer ji 🤲
ਆਹ ਜਿਹੜੇ ਜਵਾਨ ਲੋਕ ਇੰਟਰਵਿਊਜ਼ ਲੈਂਦੇ ਪਏ ਹਨ ਕਿੰਨੇ ਹੀ ਸੋਹਣੇ ਢੰਗ ਨਾਲ਼ ਬੋਲਦੇ ਹਨ, ਗੱਲ ਕਰਣ ਨਾਲ਼ ਹੀ ਗੱਲ ਨਿਕਲ਼ਦੀ ਹੈ, ਪੁੱਛਣ ਦਾ ਤਰੀਕਾ ਵਧੀਆ ਚਾਹੀਦਾ ਬੱਸ
Good job Dhillion Saba. So Thk Veer ji
Great 👍
Nice video
Bhot wadeia g
Very nice God bless you lovely veer
Nice Afghanistan 🇦🇫 Peshawar
super videos
Kya bat he manh g ki ! Sb yaad he manh ji ko ! MashaAllah !
Nice job lovely veer ji
WAHEGURU JI KA KHALSA WAHEGURU JI KE FATEH
LOVELY BHAJI SATSARI AKAL TUHADI SARI TEAM. NU SATSARI AKAL EH VIDEO BHOOT KHOOBSURAT LAGGI
BABE NANAK DI MEHAR HOYE TE JAROOR TUHADE DARSHAN KARA GAY WRITER KINDA MAKHSUSPURI INDIA PUNJAB
Tears comes to eyes when see how families were broken. Waheguru, Khuda ohna nu kade muaf nahi karega jina ne Punjab toria te Punjabia nu ik duje to ad kita. Oh sare chahe Gandhi, Nehru, Jinah ja gorey ja koi hor sare narak ch jange/ Verro hadda toro. Punjab Jorro.