Ik gall baba hor jdo hrek bnde nu jindgi ik var mildi a Fer eh sare mulkh q ni border kholde.y g Sara kuj khula hona chahida jisda jee kre jidhar mrji jave
Baba me bhut phone kar da chak de kyu ne toose wala munda me baba phone chak layi y gall kar ne aa bakhi me har video dekh da me moge v bhut phone kite par chak da ne malna c tuha nu
Baba ji ma thoda boht wadda fan ha pr ik thode agge benti hai ki Malaysia bare tuc thoda puch gich kr sahi information deo kyo ki jedi tuc gal kahi ha work permit wali oho gal sahi nahi ha…. Thodi ji hor puch gich kr k te ik sahi information loka nal sanji kro ji, kyoki ma Malaysia wich he ha….. thonu boht log sunde han te eve hi kam kich k rakho te rab thonu lambiya umra dwe
ਬਹੁਤ ਵਧੀਆ ਸੁਨੇਹਾ ਦਿੱਤਾ ਬਾਬਾ ਜੀ ਫ਼ਤਿਹਗੜ ਸਾਹਿਬ ਆਲਾ ਹੁਣ ਤਾਂ ਤੇਰਾ ਪਿੰਡ ਵੀ ਪੂਰਾ ਸ਼ਹਿਰ ਹੀ ਬਣ ਗਿਆ ਬਾਬੇ।।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
ਬਾਬੇ UAE ਸਾਰੇ ਦੇਸ਼ ਨੇ ਤਰੱਕੀ ਕੀਤੀ ਹੈ ਦੁਬਾਈ ਤੇ ਸ਼ਾਰਜਾਹ ਨੇ ਹੀ ਤਰੱਕੀ ਕੀਤੀ ਹੈ
Bahut Wadhya Wichar Bro g K Moge Wala
Sirra yaar Baba ❤🎉K Moge Wala
Lovely Baba lovely 🌹🌹🌹🙏🙏👏
WaHeGuRu g
ਬਾਬਾ, ਮੈ ਵੀ ਡਿਊਟੀ ਕਿਤੀ, ਉਸ train ਵਿਚ, 2 ਬੰਦੇ ਮੈ ਵੀ ਪੁਹੰਚੇ ਸੀ, ਉਸ ਦਿਨ ਡਿਊਟੀ ਸੀ ਮੇਰੀ train ਵਿਚ, ( ਬੱਲ, Austria ) ਮੇਰਾ ਪਹਿਚਾਣ ਨਾਮਾ, ਵਾਹਿਗੁਰੂ ਜੀ, ਕਾ, ਖਾਲਸਾ, ਵਾਹਿਗੁਰੂ ਜੀ ਕੀ ਫ਼ਤਹਿ,
Wahegurue ji ❤
Waheguru ji 🙏🌹 👍 very nice video baba ji
Baba ji staring ch vidya gall kri sachi
ਸਤਿ ਸ੍ਰੀ ਅਕਾਲ ਬਾਬਾ ਜੀ
Ssa
🙏🙏❤❤
good bai ji ❤❤❤❤❤❤❤❤❤❤
ਸਤਿ ਸਰੀ ਆਕਾਲ ਬਾਬਾ ਜੀ
ਵਾਹਿਗੁਰੂ ਮੇਹਰ ਕਰੇ ਜੀ ਤੁਹਾਡੇ ਤੇ
ਤੁਹਾਡੇ ਪਰਿਵਾਰ ਨੂੰ ਵਾਹਿਗੁਰੂ ਜੀ ਲੰਮੀਆਂ ਉਮਰਾਂ ਬਖਸ਼ਿਸ਼ ਕਰੇ
ਜਿਹੜੀਆਂ ਤੁਸੀਂ ਵੀਡੀਓ ਚ ਗੱਲਾਂ ਕਰਦੇ ਹੋ
ਮੇਰਾ ਨਾਂ ਵੀ ਲੈ ਦਿਆ ਕਰੋ ਗੁਰਮੇਲ ਡਾਕਟਰ ਪਿੰਡ ਮੱਲੀਆਂ ਬਰਨਾਲਾ
🙋
Good 👍
ਸਤਿ ਸ੍ਰੀ ਅਕਾਲ ਜੀ ਤਾਰੀ ਬਾਬਾ ਜੀ
ਬਾਬਾ ਕਾਰਨ ਇਹ ਹੈ ਕਈ ਨੂੰ ਦੇਸ਼ ਭਗਤੀ ਦਾ ਨਸ਼ਾ ਵਾਲਾ ਹੁੰਦਾ ਹੈ ਇਹਨਾਂ ਨੂੰ ਆਏ ਲੱਗਦਾ ਹੈ ਸਾਡੀ ਜੀ ਡੀ ਪੀ ਤਾ ਚੌਥੇ ਪੰਜਵੇਂ ਥਾ ਹੈ ਇਹ ਤਾ ਵੇਖਦੇ ਨਹੀ ਜਦੋ ਇਸ ਜੀ ਡੀ ਪੀ ਨੂੰ ਲੋਕਾਂ ਦੇ ਸਿਰਾ ਤੇ ਵੰਡਦੇ ਨੇ ਉਦੋਂ ਆਉਂਦਾ ਕੁੱਝ ਨਹੀਂ ਹੈ ਐਬਸਈਆ ਵਿੱਚ ਬੈਠੇ ਲੋਕਾਂ ਨੂੰ ਲੱਗਦਾ ਹੈ ਸਾਡੇ ਦੇਸ਼ ਤਾ ਵਾਲਾ ਅਮੀਰ ਹੈ ਚੀਨ ਨੂੰ ਸਾਡੇ ਨਾਲੋਂ ਇੱਕ ਸਾਲ ਬਾਅਦ ਵਿੱਚ ਅਜਾਦੀ ਮਿਲੀ ਸੀ ਉਹਨਾਂ ਦੇ ਇੱਕ ਰੁਪਏ ਦੇ ਸਾਨੂੰ ਵਾਰਾ ਰੁਪਏ ਦੇਣੇ ਪੈਂਦੇ ਨੇ ਫਿਰ ਵੀ ਉਹਨਾਂ ਤੋਂ ਕੰਮ ਲੋਟ ਨਹੀਂ ਆ ਰਿਹਾ ਹੈ ਉਹਨਾਂ ਦੇ ਮੁੰਡੇ ਕੁੜੀਆਂ ਨੂੰ ਦੂਜੇ ਦੇਸ਼ਾਂ ਵਿੱਚ ਜਾਣਾ ਪੈਂਦਾ ਹੈ
Waheguru ji 🙏
BABA ji SSA ji 🙏
Good morning baba ji...
Waheguru ji mehar karn sab te ❤❤❤❤❤❤❤❤❤❤❤❤❤❤❤
Sat sri akal baba g ❤❤❤❤❤
Kive baba ji
Shi keha baba g country Philippine aa apne wale kehn ge manila 😅😅😅😅
🧐😜🤫
Ik gall baba hor jdo hrek bnde nu jindgi ik var mildi a Fer eh sare mulkh q ni border kholde.y g Sara kuj khula hona chahida jisda jee kre jidhar mrji jave
ਬਾਬਾ ਜੀ ਮੈਂ ਤੁਹਾਡੇ ਫੋਨ ਤੈ 20 ਤੋ 25 ਬਾਰ ਫੋਨ ਕੀਤਾ 1ਬਾਰ ਗੱਲ ਕਰ ਲੋ ਜੀ
ਜਦੋਂ ਪੈਸੇ ਬਣਨ ਲੱਗ ਜਾਂਦੇ ਨੇ ਫੇਰ ਤਾਂ ਕੋਈ ਕੋਈ ਯੂ ਟਿਊਬ ਵਾਲਾ ਹੀ ਚੱਕਦਾ ਨਹੀਂ ਤਾਂ ਬੱਸ ਤੂ ਕੋਣ ਤੇ ਮੈਂ ਕੌਣ
Baba me bhut phone kar da chak de kyu ne toose wala munda me baba phone chak layi y gall kar ne aa bakhi me har video dekh da me moge v bhut phone kite par chak da ne malna c tuha nu
Baba bathinde wale backwrd ta pawe keh lo bt bathinde ale yaari jide laun othe jan v de dinde aa
Baba ji ma thoda boht wadda fan ha pr ik thode agge benti hai ki Malaysia bare tuc thoda puch gich kr sahi information deo kyo ki jedi tuc gal kahi ha work permit wali oho gal sahi nahi ha…. Thodi ji hor puch gich kr k te ik sahi information loka nal sanji kro ji, kyoki ma Malaysia wich he ha….. thonu boht log sunde han te eve hi kam kich k rakho te rab thonu lambiya umra dwe
Chamkaur Singh
Jas jas jas ok ok
❤❤❤❤
Baba palki tn dikhi ni
Baba ni palki sahib de drshn ta kraye nhi
Baba ji apne jo ambassador a oh tn sale gll ni krde .hrek country ch apne rajdoot a but menu ni lgda eh kise de Kam aounde Hon gye
ਬਾਬਾ ਤੇਰੀਆਂ ਗਲਾਂ ਵਡਦਿਆ ਲਗਦੀਆਂ ਨੇ
Baba angrej Punjabi bolda c😅
ਬਾਬਾ ਜੀ ਆਪਣੇ ਕਿਹੜੇ ਨੇ ਜੋ ਧੋਖਾ ਕਰਦੇ ਨੇ ? ਭੂਆ ਦੇ ਪੁੱਤ ਨੇ ? ਬੜੇ ਮਾੜੇ ਆ ਫਿਰ ਤਾਂ
ਸਤਿ ਸ੍ਰੀ ਅਕਾਲ ਬਾਬਾ ਜੀ
👍👍👍
Jas jas jas ok ok
❤❤
❤❤❤❤