Baba Sukha Singh Baba Mhetab Singh Dhadi Shon Singh Seetal

แชร์
ฝัง
  • เผยแพร่เมื่อ 2 ธ.ค. 2024

ความคิดเห็น • 34

  • @dilpreetsingh7684
    @dilpreetsingh7684 4 หลายเดือนก่อน +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏

  • @DharamSingh-d3h
    @DharamSingh-d3h 6 หลายเดือนก่อน +2

    ਕੋਟਨ ਕੋਟ ਧਨਵਾਦ ਜੀ ਸੀਤਲ ਜੀ ਅਤੇ ਲੋਕ ਰੰਗ ਆਡੀਓ ਦਾ ਜੀ

  • @KulwantSingh-lr2rs
    @KulwantSingh-lr2rs 2 หลายเดือนก่อน

    ਕੋਟਿਨ ਕੋਟਿ ਨਮਸਕਾਰ ਗਿਆਨੀ ਜੀ ਨੂੰ, ❤❤❤❤

  • @Nirmalsingh-r2d
    @Nirmalsingh-r2d 3 หลายเดือนก่อน

    Waheguru ji waheguru ji waheguru ji waheguru ji waheguru ji waheguru ji

  • @Seerat1213
    @Seerat1213 ปีที่แล้ว

    ਵਾਹਿਗੁਰੂ ਜੀ

  • @worldworld6992
    @worldworld6992 2 ปีที่แล้ว +4

    ਮਹਾਨ ਸਿੱਖ ਕੌਮ ਦੇ ਮਹਾਨ ਵਿਦਵਾਨ ਢਾਢੀ ਸੋਹਣ ਸਿੰਘ ਸੀਤਲ ਜੀ

  • @JoginderSingh-cb7xw
    @JoginderSingh-cb7xw ปีที่แล้ว +2

    ❤ 🌴🍃🍀🌾🌴🍃🍀.🌴🍃ੴ *ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ* ੴ🍀🌾🌴🍃ੴ *ਸ਼੍ਰੀ ਵਾਹਿਗੁਰੂ ਜੀ ਕੀ ਫਤਹਿ. ੴ🍀🌾 ੴ* ਸ੍ਰੀ ਵਾਹਿਗੁਰੂ ਜੀ ਕਾ ਖ਼ਾਲਸਾ* ੴ🍀🌾 ਸ੍ਰੀ ਵਾਹਿਗੁਰੂ ਜੀ ਕੀ ਫਤਹਿ. ੴ🍀🌴🍃ੴ *ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ* ੴ🍀🌾. ੴ* ਵਾਹਿਗੁਰੂ ਜੀ ਕੀ ਫਤਹਿ. ੴ🌴🍃ੴ *ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ* ੴ🍀🌾 ੴ* ਵਾਹਿਗੁਰੂ ਜੀ ਕੀ ਫਤਹਿ. ੴ. 🌴🍃ੴ *ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ* ੴ🍀🌾🌴🍃ੴ *ਸ਼੍ਰੀ ਵਾਹਿਗੁਰੂ ਜੀ ਕੀ ਫਤਹਿ. ੴ🍀🌾🍀🌾 🍀🌴☘️🍃🍀🌾🌱🌿

  • @Anandpb02
    @Anandpb02 4 ปีที่แล้ว +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵਾਹਿਗੁਰੂ ਜੀ💕💕💕 ਦੀ ਅਪਾਰ ਕਿਰਪਾ ਹੋਈ ਅਜ ਇਹ ਅਣਮੁਲ ਪ੍ਰਸੰਗ ਸੁਣਨ ਦਾ ਸੁਭਾਗ ਪ੍ਰਾਪਤ ਹੋਇਆ ।ਵਾਹਿਗੁਰੂ ਜੀ ਤੁਹਾਡਾ ਕੋਟਿ ਕੋਟਿ ਧੰਨਵਾਦ ਜੀ💕💕💕

  • @bhupendersingh1593
    @bhupendersingh1593 2 ปีที่แล้ว +1

    ਵਾਹਿਗੁਰੂ ਵਾਹਿਗੁਰੂ ਜੀ

  • @panjpaani4025
    @panjpaani4025 2 ปีที่แล้ว +2

    ਜੰਗਲ ਦੇ ਵਿਚ ਭੌਂਦਾ ਫਿਰਦਾ, ‘ਲੇਲੀ ਲੇਲੀ' ਕਰਦਾ
    ਲੇਲੀ ਦਾ ਜੋ ਨਾਮ ਸੁਣਾਵੇ, ਸਿਰ ਕਦਮਾਂ ਤੇ ਧਰਦਾ।
    ਹਥ ਵਿਚ ਤਸਬੀ, ਤਿਲਕ ਮਥੇ ਤੇ, ਨਾ ਪੰਡਤ ਨਾ ਹਾਜੀ
    ‘ਲੇਲੀ ਹੂ' ਦੀ ਬਾਂਗ ਪੁਕਾਰੇ, ਲੇਲੀ ਨਾਮ ਉਚਰਦਾ।
    ਤਕ ਉਸ ਇਸ਼ਕ ਦੀਵਾਨੇ ਤਾਂਈ, ਜਾਹਿਦ ਦਿਲ ਵਿਚ ਸੋਚੇ
    ‘ਪਹਿਰਾਵਾ ਸੂਫੀ ਦਾ ਜਾਪੇ, ਕੰਮ ਕਰੇ ਕਾਫਰ ਦਾ’।
    ਪੁੱਛਣ ਲੱਗਾ, “ ਓ ਮਜਨੂੰ ! ਓ ਲੇਲੀ ਦੇ ਦੀਵਾਨੇ
    ਛੱਡ ਖੁਦਾ ਨੂੰ ਬੁੱਤਾਂ ਅੱਗੇ, ਕਿਓਂ ਤੂੰ ਸਿਜਦੇ ਕਰਦਾ" ।
    “ਕੌਣ ਖੁਦਾ ? ਤੇ ਕਿੱਥੇ ਵਸਦੈ ?” ਮੋੜ ਕਿਹਾ ਆਸ਼ਕ ਨੇ
    “ਮੈਂ ਤਾਂ ਇਕ ਲੇਲੀ ਨੂੰ ਜਾਣਾ ਭੇਤੀ ਨਹੀਂ ਈਸ਼ਰ ਦਾ”।
    ਜਾਹਿਦ ਕਿਹਾ, “ਰਬ ਹਰ ਜ਼ੱਰੇ ਵਿਚ ਹਰ ਰੰਗ ਦੇ ਵਿਚ ਵਸਦੈ”
    “ਲੈਲੀ ਵਿਚ ਵੀ ਵਸਦੈ?” “ਹਾਂ ਸਭ ਨੂਰ ਉਸੇ ਅਨਵਰ ਦ ”।
    “ਤਾਂ ਨਾ ਵਰਜ” ਕਿਹਾ ਮਜਨੂੰ ਨੇ, “ਲੈਲੀ ਨਾਮ ਜਪਣ ਦੇ
    ਮਿਲ ਪਏਗਾ ਰਬ ਆਪੇ, ਜਿਸ ਦਿਨ ਮੇਲ ਹੋਊ ਦਿਲਬਰ ਦਾ
    ਗਿਆਨੀ ਸੋਹਣ ਸਿੰਘ ਸੀਤਲ ਸਾਹਿਬ

  • @sahotabaljit55
    @sahotabaljit55 9 หลายเดือนก่อน +2

    ਸਿੱਖ ਕੌਮ ਦੇ ਇਤਿਹਾਸ ਦਾ ਵਡਮੁੱਲਾ ਖਜ਼ਾਨਾ ਸੀ ਬਾਪੂ ਸੋਹਣ ਸਿੰਘ ਜੀ ਸੀਤਲ ਸਾਹਬ। ਸਿਰ ਝੁਕਦਾ ਹੈ ਬਾਪੂ ਦੀ ਕਮਾਈ ਅੱਗੇ,ਅਸਲ ਢਾਡੀ ਕਲਾ ਇਹ ਹੀ ਐ ਨਾ ਕਿ ਅੱਜਕੱਲ੍ਹ ਦੇ ਗੀਤਾਂ ਦੀਆਂ ਤਰਜ਼ਾਂ ਤੇ ਗਾਉਣਾ।

  • @singhdhillon1
    @singhdhillon1 4 ปีที่แล้ว +6

    ਘਰ ਘਰ ਇਤਿਹਾਸ ਢਾਡੀ ਤੇ ਕਵੀਸ਼ਰਾਂ ਰਾਹੀ ਹੀ ਪੁੱਜ ਸਕਦਾ ਹੈ ।

    • @gurdasrajasthani1941
      @gurdasrajasthani1941 4 ปีที่แล้ว

      Afsos dhadi kla nu koi ena jayada like nhi krda

    • @BaldevSingh-vm1uo
      @BaldevSingh-vm1uo 6 หลายเดือนก่อน

      ​@@gurdasrajasthani1941❤😊😊😊😊😊😊😊😊😊😊😊😊😊😊😊😊

  • @SukhwinderSingh-j4g1u
    @SukhwinderSingh-j4g1u หลายเดือนก่อน

    Nice

  • @Hardeepsingh1gill
    @Hardeepsingh1gill 5 ปีที่แล้ว +3

    Bahut kirpa

  • @KashmirSingh-lx1ll
    @KashmirSingh-lx1ll หลายเดือนก่อน

    Sohan Singh

  • @mandeepmannu404
    @mandeepmannu404 5 ปีที่แล้ว +3

    Very nice

  • @BhupinderKaur-rv6uc
    @BhupinderKaur-rv6uc 4 ปีที่แล้ว +1

    Parnam dhadi Sohan sh sital waheguru

  • @bhaijagbirsingh9665
    @bhaijagbirsingh9665 ปีที่แล้ว

  • @harpreetsinghmanila392
    @harpreetsinghmanila392 4 ปีที่แล้ว +3

    Waheguru

  • @satinderbirsingh2465
    @satinderbirsingh2465 ปีที่แล้ว

    Waheguru ji ❤

  • @jatindersingh6990
    @jatindersingh6990 5 ปีที่แล้ว +2

    Waheguru ji

  • @mp.sandhu8866
    @mp.sandhu8866 2 ปีที่แล้ว

    🙏🏻🙏🏻🙏🏻🌹🌹🌹❤️❤️❤️🌹🌹🌹🙏🏻🙏🏻🙏🏻

  • @mahindersinghraipehowa9743
    @mahindersinghraipehowa9743 2 ปีที่แล้ว

    Very very nice

  • @punjabmetalstore2840
    @punjabmetalstore2840 3 ปีที่แล้ว

    Satnam waheguru ji

  • @sandeepsarao3119
    @sandeepsarao3119 5 ปีที่แล้ว +1

    Baapu g zubaan he khamosh hi Kandi a

  • @ParminderKaur-yr9ih
    @ParminderKaur-yr9ih ปีที่แล้ว

    ਵਾਹਿਗੁਰੂ ਜੀ

  • @jaspreetsingh3941
    @jaspreetsingh3941 ปีที่แล้ว

    ਵਾਹਿਗੁਰੂ ਜੀ ਵਾਹਿਗੁਰੂ

  • @didersingh7524
    @didersingh7524 ปีที่แล้ว

  • @gurpalpawar8577
    @gurpalpawar8577 4 ปีที่แล้ว +2

    Waheguru g

  • @mukhtiarsingh5050
    @mukhtiarsingh5050 3 ปีที่แล้ว

    Very nice