ਟੇਲ ਬੋਨ ਪੇਨ ਜਾਂ ਢੂੰਡਰੀ ਚ ਦਰਦ ਲਈ ਕਸਰਤਾਂ or Tail Bone Pain Physiotherapy Exercises or Coccyx Pain ???
ฝัง
- เผยแพร่เมื่อ 28 ก.ย. 2024
- In This Video
Dr Gursher Singh Saran Explained about Tail Bone Pain
Or Coccyx pain Exercises Or Physiotherapy Exercises
Magical Exercises
#tailbonepain #tailbone #coccydynia #coccyx #painrelief #pain #physicaltherapyexercises #physiotherapy #prevention #rehabilitation #painmanagement
Follow On Instagram
www.instagram....
ਡਾਕਟਰ ਸਾਹਿਬ ਜੇਕਰ ਗੋਡੇ ਖਰਾਬ ਹਨ ਤਾਂ ਫੋਲਡ ਵਾਲੀ ਐਕਸਰਸਾਈਜ਼ ਨਹੀਂ ਹੋ ਸਕਦੀ ,ਪਲੀਜ ਨਾਲ ਨਾਲ ਇਹ ਵੀ ਦੱਸਿਆ ਜਾਵੇ❤❤❤❤
Too gud exercises, Thanku Sir.
Thanks ji
Thanks doctor ji
Gursher veer ji kudey Walia 2 exercise ker rhe ha waheguru ji kirpa kernge s.s.a.ji thankyou ji Amritsar
Waheguru ji
very nice ji
Thanks
Very nice g 🙏🙏
Thanks a lot
Thank you sir ji exercise dasn waste.
So nice of you
Dr Shab tali bone tadi ho gye 13 years ho gya plz dso same exercise krni 🙏🙏🙏🙏
Share Reports
Veer Ji number pjo plz 🙏🙏🙏❤️❤️❤️
ਵੀਰ ਜੀ ਪੰਜਾਬੀ ਮੈਸੇਜ ਦਾ ਪੰਜਾਬੀ ਵਿਚ ਜੁਵਾਬ ਦਿਆ ਕਰੋ ਜੀ
ਬੇਟਾ ਜੀਓ ਫੋਨ ਨੰਬਰ ਦਿਓ।🙏
ਤੁਹਾਡਾ ਸਮਝਾਉਣ ਦਾ ਤਰੀਕਾ ਬਹੁਤ ਹੀ ਵਧੀਆ ਹੈ ਡਾਕਟਰ ਸਾਹਿਬ
ਗੁਰਸ਼ੇਰ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਬਹੁਤ ਵਧੀਆ ਢੰਗ ਨਾਲ਼ ਸਮਝਾਉਂਦੇ ਹੋ🙏🙏🌹💕
ਧੰਨਵਾਦ ਬੇਟਾ ਜੀਓ 🙏🙏
Tail bone has moved interiorly how much time it will take to get in right position
ਇਹ ਵੀਡੀਉ ਪਾ ਕੇ ਬੜਾ ਚੰਗਾ ਕੀਤਾ
ਜੇਕਰ ਢੁਡਰੀ ਟੇਡੀ ਹੋ ਜਾਏ ਤਾਂ ਕਿਹੜੀ ਕਸਰਤ ਕਰੀਏ ਧੰਨਵਾਦ
Hanji
ਮੇਰਾ ਬੱਚੇਦਾਨੀ ਦਾ ਅਪਰੇਸ਼ਨ ਹੋਇਆ 2 ਮਈ ਨੂੰ ਉਸ ਤੋਂ ਬਾਅਦ ਮੇਰੇ ਦਰਦ ਹੁੰਦਾ ਹੈ ਜੀ
Share Xray
Ager knee pain hove tan v ih exercise kr sakde han
ਪੰਜਾਬੀ ਵਿੱਚ ਗੱਲ ਕਰਨ ਦੀ ਕੋਸ਼ਿਸ ਕਰਿਓ ਕਰੋ ਬੱਚੇ
I ll try my best 🙏🙏🙏from Next time thanks 🙏
ਕੁੱਲ੍ਹੇ ਵਿੱਚ ਸ਼ੂਰੁ ਹੋ ਕੇ ਦਰਦ ਚੁਲ੍ਹੇ ਵਿੱਚ ਹੋ ਰਿਹਾ ਡਾਕਟਰ ਸਾਹਿਬ ਜੀ ਕੋਈ ਹੱਲ ਦੱਸੋਂ ਪਲੀਜ਼
Doctor Saab tuhanu kithe mil sakde Haan ji
Mullanpur Ludhiana
@@Drgursher mullanpur kehre hospital ch ji , any number, asi Ludhiana ton auna
Thanks a lot beta
Most welcome 😊
Sat sri akal dr saab please contact number de sakde
8909000064
Very nice👍
Thank you!