Punjabiat te Parwasi/Diaspora Punjabian di zimmewari, 1947 Context

แชร์
ฝัง
  • เผยแพร่เมื่อ 28 ธ.ค. 2024

ความคิดเห็น • 19

  • @pushwindersingh4009
    @pushwindersingh4009 4 หลายเดือนก่อน +2

    ਤੁਹਾਡੀਆਂ ਗਲਾਂ ਬਹੁਤ ਹੀ ਵਜ਼ਨਦਾਰ ਹਨ ਦੇਸ਼ ਦੀ ਵੰਡ ਦਾ ਮੈਨੂੰ ਬਹੁਤ ਦਰਦ ਹੈ ਪਰ ਕੀਤਾ ਵਿ ਕੀ ਸਕਦਾ ਹੈ ਸਾਡੇ ਵੱਲ ਮਸੀਤਾ ਤੁਹਾਡੇ ਵੱਲ ਮੰਦਰ ਗੁਰੂਦੁਆਰੇ 1947 ਦਾ ਸੰਤਾਪ ਭੋਗ ਰਹੇ ਹਨ ਕਦੇ ਕਿੱਸੇ ਰਾ ਰੱਬ ਵਸਦਾ ਸੀ ਉਹਨਾਂ ਚ ਨੇ ਮਨੀਏ ਕਿੰਨੇ ਚਾਵਾਂ ਮਲਾਰਾ ਨਾਲ ਬਣਾਏ ਸਨ ਉਹ ਧਾਰਮਿਕ ਸਥਾਨ। ਕੁਝ ਕੁ ਸ਼ਾਤਰ ਲੋਕਾਂ।।ਦੀ ਨਲਾਇਕੀ ਨਾਲ।ਅੱਜ ਕਿ ਹਾਲ ਹੋਇਆ ਉਹਨਾਂ ਧਾਰਮਿਕ ਅਸਥਾਨਾ ਦਾ ਦੋਵੇਂ ਪਾਸੇ।
    ਜਦੋਂ ਮੈ ਕਿੱਸੇ ਪਿੰਡ ਚੋ ਲੰਘਦਾ ਹਾ ਕੋਈ ਉਜੜੀ ਹੋਈ ਮਸਜਿਦ ਦੇਖਦਾ ਹਾ ਤਾਂ ਦਿਲ ਚੋ ਇਕ ਦਰਦ ਜਿਹਾ ਉੱਠਦਾ ਹੈ ਕਿਕੋਂ ਸਨ ਉਹ ਲੋਕ ਜਿਹਨਾਂ ਨੂੰ ਇਹ ਬਰਬਾਦੀ ਜੀ ਪਸੰਦ ਸੀ ਗਲਾ।ਹੋਰ ਵੀ ਬਹੁਤ ਹਨ ਪਰ ਹੋ ਕੁਝ ਨੀ ਸਕਦਾ ,,,,,,,
    ਤੁਹਾਡਾ ਵਿ ਏਕ। ਉਪਰਾਲਾ ਹੀ ਹੈ ਰੱਬ ਸੋਹਣਾ ਤੁਹਾਨੂ ਹੀ ਕਾਮਯਾਬ ਕਰੇ ਜਿੰਦਗੀ ਥੋੜੀ ਹੈ ਬਕੀ ਹੈ ਪਤਾ ਨੀ ਕਿੰਨੇ ਕੀ ਦੇਖਣਾ ਪਰ ਅਸੀ ਤਾਂ ਜ਼ੋ ਦੇਖ ਰਹੇ ਹਾਂ ਆਪਣੇ ਬਜੁਰਗਾਂ ਤੋਂ ਸੁਣਦੇ ਹਾਂ 1947 ਚ ਹੋਇਆ ਬਹੁਤ ਮਾੜਾ ਹੈ ਰੱਬ ਮੇਹਰ ਕਰੇ ਫੇਰ ਕਦੀ ਵੀ ਦੁਨੀਆ ਪਰ 1947 ਵਰਗਾ ਦੁਖਾਂਤ ਨਾ ਵਰਤੇ
    RAMPUR BILRON
    GARHSHANKER
    HOSHIARPUR
    PB INDIA

    • @EKCPUNJAB
      @EKCPUNJAB  4 หลายเดือนก่อน

      Tusi es mudde nu gehrai nal smjhde o .. boht Khushi hundi h .. boht muhabbat tubade lei 🙏💕

  • @balbirrandhawa4577
    @balbirrandhawa4577 4 หลายเดือนก่อน

    Professor sahib kossish kari challo rabb jaror phal lavega salute sir

  • @nirmalmann9347
    @nirmalmann9347 4 หลายเดือนก่อน

    Prof.Tariq Gujjar ji ਸਹੀ sahi akharan vich
    thuade vicharn te AMAL Karan de Lor ha. Meharbani Shukria Hausala Karan Lye.

  • @RameshKumar-fr1vz
    @RameshKumar-fr1vz 4 หลายเดือนก่อน +1

    ਜਦੋਂ ਤੇਨੂੰ ਚਿੱਟੇ ਆ ਗਏ ਅਕਲ ਨਹੀਂ ਆਈ ਕਿ ਛੋਟਿਆਂ ਜਾਤਾਂ ਲਖ ਦੀ ਲਾਹਨਤ ਹੈ ਤੈਨੂੰ ਤੇਰੀ ਉਮਰ ਨੂੰ ਤੁ ਦੁਨੀਆਂ ਨੂੰ ਸਬਕ ਸਿਖਾਉਣ ਲੱਗਾ ਪਹਿਲਾਂ ਆਪਣੀ ਸੋਚ ਵਲ ਝਾਤੀ ਮਾਰਨ ਦੀ ਲੋੜ ਹੈ ਸਬਤੋਂ ਛੋਟਾ ਤੇ ਭੰਡ ਹੈ ਇੱਕ ਤੁ ਚੜਦੇ ਪੰਜਾਬ ਤੇ ਇੰਡੀਅਨ ਦੀ ਜੂਤੀ ਬਰਾਬਰ ਵੀ ਨਹੀਂ ਹੈ ਕਿਉਂਕਿ ਜੁਤੀਆਂ ਵੀ ਸਫ਼ਾਈ ਨਾਲ ਰੱਖਣਾ ਜ਼ਰੂਰੀ ਹੁੰਦੇ ਉਮਰ ਨੂੰ ਧਿਆਨ ਵਿੱਚ ਰੱਖ ਕੇ ਬੋਲਦਾ ਪਰ ਜਾਹਿਲਾਂ ਵਾਲ਼ੀ ਸੋਚ 78 ਸਾਲਾਂ ਚ ਉਥੇ ਹੀ ਖਲੋਤੀ ਹੈ ਜਿਥੋਂ ਤੁਸੀਂ ਸ਼ੂਰੁ ਸੀ ਹਿੰਦੂਸਤਾਨ ਜੀਂਦਾਬਾਦ ਇਨਸਾਨੀਅਤ ਜ਼ਿੰਦਾਬਾਦ ਇਨਸਾਨੀਅਤ ਤੋਂ ਉੱਪਰ ਕੋਈ ਜ਼ਾਤ ਪਾਤ ਨਾਂ ਛੋਟਾ ਨਾਂ ਵੱਢਾ

  • @BadalDhillon-y5v
    @BadalDhillon-y5v 4 หลายเดือนก่อน

    Aa ba Punjabi

  • @RajeevKumar-ho2de
    @RajeevKumar-ho2de 9 วันที่ผ่านมา

    Bhai aap such baat bolte ho

  • @mohinderbhumbla1334
    @mohinderbhumbla1334 4 หลายเดือนก่อน +1

    Prof.sahib tusin asli sachai vyan kiti hai,te sach hamesha kaura hunda hai.Dowen paase history ek saazish adhin totally distort kiti gayi hai .hun social media karke asliat history bare kujh farq jarur piya hai,per haale b Bohut kujh karan layi Baki hai.

    • @EKCPUNJAB
      @EKCPUNJAB  4 หลายเดือนก่อน +1

      Bilkul theek.. Apmay lokan nu poori te nirpakh sachai dassna kisay de v waray ch nhi.. per asin apni koshish nal apne baray aap sach bolan di koshish krdian rehna a

  • @balvinderbadesha970
    @balvinderbadesha970 4 หลายเดือนก่อน

    BOHUT BOHUT DHANBAD TARIQ SAHIB JO VI KIHA THEAK KIHA SANOO IH DEKHNA PAINA SADE ASAL HERO KOUN SAN IK PASSE JIHRHE HERO NE OHNA NOO OH HERO NAHI MUN DE TE DOOJE OHNA NOO HERO MUN DE HUN IH DEKHAN DI JAROORAT HAI BOHUT HI VADIA VIDEO DHANBAD TARIQ GUJJAR G

    • @EKCPUNJAB
      @EKCPUNJAB  4 หลายเดือนก่อน

      Such keha tusi... Eh ntara krna pena Sanu 🙏👍💓

  • @sukhdevpannu-jw2hj
    @sukhdevpannu-jw2hj 4 หลายเดือนก่อน

    ਪੰਜਾਬੀ ਸ਼ੇਰ ਦੋਵੇਂ ਪਾਸੇ ਲੂੰਬੜ ਸਿਆਸਤ ਦਾਨਾ ਦੇ ਵੱਸ ਪਏ ਹੋਏ ਹਨ। ਲੋੜ ਹੈ ਇਨ੍ਹਾਂ ਤੋਂ ਖਹਿੜਾ ਛਡਵਾਉਣ ਦੀ।

  • @bhurasingh3584
    @bhurasingh3584 4 หลายเดือนก่อน

    Prof. Saheb Kamal kar deti hai.... Pura falsafa 14 minut the video which samet deta hai.... A Gal pakki hai k Sanu apna Punjab loka de Manan vich banana pavega.... Jaddojahid jari rakho.... Safar Jari rakho ek Din jarur pind avega..... Shukriya.

    • @EKCPUNJAB
      @EKCPUNJAB  4 หลายเดือนก่อน

      Dili muhabbat te shukria Bhura Singh ji

  • @chadhar7773
    @chadhar7773 4 หลายเดือนก่อน +1

    Professor Sahb,
    Jehri tuhadi mang aa eh Kam Qauman Kardiaj Hondian...
    Barder de urle passe tan Punjabi Qaum 47 wich hi fout ho gai si.
    Te parle da wi sun Lao jehri thori bahli Punjabi Qoum jeendi hai oh apney dharmik sambandh Kar ke jeendi hai.
    sada masala aeh be bai aseen haddun wadh Mazhabi Han jis paroon aseen koi dharmik qom .tan.ban sakde Haan par Jughrafiye, Zuban te Sabhya Char de sir te Qoum Kadi Nahi ban sakde.

    • @EKCPUNJAB
      @EKCPUNJAB  4 หลายเดือนก่อน

      Eho dukh h

  • @MANMOHANSINGH-lz2bo
    @MANMOHANSINGH-lz2bo 4 หลายเดือนก่อน

    Janata nu 1947 da poora sach nahi pata- English desha ne Punjab nu es karke todeya kyonki Punjab da 1 Nanakshahi rs england de 13 pound de barabar hunda si, te Punjab de mantriyaan nu English desh ne lalach deke janata nu gumrah kita te katal kita- janata nahi ladi , dikhave layi ladvaya -Asal vich katal kita

  • @GurvinderSingh-gk3kv
    @GurvinderSingh-gk3kv 3 หลายเดือนก่อน

    98%pakisatani native ne na ki arab iran to aye hoye lok