20-5-24 ਪੰਜਾਬੀ ਖ਼ਬਰਾਂ | Today Punjabi News | Punjabi Prime Time | Election | Judge Singh Chahal

แชร์
ฝัง
  • เผยแพร่เมื่อ 18 พ.ค. 2024
  • #PunjabiNews​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​ #PrimeTime
    'Punjabi Prime Time' is a Daily News Bulletin.
    Today Punjabi News
    ਪੰਜਾਬੀ ਖਬਰਾਂ
    ਜੱਜ ਸਿੰਘ ਚਾਹਲ
    This News Video is about Punjab state. It's aim is to inform people.
    Punjabi Khabran and latest News from Punjab Today.
    Subscribe Link:-
    / @punjabinewschannel
    Facebook Link:-
    / thepunjabtvnews
    ਪੰਜਾਬੀ ਖਬਰਾਂ
    ਜੱਜ ਸਿੰਘ ਚਾਹਲ
    The Punjab TV is a Punjabi News Channel. It tells the truth of every political news of Punjab (India). This Channel believes in reality so it provides all Informative Punjabi news. It serves Punjabi people living in different countries like India, Canada, Australia, United Arab Emirates, New Zealand, UK and USA.
    News in Punjabi Language.
    Judge Singh Chahal news today
    Jajj Singh Chahal today news
    Jujj Singh Chahal news
    This Channel covers news about leaders Charanjit Singh Channi, Captain Amrinder Singh, Navjot Singh Sidhu, Sukhbir Badal, Bhagwant Maan, Sukhpal Khaira and Simarjeet Bains etc.
    This channel streams news about political parties like Congress, Shiromani Akali Dal, AAP, BJP etc.

ความคิดเห็น • 82

  • @ThePunjabTVnews
    @ThePunjabTVnews  22 วันที่ผ่านมา +7

    ਸਾਡੀ ਟੀਮ ਸਾਰੇ ਹਲਕਿਆਂ 'ਚ ਜਾ ਕੇ ਚੋਣ ਸਰਵੇਖਣ ਕਰ ਰਹੀ ਹੈ, ਜੋ ਛੇਤੀ ਹੀ ਚੈਨਲ 'ਤੇ ਅਪਲੋਡ ਕੀਤੇ ਜਾਣਗੇ, ਇਸ ਲਈ ਅੱਜਕੱਲ੍ਹ ਟਾਈਮ 'ਚ ਦੇਰ ਹੋ ਰਹੀ ਹੈ, ਅਸੁਵਿਧਾ ਲਈ ਖਿਮਾ ਦੇ ਜਾਚਕ ਹਾਂ🙏🏻

  • @TejinderSingh-ty7im
    @TejinderSingh-ty7im 23 วันที่ผ่านมา +33

    ਕਿਥੇ ਰਹਿੰਦੇ ਹੋ ਜੱਜ ਸਾਹਬ, ,,ਕੱਲ ਤੂਸੀ ਅਦਾਲਤ ਚ ਹਾਜਰ ਨਹੀਂ ਹੋਏ, ,,😂😂😂😂😂❤❤

  • @sewasingh696
    @sewasingh696 23 วันที่ผ่านมา +78

    ਬੌਹਤ ਜ਼ਰੂਰੀ ਹੈ ਇਹ ਕਨੂੰਨ ਪੰਜਾਬ ਵਿੱਚ ਲਾਗੂ ਕਰਨਾ ਚਾਹੀਦਾ ਹੈ ❤❤❤❤ ‌। ਸੇਵਾ ਸਿੰਘ ਅੰਮ੍ਰਿਤਸਰ ਤੋਂ

    • @harneksingh884
      @harneksingh884 23 วันที่ผ่านมา +6

      😅www😮

    • @GurdeepSingh-st7je
      @GurdeepSingh-st7je 23 วันที่ผ่านมา +2

      W

    • @Gaggag32
      @Gaggag32 23 วันที่ผ่านมา

      888​@@harneksingh884

    • @user-pf4cs2eo3v
      @user-pf4cs2eo3v 23 วันที่ผ่านมา

      Sarian dhiran nu khehra sahib di support karni

  • @MohinderSingh-kj4vo
    @MohinderSingh-kj4vo 23 วันที่ผ่านมา +56

    ਪੰਜਾਬ ਦੀ ਹੋਂਦ ਨੂੰ ਬਚਾਉਣ ਲਈ ਪੰਜਾਬ ਦੇ ਹਿੱਤ ਵਿੱਚ ਕਾਨੂੰਨ ਬਣਾਉਣਾ ਜਰੂਰ ਹੈ।

  • @satnaam.singhmalhi6249
    @satnaam.singhmalhi6249 23 วันที่ผ่านมา +10

    ਸਤਿ ਸ੍ਰੀ ਆਕਾਲ ਜੀ 🙏🙏

  • @pardeepkular2460
    @pardeepkular2460 23 วันที่ผ่านมา +5

    ਕਾਨੂੰਨ ਬਹੁਤ ਜਰੂਰੀਅਾ ਪੰਜਾਬ िਵਚ ਵੀ ਬਾਹਰਲੇ ਸੂਬੇ ਦਾ िਵਅਾਕਤੀ ਏਥੇ ਜਮੀਨ ਨਹੀ ਖਰੀਦ ਸਕਦਾ

  • @pardeepkular2460
    @pardeepkular2460 23 วันที่ผ่านมา +3

    ਵੋਟਾ ਬਾਅਦ िਵਚ ਪिਹਲਾ ਪੰਜਾਬ ਬਚਾਉਣਾ ਜਰੂਰੀਅਾ ਜੀ

  • @Kiranjeetkaur59843
    @Kiranjeetkaur59843 23 วันที่ผ่านมา +5

    ਖਹਿਰਾ ਵੀ ਇਹ ਸਭ ਪੰਜਾਬੀਆਂ ਤੋਂ ਵੋਟਾਂ ਬਟੋਰਨ ਲਈ ਕਹਿ ਰਿਹਾ,, ਦੋਗਲਾ ਹੈ ਖਹਿਰਾ,, ਨੌਟੰਕੀ ਮਾਸਟਰ 😡😡

  • @Kiranjeetkaur59843
    @Kiranjeetkaur59843 23 วันที่ผ่านมา +5

    ਪੰਜਾਬ ਦੀ ਹੋਂਦ ਬਚਾਉਣ ਲਈ ਪੰਜਾਬ ਦਿੱਲੀ ਤੋਂ ਅਲੱਗ ਹੋਣਾ ਚਾਹੀਦਾ ਹੈ🙏😥

  • @SansarSingh-ou8sr
    @SansarSingh-ou8sr 23 วันที่ผ่านมา +5

    ਕਤਲ ਕਤਲ ਨੂੰ ੳਕਸ਼ੌਣਾ ਬਖਸ਼ਿਆ ਨਹੀਂ ਜਾਣਾ ਚਾਹੀਦਾ

  • @lakhwinderlakhwinder1353
    @lakhwinderlakhwinder1353 23 วันที่ผ่านมา +4

    Good

  • @juggajugga4596
    @juggajugga4596 22 วันที่ผ่านมา

    ਪੰਜਾਬ ਵਿੱਚ ਕਾਂਗਰਸ ਦੀ ਹੋ ਗਈ ਵੱਡੀ ਜਿੱਤ 👌

  • @user-zp9zc5ue4p
    @user-zp9zc5ue4p 23 วันที่ผ่านมา +1

    ਖੈਹਰਾ ਠੀਕ ਬੋਲਦਾ ਹੈ ਰਾਜਾ ਵੜਿੰਗ ਗਲਤ ਹੈ ਪੰਜਾਬ ਲਈ

  • @AmarjeetsinghMehmi
    @AmarjeetsinghMehmi 22 วันที่ผ่านมา

    ਖਹਿਰਾ ਸਭ ਦਾ ਬਿਆਨ ਬਿਲਕੁਲ ਸਹੀ ਅਸੀਂ ਸਹਿਮਤ ਹਾਂ

  • @babajindasing
    @babajindasing 23 วันที่ผ่านมา +1

    ਖੈਹਰਾ ਦਾ ਬਿਆਨ ਬਿਲਕੁਲ ਸਹੀ ਹੈ

  • @user-vt6bl2mz7o
    @user-vt6bl2mz7o 23 วันที่ผ่านมา +11

    ਲੱਖਾ ਸਿਧਾਣਾ ਜ਼ਿੰਦਾਬਾਦ
    ਮੰਗਾ ਸਿੰਘ
    ਪਿੰਡ ਬੁਰਜ ਲੱਧਾ ਸਿੰਘ ਵਾਲਾ

  • @pardeepkular2460
    @pardeepkular2460 23 วันที่ผ่านมา +1

    ਸੁਖਪਾਲ ਖਾिਹਰਾ ਜੀ ਦਾ िਬਅਾਨ ਠੀਕ ਹੈ िਬਹਾਰੀ ਕਢੇ ਜਾਣ ਇਥੋ

  • @kulwantsinghhundal1131
    @kulwantsinghhundal1131 23 วันที่ผ่านมา +14

    ਜਜ ਸਿੰਘ ਚਾਹਲ ਜੀ, ਜਦੋਂ ਤੁਸੀਂ ਲੇਟ ਹੋ ਜਾਂਦੇ ਹੋ, ਤਾਂ ਉਦੋਂ ਦਸ ਦਿਆਂ ਕਰੋ ਕਿ ਮੈਂ ਅੱਜ ਇਸ ਕਰਕੇ ਲੇਟ ਹੋ ਗਿਆ ਹਾਂ।

    • @ThePunjabTVnews
      @ThePunjabTVnews  22 วันที่ผ่านมา

      ਸਾਡੀ ਟੀਮ ਸਾਰੇ ਹਲਕਿਆਂ 'ਚ ਜਾ ਕੇ ਚੋਣ ਸਰਵੇਖਣ ਕਰ ਰਹੀ ਹੈ, ਜੋ ਛੇਤੀ ਹੀ ਚੈਨਲ 'ਤੇ ਅਪਲੋਡ ਕੀਤੇ ਜਾਣਗੇ, ਇਸ ਲਈ ਅੱਜਕੱਲ੍ਹ ਟਾਈਮ 'ਚ ਦੇਰ ਹੋ ਰਹੀ ਹੈ, ਅਸੁਵਿਧਾ ਲਈ ਖਿਮਾ ਦੇ ਜਾਚਕ ਹਾਂ🙏🏻

  • @user-ez4zn8dp5h
    @user-ez4zn8dp5h 23 วันที่ผ่านมา +2

    Bilkul sahi keha

  • @sarabjitpal6483
    @sarabjitpal6483 23 วันที่ผ่านมา +2

    good

  • @SatinderKaur-vp1zk
    @SatinderKaur-vp1zk 23 วันที่ผ่านมา

    Waheguru ji

  • @jogindersaini7200
    @jogindersaini7200 23 วันที่ผ่านมา +2

    ਬਾਦਲ ਨੂੰ ਲੋਕਾਂ ਨੇ ਵੋਟ ਨਹੀਂ ਪਾਉਣੀ।ਬੇਇੱਜ਼ਤੀ ਭਾਵੇਂ
    ਕਰ ਦੇਣ ।ਪੰਜਾਬ ਨੂੰ ਇਸ ਪਿਉ ਪੁੱਤ ਨੇ ਕੌਡੀਉਂ ਵੀ ਖੋਟਾ ਕਰ ਦਿੱਤਾ ਹੈ।

  • @singhsaini5652
    @singhsaini5652 23 วันที่ผ่านมา +6

    ਖੈਰਾ ਠੀਕ ਹੈ ਕੰਮ ਕਰਨ ਜਮੀਨ ਖ੍ਰੀਦਣ ਦਾ ਹੱਕ ਨਹੀਂ

  • @ArshdeepSingh-oh4qk
    @ArshdeepSingh-oh4qk 23 วันที่ผ่านมา

    ਵਾਹਿਗੁਰੂ ਜੀ ਵਾਹਿਗੁਰੂ

  • @ChamkaurSingh-bj6vv
    @ChamkaurSingh-bj6vv 23 วันที่ผ่านมา +1

    ਖਹਿਰਾ ਸਾਬ ਠੀਕ ਕਹਿੰਦਾ ਹੈ

  • @user-pl9tf4xp3o
    @user-pl9tf4xp3o 22 วันที่ผ่านมา

    Sukhpal Singh Khaira bilkul theek kah rahe hain

  • @rikhiramsinghsingh468
    @rikhiramsinghsingh468 23 วันที่ผ่านมา +1

    Khalsa waheguru Ji bhatija Sahab amritwani amritwani koi khabar nahin de

  • @honeykhangura7120
    @honeykhangura7120 22 วันที่ผ่านมา

    ਜੱਜ ਸਾਹਿਬ ਸਾਡੇ ਸਿੰਘ ਹਵਾਰਾ ਨੂੰ ਨਹੀਂ ਪੌਰਾਲ ਨਹੀਂ ਲੱਗ ਰਿਹਾ ਕਿ ਭਾਈ ਜਗਤਾਰ ਸਿੰਘ ਹਵਾਰਾ ਨੂੰ ਨਹੀਂ ਮੰਨਦੇ

  • @HakamSingh-bs8kv
    @HakamSingh-bs8kv 23 วันที่ผ่านมา +7

    ਚਾਹਲ ਜੀ ਅੱਜ ਲੇਟ ਹੋ ਗਏ

    • @ThePunjabTVnews
      @ThePunjabTVnews  22 วันที่ผ่านมา

      ਸਾਡੀ ਟੀਮ ਸਾਰੇ ਹਲਕਿਆਂ 'ਚ ਜਾ ਕੇ ਚੋਣ ਸਰਵੇਖਣ ਕਰ ਰਹੀ ਹੈ, ਜੋ ਛੇਤੀ ਹੀ ਚੈਨਲ 'ਤੇ ਅਪਲੋਡ ਕੀਤੇ ਜਾਣਗੇ, ਇਸ ਲਈ ਅੱਜਕੱਲ੍ਹ ਟਾਈਮ 'ਚ ਦੇਰ ਹੋ ਰਹੀ ਹੈ, ਅਸੁਵਿਧਾ ਲਈ ਖਿਮਾ ਦੇ ਜਾਚਕ ਹਾਂ🙏🏻

  • @rkdua8555
    @rkdua8555 23 วันที่ผ่านมา +1

    DUA R K RADHEY RADHEY

  • @gursharnsingh1180
    @gursharnsingh1180 23 วันที่ผ่านมา +5

    ਇਸ ਵਾਰ ਵੋਟਰ ਜਾਗਰੂਕ ਹੋ ਚੁੱਕੇ ਹਨ

  • @bhupindersingh7520
    @bhupindersingh7520 23 วันที่ผ่านมา

    ਬਾਈ ਜੀ ਫਿਰ ਸਿੰਘਾਂ ਨੂੰ ਪੋਰਟਲ ਪਰੋਲ ਕਿਉਂ ਨਹੀਂ ਦਿੱਤੀ ਜਾਂਦੀ ਜਿਨਾਂ ਦੀ ਸਾਰੀ ਉਮਰ ਹੋ ਗਈ ਜੇਲਾਂ ਵਿੱਚ

  • @malidassarora1754
    @malidassarora1754 23 วันที่ผ่านมา +2

    Judge singh chahal when you are late please tell us 🙏🙏

    • @ThePunjabTVnews
      @ThePunjabTVnews  22 วันที่ผ่านมา

      ਸਾਡੀ ਟੀਮ ਸਾਰੇ ਹਲਕਿਆਂ 'ਚ ਜਾ ਕੇ ਚੋਣ ਸਰਵੇਖਣ ਕਰ ਰਹੀ ਹੈ, ਜੋ ਛੇਤੀ ਹੀ ਚੈਨਲ 'ਤੇ ਅਪਲੋਡ ਕੀਤੇ ਜਾਣਗੇ, ਇਸ ਲਈ ਅੱਜਕੱਲ੍ਹ ਟਾਈਮ 'ਚ ਦੇਰ ਹੋ ਰਹੀ ਹੈ, ਅਸੁਵਿਧਾ ਲਈ ਖਿਮਾ ਦੇ ਜਾਚਕ ਹਾਂ🙏🏻

  • @GurpreetSingh-ik5om
    @GurpreetSingh-ik5om 23 วันที่ผ่านมา +1

    Punjab Ch Modi Da Koi Jor Ni Chalda Sir Ji

  • @BaljeetKaur-tb1xb
    @BaljeetKaur-tb1xb 23 วันที่ผ่านมา

    Good program veer ji

  • @balbalsingh12
    @balbalsingh12 23 วันที่ผ่านมา +3

    ਮਜ਼ਦੂਰਾਂ ਨੂੰ ਕਿਹੜਾ ਏ ਬੰਦੇ ਸਮਝ ਦੇ ਸਰਕਾਰ ਕੋਈ ਵੀ ਹੋਵੇ

  • @sukhbhullarfzk3012
    @sukhbhullarfzk3012 23 วันที่ผ่านมา

    ਵੋਟ ਪਾਉਣ ਵਾਲੀਆਂ ਮਸ਼ੀਨਾਂ ਹੀ ਬਾਈ ਜੀ ਖਰਾਬ ਨੇ

  • @pawankaur2316
    @pawankaur2316 22 วันที่ผ่านมา

    Dera mukhi nu prol nhi diti jani chahi di

  • @amitpal2541
    @amitpal2541 23 วันที่ผ่านมา

    Vote for çongress

  • @shindas4282
    @shindas4282 23 วันที่ผ่านมา

    ਭਾਜਪਾ ਨੂੰ ੲਕ ਵੀ ਸੀਟ ਨਹੀਂ ਮਿਲੇਗਾ

  • @jagbirsingh4924
    @jagbirsingh4924 23 วันที่ผ่านมา

    Raja bhaea theek kehndi haeg e h

  • @RashpalSingh-zc4xe
    @RashpalSingh-zc4xe 23 วันที่ผ่านมา

    Judge S good

  • @gurbaxsingh3785
    @gurbaxsingh3785 22 วันที่ผ่านมา

    Khehra ne Sahi bola. UP, Vihar ne he Punjab vich Nasha kra rahe hai. Mai khehra nu Sahi sabat kra

  • @gurpalsingh5388
    @gurpalsingh5388 23 วันที่ผ่านมา +2

    Right khara saab

  • @DeeAar-ot5lm
    @DeeAar-ot5lm 23 วันที่ผ่านมา +2

    Operation jhadu chal raha he

  • @gorabhamma1250
    @gorabhamma1250 23 วันที่ผ่านมา +7

    ਖਹਿਰਾ ਸਾਹਿਬ ਦੀ ਗੱਲ ਠੀਕ ਹੈ

  • @KrishanSkbrothers
    @KrishanSkbrothers 23 วันที่ผ่านมา

    19

  • @AvtarSingh-rs1pm
    @AvtarSingh-rs1pm 23 วันที่ผ่านมา

    Bandi.singha.nu.parool.keo.nhi.dende

  • @manpreetsandhu505
    @manpreetsandhu505 23 วันที่ผ่านมา

    Yes no no 7:49

  • @singhsaini5652
    @singhsaini5652 23 วันที่ผ่านมา +1

    Kahra OK

  • @harmelsroa5102
    @harmelsroa5102 23 วันที่ผ่านมา

    75%voter are with khaira.warring is pardan but not leader of khaira level.

  • @charanjitkaur7646
    @charanjitkaur7646 23 วันที่ผ่านมา +1

    Very good judge singh chahal broadcast I like your news we listen to all the news it's really good

  • @Shiftmatch
    @Shiftmatch 22 วันที่ผ่านมา

    hun ki 11 waje aay kroge youtube te ?

    • @ThePunjabTVnews
      @ThePunjabTVnews  22 วันที่ผ่านมา

      ਸਾਡੀ ਟੀਮ ਸਾਰੇ ਹਲਕਿਆਂ 'ਚ ਜਾ ਕੇ ਚੋਣ ਸਰਵੇਖਣ ਕਰ ਰਹੀ ਹੈ, ਜੋ ਛੇਤੀ ਹੀ ਚੈਨਲ 'ਤੇ ਅਪਲੋਡ ਕੀਤੇ ਜਾਣਗੇ, ਇਸ ਲਈ ਅੱਜਕੱਲ੍ਹ ਟਾਈਮ 'ਚ ਦੇਰ ਹੋ ਰਹੀ ਹੈ, ਅਸੁਵਿਧਾ ਲਈ ਖਿਮਾ ਦੇ ਜਾਚਕ ਹਾਂ🙏🏻

  • @GurpreetSingh-po8fg
    @GurpreetSingh-po8fg 23 วันที่ผ่านมา

    BJP nu voot koi na pai veer

  • @singhsaini5652
    @singhsaini5652 23 วันที่ผ่านมา

    Kahra OK Dik bolda he

  • @kashmirsingh9175
    @kashmirsingh9175 23 วันที่ผ่านมา +1

    ਖੈਹਰਾ ਠੀਕ ਬੋਲਿਆਂ ਵੜਿੰਗ ਗਲਤ ਹੈ ਇਸ ਤਰ੍ਹਾਂ ਦੇ ਲੀਡਰਾਂ ਨੇ ਪੰਜਾਬ ਦਾ ਬੇੜਾ ਗਰਕ ਕੀਤਾ ਹੈ

  • @drvijaykumar8271
    @drvijaykumar8271 23 วันที่ผ่านมา

    Cm dalit virodi

  • @HarbansParmar-wy5fs
    @HarbansParmar-wy5fs 23 วันที่ผ่านมา

    L

  • @bsk5666
    @bsk5666 23 วันที่ผ่านมา

    ਉਹ ਬਿਨਾ ਰਾਜਨੀਤੀ ਤੋ ਹੋਰ ਖਬਰ ਹੈਣੀ ਤੁਹਾਡੇ ਚੈਨਲ ਕੋਲ ਹਰ ਬੰਦਾ ਰਾਜਨੀਤਿਕ ਨਹੀ ਹੁੰਦਾ ਤੁਹਾਡੇ ਕੋ ਅਕਾਲੀ ਆਪ ਕੋਗਸਰ ਤੋ ਬਿੰਨਾ ਹੈ ਹੀ ਕੁਸ ਪੰਜਾਬ ਦੀਆਂ ਹੋਰਵੀ ਖਬਰਾਂ। ਉਪਰੋ ਇਹ ਖਰਾਬਾਂ ਸੁਣਾਉਣ ਵਾਲਾ ਮੈ ਮੈ ਮੈ ਜੱਜ ਸਿੰਘ ਜਿਵੇ ਹਾਈਕੋਰਟ ਦਾ ਜੱਜ ਹੁੰਦਾ ਸਾਨੂੰ ਇਝ ਲਗਦਾ ਦੇਸ ਅਜਾਦ ਏਨੇ ਕਰਵਾਇਆ ਹੋਵੇ

  • @pawankaur2316
    @pawankaur2316 22 วันที่ผ่านมา

    Sikh kom lei koei prol nhi

  • @Harinder-ox3zt
    @Harinder-ox3zt 23 วันที่ผ่านมา

    Jado kam karna she udo kyu be kita

  • @sonusawna1602
    @sonusawna1602 23 วันที่ผ่านมา +1

    ਸੁਖਪਾਲ ਸਿੰਘ ਖਹਿਰਾ ਬਿਲਕੁਲ ਸਹੀ ਕਨੂੰਨ ਲਾਗੂ ਕਰਨ ਲਈ ਕਿਹਾ ਹੈ

  • @shindas4282
    @shindas4282 23 วันที่ผ่านมา +1

    ਖਹਿਰਾ ਸਾਹਬ ਬਿਲਕੁਲ ਸੱਚ ਕਹਿ ਰਿਹਾ ਹੈ

  • @user-uo4tk5er7n
    @user-uo4tk5er7n 23 วันที่ผ่านมา

    Aap pu punjab ch zero .koi kam jamini padhar te ni ho riha.paise lai Rajistria hundia baki band hai

  • @user-uo4tk5er7n
    @user-uo4tk5er7n 23 วันที่ผ่านมา

    Aap fail

  • @user-if3kw2jn5n
    @user-if3kw2jn5n 23 วันที่ผ่านมา +1

    ਇਸ ਵਾਰ ਦਿੱਲੀ ਵਿੱਚ ਕਿਸਦੀ ਸਰਕਾਰ ਬਣਦੀ ਹੈ ਇਹ ਮਸਲਾ ਨਹੀਂ ਹੈ ਸਰਕਾਰ ਕਿਸੇ ਦੀ ਵੀ ਬਣੇਂ ਅਪੋਜ਼ੀਸ਼ਨ ਮਜਬੂਤ ਹੋਣੀ ਚਾਹੀਦੀ ਹੈ ਇੱਕ ਤਰਫ਼ਆ ਸਰਕਾਰ ਦੇਸ਼ ਲਈ ਤੇ ਸਟੇਟਾਂ ਲਈ ਘਾਤਕ ਹੈ ਜਿਸਤਰ੍ਹਾਂ ਮੋਦੀ ਸਰਕਾਰ ਬਹੁਗਿਣਤੀ ਹੋਣ ਕਰਕੇ ਮਨਮਰਜ਼ੀਆਂ ਕਰ ਰਹੀ ਹੈ ਉਸ ਨਾਲ ਕਿਨਾਂ ਨੁਕਸਾਨ ਹੋਇਆ ਹੈ ਇਕ ਕਿਸੇ ਤੋਂ ਲੁਕਿਆ ਨਹੀਂ ਹੈ ਮੋਦੀ ਨੂੰ ਸਿਰਫ਼ ਥੋੜੀ ਜਿਹੀ ਰੁਕਾਵਟ ਰਾਸ ਸਭਾ ਤੋਂ ਸੀ ਓਹ ਵੀ ਖ੍ਰੀਦੋਫ਼ੋਖ਼ਤ ਕਰਕੇ ਥੋੜੀ ਘੱਟ ਕੀਤੀ ਹੈ,ਪੰਜਾਬ ਵਿੱਚ ਇਹ ਮਾਂਨ ਇਸੇ ਕਮਜ਼ੋਰੀ ਦਾ ਨਜਾਇਜ਼ ਫ਼ਾਇਦਾ ਉਠਾ ਕੇ ਚੰਮ ਦੀਆਂ ਚਲਾ ਰਿਹਾ ਹੈ ਜਨਤਾ ਨੂੰ ਬੇਨਤੀ ਹੈ ਕਿ ਇਸ ਵਾਰ ਇਹ ਗ਼ਲਤੀ ਨਾ ਦੋਹਰਾਈ ਜਾਵੇ ਬਹੁਤ ਬੁਰੀ ਤਰ੍ਹਾਂ ਮਾਰੇ ਜਾਓਗੇ ਸਮਝ ਲੈਂਣਾਂ ਹਾਕਮ ਧਿਰ ਦੇ ਬੰਧੂਆ ਮਜ਼ਦੂਰ ਬਣ ਕੇ ਪੂਰੀ ਜ਼ਿੰਦਗੀ ਬਤੀਤ ਹੋਏਗੀ ਤੇ ਅਗਲੀ ਔਲਾਦ ਵੀ ਬੰਧੂਆ ਮਜ਼ਦੂਰ ਹੀ ਰਹੇਗੀ ਇਹ ਹੁਣ ਤੁਹਾਡੇ ਹੱਥ ਵਿੱਚ ਹੈ ਪਰ ਹੁਣ ਤਾਂ ਹੀ ਸੰਭਵ ਹੈ ਹੋ ਸਕੇਗਾ ਜਦੋਂ ਅਸੀ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਸਹੀ ਚੋਂਣ ਕਰਾਂਗੇ
    ਵਰਨਾ ਦਾਸਤਾਂ ਭੀ ਨ ਹੋਗੀ ਦਾਸਤਾਂਨੋਂ ਮੈਂ,
    ਖਹਿਰਾ ਸਾਹਿਬ ਨੇ ਜੋ ਪ੍ਰਵਾਸੀਆਂ ਬਾਰੇ ਬਿਆਨ ਦਿੱਤਾ ਹੈ ਓਹ ਬਿਲਕੁਲ ਠੀਕ ਦਿੱਤਾ ਹੈ ਪਰ ਬੇ ਵਕਤ ਦਿੱਤਾ ਹੈ ਇਸ ਚੋਂਣ ਘਮਸਾਂਨ ਤੋਂ ਬਾਅਦ ਦੈਂਣਾ ਚਾਹੀਦਾ ਸੀ ਪਾਰਟੀ ਲੱਈ ਤੇ ਉਸਦੇ ਅਪਣੇ ਲਈ ਨੁਕਸਾਨ ਦੇਹ ਹੋ ਸਕਦਾ ਹੈ ਪਰ ਸਿਆਸੀ ਲੀਡਰ ਨਫ਼ਾ ਨੁਕਸਾਨ ਨਹੀ ਦੇਖਦੇ ਵਕਤ ਵੀ ਨਹੀਂ ਦੇਖਦੇ ਬਸ ਗੋਲੇ ਦਾਗ ਦੈਂਦੇ ਹਨ ਮਾਨ ਨੂੰ ਵੀ ਮੌਕਾ ਮਿਲ ਗਿਆ ਹੈ ਭੰਡੀ ਪ੍ਰਚਾਰ ਕਰਨ ਦਾ ਓਹ ਤਾਂ ਪਹਿਲਾਂ ਹੀ ਇਸਦੇ ਖੂਨ ਦਾ ਪਿਆਸਾ ਸੀ ਤੇ ਹੈ
    ਬਾਕੀ ਦਲ ਬਦਲੀਆਂ ਕਰਨਾਂ ਜਾਂ ਕਰਵਾਉਂਣਾ ਕੋਈ ਜੰਗ ਦਾ ਮੈਦਾਨ ਫ਼ਤੇ ਕਰਨਾਂ ਨਹੀਂ ਹੈ ਸਗੋਂ ਬੇਵਾਕੂਫ਼ਾਂ ਨੂੰ ਇਧਰ ਉਧਰ ਕਰਨਾ ਹੈ ਤੇ ਅਪਣੀ ਪਾਰਟੀ ਲਈ ਸਮੱਰਪਿਤ ਲੋਕਾਂ ਦਾ ਅਪਮਾਨ ਕਰਨਾਂ ਹੈ ਪਰ ਇਨਾਂ ਕੋਲ ਹੋਰ ਸਭ ਕੁਛ ਹੈ ਜੇ ਕੋਈ ਘਾਟ ਹੈ ਤਾਂ ਅਕਲ ਦੀ, ਅਕਲ ਦਾ ਖਾਂਨਾ ਇਨਾਂ ਦਾ ਖਾਲੀ ਹੁੰਦਾ ਹੈ,ਕਿਉਂ ਠੀਕ ਹੈ ਨਾ!

  • @harmelsroa5102
    @harmelsroa5102 23 วันที่ผ่านมา

    Khaira sab is 100% true. We all are with khaira.No doubt they work for pb,but giving immigration is not good for a state with a smaller piece of land.

  • @AmarjeetChatha-nz5qd
    @AmarjeetChatha-nz5qd 23 วันที่ผ่านมา

    Sbikihabekhehrane

  • @pawankaur2316
    @pawankaur2316 22 วันที่ผ่านมา

    Sukh pal khera ji vdia gal kiti he

  • @pawankaur2316
    @pawankaur2316 22 วันที่ผ่านมา

    Raja wrehng vota lei panjab nu vech skda he

  • @Sonu.London.Ludhiana
    @Sonu.London.Ludhiana 23 วันที่ผ่านมา

    Only photo no video what happened

  • @Sonu.London.Ludhiana
    @Sonu.London.Ludhiana 23 วันที่ผ่านมา +1

    No videos in your news

  • @kulwinderdhaliwal9028
    @kulwinderdhaliwal9028 22 วันที่ผ่านมา

    Waheguru ji