ਆਰਗੈਨਿਕ ਖੇਤੀ ਨੂੰ ਫੇਲ ਕਹਿਣ ਵਾਲੇ ਪੂਰੀ ਵੀਡੀਓ ਦੇਖੋ। Dr. Amar Iqbal Natural Farm। Organic Farming Punjab

แชร์
ฝัง
  • เผยแพร่เมื่อ 30 พ.ย. 2024

ความคิดเห็น • 22

  • @Sukhjitbiroke
    @Sukhjitbiroke 2 ปีที่แล้ว +5

    ਸਾਡੇ ਲਈ ਇਕ ਰੋਲ ਮਾਡਲ ਨੇ ਸੰਧੂ ਸਾਹਿਬ
    ਮੈਂ ਬਹੁਤ ਕੁਝ ਸਿੱਖਿਆ ਏਹਨਾ ਨੂੰ

  • @gurlalsinghjawanda7699
    @gurlalsinghjawanda7699 2 ปีที่แล้ว +1

    ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਜੀ

  • @RajdeepSingh-ku2le
    @RajdeepSingh-ku2le 2 ปีที่แล้ว +2

    ਆਪਣੀ ਖੇਤੀ ਟੀਮ ਨੂੰ ਬੇਨਤੀ ਹੈ ਕਿ ਮੇਰਾ ਜਿਲਾ ਫਰੀਦਕੋਟ ਹੈ।ਮੈਂ ਬਟਨ ਮਸਰੂਮ ਦੀ ਖੇਤੀ ਦੀ ਸੁਰੂਆਤ ਕਰਨੀ ਚਾਹੁੰਦਾ ਹਾਂ।ਇਸ ਦੇ ਮੰਡੀ ਕਰਨ ਸੰਬੰਧੀ ਜਾਣਕਾਰੀ ਅਤੇ (AC) unit ਲਗਾਉਣ ਸੰਬੰਧੀ ਸਰਕਾਰ ਵੱਲੋਂ ਸਬਸਿਡੀ ਅਤੇ ਲੋਨ ਕਰਨ ਦੀ ਜਾਣਕਾਰੀ ਪ੍ਰਾਪਤ ਕਰਨੀ ਚਾਹੁੰਦਾ ਹਾਂ । ਇਸ ਵਿਸੇ ਦੀ ਸੰਪੂਰਨ ਜਾਣਕਾਰੀ ਦੇਣ ਦੀ ਕ੍ਰਿਪਾਲਤਾ ਕਰਨੀ ।ਧੰਨਵਾਦ।🙏🙏🙏🙏🙏

    • @ApniKheti
      @ApniKheti  2 ปีที่แล้ว

      ਇਸ ਸੰਬੰਧੀ ਜਾਣਕਾਰੀ ਲਈ ਕਿਰਪਾ ਕਰਕੇ ਆਪਣਾ ਸਵਾਲ ਆਪਣੀ ਖੇਤੀ ਐਪ 'ਤੇ ਮਾਹਿਰਾਂ ਤੋਂ ਪੁੱਛੋ ਜੀ।
      ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ:
      ਐਂਡਰੋਇਡ ਲਈ: bit.ly/2ytShma
      ਆਈਫੋਨ ਲਈ: apple.co/2EomHq6

  • @amandeepsingh7973
    @amandeepsingh7973 2 ปีที่แล้ว +4

    ਜਦੋਂ ਬੰਦਾ ਆਪ ਖੇਤੀ ਕਰਦਾ ਪਤਾ ਲੱਗ ਜਾਂਦਾ ਰੇਟ ਦਾ ਅਸਲੀ ਕੋਈ ਵੀ ਕੁਝ ਵੀ ਬੋਲ ਸਕਦਾ

  • @ajaykumar-vi2go
    @ajaykumar-vi2go 2 ปีที่แล้ว +2

    Bhut vdia gen. Saab

  • @kuldeepsinghguraya4743
    @kuldeepsinghguraya4743 2 ปีที่แล้ว +4

    ਮੈਂ 7 ਕੁਦਰਤੀ ਫਸਲਾਂ ਬੀਜ ਰਿਹਾ ਤੇ ਉਨ੍ਹਾਂ ਦੇ ਪਡਕਟ ਬਣਾਕੇ ਵੇਚਦਾ ਹਾ
    ਜਹਿਰ ਮੁਕਤ ਖੇਤੀਬਾੜੀ ਨੂੰ ਕਰਨਾ ਬਹੁਤ ਫਾਇਦੇ ਵਾਲਾ ਹੈ
    ਇਸ ਲਈ ਸਭਤੋਂ ਜਰੂਰੀ ਪਸ਼ੂ ਤੇ ਨਾਲ ਬਾਇਓਗੈਸ ਪਲਾਟ ਜਰੂਰੀ ਹੈ ਜੋ ਕਿਸਾਨਾਂ ਨੂੰ ਜਰੂਰਤ ਹੋਵੇ ਮੇਰੇ ਨਾਲ ਰਾਬਤਾ ਕਰਨ

    • @MandeepSingh-xs7fy
      @MandeepSingh-xs7fy 2 ปีที่แล้ว

      gas plant da kheti ch ki kam y

    • @kuldeepsinghguraya4743
      @kuldeepsinghguraya4743 2 ปีที่แล้ว

      @@MandeepSingh-xs7fy ਕੁਦਰਤੀ ਖਾਦ ਤੇ ਸਪਰੇਹ ਬਣਦੀ

  • @samarpreetsandhu6125
    @samarpreetsandhu6125 2 ปีที่แล้ว +1

    Well done mama ji 😊

  • @palwindersingh3527
    @palwindersingh3527 2 ปีที่แล้ว

    ਵਾਹ

  • @ROSHAN_IQBAL_HARYAU
    @ROSHAN_IQBAL_HARYAU 2 ปีที่แล้ว +1

    Masha allah

  • @PrabhjotKaur-gb1us
    @PrabhjotKaur-gb1us 2 ปีที่แล้ว +1

    Nyc mama ji🙏🙏

  • @jashanpreetdeol7115
    @jashanpreetdeol7115 ปีที่แล้ว

    ਮੈ ਵੀ ਆਰਗੈਨਿਕ ਖੇਤੀ ਕਰਦਾ,ਹਰਬਲ ਬੂਸਟਰ ਕਰਦਾ

  • @ripandhindsa6572
    @ripandhindsa6572 2 ปีที่แล้ว

    Sir tohade nal smapark kive kr sakde haa

  • @amandeepsingh7973
    @amandeepsingh7973 2 ปีที่แล้ว +3

    ਅਸ਼ਲ ਸਚਾਈ ਕਿਉਂ ਨ੍ਹੀਂ ਕੋਈ ਬੋਲਦਾ

  • @amandeepsingh7973
    @amandeepsingh7973 2 ปีที่แล้ว +2

    ਜਿਹੜੇ ਹੋਰ ਔਰਗੈਨਿਕ ਖੇਤੀ ਕਰ ਰਹੇ ਨੇ ਉਨ੍ਹਾਂ ਨੂੰ ਤਾਂ ਰੇਟ ਮਿਲਦਾ ਨਹੀਂ

    • @tejinder868
      @tejinder868 2 ปีที่แล้ว

      marketing te knowledge. mein ki kenda v enna mull milda hoye ga par MSP jinna hi mil jaye fer v bahut changa

  • @hindagill6937
    @hindagill6937 2 ปีที่แล้ว

    bhut sona kam kr rhe ho sir ma v kru ga a kam 1 kile to suru kro ga

  • @sukhchainsingh6289
    @sukhchainsingh6289 2 ปีที่แล้ว +2

    Aam saro te pilli saro ki fark a

    • @ApniKheti
      @ApniKheti  2 ปีที่แล้ว +1

      ਇਸ ਸੰਬੰਧੀ ਜਾਣਕਾਰੀ ਲਈ ਕਿਰਪਾ ਕਰਕੇ ਆਪਣਾ ਸਵਾਲ ਆਪਣੀ ਖੇਤੀ ਐਪ 'ਤੇ ਮਾਹਿਰਾਂ ਤੋਂ ਪੁੱਛੋ ਜੀ।
      ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ:
      ਐਂਡਰੋਇਡ ਲਈ: bit.ly/2ytShma
      ਆਈਫੋਨ ਲਈ: apple.co/2EomHq6