ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਅਸੀਂ ਬਠਿੰਡੇ ਚ ਬੈਠੇ ਹਾਂ ਜੀ ਕਾਸ਼ ਅਸੀਂ ਵੀ ਖਾਡੂਰ ਸਾਹਿਬ ਗੁਰੂ ਸਾਹਿਬ ਜੀ ਦੀ ਪਵਿੱਤਰ ਧਰਤੀ ਤੇ ਹੁੰਦੇ ਵਾਹਿਗੁਰੂ ਚਾਅ ਨੀ ਚੱਕਿਆ ਜਾਂਦਾ❤❤❤❤❤❤❤❤❤
ਵੀਰ ਜੀ ਤੁਸੀਂ ਸਮਝੋ ਸ੍ਰੀ ਖਡੂਰ ਸਾਹਿਬ ਤੋ ਹੀ ਹੋ ਜਿੰਨੀ ਦਿਲੋ ਸੁਪੋਰਟ ਕਰ ਰਹੇ ਅਰਦਾਸ ਬੇਨਤੀ ਕਰੋ ਸੱਚੇ ਪਾਤਸ਼ਾਹ ਫ਼ਤਿਹ ਨਸੀਬ ਕਰਾਵੇ ਬਾਕੀ ਪਿੰਡਾਂ ਚ ਮਾਹੌਲ ਪੂਰਾ ਸੁਪੋਰਟ ਚ ਵਾ ਦੂਜੀਆ ਪਾਰਟੀਆ ਨੂੰ ਲੋਕੀ ਨਾਂਹ ਨੀ ਕਰ ਰਹੇ ਪਰ ਵੋਟ ਦੇਖਣਾ ਕਿੰਨੀ ਨਿਕਲਦੀ ਭਾਈ ਸਾਬ ਨੂੰ 🙏🏻
ਤੁਸੀਂ ਵੀ ਬਠਿੰਡੇ ਤੋਂ ਲੱਖੇ ਸਿਧਾਣੇ ਨੂੰ ਵੋਟ ਪਾ ਕੇ ਪੰਥ ਦੀ ਸੇਵਾ ਕਰ ਸਕਦੇ ਹੋ।ਇੱਕ ਨਹੀਂ ਤੇਰਾਂ ਅੰਮ੍ਰਿਤ ਪਾਲ ਸਿੰਘ ਚਾਹੀਦੇ ਨੇ
ਭਾਈ ਅਮ੍ਰਿਤਪਾਲ ਸਿੰਘ ਨੂੰ ਜਿਤਾਓ ✌️ਸੰਗਤ ਜੀ ,, ਇਕ ਵਾਰੀ ਸੈਂਟਰ ਦੀਆਂ ਚੀਕਾਂ ਪਵਾ ਦਿਓ ਜੀ 🙏🏻🙏🏻
Bot vadia ji,Bhai Amritpal Singh jroor Jittan ge 🙏
ਬਾਕੀ ਸਭ ਠੀਕ ਪਰ ਜਿਹੜਾ ਵੀਰ ਕਹਿੰਦਾ 12 ਕੀਤੀਆ ਨੌਕਰੀ ਨੀ ਮਿਲੀ ਵੀਰ ਕੋਈ ਕੰਮ ਸਿਖਲਾ, ਆਈਈਟੀਈ ਕਰੋ ਜਾ ਡਿਪਲੋਮਾ ਕਰੋ ਇਕੈਕਟ੍ਰੀਸੀਅਨ, ਪਲੰਬਰ, ਰੈਫਰੀਜਰੇਟਰ, ਆਟੋਮੋਬਾਈਲ ਚ ਲੋੜ ਕੀ ਨੌਕਰੀ ਦੀ ਖੁਦ ਨੂੰ ਹੁਨਰ ਦਵੋ ਕੰਮ ਚਲਵਾਉ ਆਪਦਾ ਜੋ ਕੇ ਇਥੇ ਬਾਹਰ ਦੇਸ਼ਾ ਚ ਗੋਰੇ ਕਰਦੇ 12 ਕਰਕੇ ਔਖੀ ਮਿਲਣੀ ਸਰਕਾਰੀ ਨੌਕਰੀ 🙏🏻🙏🏻
ਅਸੀਂ ਬਠਿੰਡੇ ਚ ਬੈਠੇ ਹਾਂ ਜੀ ਕਾਸ਼ ਅਸੀਂ ਵੀ ਖਾਡੂਰ ਸਾਹਿਬ ਗੁਰੂ ਸਾਹਿਬ ਜੀ ਦੀ ਪਵਿੱਤਰ ਧਰਤੀ ਤੇ ਹੁੰਦੇ ਵਾਹਿਗੁਰੂ ਚਾਅ ਨੀ ਚੱਕਿਆ ਜਾਂਦਾ❤❤❤❤❤❤❤❤❤
ਵੀਰ ਜੀ ਤੁਸੀਂ ਸਮਝੋ ਸ੍ਰੀ ਖਡੂਰ ਸਾਹਿਬ ਤੋ ਹੀ ਹੋ ਜਿੰਨੀ ਦਿਲੋ ਸੁਪੋਰਟ ਕਰ ਰਹੇ ਅਰਦਾਸ ਬੇਨਤੀ ਕਰੋ ਸੱਚੇ ਪਾਤਸ਼ਾਹ ਫ਼ਤਿਹ ਨਸੀਬ ਕਰਾਵੇ ਬਾਕੀ ਪਿੰਡਾਂ ਚ ਮਾਹੌਲ ਪੂਰਾ ਸੁਪੋਰਟ ਚ ਵਾ ਦੂਜੀਆ ਪਾਰਟੀਆ ਨੂੰ ਲੋਕੀ ਨਾਂਹ ਨੀ ਕਰ ਰਹੇ ਪਰ ਵੋਟ ਦੇਖਣਾ ਕਿੰਨੀ ਨਿਕਲਦੀ ਭਾਈ ਸਾਬ ਨੂੰ 🙏🏻
ਤੁਸੀਂ ਵੀ ਬਠਿੰਡੇ ਤੋਂ ਲੱਖੇ ਸਿਧਾਣੇ ਨੂੰ ਵੋਟ ਪਾ ਕੇ ਪੰਥ ਦੀ ਸੇਵਾ ਕਰ ਸਕਦੇ ਹੋ।
ਇੱਕ ਨਹੀਂ ਤੇਰਾਂ ਅੰਮ੍ਰਿਤ ਪਾਲ ਸਿੰਘ ਚਾਹੀਦੇ ਨੇ