Bittu Khanne Wala & Surmani | Kadduwal | Kapurthala | Mela 2024

แชร์
ฝัง
  • เผยแพร่เมื่อ 1 ก.ค. 2024
  • Facebook : / infomalwatv1
    Facebook 2nd Page : / malwaavframes
    Tiktok - / malwapunjabiculturaltv1
    Malwa Tv Android App Download
    bit.ly/3oHd16X
    Website: www.malwatv.com
    For LIVE STREAMING of EVENTS by Malwa TV.com
    Please Contact :- +919815974251
    Any other info : info@malwatv.com
    Content Copyright By MalwaTV.com
    Any FAMILY, BUSINESS, POLITICAL, RELIGIOUS & SPORTS event such as Kabbadi, Football, Cricket can be webcasted live on MalwaTV.com The Events are available to audiences worldwide.
    Marriage Ceremony!!!
    If you have family event that you would like to share with your friends & family who are unable attend the function. Our live service will sure your family can part of the celebration as well now.
    Digital Partner - Kirat Entertainment Network
  • บันเทิง

ความคิดเห็น • 133

  • @HarjinderBhullar6076
    @HarjinderBhullar6076 2 วันที่ผ่านมา +16

    ਸੁਰਮਨੀ ਜੀ ਬਹੁਤ ਵਧੀਆ ਸੱਚਾ ਗੀਤ ਗਾਉਦੀ ਆ ਧੀ ਹੋਵੇ ਤਾਂ ਪੈਸਾ ਹੋਵੇ,ਧੀ ਪੁੱਤਾਂ ਤੋਂ ਜ਼ਿਆਦਾ ਪਿਆਰ ਸਤਿਕਾਰ ਕਰਦੀਆਂ ਮਾਂ ਬਾਪ ਦਾ

  • @maanmaan7909
    @maanmaan7909 วันที่ผ่านมา +6

    ਆਹ ਅੱਜ ਕੱਲ੍ਹ ਦੇ ਲੋਕ ਦੂਸਰਿਆਂ ਦੀਆਂ ਧੀਆਂ ਬਾਰੇ ਮਾੜੀ ਸੋਚ ਰੱਖਣ ਵਾਲਿਆਂ ਨੂੰ ਇਸ ਗੀਤ ਦੇ ਬੋਲਾਂ ਨੂੰ ਚੰਗੀ ਤਰ੍ਹਾਂ ਸਮਝ ਲੈਣਾ ਚਾਹੀਦਾ ਐ,,, ਧੀਆਂ ਬਿਨਾਂ ਕੁੱਝ ਘਰ ਅਕਸਰ ਸੁੰਨੇ ਹਨ ,,,ਜਿਹਨਾਂ ਨੇ ਮੁੰਡਾ ਜੰਮਿਆਂ ਹੈ ਓਹ ਨਸ਼ਿਆਂ ਨੇ ਉਜਾੜ ਰੱਖਿਆ ਐ,,, ਪਰ ਲੋਕਾਂ ਨੂੰ ਸਮਝ ਅਜੇ ਵੀ ਨਹੀਂ ਆਉਣੀ,,,,,,

  • @GurdevSingh-lu9xd
    @GurdevSingh-lu9xd วันที่ผ่านมา +17

    ਮੇਰੇ ਧੀ ਨਹੀ ਬਾਈ ਜੀ ਇਹੋ ਜਿਹੇ ਗੀਤ ਸੁਣ ਕੈ ਬਹੁਤ ਰੋਣ ਆਉਂਦਾ ਧੀਆ ਵਾਲੇ ਜਾਣਦੇ ਨੇ ਧੀਆ ਦੈ ਕੀ ਦੁੱਖ ਹੁੰਦੇ ਪਰ ਰੱਬਾ ਘਰ ਘਰ ਇੱਕ ਧੀ ਜਰੂਰ ਦੈਈ 🌹🌹🙏🙏

  • @randhirkaur4086
    @randhirkaur4086 วันที่ผ่านมา +15

    ਆਵਾਜ ਵੀ ਬਹੁਤ ਸੁਰੀਲੀ ਤੇ ਗੀਤ ਬਹੁਤ ਸੋਹਣਾ ❤

  • @BalkarSingh-og4xb
    @BalkarSingh-og4xb 2 วันที่ผ่านมา +20

    ਲਿਖਣ ਵਾਲੇ ਨੇ ਕਮਾਲ ਦਾ ਗੀਤ ਲਿਖਿਆ, ਸ਼ਬਦਾ ਨੂੰ ਪੂਰੀ ਮਿਹਨਤ ਨਾਲ ਪਰੋਇਆ, ਸਮਾਜਿਕ ਵਿਤਕਰੇ ਨੂੰ ਖੂਬ ਉਠਾਇਆ

  • @balkarsingh-nn5le
    @balkarsingh-nn5le 2 วันที่ผ่านมา +12

    ਬਹੁਤ ਬਹੁਤ ਬਹੁਤ ਸੁੰਦਰ 😢😢😢😢😢❤❤❤❤

  • @user-ly4fi9zb8o
    @user-ly4fi9zb8o วันที่ผ่านมา +18

    ਧੀ ਦਾ ਬਾਪ ਆਪਣੇ-ਆਪ ਨੂੰ ਹਮੇਸ਼ਾਂ ਗਰੀਬ ਮੰਨਦਾ ਏ ਪਰ ਉਸ ਤੋਂ ਵੱਡਾ ਕੋਈ ਦਾਨੀ ਨਹੀਂ ਅਤੇ ਧੀ ਵਾਸਤੇ ਉਸ ਤੋਂ ਵੱਡਾ ਰਾਜਾ ਕੋਈ ਨਹੀਂ, ਸ਼ਿਵਚਰਨ ਸਿੰਘ ਮੁੰਡੀਜਮਾਲ, ਮੋਗਾ ਰੋਡ ਕੋਟ ਈਸੇਖਾਂ

    • @user-to7bi8el2w
      @user-to7bi8el2w วันที่ผ่านมา

      🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @majersingh2565
    @majersingh2565 วันที่ผ่านมา +2

    ਬਹੁਤ ਬਹੁਤ ਵਧੀਆਂ ਗਾਇਆਂ ਪ੍ਰਮਾਤਮਾ ਚੜ੍ਹਦੀ ਕਲਾ ਚ ਰੱਖੇ

  • @ajitsingh-qh9ii
    @ajitsingh-qh9ii วันที่ผ่านมา +3

    ਪਹਿਲੀ ਵਾਰ ਦੇਖਿਆ ਸਟੇਜ ਉਪਰ ਤੇ ਗਾਉਦੇ ਭਾਵਕ ਹੋਕੇ ਰੋਦਾ ਅਤੇ ਕਰਵਾਉਦਾ ਹੋਇਆ |

  • @HardeepSingh-db1qc
    @HardeepSingh-db1qc 2 วันที่ผ่านมา +6

    ਬਹੁਤ ਵਧੀਆ ਆਵਾਜ਼ ਬਹੁਤ ਵਧੀਆ ਲਿਖਿਆ ਹੈ ਇਹ ਗੀਤ ਨੂੰ ਵਹਿਗੁਰੂ ਜੀ ਆਪ ਸੱਭ ਨੂੰ ਸਦਾ ਚੜ੍ਹਦੀ ਕਲਾ ਵਿਚ ਰੱਖਣ

  • @MangalSahota-vc7hx
    @MangalSahota-vc7hx 2 วันที่ผ่านมา +26

    ਮੇਰਾ ਵੀ ਰੋਣ ਨਿਕਲ ਗਿਆ ਬਹੁਤ ਵਧੀਆ ਗੀਤ ਸੁਰਮਨੀ ਜੀ ਦਾ

  • @DaljitDhillonofficial
    @DaljitDhillonofficial วันที่ผ่านมา

    ਬਹੁਤ ਸੋਹਣਾ ਗੀਤ ਹੈ ਜੀ, ਬਾਈ ਜੀ ਹੋਰਾਂ ਦੇ ਸਾਰੇ ਗੀਤ ਹੀ ਬਹੁਤ ਸੋਹਣੇ ਹੁੰਦੇ ਨੇ ਜੀ, ਵਾਹਿਗੂਰੂ ਜੀ ਹਮੇਸ਼ਾਂ ਚੜਦੀ ਕਲਾ ਬਖਸ਼ਣ ਇਹਨਾਂ ਨੂੰ

  • @Ashokjanagalkularwale7344
    @Ashokjanagalkularwale7344 วันที่ผ่านมา +4

    😢😢😢 ਬਹੁਤ ਖੂਬ ਧੀ ਤਾਂ ਰੱਬ ਨੇ ਦਿੱਤੀ ਨਹੀਂ ਪਰ ਭੈਣ ਆਪਣੇ ਹੱਥੀਂ ਤੋਰੀ ਆ ਅੱਜ ਯਾਦ ਆਗੀ ਭੈਣ ਦਾ ਗੀਤ ਸੁਣਕੇ ਵਿਆਹ ਵੀ ਅਸੀਂ ਸ਼ਾਇਦ ਗ਼ਰੀਬੀ ਕਾਰਨ ਢੰਗ ਨਾਲ਼ ਨਹੀਂ ਕਰ ਸਕੇ, ਜੁੱਗ ਜੁੱਗ ਵਸਣ ਧੀਆਂ ਆਪਣੇ ਘਰੇ ਖੁਸ਼ੀ ਖੁਸ਼ੀ ਵਸਣ ਇਹੋ ਅਰਦਾਸ ਹੈ ਰੱਬਾ ਤੇਰੇ ਅੱਗੇ।

  • @user-ge9ub6dg1o
    @user-ge9ub6dg1o 2 วันที่ผ่านมา +7

    Bahuta he vadia Song Very good ❤❤.Surmni beta 🙏🙏

  • @fakirsaida786
    @fakirsaida786 วันที่ผ่านมา

    ਬਹੁਤ ਵਧੀਆ ਗੀਤ ਗਾਕੇ ਵਾਹ ਵਾਹ ਖੱਟੀ ਐ ਮੈਡਮ ਸੁਰਮਣੀ ਜੀ ਨੇ ਏਸ ਗੀਤ ਚ ਸੁਰਮਣੀ ਜੀ ਨੇ ਰੋਣ ਦੀ ਐਕਟਿੰਗ ਨੀ ਕੀਤੀ ਇਹਨਾਂ ਨੇ ਧੁਰ ਅੰਦਰੋਂ ਗੀਤ ਨੂੰ ਨਿਭਾਇਆ ਹੈ ਔਰ ਧੁਰ ਅੰਦਰੋਂ ਹੀ ਧੀਆਂ ਪ੍ਰਤੀ ਦਰਦ ਝਲਕਦਾ ਨਜ਼ਰ ਆਇਆ ਹੈ ਸਲੂਟ ਹੈ ਮੈਡਮ ਸੁਰਮਣੀ ਜੀ ਤੁਹਾਨੂੰ ਦਿਲੋਂ 🙏

  • @jagtarsinghsodhi6019
    @jagtarsinghsodhi6019 วันที่ผ่านมา

    ਬਹੁਤ ਹੀ ਜ਼ਿਆਦਾ ਭਾਵੁਕ ਕਰਨ ਵਾਲੇ ਲਫ਼ਜ਼ ਸੁਰਮਣੀ ਜੀ ਨੇ ਹਰ ਗੀਤ ਵੱਖ਼ਰੇ ਹੀ ਅੰਦਾਜ਼ ਵਿੱਚ ਗਾਇਆ ❤🙏🏻🙏🏻🙏🏻🙏🏻🙏🏻

  • @user-ps2ug6qy7p
    @user-ps2ug6qy7p วันที่ผ่านมา

    Wah ji wah bahut wadia geet likhya te gaya waheguru kirpa rakhan ji

  • @RohitDogra4
    @RohitDogra4 วันที่ผ่านมา +2

    ਮੈਨੂੰ ਮੇਰੀ ਮਾਂ ਦੀ ਯਾਦ ਆਗੀ , ਮੇਰੇ ਨੂੰ ਦੂਰ ਕਰ ਕੇ ਆਪ ਤਰਗੀ 😭😭😭😭

  • @harjitkaur6836
    @harjitkaur6836 วันที่ผ่านมา +1

    Manu meri maa di yaad agai ...ajj oh hai nahi par apne jyeonde jee dona familya nu jor di rahi...ajj oh sab kush yaad aa reha 😢😢

  • @user-ub4yg3fc8e
    @user-ub4yg3fc8e วันที่ผ่านมา +1

    Bai Bittu Sirra Bai g K Moge Wala ❤

  • @pindadalifestyle682
    @pindadalifestyle682 วันที่ผ่านมา +1

    ਬਹੁਤ ਵਧੀਆ ਗੀਤ ਰੋਣਾ ਆ

  • @user-ub4yg3fc8e
    @user-ub4yg3fc8e วันที่ผ่านมา +1

    Hy Bhain Rona Aa Gia ❤

  • @SukhwinderKaur-fy8mz
    @SukhwinderKaur-fy8mz วันที่ผ่านมา

    Waheguru surmani ji kamal love for dheeeea😊

  • @user-to3iv9vp2z
    @user-to3iv9vp2z 2 วันที่ผ่านมา +3

    Very Best Alfaz ji & Singing v best ❤❤❤❤❤

  • @LakhvirSingh-yi5yb
    @LakhvirSingh-yi5yb 2 วันที่ผ่านมา +4

    Kya baat hai god bless you

  • @BaldevSingh-nf2mz
    @BaldevSingh-nf2mz 2 วันที่ผ่านมา +3

    WaheGuru Ji ka Khalsa WaheGuru Ji ki Fateh jiska jitna 3 April lekh likha ke ungaliyan ne yah Vada kar hamesha Amir hunda hai

  • @balrajsingh488
    @balrajsingh488 วันที่ผ่านมา +1

    ਸਿਰਮੁੰਨੀ ਤਾਂ ਸੁਰਮਨੀ ਹੀ ਹੈ ਪਰ ਸੰਗੀਤ ਤੇਕਲਮ ਨੇ ਵੀ ਸੋਨੇ ਤੇ ਸੁਹਾਗੇ ਕੰਮ ਕੀਤਾ ਹੈ

  • @mohindersingh738
    @mohindersingh738 2 วันที่ผ่านมา +4

    Very Very nice

  • @chamkaursandhu6603
    @chamkaursandhu6603 2 วันที่ผ่านมา +7

    ਬਹੁਤ ਵਧੀਆ ਗਾਇਆ।ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ।

  • @channasandhu5052
    @channasandhu5052 2 วันที่ผ่านมา +2

    Bahut badiya song bittu ji God bless you

  • @SukhwinderSingh-wq5ip
    @SukhwinderSingh-wq5ip วันที่ผ่านมา +1

    ਵਾਹਿਗੁਰੂ ਜੀ

  • @RajwinderKaur-vh3tb
    @RajwinderKaur-vh3tb วันที่ผ่านมา +2

    Bhut sohni avaj a put gbu

  • @parvinderkaur8301
    @parvinderkaur8301 2 วันที่ผ่านมา +2

    Salute hai dhian nu bahaut sohna song te singer vi bahaut sohna gaondi hai❤

  • @bhaimohindersingh7839
    @bhaimohindersingh7839 2 วันที่ผ่านมา +3

    ਸੁੰਦਰ ਭਾਵ ਪੂਰਕ ਰਚਨਾਂ (ਗੀਤ) ਬੀਬਾ ਜੀ ਨੇ ਵਧੀਆ ਗਾਇਆ।ਇਹ ਵੀ ਇਕ ਧੀ ਹੈ। ਮ@ਦ ਪਿਤਾ ਵੀ ਧੀ ਤੋਰਕੇ ਅਜਿਹੇ ਗੀਤ ਸੁਣਕੇ ਭਾਵਕ ਜਰੂਰ ਹੋ ਜਾਵੇਗਾ।❤❤

  • @samshersingh41
    @samshersingh41 วันที่ผ่านมา

    ਗੀਤ ਦੇ ਬੋਲ ਅਵਾਜ ਬਹੁਤ ਵਧੀਆ ਧੰਨਵਾਦ

  • @RanjitKaur-sb8oq
    @RanjitKaur-sb8oq 18 ชั่วโมงที่ผ่านมา

    ਬਹੁਤ ਵਧੀਆ ਪੁੱਤ ਜੀ

  • @BaldevSingh-yh8hg
    @BaldevSingh-yh8hg 2 วันที่ผ่านมา +2

    Beta ji ba Kamal song hai ji ap ji de awaj so sweet hai ji god bless you

  • @jaspritsinghbrar2053
    @jaspritsinghbrar2053 2 วันที่ผ่านมา +3

    Wah ji madam surmani ji sirra karata

  • @AmarjitKaur-xh3so
    @AmarjitKaur-xh3so 7 ชั่วโมงที่ผ่านมา

    ਧੀਆਂ ਜੰਮਣ ਤੋਡਰ ਲਂਗਦ ਅੱਜ ਕੱਲ ਮੁਡਿਅਆ ਨੂ ਲੁਟ ਰਹੀਆ ਧੀਅਆ ਉਹ ਨਹੀ ਰਹੀਆ ਲੁਟੇਰੀਆਂ ਬਣ ਗੲਈਆ

  • @kashmiriram8760
    @kashmiriram8760 2 วันที่ผ่านมา +2

    Bahut Sohna geet Behan ne ga e aa ji

  • @manipannu2677
    @manipannu2677 วันที่ผ่านมา

    ਬਹੁਤ ਵਧੀਆ ਭੈਣ ਮੇਰੀਏ ਗਾਣਾ😢😢😢😢😢😢😢😢😢😢😢😢

  • @devindersingh9556
    @devindersingh9556 2 วันที่ผ่านมา +4

    Surmani sister,eh lok,tath mere,te,Merre,v do dheaia,ne par Mai bahout kush ha

  • @GurjantSingh-qz5er
    @GurjantSingh-qz5er วันที่ผ่านมา +1

    Bahut vadiya geet nice ❤❤

  • @neerubala3272
    @neerubala3272 2 วันที่ผ่านมา +4

    wah.surmani

  • @AbhijotSingh-vi6pw
    @AbhijotSingh-vi6pw วันที่ผ่านมา

    Bittu veer very nice

  • @jaggajagmalwali3248
    @jaggajagmalwali3248 9 ชั่วโมงที่ผ่านมา

    ਬਹੁਤ ਵਧੀਆ ਗੀਤ

  • @BalwinderSingh-jx5cb
    @BalwinderSingh-jx5cb 2 วันที่ผ่านมา +4

    Very, good❤❤❤❤❤

  • @GurmukhSingh-cm4iq
    @GurmukhSingh-cm4iq วันที่ผ่านมา +1

    Very nice beta God bless you .

  • @bikramjitsinghmavi8441
    @bikramjitsinghmavi8441 วันที่ผ่านมา +1

    Bittu Bai.best.singer and.riter

  • @PreetamKour-bu3hw
    @PreetamKour-bu3hw 2 วันที่ผ่านมา +2

    Good

  • @karmjitkaur9154
    @karmjitkaur9154 16 ชั่วโมงที่ผ่านมา

    Dheehan lay wahut wadiya songa ji

  • @parshansingh341
    @parshansingh341 2 วันที่ผ่านมา +1

    Very nice ਭੈਣ ਜੀ ❤❤

  • @AbhijotSingh-vi6pw
    @AbhijotSingh-vi6pw 2 วันที่ผ่านมา +1

    Very nice sister god bless you

  • @ramsigh8551
    @ramsigh8551 วันที่ผ่านมา +1

    V beautiful song madam g 😘😘

  • @GurdeepSingh-lu6kc
    @GurdeepSingh-lu6kc วันที่ผ่านมา

    Dil nu chhuhan vali lekhni and peshkari

  • @SarwansinghSarwan-ik6og
    @SarwansinghSarwan-ik6og วันที่ผ่านมา

    Surmne g very nice song god bless you ❤❤❤❤❤

  • @officialparamjeetsalaria1599
    @officialparamjeetsalaria1599 วันที่ผ่านมา

    V good song ba kmaal

  • @lakhwindersingh6239
    @lakhwindersingh6239 2 วันที่ผ่านมา +1

    So true ❤❤❤❤❤😢

  • @KulwantsinghSandhu-ob5xw
    @KulwantsinghSandhu-ob5xw 2 วันที่ผ่านมา +2

    Very good song

  • @karamjeetsingh4488
    @karamjeetsingh4488 2 วันที่ผ่านมา +1

    Very nice song surmani ji

  • @harbanskhattra584
    @harbanskhattra584 วันที่ผ่านมา

    Waheguru ji mehar kre

  • @bablusingh7123
    @bablusingh7123 วันที่ผ่านมา

    🎉🎉 good song ji

  • @SukhdevSingh-du8xo
    @SukhdevSingh-du8xo วันที่ผ่านมา

    Nice song love you sister

  • @ManoharSingh-pz2uu
    @ManoharSingh-pz2uu 2 วันที่ผ่านมา +1

    Very good 🎉🎉🎉🎉😢🎉

  • @user-jasvirkaur677
    @user-jasvirkaur677 วันที่ผ่านมา +1

    ❤❤❤❤❤

  • @yadwindersingh6534
    @yadwindersingh6534 วันที่ผ่านมา

    Very very nice👍👍👍👍❤❤❤❤❤

  • @dsbhangu9999
    @dsbhangu9999 วันที่ผ่านมา +1

    Very.nice.biba.

  • @jassbatth167
    @jassbatth167 2 วันที่ผ่านมา +1

    Baught vadiya go

  • @user-xq2ji1pe1s
    @user-xq2ji1pe1s 17 ชั่วโมงที่ผ่านมา

    Lik. Zsah vedi pun jab surmani ji❤❤❤❤❤❤😂😂😅😅❤❤❤

  • @vanshdeep6452
    @vanshdeep6452 2 วันที่ผ่านมา +2

    Very good 👍👍

  • @user-ui4fj2zy8f
    @user-ui4fj2zy8f 2 วันที่ผ่านมา +1

    Nice song ❤

  • @dalsingh176
    @dalsingh176 วันที่ผ่านมา

    Nice song awaaz super

  • @ranbirsingh5856
    @ranbirsingh5856 2 วันที่ผ่านมา +1

    Very nice

  • @user-uw3mm4qw1j
    @user-uw3mm4qw1j วันที่ผ่านมา

    Good song I love ma'am bapu

  • @rupindersingh5234
    @rupindersingh5234 2 วันที่ผ่านมา +2

    V nice song

  • @HarpreetSingh-rl3hm
    @HarpreetSingh-rl3hm 2 วันที่ผ่านมา +1

    Good song je

  • @PawanKumar-y4w
    @PawanKumar-y4w วันที่ผ่านมา

    ❤😢😢😢 very nice

  • @RajeshKumar-jw8re
    @RajeshKumar-jw8re วันที่ผ่านมา

    👋👋👋👋🙋🙋🙋🙋❤️❤️❤️❤️❤️🌹🌹🌹🌹Bittu,saini,,,,Una,,, HP

  • @hardeepkumar9137
    @hardeepkumar9137 วันที่ผ่านมา

    Very nice 👌 song

  • @harbanskhattra584
    @harbanskhattra584 วันที่ผ่านมา

    Very nice song

  • @RamnJot
    @RamnJot วันที่ผ่านมา

    Very.very.good.ji

  • @jagpalsinghsingh558
    @jagpalsinghsingh558 วันที่ผ่านมา

    Very. Good. Song

  • @user-wx9ch3kr7g
    @user-wx9ch3kr7g วันที่ผ่านมา

    Very nice👍 Song with Awaz🎉🎉🎉❤❤❤❤❤

  • @csvirdi4205
    @csvirdi4205 2 วันที่ผ่านมา +1

    ❤❤❤❤❤❤ very nice ji

  • @ravinderbajwa3917
    @ravinderbajwa3917 2 วันที่ผ่านมา +1

    Very nice 🎉🎉🎉

  • @gursharangill9961
    @gursharangill9961 วันที่ผ่านมา

    Very Good God Bless you Beata😂😂🙏🌹

  • @jagjeetgill6223
    @jagjeetgill6223 วันที่ผ่านมา

    V v good 👍👍😢

  • @shrmasukhwinder8100
    @shrmasukhwinder8100 2 วันที่ผ่านมา +1

    Very nice 👍

  • @jaswindersinghbrar4976
    @jaswindersinghbrar4976 2 วันที่ผ่านมา +1

    Good job

  • @neksingh4478
    @neksingh4478 วันที่ผ่านมา

    Very good

  • @user-ge9ub6dg1o
    @user-ge9ub6dg1o 2 วันที่ผ่านมา +1

    Very good ❤❤❤❤

  • @user-xu2qs9rd3h
    @user-xu2qs9rd3h วันที่ผ่านมา

    So nice geet

  • @gurnamsingh3890
    @gurnamsingh3890 วันที่ผ่านมา

    ਬਾ ਕਮਾਲ ਗੀਤ

  • @KulwantKaur-ev1eu
    @KulwantKaur-ev1eu วันที่ผ่านมา

    👌👌👌👌👌

  • @satvirkaur2215
    @satvirkaur2215 2 วันที่ผ่านมา +1

    ❤️❤️❤️❤️❤️👌👍

  • @GurjitSingh-wz8tq
    @GurjitSingh-wz8tq 2 วันที่ผ่านมา +1

    Very good 👍

  • @kuldipsinghmutt8660
    @kuldipsinghmutt8660 2 วันที่ผ่านมา +1

    Vary good

  • @JeetKaur-ct5hp
    @JeetKaur-ct5hp 15 ชั่วโมงที่ผ่านมา

    👌👌🙏🙏🥰

  • @aulakhaulakh8872
    @aulakhaulakh8872 2 วันที่ผ่านมา +1

    Nice song

  • @Kkulvir0401
    @Kkulvir0401 3 ชั่วโมงที่ผ่านมา

    🙏🏽🙏🏽❤️🙂