Day9,Part2 ਈਰਾਨ ਦੇ ਰੇਗਿਸਤਾਨ ਵਿੱਚ ਆਇਆ ਰੇਤ ਦਾ ਤੂਫਾਨ Tehran to Kerman||Germany🇩🇪to India🇮🇳road trip

แชร์
ฝัง
  • เผยแพร่เมื่อ 15 ม.ค. 2025

ความคิดเห็น • 24

  • @vakeelsingh2728
    @vakeelsingh2728 ปีที่แล้ว +1

    ਲੱਵਲੀ ਵੀਰ ਜੀ ਤੁਹਾਡੇ ਬਲੋਗ ਬਹੁਤ ਹੀ ਵੱਧੀਆ
    ਜਿੱਥੇ ਜਿੱਥੇ ਕੰਮ ਰਹੇ ਹੋ ਪਿਆਰ ਕਰਨ ਵਾਲੇ ਭਰਾ
    ਇਜੱਤ ਮਾਣ ਕਰਨ ਵਾਲੇ ਸੁੱਦਰਤਾ ਬਹੁਤ ਆ

  • @johalhundalmusicofficial
    @johalhundalmusicofficial ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @SukhRaj-hx7ih
    @SukhRaj-hx7ih ปีที่แล้ว +1

    Vvvvvvv good veer Singh ji Singh 2🙏🙏🙏🙏🌹🌹🌹🌹🌹🙏🙏🙏🙏✅✅✅✅🌹🌹🌹🌹

  • @chamkaursingh3140
    @chamkaursingh3140 11 หลายเดือนก่อน +1

    High quality

  • @shamoonmasih113
    @shamoonmasih113 9 หลายเดือนก่อน +1

    Very good veer g

  • @mohansingh3290
    @mohansingh3290 ปีที่แล้ว +1

    Sat Shri akal ji

  • @HarpreetSingh-ux1ex
    @HarpreetSingh-ux1ex ปีที่แล้ว +1

    ਲਵਲੀ ਵੀਰ ਦੀ ਵਲੋਗਿੰਗ ਬਹੁਤ ਵਧੀਆ ਗੱਲਬਾਤ ਕਰਨ ਦਾ ਲਹਿਜ਼ਾ ਬਹੁਤ ਪਿਆਰਾ ਹੈ ਮੈਂ ਉਨ੍ਹਾਂ ਨੂੰ ਸਾਂਭੀ ਵੀਰ ਦੇ ਵਲੋਗਾ ਵਿੱਚ ਦੇਖਿਆ ਹੈ 💖 ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਦੋਨਾਂ ਭਰਾਵਾਂ ਨੂੰ 🙏

  • @BalkaranSandhu-ny3bw
    @BalkaranSandhu-ny3bw ปีที่แล้ว +1

    ❤ very nice🎉❤🎉🎉🎉🎉❤❤❤❤❤❤❤

  • @bhindajand3960
    @bhindajand3960 ปีที่แล้ว +1

    ਬਹੁਤ ਸ਼ਾਨਦਾਰ ਸਫ਼ਰ ਫੁੱਲ ਜਾਣਕਾਰੀਆ ਦੇ ਨਾਲ਼ ਵਾਹਿਗੁਰੂ ਜੀ ਚੜ੍ਹਦੀ ਕਲ੍ਹਾਂ ਵਿੱਚ ਰੱਖੇ ਦੋਨਾ ਵੀਰਾ ਨੂੰ ਜਿੰਦਗੀ ਜਿੰਦਾਵਾਦ

  • @mirzakhan5681
    @mirzakhan5681 11 หลายเดือนก่อน +1

    I have gone this way.

  • @PawanKumar-mk2se
    @PawanKumar-mk2se ปีที่แล้ว

    ਸ਼ਾਨਦਾਰ ਸਫ਼ਰ ਭਾਜੀ।

  • @baloursingh4851
    @baloursingh4851 ปีที่แล้ว +1

    Good night brother

  • @firozjamani8218
    @firozjamani8218 ปีที่แล้ว +1

    ❤❤❤

  • @sarajmanes4505
    @sarajmanes4505 ปีที่แล้ว

    Sat Shri Akal Ji Very Nice Video Happy & Safe Journey Thanks Ji 🙏 🙏👍👍

    • @Multani_MeraSafar
      @Multani_MeraSafar  ปีที่แล้ว +1

      Thanks

    • @sarajmanes4505
      @sarajmanes4505 ปีที่แล้ว +1

      ​@@Multani_MeraSafar Welcome Ji Pahji Tusi Haryana To Ho Mai Haryana Vich Rahenda Ha Ji Aap Ji Gal Ho Sakdi H Ji 🙏

    • @Multani_MeraSafar
      @Multani_MeraSafar  ปีที่แล้ว

      @@sarajmanes4505 Hanji Barara

  • @HarpreetSingh-ux1ex
    @HarpreetSingh-ux1ex ปีที่แล้ว +1

    ਰੇਤ ਦਾ ਤੁਫ਼ਾਨ ਤੇ ਹਜ਼ਾਰਾਂ ਵਾਰ ਦੇਖਿਆ ਪਰ ਇਹ ਅਲੱਗ ਹੀ ਜਾਪ ਰਿਹਾ ਸੀ ਭਾਰਤ ਦੇ ਰਾਜਸਥਾਨ ਵਿੱਚ ( ਬਾਪ ) ( ਆਮ ਬੋਲਚਾਲ ਵਿੱਚ ਭਾਫ ਕਹਿੰਦੇ ) ਫਲੌਦੀ ਏਰੀਏ ਵਿੱਚ ਵਿੱਚ ਦੇਖਿਆ ਸੀ ਬਹੁਤ ਹੀ ਵੱਡਾ ਸੂਰਜ ਏਨਾ ਨੇੜੇ ਲੱਗ ਰਿਹਾ ਸੀ ਆਪਣੀ ਪੂਰੀ ਜ਼ਿੰਦਗੀ ਵਿੱਚ ਪਹਿਲੀਂ ਵਾਰ ਦੇਖਿਆ ਛੋਟੀ ਵੀਡੀਓ ਕਲਿੱਪ ਡਰਾਈਵਿੰਗ ਕਰਦੇ ਬਣਾਈ

  • @Sandeep-bm6zz
    @Sandeep-bm6zz ปีที่แล้ว +1

    kado tak india. puchna paji.

  • @DaljitSingh-y6r
    @DaljitSingh-y6r ปีที่แล้ว +1

    Veere jab aap ki gadi Jarmani se India aa sakti hai to vo bike vi chal saki hai😂😂
    ❤ U