ਸਾਢੇ ਤਿੰਨ ਹੱਥ ਧਰਤੀ ਤੇਰੀ | Katha Salok Mahalla 9 | Part 8 | Dhadrianwale

แชร์
ฝัง
  • เผยแพร่เมื่อ 30 ม.ค. 2025

ความคิดเห็น • 210

  • @KamaljitKaur-fy3uu
    @KamaljitKaur-fy3uu 15 วันที่ผ่านมา +46

    ਸਭ ਤੋਂ ਪਹਿਲਾਂ ਤਾਂ ਪੂਰੇ ਦਿਲ ਤੋਂ, ਰੋਮ ਰੋਮ ਤੋਂ ਆਪ ਜੀ ਦਾ ਸ਼ੁਕਰਾਨਾ ਜੀ 🙏ਜਿਹਨਾਂ ਨੇ ਪਾਤਸ਼ਾਹਾਂ ਦੇ ਅਸਲ ਮੈਸੇਜ ਨਾਲ ਜੋੜਿਆ ਜੀ 🙏ਜਿਵੇਂ ਜਿਵੇਂ ਆਪ ਨੌਵੀਂ ਪਾਤਸ਼ਾਹੀ ਜੀਆਂ ਦੇ ਸਲੋਕਾਂ ਦੀ ਵਿਆਖਿਆ ਕਰ ਰਹੇ ਓ🙏ਉਵੇਂ ਉਵੇਂ ਕਿੰਨੇ ਅਰਥ ਕਲੀਅਰ ਹੋ ਰਹੇ ਹਨ ਜੋ ਅਸੀਂ ਹੋਰ ਹੀ ਸਮਝੀ ਬੈਠੇ ਸੀ ਜੀ 🙏ਕੀ ਕੀ ਸ਼ੁਕਰਾਨਾ ਕਰੀਏ ,,,ਭਰਮਾਂ ਚੋਂ ਕੱਢਣ ਵਾਲਿਓ 🙏

  • @PremjeetKaur-bs1bc
    @PremjeetKaur-bs1bc 15 วันที่ผ่านมา +14

    ਜੀ।ਤਨ ਧਂਨ ਸੰਪੈ ਸੁਖ ਦੀਓ।।।
    ਅਰ ਜਿਹ ਨੀਕੇ ਧਾਮ।।
    ਕਹੁ। ਨਾਨਕ ਸੁਨ ਰੇ ਮਨਾ।
    ਸਿਮਰਤ ਕਾਹਿ ਨ ਰਾਮ। ਜੀ
    ਜੀ।ਆਪ।ਜੀ।ਨੇ। ਸਲੋਕ।ਨੂੰ।
    ਸਮਝਾਇਆ ਜੀ ਬਹੁਤ ਵਧੀਆ ਲੱਗਾ।
    ਆਨੰਦ ਭਇਆ ਜੀ।। ਬਹੁਤ ਬਹੁਤ ਧੰਨਵਾਦ ਆਪ ਜੀ ਦਾ 🎉। ਸ਼ੁਕਰ ਕਰਾਂ ਜੀ।

  • @harmeshsinghharmeshsingh1603
    @harmeshsinghharmeshsingh1603 15 วันที่ผ่านมา +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੁਰੂ ਸਵਾਰਿਓ

  • @manjitkaur7399
    @manjitkaur7399 15 วันที่ผ่านมา +14

    ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਧੰਨ ਹੋ। ਭਾਈ ਸਾਹਿਬ ਜੀ ਸਰਬੱਤ ਦਾ ਭਲਾ ਮੰਗਦੇ।ਹੋ।ਜੀ।ਚੰੜਦੀਕਲਾ। ਵਿਚ ਰਹੋ।ਜੀ

  • @buttasingh8538
    @buttasingh8538 15 วันที่ผ่านมา +10

    ਵਾਹ ਜੀ ਵਾਹ ਭਾਈ ਰਣਜੀਤ ਸਿੰਘ ਜੀ ਦਾ ਧੰਨਵਾਦ ❤❤❤❤❤❤

  • @jaspreetbhullar8398
    @jaspreetbhullar8398 15 วันที่ผ่านมา +8

    ਆਪ ਜੀ ਦੀ ਰਸਨਾ ਵਿੱਚ ਗਾਇਆ ਹਰ ਸ਼ਲੋਕ ਆਨੰਦ ਦੇ ਨਾਲ਼ ਨਾਲ਼ ਗਿਆਨ ਬਖ਼ਸ਼ ਰਿਹਾ ਹੈ ਜੀ 🙏🏻🙏🏻 ਨੌਵੀਂ ਪਾਤਸ਼ਾਹੀ ਜੀ ਦੇ ਸੰਦੇਸ਼ ਦਾ ਗਿਆਨ ਬਖ਼ਸ਼ ਸਾਡੇ ਤੇ ਪਰਉਪਕਾਰ ਕਰਨ ਲਈ ਆਪ ਜੀ ਦਾ ਕੋਟਿਨ ਕੋਟਿ ਸ਼ੁਕਰਾਨਾ ਜੀ ❤🙏🏻🙏🏻

  • @VipanjeetKaur-uc2hr
    @VipanjeetKaur-uc2hr 15 วันที่ผ่านมา +10

    ਬਹੁਤ ਬਹੁਤ ਵਧੀਆ ਢੰਗ ਨਾਲ ਸਮਝਾਉਣ ਲਈ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ❤🙏🙏🙏🙏🙏

  • @amitsandhu_
    @amitsandhu_ 15 วันที่ผ่านมา +13

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜਿਉਂਦੇ ਵਸਦੇ ਰਹੋ ਭਾਈ ਸਾਹਿਬ ਜੀ

  • @ManjitKaur-wl9hr
    @ManjitKaur-wl9hr 15 วันที่ผ่านมา +9

    ਸ਼ੁਕਰ ਹੈ ਦਾਤਿਆ ਤੇਰਾ, ਬਖਸ਼ੀਆਂ ਬਹੁਮੁੱਲੀਆਂ ਦਾਤਾਂ ਲਈ 🙏🏻🙏🏻

  • @gurjeetkaur9238
    @gurjeetkaur9238 15 วันที่ผ่านมา +11

    ਦਸਾਂ ਪਾਤਸ਼ਾਹੀਆਂ ਦੀ ਜੋਤ ਗੁਰੂ ਗਰੰਥ ਸਾਹਿਬ ਜੀ ਹਰ ਪਲ ਹਰ ਘੜੀ ਤੇਰੇ ਨਾਮ ਚ, ਲੰਘੇ 🙏

  • @ManjitKaur-lu7oy
    @ManjitKaur-lu7oy 15 วันที่ผ่านมา +4

    ਭਾਈ ਸਹਿਬ ਜੀ ਨੂੰ ਗੂਰ ਫਤਿਹ ਜੀ ਸਾਰੀ ਸੰਗਤ ਨੂੰ ਗੂਰ ਫਤਿਹ ਜੀ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ ❤❤❤❤❤❤❤❤❤❤

  • @parmjeetdha3681
    @parmjeetdha3681 15 วันที่ผ่านมา +7

    ਸਾਡੇ ਬਹੁਤ ਸਤਿਕਾਰ ਯੋਗ ਭਾਈ ਸਾਹਿਬ ਜੀ ਤੇ ਭਾਈ ਸਾਹਿਬ ਜੀ ਨੂੰ ਪਿਆਰ ਕਰਨ ਵਾਲੀ ਸਾਰੀ ਸਾਧ ਸੰਗਤ ਜੀ ਬਹੁਤ ਹੀ ਪਿਆਰ ਤੇ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏🙏🙏🙏🙏🙏

    • @ManjitKaur-lu7oy
      @ManjitKaur-lu7oy 15 วันที่ผ่านมา

      ਮੇਰੇ ਬਹੂਤ ਈ ਸਤਿਕਾਰ ਯੋਗ ਪਰਮਜੀਤ ਆਟੀ ਜੀ ਮਨਜੀਤ ਸੈਪਲਾ ਵਲੋ ਸਤ ਸ੍ਰੀ ਅਕਾਲ ਜੀ ਹੋਰ ਦਸੋ ਜੀ ਘਰ ਪਰਿਵਾਰ ਠੀਕ ਐ ਜੀ।

  • @joginderkaur1448
    @joginderkaur1448 15 วันที่ผ่านมา +3

    ਵਾਹਿਗੁਰੂ ਜੀ ਕੀ ਫ਼ਤਹਿ ਆਪ ਜੀ ਬਹੁਤ ਹੀ ਪਿਆਰੇ ਲੱਗਦੇ ਹੋ ਆਪ ਕਦੀ ਜ਼ਾਦ ਨਹੀ ਕੀਤਾ ਸਦਾ ਚੜਦੀ ਕਲਾ ਵਿੱਚ ਰਹੋ

  • @angrejsingh2920
    @angrejsingh2920 15 วันที่ผ่านมา +4

    ਸਰਦਾਰ ਅੰਗਰੇਜਤਲਵੰਡੀ ਸਾਬੋ😊😊

  • @rajkamalbrar1392
    @rajkamalbrar1392 15 วันที่ผ่านมา +7

    ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮੇਰੇ ਵਾਹਿਗੁਰੂ ਸਾਹਿਬ ਜੀ ਕੋਟਿ ਕੋਟਿ ਪ੍ਰਨਾਮ ਮੇਰੇ ਵਾਹਿਗੁਰੂ ਸਾਹਿਬ ਜੀ ਮੇਹਰ ਕਰੋ ਆਪਣੀ ਬੱਚੀ ਤੇ ਮੇਰੇ ਵਾਹਿਗੁਰੂ ਸਾਹਿਬ ਜੀ ਆਪਣੀ ਬੱਚੀ ਨੂੰ ਅਪਣਾ ਚਰਨ ਤੇ ਬਾਣੀ ਨਾਲ ਜੋੜੋ ਮੇਰੇ ਵਾਹਿਗੁਰੂ ਸਾਹਿਬ ਜੀ ਮੇਰੇ ਵਾਹਿਗੁਰੂ ਸਾਹਿਬ ਜੀ 🙏🙏🙏🙏🙏🌷🌷🌷🌷🌹🌹🌹🌺🌺🌺🌺🌸🌸🌸♥️♥️♥️♥️

  • @ManjitKaur-lu7oy
    @ManjitKaur-lu7oy 15 วันที่ผ่านมา +7

    ਹੋਰ ਦਸੋ ਜੀ ਸਾਰੇ ਵੀਰ ਤੇ ਭੈਣਾ ਠੀਕ ਓ ਜੀ ਘਰ ਪਰਿਵਾਰ ਠੀਕ ਨੇ ਜੀ ਸਾਰਿਆ ਦੇ ਮਨਜੀਤ ਸੈਪਲਾ ਤੋ ਜੀ❤❤❤❤❤❤❤❤❤

    • @gurjeetkaur9238
      @gurjeetkaur9238 14 วันที่ผ่านมา

      @@ManjitKaur-lu7oyਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਤਿਕਾਰਯੋਗ ਭੈਣ ਜੀ🙏ਹੋਰ ਤੰਦਰੁਸਤ ਓ ਭੈਣ ਜੀ

  • @JasmirSingh-p4v
    @JasmirSingh-p4v 15 วันที่ผ่านมา +5

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤

  • @gurjeetkaur9238
    @gurjeetkaur9238 15 วันที่ผ่านมา +5

    ਵਾਹ ਭਾਈ ਸਾਹਿਬ ਜੀ ਆਨੰਦ ਆ ਗਿਆ ਸ਼ੁਣਕੇ ਤਹਿ ਦਿਲੋਂ ਸ਼ੁਕਰਾਨਾ ਜੀ 🙏

  • @gurjitkaurkailay7345
    @gurjitkaurkailay7345 15 วันที่ผ่านมา +4

    ਵਾਹ ਵਾਹ ਭਾਈ ਸਾਹਿਬ ਜੀ 🙏🙏

  • @sukhwinderrupal7225
    @sukhwinderrupal7225 15 วันที่ผ่านมา +10

    Shuker ae malka jo v dita ae bhut ae. Shuker ae Shuker

  • @GurmeetSinghKhalsa-q6r
    @GurmeetSinghKhalsa-q6r 15 วันที่ผ่านมา +6

    ਵਾਹਿਗੁਰੂ ਸਭਨਾਂ ਤੇ ਮੇਹਰ ਕਰਨਾ ਜੀ ਗੁਰੂ ਸਾਹਿਬ ਜੀ

  • @gurjitkaurkailay7345
    @gurjitkaurkailay7345 15 วันที่ผ่านมา +4

    ਬਿਲਕੁਲ ਸਹੀ ਹੈ ਜੀ 🙏🙏

  • @parmjeetdha3681
    @parmjeetdha3681 15 วันที่ผ่านมา +4

    ਆਪ ਜੀ ਵਲੋਂ ਬੋਲਿਆ ਹਰ ਸਬਦ ਸਾਡੇ ਲਈ ਬਹੁਤ ਕੀਮਤੀ ਹੈ ਜੀ ਭਾਈ ਸਾਹਿਬ ਜੀ ਸਾਡੇ ਲਈ ਸਾਡੇ ਪਰਮਾਤਮਾ ਹੋ ਭਾਈ ਜੀ ਜਿਨ੍ਹਾਂ ਨੇ ਭੁਲੇਖੇਆ ਵਿਚੋਂ ਬਾਹਰ ਕੱਢਕੇ ਸੋਹਣੀ ਜਿੰਦਗੀ ਜੀਣ ਦਾ ਢੰਗ ਸਿਖਾਇਆ ਹੈ ਭਾਈ ਸਾਹਿਬ ਜੀ 🙏🙏🙏🙏🙏🙏

  • @gurinderkaur5637
    @gurinderkaur5637 15 วันที่ผ่านมา +3

    ਬਹੁਤ ਵਧੀਆ ਭਾਈ ਸਾਹਿਬ ਜੀ❤❤❤ਧੰਨਵਾਦ ਜੀ

  • @singhrajinder68
    @singhrajinder68 15 วันที่ผ่านมา +3

    ਪਿਛੇ ਮਿਊਜ਼ਿਕ ਤੇਜ਼ ਹੈ, ਉੱਚੀ ਹੈ, ਗੱਲ ਸਮਝਣ ਵਿੱਚ ਮੁਸ਼ਕਿਲ ਆਉਂਦੀ ਹੈ ਜੀ 🙏

  • @gurjeetkaur9238
    @gurjeetkaur9238 15 วันที่ผ่านมา +5

    ਸਤਿਕਾਰ ਸਹਿਤ ਹਰ ਰੱਬੀ ਰੂਹ ਨੂੰ ਤੇ ਪਿਆਰ ਦੀਆਂ ਗੰਢਾਂ ਚ, ਗੰਢਣ ਵਾਲੇ ਪਿਆਰੇ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਗੁਰਜੀਤ ਕੌਰ ਲਹਿਰਾਗਾਗਾ ਜੀ🙏🙏

  • @harjitkaur3753
    @harjitkaur3753 15 วันที่ผ่านมา +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏

  • @PremjeetKaur-bs1bc
    @PremjeetKaur-bs1bc 15 วันที่ผ่านมา +5

    ਜੀ। ਗੁਰੂ ਪਿਆਰੀ ਸਮੁਹ।ਸਾਧ ਸੰਗਤ ਜੀ।
    ਦਿਲੋਂ।ਪਿਆਰ।ਭਰੀ।ਸਤਿ।ਸ੍ਰੀ।ਅਕਾਲ।ਜੀ।

  • @RanjitKaur-q9w
    @RanjitKaur-q9w 14 วันที่ผ่านมา +2

    🙏ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਭਾਈ ਸਾਹਿਬ ਜੀ ਗੁਰੂ ਤੇਗ ਬਹਾਦਰ ਜੀ ਭਾਈ ਸਾਹਿਬ ਤੇ ਕਿਰਪਾ ਰੱਖੀ ਸਦਾ ਖੁਸ਼ ਰੱਖੀ ਉਹ ਹਮੇਸ਼ਾ ਤੁਹਾਡੇ ਗੁਣ ਗਾਉਂਦੇ ਨੇ 🙏🙏🙏🙏🙏🙏🙏

  • @Varkhamaini
    @Varkhamaini 15 วันที่ผ่านมา +2

    ਭਾਈ ਸਾਹਿਬ ਜੀ ਦੇ ਅਨਮੋਲ ਬਚਨ ਸੁਣ ਕੇ ਮਨ ਨੂੰ ਸਕੂਨ ਮਿਲਦਾ ਏ❤❤❤

  • @PremjeetKaur-bs1bc
    @PremjeetKaur-bs1bc 15 วันที่ผ่านมา +4

    ਧਂਨ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ।

  • @HiraSingh-g5i
    @HiraSingh-g5i 15 วันที่ผ่านมา +4

    ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤❤❤❤❤

  • @Harman-w2x
    @Harman-w2x 15 วันที่ผ่านมา +4

    ਬੋਹਤ ਸਤਿਕਾਰ ਯੋਗ ਭਾਈ ਸਾਹਿਬ ਜੀ ਧਨ ਧਨ ਗੂਰੂ ਤੇਗ ਬਹਾਦਰ ਸਾਹਿਬ ਜੀ ❤🙏🙏🙏🙏🙏🙏🙏🙏🙏🙏

  • @pritamsingh5053
    @pritamsingh5053 15 วันที่ผ่านมา +2

    🙏🙏♥️ ਭਾਈ ਸਾਹਿਬ ਜੀ ਅਤੇ ਸਾਰੀ ਸੰਗਤ ਨੂ ਗੁਰੂ ਫ਼ਤਹਿ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏🌹🌹

  • @PremjeetKaur-bs1bc
    @PremjeetKaur-bs1bc 15 วันที่ผ่านมา +3

    ਜੀ।ਧਂਨ।ਧਂਨ। ਸ੍ਰੀ।ਗੁਰੂ ਗ੍ਰੰਥ ਸਹਿਬ।ਜੀ।।
    ਜੀ। ਭਾਈ ਸਾਹਿਬ ਜੀ। ਦਿਲੋਂ।ਪਿਆਰ।ਭਰੀ। ਸਤਿ ਸ੍ਰੀ ਅਕਾਲ ਜੀ।।

  • @dharminderpal-cw5yc
    @dharminderpal-cw5yc 15 วันที่ผ่านมา +7

    Bhai Sahib ji waheguru ji ka khalsa waheguru ji ki fateh

  • @GurmukhSingh-xg7hz
    @GurmukhSingh-xg7hz 14 วันที่ผ่านมา

    ਜੁੱਗ ਜੁੱਗ ਜਿਵੇਂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਜੋਂ ਪਬਲਿਕ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਨਾਲ ਜੋੜ ਰਹੇ ਨੇ

  • @HarwinderSingh-wi6pl
    @HarwinderSingh-wi6pl 15 วันที่ผ่านมา +2

    ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਦਿਲ ਦੀਆਂ ਗਹਿਰਾਈਆਂ ਤੋਂ ਆਪ ਜੀ ਦਾ ਧੰਨਵਾਦ ਜੋ ਤੁਸੀਂ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਕਰ ਰਹੇ ਉ।🙏🏻🙏🏻

  • @maninderkaur6077
    @maninderkaur6077 15 วันที่ผ่านมา +1

    ਸਾਢੇ ਤਿੰਨ ਹੱਥ ਦਾ ਮਤਲਬ ਦੱਸਣ ਲਈ ਧੰਨਵਾਦ ਭਾਈ ਸਾਹਿਬ ਜੀ 🙏

  • @bcnrvju
    @bcnrvju 15 วันที่ผ่านมา +3

    ਵਾਹਿਗੁਰੂ ਜੀ

  • @GurpreetSingh-zi1hx
    @GurpreetSingh-zi1hx 15 วันที่ผ่านมา +2

    ਵਾਹਿਗੁਰੂ ਜੀ 🌹 ਵਾਹਿਗੁਰੂ ਜੀ 🌹 🙏

  • @gurjeetkaur9238
    @gurjeetkaur9238 15 วันที่ผ่านมา +4

    ਸ਼ੁਕਰ ਸ਼ੁਕਰ ਸ਼ੁਕਰਾਨਾ ਵਾਹਿਗੁਰੂ🙏ਸਭਨਾ ਦੇ ਘਰਾਂ ਚ, ਤੰਦਰੁਸਤੀ ਹੋਵੇ🙏

  • @GurdeepSingh-ol3wc
    @GurdeepSingh-ol3wc 15 วันที่ผ่านมา +5

    Waheguru Ji

  • @gurjitkaurkailay7345
    @gurjitkaurkailay7345 15 วันที่ผ่านมา +3

    ਸਤਿਨਾਮ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏

  • @gurjitkaurkailay7345
    @gurjitkaurkailay7345 15 วันที่ผ่านมา +3

    ਵਾਹਿਗੁਰੂ ਧੰਨ ਵਾਹਿਗੁਰੂ ਜੀ 🙏🙏

  • @gurjeetkaur9238
    @gurjeetkaur9238 15 วันที่ผ่านมา +5

    ਹਰ ਕਰਮ ਕਰਨ ਲਈ ਤਪੱਸਿਆ ਕਰਨੀ ਪੈਂਦੀ ਆ ਇਹੀ ਸਭ ਤੋਂ ਔਖਾ ਕੰਮ ਹੈ ਪਰ ਕੋਸ਼ਿਸ਼ ਜਾਰੀ ਆ ਇੱਕ ਦਿਨ ਕਾਮਯਾਬ ਹੋ ਕੇ ਨਿਖਰਾਗੇ ਜਰੂਰ 🙏ਇਹੀ ਮੰਜਲ ਹੈ ਸਾਡੀ

  • @GurnamsinghSingh-n2t
    @GurnamsinghSingh-n2t 15 วันที่ผ่านมา +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ 🎉🎉🎉🎉🎉

  • @SukhbirKaur-hb4xy
    @SukhbirKaur-hb4xy 15 วันที่ผ่านมา

    ਵਾਹ ਵਾਹ ਭਾਈ ਸਾਹਿਬ ਜੀ ❤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤

  • @sajansingh1774
    @sajansingh1774 15 วันที่ผ่านมา +1

    ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ 🙏🙏🙏

  • @gurjitkaurkailay7345
    @gurjitkaurkailay7345 15 วันที่ผ่านมา +3

    ਵਾਹਿਗੁਰੂ ਧੰਨ ਵਾਹਿਗੁਰੂ ਜੀ

  • @RAMANDEEPKAUR-tj2dp
    @RAMANDEEPKAUR-tj2dp 15 วันที่ผ่านมา +3

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ।।

  • @JagtarmattuJagtar
    @JagtarmattuJagtar 15 วันที่ผ่านมา +3

    ਵਾਹਿਗੁਰੂ ਜੀ 🙏🙏

  • @rupinderkaur1634
    @rupinderkaur1634 15 วันที่ผ่านมา +1

    ਬਹੁਤ ਵਧੀਆ ਸਮਝ ਆ ਰਹੀ ਭਾਈ ਸਾਹਿਬ ਜੀ ਧੰਨਵਾਦ ਭਾਈ ਸਾਹਿਬ ਜੀ ❤❤❤

  • @ManjeetSingh-tj6iu
    @ManjeetSingh-tj6iu 15 วันที่ผ่านมา

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇਟਲੀ ਤੋਂ ਬਾਬਾ ਜੀ ਦੀ ਲੰਮੀ ਉਮਰ ਕਰੇ ਵਾਹਿਗੁਰੂ ਜੀ

  • @RatanjeetKaur
    @RatanjeetKaur 15 วันที่ผ่านมา +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @SukhdevSingh-eg6zf
    @SukhdevSingh-eg6zf 15 วันที่ผ่านมา +1

    ❤❤❤❤❤ ਸਤਿ ਸ੍ਰੀ ਆਕਾਲ ਬਾਈ ਜੀ 🙏

  • @rattansingh4351
    @rattansingh4351 15 วันที่ผ่านมา +5

    Thank you Bhai Sahib ji🙏🙏🙏🙏🙏

  • @teghfateh269
    @teghfateh269 12 วันที่ผ่านมา

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਭਾਈ ਸਾਹਿਬ ਜੀ 🙏

  • @gudimangewal6448
    @gudimangewal6448 15 วันที่ผ่านมา +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਹੋਵੇ ਜੀ 🙏💐🙏💐🙏💐🙏💐🙏💐🙏💐🙏💐🙏💐🙏

  • @rattansingh4351
    @rattansingh4351 15 วันที่ผ่านมา +4

    Wah ji wah Bhai Sahib ji 🙏🙏🙏🙏🙏

  • @RajwinderKaur-hy2og
    @RajwinderKaur-hy2og 15 วันที่ผ่านมา +3

    Waheguru ji ka khalsa waheguru ji ki fateh bhai sahib ji🙏🙏

  • @GagandeepSingh-xe4pf
    @GagandeepSingh-xe4pf 14 วันที่ผ่านมา +1

    ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ 🙏🙏 ਭਾਈ ਸਾਹਿਬ ਜੀ ਆਪ ਉੱਚੀ ਸੁੱਚੀ ਤੇ ਨੇਕ ਸੋਚ ਦੇ ਮਾਲਕ ਹੋ,,,

  • @manjitkaursandhu4785
    @manjitkaursandhu4785 15 วันที่ผ่านมา +5

    Waheguru ji Waheguru ji 🙏🙏♥️🙏🙏

    • @balwantmann1774
      @balwantmann1774 15 วันที่ผ่านมา +2

      Waheguru ji waheguru ji ❤

  • @SimranjeetKaur-vi2uj
    @SimranjeetKaur-vi2uj 15 วันที่ผ่านมา +1

    Waheguru g satnam g sahi gal ae bhai sahib g 🙏🙏🙏🙏🙏🙏🙏🙏🙏🙏🙏🙏🙏🙏🙏🌸🌹🌼🌷🌻🌺💐🌹🌸🌼🌷🌻🌺🌸🌹🌼💐🌷🌻🌺🌸🌹🌼🌷🌻🌺🌸🌼💐🌹

  • @Gurjantkaur-v7y
    @Gurjantkaur-v7y 15 วันที่ผ่านมา +3

    Weheguru ji

  • @nehakaushal4307
    @nehakaushal4307 15 วันที่ผ่านมา +1

    whaguru g ka khalsa waheguru g ke fetha baba g ❤❤❤

  • @KiranDeep-p8q
    @KiranDeep-p8q 15 วันที่ผ่านมา +2

    ❤❤

  • @satnammalka9083
    @satnammalka9083 14 วันที่ผ่านมา

    🙏 DHAN ❤️ DHAN 🙏 DHAN ❤️ SHRI 🙏 GURU ❤️ TEGBHADUR 🙏 SAHIB ❤️ JI 🙏 MAHARAJ ❤️ JI 🙏❤️🙏❤️🙏❤️🙏❤️🙏❤️🙏❤️🙏

  • @manjitkaur7399
    @manjitkaur7399 15 วันที่ผ่านมา +4

    🙏🙏🙏🙏🙏

  • @ਪੰਜਾਬ-ਪੰਜਾਬ
    @ਪੰਜਾਬ-ਪੰਜਾਬ 15 วันที่ผ่านมา +2

    🙏🏻🙏🏻

  • @VivekSharma-wq5hl
    @VivekSharma-wq5hl 15 วันที่ผ่านมา +3

    Waheguru ji 🙏

  • @hardeepkaur2136
    @hardeepkaur2136 15 วันที่ผ่านมา +3

    Bhut dhanvaad

  • @rajvirsingh9616
    @rajvirsingh9616 15 วันที่ผ่านมา

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਵਾਹਿਗੁਰੂ ਜੀ

  • @harjeetkaur4623
    @harjeetkaur4623 15 วันที่ผ่านมา +1

    waheguru ji 🥀🥀🥀🙇🏼‍♀️🙇🏼‍♀️🙇🏼‍♀️🙏🙏🙏❤️❤️❤️

  • @RajinderSingh-ds3mf
    @RajinderSingh-ds3mf 14 วันที่ผ่านมา

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @dilpreetkaur5069
    @dilpreetkaur5069 15 วันที่ผ่านมา +3

    💯 correct waheguru ji 🙏🏻🙏🏻

  • @bittubansa3810
    @bittubansa3810 15 วันที่ผ่านมา +1

    🙏❤️🌹 Waheguru ji ka khalsa waheguru ji ki Fateh ji 🙏❤️🌹

  • @parmjeetkaur5256
    @parmjeetkaur5256 15 วันที่ผ่านมา

    ਭਾਈ ਸਾਹਿਬ ਜੀ ਬਹੁਤ ਬਹੁਤ ਧੰਨਵਾਦ 🙏

  • @HarpreetKaur-gf9kl
    @HarpreetKaur-gf9kl 15 วันที่ผ่านมา

    Wheguru ji ka khalsa Wheguru ji ki fatha vir ji 🙏 🎉🎉🎉🎉🎉🎉🎉

  • @sonymaan4456
    @sonymaan4456 15 วันที่ผ่านมา +1

    ਸੋਨੀ ਸ਼ੇਖਪੁਰਾ ਤੋਂ ਜੀ

  • @jasvindersingh4571
    @jasvindersingh4571 15 วันที่ผ่านมา +1

    🙏🏻🙏🏻🙏🏻🙏🏻🙏🏻🙏🏻🙏🏻

  • @sajan__sahota09
    @sajan__sahota09 14 วันที่ผ่านมา

    ਸਕੂਨ ❤

  • @BootaLalllyan-no6bu
    @BootaLalllyan-no6bu 15 วันที่ผ่านมา

    ਧੰਨਵਾਦ ਭਾਈ ਸਾਹਿਬ ਜੀ ਧੰਨਵਾਦ ਜੀ

  • @Lakhvirkaurganga
    @Lakhvirkaurganga 15 วันที่ผ่านมา +3

    🙏🏻🙏🏻🙏🏻🙏🏻❤️❤️❤️

  • @amritsingh-n9n
    @amritsingh-n9n 15 วันที่ผ่านมา +1

    wah ji wah ji🙏🙏🙏

  • @KrishanLal-jf5wt
    @KrishanLal-jf5wt 15 วันที่ผ่านมา +2

    Krishna Lal 🙏🙏🙏🙏🙏

  • @BalvirSingh-ss3pd
    @BalvirSingh-ss3pd 15 วันที่ผ่านมา

    ਪਿਆਰ ਭਰੀ ਸਤਿ ਸ੍ਰੀ ਆਕਾਲ ਜੀ। ਤੁਹਾਨੂੰ ਦਸਿਆ ਉਮਰਾਂ ਦੇ ਲੰਬੇ ਪੈਂਡੇ ਕੁਦਰਤੀ ਸ਼ਕਤੀ ਸਿੱਖਣ ਲਈ ਮਜਬੂਰ ਕਰ ਦਿੰਦੀ ਹੈ ਜੀ। ਇਸ ਲਈ ਕੁਦਰਤੀ ਖਜ਼ਾਨਿਆਂ ਦੀ ਕਦਰ ਕਰਨੀ ਚਾਹੀਦੀ ਹੈ ਜੀ।

  • @JagtarSingh-k6j
    @JagtarSingh-k6j 14 วันที่ผ่านมา

    Wahaguru ji sarbat Da Bhala karna ji waheguru ji waheguru ji waheguru ji waheguru ji waheguru ji

  • @gsdakha3763
    @gsdakha3763 15 วันที่ผ่านมา

    ਬਿਲਕੁੱਲ ਸਹੀ ਗੱਲ ਹੈ ਭਾਈ ਸਾਬ ਜੀ

  • @gurmeetkaur9140
    @gurmeetkaur9140 15 วันที่ผ่านมา +1

    Waheguru ji ka khalsa waheguru ji ki fetha ❤

  • @LaiLoPRNAWABGANJD
    @LaiLoPRNAWABGANJD 15 วันที่ผ่านมา +1

    Waheguru Ji Ka Khalsa Waheguru Ji Ki Fateh

  • @AmarjitSingh-el6fp
    @AmarjitSingh-el6fp 15 วันที่ผ่านมา +1

    Dhan dhan Guru Tej Bahadur Sahib ji maharaj ji nu Kot kot parnam

  • @vpvp4130
    @vpvp4130 15 วันที่ผ่านมา +1

    वाहेगुरु जी

  • @JaswinderKaur-kq4gv
    @JaswinderKaur-kq4gv 15 วันที่ผ่านมา +1

    Thanks Ji 🙏🙏🌹🌹❤❤🎉🎉

  • @PawanPremi1
    @PawanPremi1 15 วันที่ผ่านมา +1

    Vahiguru ji❤❤

  • @PardeepKaur-i6d
    @PardeepKaur-i6d 14 วันที่ผ่านมา

    🙏🏼 waheguru ji ka Khalsa waheguru ji ke fateh bhai sahib ji 🪯

  • @inderjeetkaur3274
    @inderjeetkaur3274 15 วันที่ผ่านมา

    Waheguru ji k kalsha waheguru ji k fathy 🙏🌹

  • @harpalsingh2669
    @harpalsingh2669 14 วันที่ผ่านมา

    Waheguru chardikla kre.bhai saab ji 🙏 dhanvaad ji❤

  • @LakhKaur-pg6qq
    @LakhKaur-pg6qq 15 วันที่ผ่านมา

    Wahegurji wahegurji wahegurji wahegurji wahegurji

  • @GurtejSingh-hg5dd
    @GurtejSingh-hg5dd 15 วันที่ผ่านมา

    Wahegru ji ka khalsha Wahegru ji ki Fateh 🙏