ਬੇਬੇ ਤੇ ਲਵ ਮੈਰਿਜ-ਭਾਗ 1 |love marriage|new punjabi movies2025|punjabi short videos

แชร์
ฝัง
  • เผยแพร่เมื่อ 4 ก.พ. 2025

ความคิดเห็น • 192

  • @arshofficialmusic
    @arshofficialmusic 3 วันที่ผ่านมา +2

    ਬਹੁਤ ਵਧੀਆ ਤੇ ਸੋਚਣੀ ਵੀਡੀਓ

  • @InderjitSingh-rg5yh
    @InderjitSingh-rg5yh 9 วันที่ผ่านมา +23

    ਦੋਨੇ ਬੇਬੇ ਦੀ ਐਕਟਿੰਗ ਸੀਰਾ 😂ਦਿਲ ਖੁਸ਼ ਹੋ ਜਾਂਦਾ ਵਾਹਿਗੁਰੂ ਤੁਹਾਡੀ ਟੀਮ ਨੂੰ ਤਰੱਕੀਆਂ ਬਖਸ਼ੇ।

  • @Maninder_brar
    @Maninder_brar 9 วันที่ผ่านมา +86

    ਧੰਨ ਧੰਨ ਮੇਰੇ ਪਿਆਰੇ ਅਮਰ ਸ਼ਹੀਦ ਬਾਬਾ ਜੀ,,,,,ਬਾਬਾ ਦੀਪ ਸਿੰਘ ਜੀ ਸ਼ਹੀਦ ਬਾਬਾ ਜੀ ਦੇ ਜਨਮ ਦਿਹਾੜੇ ਦੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ 🙏🙏❤❤

  • @SanaiyaSangrur
    @SanaiyaSangrur 8 วันที่ผ่านมา +7

    My favourite Actor Sardar Parminder Singh 🤗 and puri teem nu Rabb khus rakhe ❤

  • @harinderkaurkandola9840
    @harinderkaurkandola9840 8 วันที่ผ่านมา +2

    Dono bebe di acting sira 👍👌

  • @boharsingh7725
    @boharsingh7725 9 วันที่ผ่านมา +6

    ਬਹੁਤ ਹੀ ਵਧੀਆ ਵੀਡੀਓ ਬਾਈ 👍👍👍👍👍
    🤙🤙🤙🤙🤙

  • @bhajankaur8289
    @bhajankaur8289 วันที่ผ่านมา

    Bhut vdhia vidio h 🎉🎉🎉🎉 parmatma tuhanu trrkia baxan 🎉🎉🎉🎉 bhajan kaur jirkpur Chandigarh ❤❤❤❤

  • @InderSingh-x9v
    @InderSingh-x9v 9 วันที่ผ่านมา +4

    Dono bebeaa di acting verry Ghent hundi aa Sachi man khus ho Gia 🎉🎉😂😂🎉🎉

  • @komalahuja5154
    @komalahuja5154 7 วันที่ผ่านมา +2

    Sare team eda hi nal rhio te videos bnande rhio 🧿

  • @komalbrar3227
    @komalbrar3227 8 วันที่ผ่านมา +2

    Very nice

  • @dhaliwalvlogs2525
    @dhaliwalvlogs2525 8 วันที่ผ่านมา +1

    Very nice story

  • @ajnabisharma7940
    @ajnabisharma7940 8 วันที่ผ่านมา +2

    Love u parminder veere ❤❤❤❤tuhadi sab di acting bhut vadia

  • @unknowntalent5987
    @unknowntalent5987 8 วันที่ผ่านมา +1

    ਹਾਏ ਬੇਬੇ ਦੀ ਲਿਵ ਮੈਰਿਜ 😂😂😂😂😂❤❤❤❤

  • @SatnamSingh-z8q
    @SatnamSingh-z8q 8 วันที่ผ่านมา +1

    Bahut badiya ji

  • @ssdhandiwalia
    @ssdhandiwalia 9 วันที่ผ่านมา +7

    ਬਹੁਤ ਵਧੀਆ ਵੀਡੀਓ ਪਰਮਜੀਤ ਸਿੰਘ ਧੰਦੀਵਾਲੀਆ ਨਿਊਜ਼ੀਲੈਂਡ

  • @Kaur_designer_boutique
    @Kaur_designer_boutique 8 วันที่ผ่านมา +3

    ਜਿਹੜੀ ਬੇਬੇ ਨੂੰ ਪਸੰਦ ਆਈ ਉਹੀ ਰੱਖ ਲੂੰ ਜੱਟ ਦਾ ਤਾਂ ਉਸੇ ਨਾਲ ਵਿਆਹ ਹੋਊਗਾ 😂😂😂

  • @baljindertathgur267
    @baljindertathgur267 8 วันที่ผ่านมา +2

    ਬਹੁਤ ਹੀ ਵਧੀਆ ਵਿਡੀਓ ਸੀ ਬਲਜਿੰਦਰ ਸਿੰਘ ਤੱਥਗੁਰ ਖੰਨਾ ਤੋਂ👍👍👍

  • @jagdevsingh8335
    @jagdevsingh8335 8 วันที่ผ่านมา +6

    ਬੇਬੇ ਦਲਜੀਤ ਕੌਰ ਜੀ ਲਗਦਾ ਪਰਮਿੰਦਰ ਸਿੰਘ ਵੀ ਕੋਈ ਚੰਨ ਚੜਾਊਗਾ ਮਨ ਇਸ ਦਾ ਵੀ ਬਦਲਿਆ ਲਗਦਾ ਹੈ ਪ੍ਰਮਾਤਮਾ ਪਰਮਿੰਦਰ ਸਿੰਘ ਨੂੰ ਅਜਿਹੀ ਲਵ ਮੈਰਿਜ ਤੋਂ ਬਚਾ ਕੇ ਰੱਖਣ ਜੀ ਵੀਡੀਓ ਬਹੁਤ ਘੈਂਟ ਬਣੀ ਹੈ ਸਭ ਨੇ ਬਹੁਤ ਵਧੀਆ ਰੋਲ ਨਿਭਾਇਆ ਹੈ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਹਮੇਸ਼ਾ ਖੁਸ਼ ਰੱਖੇ ਦੇਹ ਅਰੋਗਤਾ ਬਖਸ਼ੇ ਜੀ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ 🙏🏻🙏🏻🙏🏻🙏🏻🙏🏻🙏🏻

  • @ParmjeetKaur-q2e
    @ParmjeetKaur-q2e 7 วันที่ผ่านมา +1

    Bahut vadia Sari teem 👌👌👌👍👍👍 parm Kaur Khanna

  • @simrankaur1096
    @simrankaur1096 8 วันที่ผ่านมา +1

    👍🏻👍🏻

  • @sukhpalhunjan8353
    @sukhpalhunjan8353 8 วันที่ผ่านมา +1

    Dono bebe de acting excellent ❤❤

  • @komalahuja5154
    @komalahuja5154 7 วันที่ผ่านมา +1

    Thodiya videos best h dekh k bhut mja anda 🥳

  • @GSINGH447
    @GSINGH447 8 วันที่ผ่านมา +1

    Very nice video

  • @MamluSingh
    @MamluSingh 8 วันที่ผ่านมา +1

    Very nice video rekha barnala mansa

  • @tarnpreetsingh8334
    @tarnpreetsingh8334 9 วันที่ผ่านมา +3

    Parmjit bebe very nice acting God blessyou ❤❤❤❤❤❤🌷🌷🌷🌷🌷

  • @manjitkaur-wy1tg
    @manjitkaur-wy1tg 8 วันที่ผ่านมา +1

    ਬਹੁਤ ਬਹੁਤ ਬਹੁਤ ਹੀ ਸੋਹਣੀ ਵੀਡੀਓ 👌👌👍👍ਧੰਨਵਾਦ ਜੀ 🙏🙏🙏🙏🙏

  • @inderrandhawa1938
    @inderrandhawa1938 8 วันที่ผ่านมา +1

    Very gooooooooooo d video ♥️♥️♥️♥️♥️♥️♥️♥️♥️♥️♥️♥️

  • @manjitkaur-wy1tg
    @manjitkaur-wy1tg 8 วันที่ผ่านมา +2

    ਬਹੁਤ ਬਹੁਤ ਬਹੁਤ ਹੀ ਸੋਹਣੀ ਵੀਡੀਓ 👌👌👌👍👍👍ਪ੍ਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀਕਲਾ ਵਿੱਚ ਰੱਖਣ 🙏🙏🙏🙏🙏ਧੰਨਵਾਦ ਜੀ 🙏🙏🙏🙏🙏🙏🙏

  • @AmarjeetkaurKaur-u6j
    @AmarjeetkaurKaur-u6j 8 วันที่ผ่านมา +1

    Babe da roll bot vadiya hai

  • @KiranKaur-p5g
    @KiranKaur-p5g 8 วันที่ผ่านมา +1

    Nice 👌😀

  • @surenderkaur1697
    @surenderkaur1697 8 วันที่ผ่านมา +1

    Very good video🙏

  • @KuldeepSingh-cx2iq
    @KuldeepSingh-cx2iq 6 วันที่ผ่านมา

    ਬੇਬੇ ਦਲਜੀਤ ਕੌਰ ਜੀ ਪਿਆਰ ਭਰੀ ਫਤਿਹ ਜੀ ਬੇਬੇ ਜੀ ਬਹੁਤ ਦੇਰ ਤੋਂ ਵੀਡੀਓ ਦੇਖ ਰਹੇ ਪਿੰਡਾਂ ਦੀ ਅਸਲੀਅਤ ਬੋਲਚਾਲ ਹੈ ਤੁਸੀ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੇ ਬਹੁਤ ਵਧੀਆ ਲੱਗਿਆ ਜੀ ❤❤❤❤❤ਦਿਲ ਤੋਂ ਧੰਨਵਾਦ ਜੀ ਟੀਮ ਦਾ ਪਿੰਡ ਦੌਸਾਝ ਮੋਗਾ ।।

  • @UkFarming-x8t
    @UkFarming-x8t 8 วันที่ผ่านมา +1

    ਬਹੁਤ ਵਧੀਆ ਵੀਡੀਓ ਸੁਖਵਿੰਦਰ ਸਿੰਘ ਧਾਲੀਵਾਲ ਤਖਤੂਪੁਰਾ ਸਾਹਿਬ

  • @rajsingh2776
    @rajsingh2776 6 วันที่ผ่านมา

    ੍ਬੇਬੇ ਘੁੱਗੂ‌‌ਬਣਾਤੀ ਬਹੁਤ ਵਧੀਆ ਸਟੋਰੀ ਬਣਾਈ ਹੈ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਰਾਜ ਖੀਵਾ ਮਾਨਸਾ

  • @shinderpalbrar4403
    @shinderpalbrar4403 7 วันที่ผ่านมา +1

    Very nice video ❤❤.

  • @kantadevi3875
    @kantadevi3875 8 วันที่ผ่านมา +1

    ਜੇ ਪ੍ਰੀਤ ਕੰਮ ਕਾਰ ਕਰਦੀ ਹੋ ਸਕਦਾ ਬੇਬੇ ਦੇ ਦਿਲ ਚ ਵਸ ਜਾਂਦੀ ਬਹੁਤ ਵਧੀਆ ਐਪੀਸੋਡ ਹੈ ਪ੍ਰਮਿੰਦਰ ਕੋਈ ਨਾਂ ਕੋਈ ਪੁਆੜਾ। ਪਾਈਂ ਰੱਖਦਾ ਸਾਰੇ ਬਹੁਤ ਵਧੀਆ ਰੋਲ ਨਿਭਾ ਰਹੇ ਨੇ ਭੈਵਬ ਬੂਟੀਕ ਕਾਮਨੀ ਸ਼ਰਮਾ ਭੱਟਾਂ ਮੁਹੱਲਾ ਨਾਭਾ

  • @sehajschool6843
    @sehajschool6843 9 วันที่ผ่านมา +2

    Bhut vdia video ❤❤

  • @ManjeetKaur-i7q7x
    @ManjeetKaur-i7q7x 8 วันที่ผ่านมา +1

    Manjeet Kaur Ralla😅😅

  • @SatpalSharma-y5q
    @SatpalSharma-y5q 9 วันที่ผ่านมา +2

    ਬਹੁਤ ਵਧੀਆ ਵੀਡੀਓ ਜੀ👍 ਸੱਤਪਾਲ ਸ਼ਰਮਾ ਅਲੀਸ਼ੇਰ ਸੰਗਰੂਰ

  • @AmanKaur-ms4nw
    @AmanKaur-ms4nw 9 วันที่ผ่านมา +3

    ਲੱਸੀ ਨਾਲੀ ਚ ਪਾਉਣੀ ਆ 😂😂😂

  • @javedjaved9817
    @javedjaved9817 8 วันที่ผ่านมา +1

    Bhut vadiya video a
    part2 jaldi bana do

  • @daljitpandher9096
    @daljitpandher9096 8 วันที่ผ่านมา +1

    Daljit kaur usa Shaina very good nice video
    ❤❤❤❤❤❤❤❤❤❤❤❤❤❤❤❤❤❤

  • @tarnpreetsingh8334
    @tarnpreetsingh8334 9 วันที่ผ่านมา +2

    Parminder bhai very nice acting very nice God bless you Tarnpreet singh Germany ❤❤❤❤❤🌷🌷🌷🌷🌷

  • @MandeepKaur-c1g
    @MandeepKaur-c1g 8 วันที่ผ่านมา +1

    ਬਹੁਤ ਵਧੀਆ ਵੀਡੀਓ ਹੈ ਜੀ ਤੇ ਸਭ ਲਈ ਬਹੁਤ ਵਧੀਆ ਮੈਸਜ ਹੈ। ਸਾਰੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਹੈ ਜੀ ❤❤❤

  • @Aulakh_pb13
    @Aulakh_pb13 9 วันที่ผ่านมา +2

    ਅਮਨ ਦੀਦੀ ਤੇਰਾ ਸੂਟ ਬਹੁਤ ਸੋਹਣਾ ♥️♥️♥️🌹🌹♥️♥️♥️♥️♥️♥️♥️♥️♥️

  • @surindergill8714
    @surindergill8714 8 วันที่ผ่านมา +1

    ਬਹੁਤ ਵਧੀਆ ਵੀਡੀਊ ਹੈ ਜੀ ਸਾਰੀ ਟੀਮ ਦੀ ਐਕਟਿੰਗ ਵਧੀਆ ਹੈ ਸਰਿਦੰਰ ਕੋਰ ਗਿੱਲ ਅਮਰੀਕਾ ਸ਼ਿਕਾਗੋ 🙏🙏🙏🙏👍👍👍

  • @RamPal-vg2vv
    @RamPal-vg2vv 8 วันที่ผ่านมา +1

    ਰਾਮ ਪਾਲ ਗਿੱਦੜਬਾਹਾ ਬਹੁਤ ਵਧੀਆ ਵੀਡੀਓ ਜ ਜੀ ਸਾਰੀ ਟੀਮ ਬਹੁਤ ਵਧੀਆ ਜੀ

  • @GurmeetKaur-h4r
    @GurmeetKaur-h4r 8 วันที่ผ่านมา +1

    Daljeet ji sat sri akal God bless you new Delhi good video daljeet ji ki acting very nice gurmeet kaur duggal❤❤❤❤❤❤❤❤❤🎉

  • @jaspalkaur1552
    @jaspalkaur1552 9 วันที่ผ่านมา +2

    ਬਹੁਤ ਵਧੀਆ ਵੀਡੀਓ ਹੈ 👌, ਜਸਪਾਲ ਕੌਰ ਸਿੱਧੂ 😊।

  • @inderjitkaur4820
    @inderjitkaur4820 9 วันที่ผ่านมา +2

    Bahut hi vadhia video hai ji very very nice 🎉🎉❤❤👌👌 inderjit kaur phaphre bhai ke

  • @BaljitKaur-l6r
    @BaljitKaur-l6r 9 วันที่ผ่านมา +3

    ਬਹੁਤ ਵਧੀਆ ਵੀਡੀਓ 🎉🎉 ਵਾਹਿਗੁਰੂ ਜੀ ਸਭ ਤੇ ਆਪਣੀ ਕਿਰਪਾ ਬਣਾਈ ਰੱਖਣ 🙏🏼🙏🏼 ਬਲਜੀਤ ਕੌਰ ਰਣ ਸਿੰਘ ਵਾਲਾ ਜ਼ਿਲ੍ਹਾ ਫਰੀਦਕੋਟ 🙏🏼🙏🏼🙏🏼🪯🪯🪯

  • @happy_harman9725
    @happy_harman9725 9 วันที่ผ่านมา +1

    Very very nice story 👍👍👌👌

  • @ramanjeetkaur4663
    @ramanjeetkaur4663 8 วันที่ผ่านมา +1

    Very good Bebe g keep it up 👍 Ramanjeet Kaur Scotland

  • @jyotisidhujyotisidhu6411
    @jyotisidhujyotisidhu6411 9 วันที่ผ่านมา +2

    ❤❤❤❤❤Tony sidhu

  • @akashsidhu289
    @akashsidhu289 9 วันที่ผ่านมา +1

    ਵੋਤ ਵਧੀਆ ਜੀ💯💯👌👌👍👍👍

  • @gulabsinghgs9852
    @gulabsinghgs9852 8 วันที่ผ่านมา

    Very nice video y ji

  • @SukhwinderSingh-nk4wn
    @SukhwinderSingh-nk4wn 9 วันที่ผ่านมา +2

    ਬਹੁਤ ਵਧੀਆ ਵੀਡੀਓ ਹੁੰਦੀਆਂ

  • @RanjeetRanjeet-vr4hw
    @RanjeetRanjeet-vr4hw 8 วันที่ผ่านมา +1

    ਹਰਗੁਣ ਮਾਹਲ ਧਨੋਲਾ ❤❤❤❤❤❤❤❤❤🎉❤❤❤❤❤❤❤❤❤❤🎉❤❤❤❤❤❤❤❤❤❤🎉

  • @sukhjeetkaur68
    @sukhjeetkaur68 9 วันที่ผ่านมา +1

    Bhot vadia video❤❤❤❤

  • @GurpinderKaur-kx1vg
    @GurpinderKaur-kx1vg 9 วันที่ผ่านมา +1

    Bhut vadiya video ji🎉

  • @jaspalsingh-ie6xy
    @jaspalsingh-ie6xy 9 วันที่ผ่านมา +2

    ਬਹੁਤ ਵਧੀਆ ਜੀ ਰੱਬ ਸੋਨੂ ਤੰਦਰੁਸਤੀ ਬਖਸ਼ਨ ਜੀ ਗੁਰਪ੍ਰੀਤ ਕੌਰ ਛੀਟਾਵਾਲਾ ❤❤❤❤❤❤❤🎉🎉🎉🎉🎉

  • @SimranKaur_048
    @SimranKaur_048 9 วันที่ผ่านมา +1

    Bhout vadia video❤❤❤

  • @kulwindermavi2740
    @kulwindermavi2740 6 วันที่ผ่านมา

    I like your videos

  • @Kaur_designer_boutique
    @Kaur_designer_boutique 8 วันที่ผ่านมา +1

    Arshreet ❤❤

  • @AnitaRani-og9iy
    @AnitaRani-og9iy 8 วันที่ผ่านมา +1

    Hello everyone!!! All one is too good 👍 Both Bebe's are great❤….Deep Pagi looking cool . Parminder Pagi did also good acting in funny’s movements…Anita From USA

  • @SurjeetGill-p3z
    @SurjeetGill-p3z 9 วันที่ผ่านมา +1

    Bhut vdia g bebe daljit Kaur di acting bhut ghaint a

  • @jatinderdeoldeol3278
    @jatinderdeoldeol3278 7 วันที่ผ่านมา

    Nicevideo.benra

  • @Swarnjeetkaurkaur
    @Swarnjeetkaurkaur 9 วันที่ผ่านมา +1

    Very nice❤❤❤

  • @Manpreet-x8u
    @Manpreet-x8u 9 วันที่ผ่านมา +2

    ਬਹੁਤ ਵਧੀਆ ਵੀਡੀਓ ਹਮੇਸ਼ਾ ਖੁਸ਼ ਰਹੋ ਮਨਪ੍ਰੀਤ ਕੌਰ ਜੱਸੀ ਪੋ ਵਾਲੀ

  • @KaurSimar-lg6hp
    @KaurSimar-lg6hp 9 วันที่ผ่านมา +1

    Bebe di acting sirra ❤❤❤

  • @GurpreetKaur-jr7wv
    @GurpreetKaur-jr7wv 9 วันที่ผ่านมา +1

    Bahut interesting hon vaali hai video ❤

    • @thegod6914
      @thegod6914 9 วันที่ผ่านมา

      Suspence a part 2 - 2035 vch banu

  • @AmarjeetSran-hl2dy
    @AmarjeetSran-hl2dy 10 ชั่วโมงที่ผ่านมา

    Nice

  • @AshaDevi-nk8gl
    @AshaDevi-nk8gl 9 วันที่ผ่านมา +1

    Best video daljeet 😘😍

  • @MandeepKaur-ve4ky
    @MandeepKaur-ve4ky 9 วันที่ผ่านมา +1

    ਵੀਡਿਓ ਬਹੁਤ ਵਧੀਆ ਸੀ 🎉

  • @neetugold6136
    @neetugold6136 9 วันที่ผ่านมา +1

    Nice video

  • @HargunMalhans
    @HargunMalhans 8 วันที่ผ่านมา +1

    ❤❤❤🎉🎉❤❤❤

  • @mamtabhardwaj6833
    @mamtabhardwaj6833 9 วันที่ผ่านมา +1

    Very nice vdo

  • @pawan3115
    @pawan3115 7 วันที่ผ่านมา

    Verygood

  • @balwantattal7132
    @balwantattal7132 9 วันที่ผ่านมา +1

    All team members acting so well and stay strong

  • @PARAMJITDEOL-p2k
    @PARAMJITDEOL-p2k 8 วันที่ผ่านมา +1

    ਜ਼ਿਲ੍ਹਾ ਬਰਨਾਲਾ ਪਿੰਡ ਹਮੀਦੀ ਪਰਮਜੀਤ ਕੌਰ ਗਿੱਲ ਕਨੇਡਾ ਬਹੁਤ ਵਧੀਆ ਵੀਡੀਓ ਹੈ ਜੀ ਹਾਂ ਮੇਰਾਨਾਮਬੋਲਦਿਆਕਰੋਜੀ🙏🙏🙏🙏🙏🙏👍👍👍🤘🤘👌👌🌹💐🥳😃💯💯🎉🎉🎉🎉🎉❤❤❤❤❤❤

  • @davinderdhindsa5019
    @davinderdhindsa5019 9 วันที่ผ่านมา +1

    Bahut vdya video...... jaswinder Kaur jassi ...patran

  • @royalnatt8163
    @royalnatt8163 9 วันที่ผ่านมา +2

    Bahut vadia video aa ..very funny and good message for the soecity

  • @kaur655
    @kaur655 9 วันที่ผ่านมา +2

    ਬਹੁਤ ਸੋਹਣੀ ਵੀਡਿਓ ਹੁੰਦੀਆ ਤੁਹਾਡੀਆਂ ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ jasmeet kaur patiala

  • @RukmaniDevi-vl4nn
    @RukmaniDevi-vl4nn 9 วันที่ผ่านมา +1

    Very nice vedio parminder di acting is v nice sari team di acting bahut badhia ❤👌

  • @Bindervirdi_123
    @Bindervirdi_123 9 วันที่ผ่านมา +1

    👌👌👌🙏🙏

  • @SnehLata-ed3bm
    @SnehLata-ed3bm 9 วันที่ผ่านมา +1

    Very nice video bebe ji Very Very sweet

  • @JagtarSingh-ys4xk
    @JagtarSingh-ys4xk 8 วันที่ผ่านมา +1

    ਦੋਨੇ ਬੇਬੇ ਦੀ ਐਕਟਿੰਗ ਸੀਰਾ ❤ਦਿਲ ਖੁਸ਼ ਹੋ ਜਾਦਾ ਵਾਹਿਗੁਰੂ ਤੁਹਾਡੀ ਟੀਮ ਨੂੰ ਤਰੱਕੀਆਂ ਬਖਸ਼ਣ 🎉🎉🎉🎉❤❤❤ਜਗਤਾਰ ਸਿੰਘ ਪਿੰਡ ਚੱਕ ਭਾਈ ਕੇ। ਮੇਰਾ ਨਾਮ ਬੋਲ ਦਿਆ ਕਰੋ ਜੀ 🎉🎉🎉🎉🎉❤❤❤

  • @ਪੇਡੂ855
    @ਪੇਡੂ855 9 วันที่ผ่านมา +6

    ਸਤਿ ਸ੍ਰੀ ਅਕਾਲ ਜੀ। ਟੀਮ ਘਰ ਪਰਿਵਾਰ ਦੀ ਸਾਰੀ ਟੀਮ ਨੂੰ ਅਤੇ ਜੋ ਵੀਡੀਓ ਵੇਖ ਰਿਹਾ ਹੈ ਉਸਨੂੰ। ਬਹੁਤ ਸੋਹਣੀ ਵੀਡੀਓ ✌✌✌👍👍👍ਸਾਰਿਆਂ ਦੀ ਐਕਟਿੰਗ ਸਿਰਾਂ। ਬੇਬੇ ਵਰਗੀਆਂ ਤਾਂ ਵੀਡੀਓ ਨੂੰ ਚਾਰ ਚੰਦ ਲਾ ਦਿੰਦੀਆਂ ਨੇ। 🤗🤗🤗ਪਾਰਸ ਚਾਉਕੇ ਜਿਲ੍ਹਾ ਬਠਿੰਡਾ

  • @sidhu4385
    @sidhu4385 9 วันที่ผ่านมา +1

    Bhut sohni video ❤❤❤❤❤❤Jaspreet Canada

  • @tarnpreetsingh8334
    @tarnpreetsingh8334 9 วันที่ผ่านมา +1

    🌷🌷🌷🌷🌷😀😀❤❤❤❤❤❤Daljit bebe very nice acting 🌷🌷🌷🌷🌷Jasbir singh Germany

  • @DaraSingh-d3z
    @DaraSingh-d3z 8 วันที่ผ่านมา

    Nice videos baba ji actiga Basiakardy a

  • @HerjinderKaur-f3c
    @HerjinderKaur-f3c 8 วันที่ผ่านมา

    ❤❤❤❤❤😂😂😂😂nice👍 video ji

  • @Verma.dpk1313
    @Verma.dpk1313 8 วันที่ผ่านมา

    Fabulouz. Salute to all team member. Superb acting by all team member specially both bebe ji. God bless u all. I wanna meet u all if God want...... ❤❤

  • @sushmasharma4429
    @sushmasharma4429 8 วันที่ผ่านมา +1

    Nice video love married good agar ladki achi hove

  • @arpanbrar8335
    @arpanbrar8335 8 วันที่ผ่านมา

    Parvinder veer att hi krai jana ho ❤🎉

  • @daljitjudge9963
    @daljitjudge9963 9 วันที่ผ่านมา +1

    Very nice video ❤ Daljit kaur pind sardarvala ❤❤

  • @virinderjitkaur2243
    @virinderjitkaur2243 8 วันที่ผ่านมา

    Sarean di acting bahut hi vadhia. Mn khush ho janda video de ke. God bless you.

  • @SandeepkuarSandeep-p6m
    @SandeepkuarSandeep-p6m 9 วันที่ผ่านมา +1

    Sandeep kaur vpo lopoh dist moga nice video jee god bless you all team members 🎉🎉🎉🎉

  • @ranjeetsekhon765
    @ranjeetsekhon765 8 วันที่ผ่านมา

    Very nice g video ❤❤❤ dhan dhan baba deep singh ji happy birthday g❤❤❤

  • @rajdeepsharma3279
    @rajdeepsharma3279 8 วันที่ผ่านมา

    vry nice video❤