Satnaam shri Waheguru bole Waheguru bole kade na dole,Waheguru japiye sada sukhi rahiye,Waheguru Waheguru bole pyarya tera mithna lage ga mole pyarya,Waheguru naam jhaj hai Jo chade so utre bhaar,Waheguru gurmantar hain Waheguru moolmantar hain
Jo bole so nirbhay Shri Jagat Guru Maharaj Shri sant Shiromani satguru Ravidas pita ji maharaj ki shradhanjali Jai jaikar Ho Jay jaikar Ho Jay Gurudev ji Jay Gurudev ji dhan Gurudev ji dhan Gurudev ji❤❤❤❤❤❤❤❤❤
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
ਸਭਸੈ ਊਪਰਿ ਗੁਰ ਸਬਦੁ ਬੀਚਾਰੁ ॥ Understand, that the Word of the Guru's Shabad is above all. ਹੋਰ ਕਥਨੀ ਬਦਉ ਨ ਸਗਲੀ ਛਾਰੁ ॥੨॥ Do not speak of anything else; it is all just ashes. ||2|| Great teachings by Baba Nanak for present day Sikhs who follow brahmnical rituals, auspicious days, astrology and all pseudoscience. Lord is above all these deceptions.
Plus, air, port, ki, uplabdhta, us, world, war, may, esmal, hona, darsati, hay, histry, ki, wastvikta, ko, jo, kagzi, ghora, undhi, mansikta, safeyad, lekha,.।।
Satnaam shri Waheguru bole Waheguru bole kade na dole,Waheguru japiye sada sukhi rahiye,Waheguru Waheguru bole pyarya tera mithna lage ga mole pyarya,Waheguru naam jhaj hai Jo chade so utre bhaar,Waheguru gurmantar hain Waheguru moolmantar hain
ਰਾਮਕਲੀ ਮਹਲਾ ੧ ॥
Ramkali 1st Guru.
ਸਾਹਾ ਗਣਹਿ ਨ ਕਰਹਿ ਬੀਚਾਰੁ ॥
Thou calculatest auspicious day for marriage, but thou reflectest not,
ਅਰਥ: ਹੇ ਪੰਡਿਤ! ਤੂੰ (ਵਿਆਹ ਆਦਿਕ ਸਮਿਆਂ ਤੇ ਜਜਮਾਨਾਂ ਵਾਸਤੇ) ਸਭ ਲਗਨ ਮੁਹੂਰਤ ਗਿਣਦਾ ਹੈਂ, ਪਰ ਤੂੰ ਇਹ ਵਿਚਾਰ ਨਹੀਂ ਕਰਦਾ,
ਸਾਹੇ ਊਪਰਿ ਏਕੰਕਾਰੁ ॥
that the One Formless Lord is above and beyond these days.
ਅਰਥ: ਕਿ ਸ਼ੁਭ ਸਮਾਂ ਬਣਾਣ ਨਾਹ ਬਣਾਣ ਵਾਲਾ ਪਰਮਾਤਮਾ (ਆਪ) ਹੈ।
ਜਿਸੁ ਗੁਰੁ ਮਿਲੈ ਸੋਈ ਬਿਧਿ ਜਾਣੈ ॥
He alone, who meets the Guru, knows the way.
ਅਰਥ: ਜਿਸ ਮਨੁੱਖ ਨੂੰ ਗੁਰੂ ਮਿਲ ਪਏ ਉਹ ਜਾਣਦਾ ਹੈ (ਕਿ ਵਿਆਹ ਆਦਿਕ ਦਾ ਸਮਾ ਕਿਸ) ਢੰਗ (ਨਾਲ ਸ਼ੁਭ ਬਣ ਸਕਦਾ ਹੈ)।
liberates not over Divine knowledge.
ਅਰਥ: (ਪੰਡਿਤ) ਵੇਦ (ਆਦਿਕ ਧਰਮ-ਪੁਸਤਕਾਂ) ਨੂੰ (ਜੀਵਨ ਦੀ ਅਗਵਾਈ ਵਾਸਤੇ) ਨਹੀਂ ਵਿਚਾਰਦਾ, (ਅਰਥ ਤੇ ਕਰਮ ਕਾਂਡ ਆਦਿਕ ਦੀ) ਬਹਿਸ ਨੂੰ ਹੀ ਪੜ੍ਹਦਾ ਹੈ।
ਆਪਿ ਡੁਬੈ ਕਿਉ ਪਿਤਰਾ ਤਾਰੈ ॥
Drowned himself, how can he save his ancestors?
ਅਰਥ: (ਇਸ ਤਰ੍ਹਾਂ ਸੰਸਾਰ-ਸਮੁੰਦਰ ਦੀਆਂ ਵਿਕਾਰ-ਲਹਿਰਾਂ ਵਿਚ ਡੁੱਬਾ ਰਹਿੰਦਾ ਹੈ), ਜੇਹੜਾ ਮਨੁੱਖ ਆਪ ਡੁੱਬਿਆ ਰਹੇ ਉਹ ਆਪਣੇ (ਬੀਤ ਚੁਕੇ) ਬਜ਼ੁਰਗਾਂ ਨੂੰ (ਸੰਸਾਰ-ਸਮੁੰਦਰ ਵਿਚੋਂ) ਕਿਵੇਂ ਪਾਰ ਲੰਘਾ ਸਕਦਾ ਹੈ?
ਘਟਿ ਘਟਿ ਬ੍ਰਹਮੁ ਚੀਨੈ ਜਨੁ ਕੋਇ ॥
Some rare one sees the Lord contained amongst all the hearts.
ਅਰਥ: ਕੋਈ ਵਿਰਲਾ ਮਨੁੱਖ ਪਛਾਣਦਾ ਹੈ ਕਿ ਪਰਮਾਤਮਾ ਹਰੇਕ ਸਰੀਰ ਵਿਚ ਮੌਜੂਦ ਹੈ।
ਸਤਿਗੁਰੁ ਮਿਲੈ ਤ ਸੋਝੀ ਹੋਇ ॥੪॥
When man meets the True Guru, then alone obtains he understanding.
ਅਰਥ: ਜਿਸ ਮਨੁੱਖ ਨੂੰ ਗੁਰੂ ਮਿਲ ਪਏ, ਉਸ ਨੂੰ ਇਹ ਸਮਝ ਆਉਂਦੀ ਹੈ ॥੪॥
ਗਣਤ ਗਣੀਐ ਸਹਸਾ ਦੁਖੁ ਜੀਐ ॥
By making calculations, doubt and sorrow enter the mind.
ਅਰਥ: ਜਿਉਂ ਜਿਉਂ ਸ਼ੁਭ ਅਸ਼ੁਭ ਮੁਹੂਰਤਾਂ ਦੇ ਲੇਖੇ ਗਿਣਦੇ ਰਹੀਏ ਤਿਉਂ ਤਿਉਂ ਜਿੰਦ ਨੂੰ ਸਦਾ ਸਹਿਮ ਦਾ ਰੋਗ ਲੱਗਾ ਰਹਿੰਦਾ ਹੈ।
ਗੁਰ ਕੀ ਸਰਣਿ ਪਵੈ ਸੁਖੁ ਥੀਐ ॥
Seeking the Guru's protection, peace ensues.
ਅਰਥ: ਜਦੋਂ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਤਦੋਂ ਇਸ ਨੂੰ ਆਤਮਕ ਆਨੰਦ ਮਿਲਦਾ ਹੈ।
ਕਰਿ ਅਪਰਾਧ ਸਰਣਿ ਹਮ ਆਇਆ ॥
Having committed sins, o Lord, I have now sought Thine protection.
ਅਰਥ: ਪਾਪ ਅਪਰਾਧ ਕਰ ਕੇ ਭੀ ਜਦੋਂ ਅਸੀਂ ਪਰਮਾਤਮਾ ਦੀ ਸਰਨ ਆਉਂਦੇ ਹਾਂ,
ਗੁਰ ਹਰਿ ਭੇਟੇ ਪੁਰਬਿ ਕਮਾਇਆ ॥੫॥
According to my past deed, the Guru has caused me to meet my God.
ਅਰਥ: ਤਾਂ ਪਰਮਾਤਮਾ ਸਾਡੇ ਪੂਰਬਲੇ ਕਰਮਾਂ ਅਨੁਸਾਰ ਗੁਰੂ ਨੂੰ ਮਿਲਾ ਦੇਂਦਾ ਹੈ (ਤੇ ਗੁਰੂ ਸਹੀ ਜੀਵਨ-ਰਾਹ ਵਿਖਾਂਦਾ ਹੈ) ॥੫॥
ਗੁਰ ਸਰਣਿ ਨ ਆਈਐ ਬ੍ਰਹਮੁ ਨ ਪਾਈਐ ॥
The Lord can be obtained not, unless man enters the Guru's sanctuary.
ਅਰਥ: ਜਦੋਂ ਤਕ ਗੁਰੂ ਦੀ ਸਰਨ ਨਾਹ ਆਵੀਏ ਤਦ ਤਕ ਪਰਮਾਤਮਾ ਨਹੀਂ ਮਿਲਦਾ,
ਭਰਮਿ ਭੁਲਾਈਐ ਜਨਮਿ ਮਰਿ ਆਈਐ ॥
Otherwise he strays in doubt and is born to die and come again.
ਅਰਥ: ਭਟਕਣਾ ਵਿਚ ਕੁਰਾਹੇ ਪੈ ਕੇ ਆਤਮਕ ਮੌਤ ਸਹੇੜ ਕੇ ਮੁੜ ਮੁੜ ਜਨਮ ਵਿਚ ਆਉਂਦੇ ਰਹੀਦਾ ਹੈ।
ਜਮ ਦਰਿ ਬਾਧਉ ਮਰੈ ਬਿਕਾਰੁ ॥
If man dies in sins, he is bound at the door of Death-courier's.
ਅਰਥ: (ਗੁਰੂ ਦੀ ਸਰਨ ਤੋਂ ਬਿਨਾ ਜੀਵ) ਜਮ ਦੇ ਦਰ ਤੇ ਬੱਧਾ ਹੋਇਆ ਵਿਅਰਥ ਹੀ ਆਤਮਕ ਮੌਤੇ ਮਰਦਾ ਹੈ,
ਨਾ ਰਿਦੈ ਨਾਮੁ ਨ ਸਬਦੁ ਅਚਾਰੁ ॥੬॥
Within his mind is not the Lord's Name, nor is his conduct according to the Guru's instruction.
ਅਰਥ: ਉਸ ਦੇ ਹਿਰਦੇ ਵਿਚ ਨਾਹ ਪ੍ਰਭੂ ਦਾ ਨਾਮ ਵੱਸਦਾ ਹੈ ਨਾਹ ਗੁਰੂ ਦਾ ਸ਼ਬਦ ਵੱਸਦਾ ਹੈ, ਨਾਹ ਹੀ ਉਸ ਦਾ ਚੰਗਾ ਆਚਰਨ ਬਣਦਾ ਹੈ ॥੬॥
ਇਕਿ ਪਾਧੇ ਪੰਡਿਤ ਮਿਸਰ ਕਹਾਵਹਿ ॥
Some call themselves teachers, scholars and Brahmans.
ਅਰਥ: ਅਨੇਕਾਂ (ਕੁਲੀਨ ਤੇ ਵਿਦਵਾਨ ਬ੍ਰਾਹਮਣ) ਆਪਣੇ ਆਪ ਨੂੰ ਪਾਂਧੇ ਪੰਡਿਤ ਮਿਸਰ ਅਖਵਾਂਦੇ ਹਨ,
ਦੁਬਿਧਾ ਰਾਤੇ ਮਹਲੁ ਨ ਪਾਵਹਿ ॥
They are imbued with the love of another and mount not to the Master's mansion.
ਅਰਥ: ਪਰ ਪਰਮਾਤਮਾ ਤੋਂ ਬਿਨਾ ਹੋਰ ਹੋਰ ਆਸਰੇ ਦੀ ਝਾਕ ਵਿਚ ਗ਼ਲਤਾਨ ਰਹਿੰਦੇ ਹਨ, ਪਰਮਾਤਮਾ ਦਾ ਦਰ-ਘਰ ਨਹੀਂ ਲੱਭ ਸਕਦੇ।
ਜਿਸੁ ਗੁਰਪਰਸਾਦੀ ਨਾਮੁ ਅਧਾਰੁ ॥
He, who by Guru's grace, has the Name's prop;
ਅਰਥ: ਜਿਸ ਮਨੁੱਖ ਨੂੰ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦਾ ਨਾਮ ਜ਼ਿੰਦਗੀ ਦਾ ਆਸਰਾ ਮਿਲ ਗਿਆ ਹੈ,
ਕੋਟਿ ਮਧੇ ਕੋ ਜਨੁ ਆਪਾਰੁ ॥੭॥
amongst millions, rare is that unequalled person.
ਅਰਥ: (ਉਹ) ਕ੍ਰੋੜਾਂ ਵਿਚੋਂ ਕੋਈ ਉਹ ਬੰਦਾ ਅਦੁਤੀ ਹੈ ॥੭॥
ਏਕੁ ਬੁਰਾ ਭਲਾ ਸਚੁ ਏਕੈ ॥
One is evil and another good, but the One True Lord is contained within all.
ਅਰਥ: ਹੇ ਪੰਡਿਤ! (ਜਗਤ ਵਿਚ) ਚਾਹੇ ਕੋਈ ਭਲਾ ਹੈ ਚਾਹੇ ਬੁਰਾ ਹੈ ਹਰੇਕ ਵਿਚ ਸਦਾ-ਥਿਰ ਪ੍ਰਭੂ ਹੀ ਮੌਜੂਦ ਹੈ।
ਬੂਝੁ ਗਿਆਨੀ ਸਤਗੁਰ ਕੀ ਟੇਕੈ ॥
Understand this, O Divine, through the support of the True Guru.
ਅਰਥ: ਜੇ ਤੂੰ ਗਿਆਨਵਾਨ ਬਣਨਾ ਹੈ ਤਾਂ ਗੁਰੂ ਦਾ ਆਸਰਾ-ਪਰਨਾ ਲੈ ਕੇ ਇਹ ਗੱਲ ਸਮਝ ਲੈ।
ਗੁਰਮੁਖਿ ਵਿਰਲੀ ਏਕੋ ਜਾਣਿਆ ॥
Rare is the one, who by the Guru's grace, realises the Unique Lord.
ਅਰਥ: ਉਹਨਾਂ ਵਿਰਲੇ ਬੰਦਿਆਂ ਨੇ ਹਰ ਥਾਂ ਇਕ ਪਰਮਾਤਮਾ ਨੂੰ ਹੀ ਵਿਆਪਕ ਸਮਝਿਆ ਹੈ ਜੇਹੜੇ ਗੁਰੂ ਦੀ ਸਰਨ ਪਏ ਹਨ।
ਆਵਣੁ ਜਾਣਾ ਮੇਟਿ ਸਮਾਣਿਆ ॥੮॥
His comings and goings (Transmigration) cease and he merges in the Lord.
ਅਰਥ: (ਗੁਰ-ਸਰਨ ਦੀ ਬਰਕਤਿ ਨਾਲ) ਉਹ ਆਪਣਾ ਜਨਮ ਮਰਨ ਮਿਟਾ ਕੇ ਪ੍ਰਭੂ-ਚਰਨਾਂ ਵਿਚ ਲੀਨ ਰਹਿੰਦੇ ਹਨ ॥੮॥
ਜਿਨ ਕੈ ਹਿਰਦੈ ਏਕੰਕਾਰੁ ॥
They in whose mind is the Unique Lord,
ਅਰਥ: (ਗੁਰੂ ਦੀ ਕਿਰਪਾ ਨਾਲ) ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਇਕ ਪਰਮਾਤਮਾ ਵੱਸਦਾ ਹੈ,
ਸਰਬ ਗੁਣੀ ਸਾਚਾ ਬੀਚਾਰੁ ॥
possess all the virtues and meditate on the True One.
ਅਰਥ: ਸਾਰੇ ਜੀਵਾਂ ਦਾ ਮਾਲਕ ਸਦਾ-ਥਿਰ ਪ੍ਰਭੂ ਉਹਨਾਂ ਦੀ ਸੁਰਤ ਦਾ ਸਦਾ ਨਿਸ਼ਾਨਾ ਬਣਿਆ ਰਹਿੰਦਾ ਹੈ।
ਗੁਰ ਕੈ ਭਾਣੈ ਕਰਮ ਕਮਾਵੈ ॥
He, who does the deeds in the Guru's will,
ਅਰਥ: ਜੇਹੜਾ ਮਨੁੱਖ ਗੁਰੂ ਦੀ ਰਜ਼ਾ ਵਿਚ ਤੁਰ ਕੇ (ਆਪਣੇ) ਸਾਰੇ ਕੰਮ ਕਰਦਾ ਹੈ (ਤੇ ਸ਼ੁਭ ਅਸ਼ੁਭ ਮੁਹੂਰਤਾਂ ਦੇ ਭਰਮ ਵਿਚ ਨਹੀਂ ਪੈਂਦਾ),
ਨਾਨਕ ਸਾਚੇ ਸਾਚਿ ਸਮਾਵੈ ॥੯॥੪॥
O Nanak, is absorbed in the Truest of the True.
ਅਰਥ: ਹੇ ਨਾਨਕ! ਉਹ ਸਦਾ-ਥਿਰ ਪਰਮਾਤਮਾ ਵਿਚ ਲੀਨ ਰਹਿੰਦਾ ਹੈ (ਤੇ ਉਸ ਨੂੰ ਆਤਮਕ ਤੇ ਸੰਸਾਰਕ ਪਦਾਰਥ ਉਸ ਦਰ ਤੋਂ ਮਿਲਦੇ ਰਹਿੰਦੇ ਹਨ) ॥੯॥੪॥
ਸਤਿਨਾਮੂ ਸ੍ਰੀ ਗੁਰੂ ਜੀ👏
Ekomkar satnam Shri waheguru ji Prabhu ke simran ridhi sidhi naunidhi apda sukrana krde hai sabhna da bhla kre
Waheguru ji mehar kre k tusi ese tra sangata di sewa krde rho. My favorite bhai sahb ji❤❤❤❤❤❤
Jo bole so nirbhay Shri Jagat Guru Maharaj Shri sant Shiromani satguru Ravidas pita ji maharaj ki shradhanjali Jai jaikar Ho Jay jaikar Ho Jay Gurudev ji Jay Gurudev ji dhan Gurudev ji dhan Gurudev ji❤❤❤❤❤❤❤❤❤
Dhan dhan sri guru granth sahib je Mehar Karna je Mehar Karna je Mehar Karna je Mehar Karna je Mehar Karna je Mehar Karna je
🙏 Waheguru ji 🙏 bhai sahab harjinder singh ji nu chardiclla bakshan ji 🙏
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
वाहे गुरु जी वाहे गुरु जी वाहे गुरु जी वाहे गुरु जी वाहे गुरु जी वाहे गुरु जी वाहे
Bahut Pyara Sa kirtan Waheguru Anand a Gaya
Satnaam waheguru ji. Bahut badiya kirtan
Waheguru g🌳🌳🌳🌳🙏🏽
Dhan gobind Singh je sahib
Very nice shabad waheguru ji 🙏 from uk southall 🇬🇧🇬🇧🇬🇧
Soul touching kirtan 🍁🍁🍁🍁🍁🍁🍁🍁🍁🍁🍁waheguru ji💜💜💜💜💜💜💜waheguru waheguru waheguru waheguru waheguru waheguru waheguru waheguru waheguru ji 🙏 ♥
Waheguru Ji Sabte Apni Kirpa Kro jl 🙏🙏🙇🙏🙏
Dhan dhan sri guru granth sahib je Mehar Karna je Mehar Karna je
ਸੁਣ ਕੇ ਮਨ ਨੂੰ ਸ਼ਾਂਤੀ ਮਿਲਦੀ ਹੈ ਜੀ।
WAHEGURU Ji WAHEGURU Ji WAHEGURU Ji WAHEGURU Ji WAHEGURU Ji
Waheguru g 🌔
Waheguru ji ..waheguru ji..Waheguru ji ..waheguru ji..Waheguru ji ..waheguru ji..Waheguru ji ..waheguru ji..
Waheguru ji aap ji chardicala bakshan
Ab main jaye shabd ghur le ye ...Jhooth na bol panday Sach kaheye...👏👏👏🌹
Howmey Jaaye Shabad Ghar lahiye. Waheguru g
Houmay- aehnkaar
#ਬਹੁਤ_ਬਹੁਤੇ_ਵਧਾਈਆਂ_ਜੀ l
ਵਾਹਿਗੁਰੂ ਜੀ ਸਭ ਦਾ ਭਲਾ ਹੋਵੇ
Dhan dhan sri guru Nanak dev je Mehar Karna je Mehar Karna je
WaheguruJi.
Dhan dhan sri guru gobind Singh sahib je Mehar Karna je
Dhan guru Ramdas ji mere bhi par apar karna udham bakshish karna Tera Kiya meetha Mana
Ya both acha ha❤❤❤
🙏🌷Satnam sri Waheguru ji🌹 🙏
Wow wah Gurvani Nirankar h 🙏🌹👌
What A melodious शबद 👍
Dhan Dhan Dhan Dhan Dhan Guru Nanak Dev ji
Waho waho shabad guru hai, Bani guru hai. Great shabad of Satguru and anand kirtan of bhai Harjit Sh ji and Maninder Sh ji. Waheguru sada fateh.
Very sweet shabad.
Waheguru ji👏👏🌷🌷
Dhan dhan guru Ram Dass ji
Fell in love with their voice ..
Biggggg fan of these legends ..
Waheguru ji ..🙏❤
❤❤wmk❤❤
🙏🙏🙏
Waheguru
Soulllll Touching Voice👌🌹🙏💕🥰
Dhan waheguru g❤🙏🇩🇰
🙏🙏SATNAM WAHEGURU JI🙏🙏🌷🌼🌷🌼🌷🌼🌷🌼🌷🌼🌷🌼🌷🌼🌷🌼🌷🌼
❤🌎
Wah wah wah hhhhhh 👌
Waheguru ji🙏
🙏🙏🙏🙏🙏
ਸਭਸੈ ਊਪਰਿ ਗੁਰ ਸਬਦੁ ਬੀਚਾਰੁ ॥
Understand, that the Word of the Guru's Shabad is above all.
ਹੋਰ ਕਥਨੀ ਬਦਉ ਨ ਸਗਲੀ ਛਾਰੁ ॥੨॥
Do not speak of anything else; it is all just ashes. ||2||
Great teachings by Baba Nanak for present day Sikhs who follow brahmnical rituals, auspicious days, astrology and all pseudoscience. Lord is above all these deceptions.
waheguru ji
Waheguru ji
Jai✨👏👏👏
WAHEGURU ji
Waheguru ji mehar karna
Shbad is addressed to Pandey How Much we are diffrent than Pandey Mend yourself too
wahegur ji
🙏🙏❤❤🌷🌷🚩🚩
Balwinder s. Makhanwindi amritsar
Wahgru g
🙏🙏🙏🙏🙏🙏🙏💚
History repeats itself again and again 🌹🙏
Very true brother, in context to present regime.......
good view of thoughts for God
+amrit gupta translation if possible?
So nice voice very nice kirtan 🙏🙏⚘☬💖🙏
Weaghur,ji
2:28
Plus, air, port, ki, uplabdhta, us, world, war, may, esmal, hona, darsati, hay, histry, ki, wastvikta, ko, jo, kagzi, ghora, undhi, mansikta, safeyad, lekha,.।।
Shabad vich add nahi aani chidi
Dyal Singh
Azadi, key, bad, sumwedhan, ack, chersah, desa, sahi, hoti, to, tanda, nerust, karney, ka, ochit, nahi, tha, dar, krimnal, ko, bhay, nahi, ho, seywa, jail, may, suwedha, darsati, hay, jo, khami, dukhdayi, hay, her, ek, parewAr, jura, hay, jati, dharm, bad, ki, bat, nahi, her, gher, uskey, chamta, key, anurup, ghada , jata, jo, protection, kesi, khas, or, ghair, ko, nahi,, hoti,.।।।
Ek onkar
Baba g shbad da annad kida ave ga tin ware ad da dite h
Bhai normal Singh
😅
Why download not git
Panday to jhut bolta h jhut bolega😂😂😂😂
Ias, ips, or, bhi, pud, ko, suuspast, mansikta, digbhermit, or, mohra, lok, ki, wedha, attem, bodh, suuspast, najer, atti, jay, aje, arukchun,, kust,rog, failaya, or, pension, bund, keya, or, wedhayeka, foot, dalo, or, raj, ki, rajneti, ko, des, droheyo, ka, khameyaja, jun, manus, or, sadhu, sant, fakeri, ko, awsad, nahi, hoti,.।।।
ਰਾਮਕਲੀ ਮਹਲਾ ੧ ॥
Ramkali 1st Guru.
ਸਾਹਾ ਗਣਹਿ ਨ ਕਰਹਿ ਬੀਚਾਰੁ ॥
Thou calculatest auspicious day for marriage, but thou reflectest not,
ਅਰਥ: ਹੇ ਪੰਡਿਤ! ਤੂੰ (ਵਿਆਹ ਆਦਿਕ ਸਮਿਆਂ ਤੇ ਜਜਮਾਨਾਂ ਵਾਸਤੇ) ਸਭ ਲਗਨ ਮੁਹੂਰਤ ਗਿਣਦਾ ਹੈਂ, ਪਰ ਤੂੰ ਇਹ ਵਿਚਾਰ ਨਹੀਂ ਕਰਦਾ,
ਸਾਹੇ ਊਪਰਿ ਏਕੰਕਾਰੁ ॥
that the One Formless Lord is above and beyond these days.
ਅਰਥ: ਕਿ ਸ਼ੁਭ ਸਮਾਂ ਬਣਾਣ ਨਾਹ ਬਣਾਣ ਵਾਲਾ ਪਰਮਾਤਮਾ (ਆਪ) ਹੈ।
ਜਿਸੁ ਗੁਰੁ ਮਿਲੈ ਸੋਈ ਬਿਧਿ ਜਾਣੈ ॥
He alone, who meets the Guru, knows the way.
ਅਰਥ: ਜਿਸ ਮਨੁੱਖ ਨੂੰ ਗੁਰੂ ਮਿਲ ਪਏ ਉਹ ਜਾਣਦਾ ਹੈ (ਕਿ ਵਿਆਹ ਆਦਿਕ ਦਾ ਸਮਾ ਕਿਸ) ਢੰਗ (ਨਾਲ ਸ਼ੁਭ ਬਣ ਸਕਦਾ ਹੈ)।
ਗੁਰਮਤਿ ਹੋਇ ਤ ਹੁਕਮੁ ਪਛਾਣੈ ॥੧॥
When man obtains the Guru's instruction, then realises he the Lord's will.
ਅਰਥ: ਜਦੋਂ ਮਨੁੱਖ ਨੂੰ ਗੁਰੂ ਦੀ ਸਿੱਖਿਆ ਪ੍ਰਾਪਤ ਹੋ ਜਾਏ ਤਦੋਂ ਉਹ ਪਰਮਾਤਮਾ ਦੀ ਰਜ਼ਾ ਨੂੰ ਸਮਝ ਲੈਂਦਾ ਹੈ (ਤੇ ਰਜ਼ਾ ਨੂੰ ਸਮਝਣਾ ਹੀ ਸ਼ੁਭ ਮੁਹੂਰਤ ਦਾ ਮੂਲ ਹੈ) ॥੧॥
ਝੂਠੁ ਨ ਬੋਲਿ ਪਾਡੇ ਸਚੁ ਕਹੀਐ ॥
Speak thou not falsehood, O Pandit and tell the truth.
ਅਰਥ: ਹੇ ਪੰਡਿਤ! (ਆਪਣੀ ਆਜੀਵਕਾ ਦੀ ਖ਼ਾਤਰ ਜਜਮਾਨਾਂ ਨੂੰ ਪਤਿ-ਆਉਣ ਵਾਸਤੇ ਵਿਆਹ ਆਦਿਕ ਸਮਿਆਂ ਦੇ ਸ਼ੁਭ ਮੁਹੂਰਤ ਲੱਭਣ ਦਾ) ਝੂਠ ਨਾਹ ਬੋਲ। ਸੱਚ ਬੋਲਣਾ ਚਾਹੀਦਾ ਹੈ।
ਹਉਮੈ ਜਾਇ ਸਬਦਿ ਘਰੁ ਲਹੀਐ ॥੧॥ ਰਹਾਉ ॥
When through the Name, one's ego is stilled, then finds he the Lord's mansion. Pause.
ਅਰਥ: ਜਦੋਂ ਗੁਰੂ ਦੇ ਸ਼ਬਦ ਵਿਚ ਜੁੜ ਕੇ (ਅੰਦਰ ਦੀ) ਹਉਮੈ ਦੂਰ ਹੋ ਜਾਂਦੀ ਹੈ ਤਦੋਂ ਉਹ ਘਰ ਲੱਭ ਪੈਂਦਾ ਹੈ (ਜਿਥੋਂ ਆਤਮਕ ਤੇ ਸੰਸਾਰਕ ਸਾਰੇ ਪਦਾਰਥ ਮਿਲਦੇ ਹਨ) ॥੧॥ ਰਹਾਉ ॥
ਗਣਿ ਗਣਿ ਜੋਤਕੁ ਕਾਂਡੀ ਕੀਨੀ ॥
Calculating and counting, the astrologer draws out a horoscope.
ਅਰਥ: (ਪੰਡਿਤ) ਜੋਤਸ਼ (ਦੇ ਲੇਖੇ) ਗਿਣ ਗਿਣ ਕੇ (ਕਿਸੇ ਜਜਮਾਨ ਦੇ ਪੁੱਤਰ ਦੀ) ਜਨਮ ਪੱਤ੍ਰੀ ਬਣਾਂਦਾ ਹੈ।
ਪੜੈ ਸੁਣਾਵੈ ਤਤੁ ਨ ਚੀਨੀ ॥
He peruses and reads it out to others, but realises not the reality.
ਅਰਥ: (ਜੋਤਸ਼ ਦਾ ਹਿਸਾਬ ਆਪ) ਪੜ੍ਹਦਾ ਹੈ ਤੇ (ਜਜਮਾਨ ਨੂੰ) ਸੁਣਾਂਦਾ ਹੈ ਪਰ ਅਸਲੀਅਤ ਨੂੰ ਨਹੀਂ ਪਛਾਣਦਾ।
ਸਭਸੈ ਊਪਰਿ ਗੁਰਸਬਦੁ ਬੀਚਾਰੁ ॥
Deem thou the Guru's hymns over and above all,
ਅਰਥ: (ਸ਼ੁਭ ਮੁਹੂਰਤ ਆਦਿਕ ਦੀਆਂ) ਸਾਰੀਆਂ ਵਿਚਾਰਾਂ ਤੋਂ ਸ੍ਰੇਸ਼ਟ ਵਿਚਾਰ ਇਹ ਹੈ ਕਿ ਮਨੁੱਖ ਗੁਰੂ ਦੇ ਸ਼ਬਦ ਨੂੰ ਮਨ ਵਿਚ ਵਸਾਏ।
ਹੋਰ ਕਥਨੀ ਬਦਉ ਨ ਸਗਲੀ ਛਾਰੁ ॥੨॥
Utter thou not any other discourse, as all else is but ashes.
ਅਰਥ: ਮੈਂ (ਗੁਰ-ਸ਼ਬਦ ਦੇ ਟਾਕਰੇ ਤੇ ਸ਼ੁਭ ਮੁਹੂਰਤ ਤੇ ਜਨਮ-ਪੱਤ੍ਰੀ ਆਦਿਕ ਦੀ ਕਿਸੇ) ਹੋਰ ਗੱਲ ਦੀ ਪਰਵਾਹ ਨਹੀਂ ਕਰਦਾ, ਹੋਰ ਸਾਰੀਆਂ ਵਿਚਾਰਾਂ ਵਿਅਰਥ ਹਨ ॥੨॥
ਨਾਵਹਿ ਧੋਵਹਿ ਪੂਜਹਿ ਸੈਲਾ ॥
Thou bathest, washest and worshippest stones.
ਅਰਥ: (ਹੇ ਪੰਡਿਤ!) ਤੂੰ (ਤੀਰਥ ਆਦਿਕ ਤੇ) ਇਸ਼ਨਾਨ ਕਰਦਾ ਹੈਂ (ਸਰੀਰ ਮਲ ਮਲ ਕੇ) ਧੋਂਦਾ ਹੈਂ, ਤੇ ਪੱਥਰ (ਦੇ ਦੇਵੀ ਦੇਵਤੇ) ਪੂਜਦਾ ਹੈਂ,
ਬਿਨੁ ਹਰਿ ਰਾਤੇ ਮੈਲੋ ਮੈਲਾ ॥
Without being imbued with God, thou art the filthiest of the filthy.
ਅਰਥ: ਪਰ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗੇ ਜਾਣ ਤੋਂ ਬਿਨਾ (ਮਨ ਵਿਕਾਰਾਂ ਨਾਲ) ਸਦਾ ਮੈਲਾ ਰਹਿੰਦਾ ਹੈ।
ਗਰਬੁ ਨਿਵਾਰਿ ਮਿਲੈ ਪ੍ਰਭੁ ਸਾਰਥਿ ॥
Stilling thy self-conceit, thou shalt obtain the Lord's supreme wealth.
ਅਰਥ: (ਹੇ ਪੰਡਿਤ! ਨਾਮ ਜਪ ਕੇ) ਅਹੰਕਾਰ ਦੂਰ ਕੀਤਿਆਂ (ਜੀਵਨ ਰਥ ਦਾ) ਰਥਵਾਹੀ ਪ੍ਰਭੂ ਮਿਲ ਪੈਂਦਾ ਹੈ।
ਮੁਕਤਿ ਪ੍ਰਾਨ ਜਪਿ ਹਰਿ ਕਿਰਤਾਰਥਿ ॥੩॥
Meditating on the Lord, the mortal is emancipated and fulfilled.
ਅਰਥ: (ਤਾਂ ਤੇ) ਜਿੰਦ ਨੂੰ ਵਿਕਾਰਾਂ ਤੋਂ ਖ਼ਲਾਸੀ ਦਿਵਾਣ ਵਾਲੇ ਤੇ ਜੀਵਨ ਸਫਲਾ ਕਰਨ ਵਾਲੇ ਪਰਮਾਤਮਾ ਦਾ ਨਾਮ ਜਪ ॥੩॥
ਵਾਚੈ ਵਾਦੁ ਨ ਬੇਦੁ ਬੀਚਾਰੈ ॥
Man readest of strifes and deliberates not over Divine knowledge.
ਅਰਥ: (ਪੰਡਿਤ) ਵੇਦ (ਆਦਿਕ ਧਰਮ-ਪੁਸਤਕਾਂ) ਨੂੰ (ਜੀਵਨ ਦੀ ਅਗਵਾਈ ਵਾਸਤੇ) ਨਹੀਂ ਵਿਚਾਰਦਾ, (ਅਰਥ ਤੇ ਕਰਮ ਕਾਂਡ ਆਦਿਕ ਦੀ) ਬਹਿਸ ਨੂੰ ਹੀ ਪੜ੍ਹਦਾ ਹੈ।
ਆਪਿ ਡੁਬੈ ਕਿਉ ਪਿਤਰਾ ਤਾਰੈ ॥
Drowned himself, how can he save his ancestors?
ਅਰਥ: (ਇਸ ਤਰ੍ਹਾਂ ਸੰਸਾਰ-ਸਮੁੰਦਰ ਦੀਆਂ ਵਿਕਾਰ-ਲਹਿਰਾਂ ਵਿਚ ਡੁੱਬਾ ਰਹਿੰਦਾ ਹੈ), ਜੇਹੜਾ ਮਨੁੱਖ ਆਪ ਡੁੱਬਿਆ ਰਹੇ ਉਹ ਆਪਣੇ (ਬੀਤ ਚੁਕੇ) ਬਜ਼ੁਰਗਾਂ ਨੂੰ (ਸੰਸਾਰ-ਸਮੁੰਦਰ ਵਿਚੋਂ) ਕਿਵੇਂ ਪਾਰ ਲੰਘਾ ਸਕਦਾ ਹੈ?
ਘਟਿ ਘਟਿ ਬ੍ਰਹਮੁ ਚੀਨੈ ਜਨੁ ਕੋਇ ॥
Some rare one sees the Lord contained amongst all the hearts.
ਅਰਥ: ਕੋਈ ਵਿਰਲਾ ਮਨੁੱਖ ਪਛਾਣਦਾ ਹੈ ਕਿ ਪਰਮਾਤਮਾ ਹਰੇਕ ਸਰੀਰ ਵਿਚ ਮੌਜੂਦ ਹੈ।
ਸਤਿਗੁਰੁ ਮਿਲੈ ਤ ਸੋਝੀ ਹੋਇ ॥੪॥
When man meets the True Guru, then alone obtains he understanding.
ਅਰਥ: ਜਿਸ ਮਨੁੱਖ ਨੂੰ ਗੁਰੂ ਮਿਲ ਪਏ, ਉਸ ਨੂੰ ਇਹ ਸਮਝ ਆਉਂਦੀ ਹੈ ॥੪॥
waheguru ji waheguru ji 🙏🙏
Dhan dhan sri guru granth sahib je Mehar Karna je Mehar Karna je
WAHEGURU Ji WAHEGURU Ji WAHEGURU Ji WAHEGURU Ji WAHEGURU Ji
Satnam waheguru ji
Waheguru ji 🙏🙏
Waheguru ji
Dhan Dhan Sri guru greanth sahib ji
Dhan dhan sri guru granth sahib je Mehar Karna je Mehar Karna je
WAHEGURU Ji WAHEGURU Ji WAHEGURU Ji WAHEGURU Ji WAHEGURU Ji
Waheguru Ji
DhanWaheguru🌹🌹🌹🙏🏽🤲🏼