rana ijaz funny video | birds shop

แชร์
ฝัง
  • เผยแพร่เมื่อ 25 ก.ย. 2024
  • for latest update and more videos....watch
    rana ijaz official on youtube
    don't forget to press the bell icon

ความคิดเห็น • 866

  • @shammi715
    @shammi715 ปีที่แล้ว +37

    ਹੁਸ਼ਿਆਰਪੁਰ ਪੰਜਾਬ ਵਲੋਂ ਅਪਣੇ ਅਟੁੱਟ ਅੰਗ ਪੰਜਾਬ ਪਾਕਿਸਤਾਨ ਨੂੰ ਬਹੁਤ ਬਹੁਤ ਪਿਆਰ,
    ਰਾਣਾ ਭਾਜੀ ਕਿਆ ਕਹਿਣੈ ਤੁਹਾਡੇ
    ਦੂਜੇ ਦੋਨਾਂ ਵੀਰਾਂ ਨੂੰ ਵੀ ਬਹੁਤ ਸਾਰਾ ਪਿਆਰ

    • @ashuboss8239
      @ashuboss8239 ปีที่แล้ว +2

      Bro mai vee hoshiarpur too haaa

  • @karanpreetsingh151
    @karanpreetsingh151 ปีที่แล้ว +27

    ਬਹੁਤ ਵਧੀਆ ਰਾਣਾ ਸਾਹਿਬ love you from Punjab 🇮🇳

  • @akashsaroay6029
    @akashsaroay6029 ปีที่แล้ว +12

    Family vich beth k dekhn walia video g rab hor taraki deve god bless all team members ❤🇮🇳

  • @MS-wj6yz
    @MS-wj6yz ปีที่แล้ว +11

    ਵਾਹਿਗੁਰੂ ਜੀ ਮੇਹਰ ਕਰਨ ਤਿੰਨੋਂ ਵੀਰਾਂ ਤੇ 💓💓💓🙏🙏🙏👍👍👍👌👌👌🇮🇳🇮🇳🇮🇳

  • @luckykahlon5641
    @luckykahlon5641 ปีที่แล้ว +11

    ਬਹੁਤ ਹੀ ਘੈਂਟ ਵੀਡੀਓ ਰਾਣਾ ਸਾਬ ।ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ ਤੁਹਾਡੀ ਸਾਰੀ ਟੀਮ ਨੂੰ

  • @jagmohansingh6515
    @jagmohansingh6515 ปีที่แล้ว +57

    Mujhko aapke Pakistan walon se Mohabbat Ho Gai Hai I love you Pakistan people Pakistan ke log bahut acche hote Hain

    • @mohammadjaved6628
      @mohammadjaved6628 ปีที่แล้ว +6

      Nafrat politician nay banai hay ham bhi khalistan walon say Pyar kerty hain.

    • @streetfoodsecretspk
      @streetfoodsecretspk ปีที่แล้ว

      ❤❤❤

    • @imtiazahmed3408
      @imtiazahmed3408 ปีที่แล้ว +3

      Sanu sare punjabian nal pyar ae

    • @shah-says
      @shah-says ปีที่แล้ว

      Love u back++++

    • @singhsingh3564
      @singhsingh3564 ปีที่แล้ว

      @@mohammadjaved6628 ❤❤ love you bhai tenu

  • @seemaklair995
    @seemaklair995 ปีที่แล้ว +4

    ਚੜ੍ਹਦੇ ਪੰਜਾਬ ਵਾਲਿਓ ਇਦਾ ਹੀ ਪਿਆਰ ਕਰਦੇ ਰਹੋ ਆਪਣੇ ਲਹਿੰਦੇ ਪੰਜਾਬ ਨੂੰ 🇮🇳🇵🇰♥️❤️🌹🥰🥰😍♥️♥️❤️❤️❤️❤️

    • @SatnamSingh-br9dv
      @SatnamSingh-br9dv ปีที่แล้ว

      ਪਾਕਿਸਤਾਨੀ ਵੀਰਾਂ ਨੂੰ ਚੜਦੇ ਪੰਜਾਬ ਵੱਲੋਂ ਬਹੁਤ ਸਾਰਾ ਪਿਆਰ

    • @SatnamSingh-br9dv
      @SatnamSingh-br9dv ปีที่แล้ว +1

      ਨਾਮ ਕੀ ਹੈ ਭਰਾ ਦਾ

    • @seemaklair995
      @seemaklair995 ปีที่แล้ว

      @@SatnamSingh-br9dv I'm girl bro ji

  • @surinderbarsat9427
    @surinderbarsat9427 ปีที่แล้ว +1

    ਕਿਆ ਬਾਤਾਂ,
    ਰਾਣਾਂ ਸਾਹਿਬ,
    ਕਾਸ਼ ਇਹ ਸਰਹੱਦਾਂ ਨਾਂ ਹੁੰਦੀਆਂ,
    ਨਫਰਤਾਂ, ਦੀਆਂ ਹੱਦਾਂ ਨਾਂ ਹੁੰਦੀਆਂ,,
    ਬੇੜਾ ਗਰਕ ਹੋਵੇ ,ਜਿਨਾਂ ਸਾਡੇ ਦੇਸ਼ ਨੂੰ , ਵੰਡਿਆਂ ਸਾਡੇ ਪੰਜਾਬ ਨੂੰ
    ਕਾਸ਼ ਦੁਆਰਾ ਅਸੀ ਇਕ ਹੋਈਏ
    ਤੇ ਬੱਸ ਤੇ ਚੜਕੇ ਰਾਣਾਂ ਸਾਹਿਬ ਨੂੰ ਮਿਲ ਆਉਦੇਂ ਜਦੋਂ ਦਿਲ ਕਰਦਾ,
    ਪਰਮਾਤਮਾ ਕਰੇ ਸਾਰੀ ਧਰਤੀ ਤੇ ਸਿਰਫ ਪਿਆਰ ਈ ਹੋਵੇ,

  • @shivgoyal4198
    @shivgoyal4198 ปีที่แล้ว +2

    I love india pakistan Dono country Kush rahn Dono ikk ho jan so sweet nice video love you too all team members GBU Waheguru ji

  • @jassichauhan830
    @jassichauhan830 ปีที่แล้ว +1

    ਤਿੰਨੋਂ ਅਸਲ ਫਨਕਾਰ ਨੇ ਜਮਾਂ ਖਰੀ ਕਾਮੇਡੀ ਇਕ ਦਮ ਕੁਦਰਤੀ
    God bless you Rana Saab jionde raho

  • @kanwarnaunihalsinghaulakh6895
    @kanwarnaunihalsinghaulakh6895 ปีที่แล้ว +1

    ਰਾਣਾ ਸਾਹਬ ਅਸਲਾਮਆਲੇਕਮ ਗੁਰੂ ਫਤਿਹ ਪਰਵਾਨ ਹੋਵੇ ਤੁਸੀ ਜੁਗਤਾਂ ਬੜੀਆ ਵਧੀਆ ਦਿਖਾਓਂਦੇ ਹੋ ਬੜਾ ਮਜਾ ਆਓਦਾ ਹੈ ਅੱਲਾ ਦਾ ਫਜਲ ਹੋਵੇ ਮਾਂ ਬੋਲੀ ਪੰਜਾਬੀ ਨਾਲ ਇਸੇ ਤਰਾਂ ਹੀ ਪਿਆਰ ਕਰਦੇ ਰਹੋ ਪੰਜਾਬੀ ਲਿਖੋ ਤੇ ਪੜੋ ਧੰਨਵਾਦ From Amritsar PUNJAB

  • @akashsaroay6029
    @akashsaroay6029 ปีที่แล้ว +8

    Love from Paris rana saab charda punjab to g 🇨🇵🇮🇳❤

  • @Raceenbedipigeonclub8266
    @Raceenbedipigeonclub8266 ปีที่แล้ว +3

    Bahut hi vadhia Rana Saab saaf suthri comedy charde Punjab ton ranga masih

  • @kuldeepsidhukuldeepsidhu6124
    @kuldeepsidhukuldeepsidhu6124 ปีที่แล้ว +3

    ਰਾਣਾ ਜੀ ਬਹੁਤ ਵਧੀਆ ਇਹਨਾਂ ਦੋਹਾਂ ਨੂੰ ਕੁੱਟਦਿਆਂ ਦੀ ਵੀਡੀਓ ਬਣਾਉ ਵੀਰ ਜੀ

  • @Sukhvindersingh1313-i2b
    @Sukhvindersingh1313-i2b ปีที่แล้ว +7

    ਰੋਟੀ ਹਜਮ ਹੌ ਜਾਦੀ ਹੱਸ ਹੱਸ ਕੈ😀

  • @gagansandhu7053
    @gagansandhu7053 ปีที่แล้ว +2

    Amjad or tasleem saab di jodi bamb aa ,👍👌👌👌👌👌❤️❤️❤️❤️🥰

  • @peetsingh6900
    @peetsingh6900 ปีที่แล้ว +1

    ਆਹ ਤਾਂ ਅਤ ਹੀ ਹੋ ਗਈ ਬਾਈ, ਮਾਸ਼ਾ ਅਲਹਾ

  • @iqbalsinghbhatia225
    @iqbalsinghbhatia225 ปีที่แล้ว +11

    Your valima hall booking show was also excellent. 👍👍
    Iqbal Singh from Chandigarh India

  • @harpalmadahar1941
    @harpalmadahar1941 ปีที่แล้ว +2

    ਬਹੁਤ ਵਧੀਆ, ਜੋ ਰੋਦਿਆਂ ਨੂੰ ਹੱਸਣ ਲਾ ਦੇਵੇ। ਟੀਮ ਨੂੰ ਮੁਬਾਰਕਾਂ, ਏਕ ਸੇ ਵੜ ਕਰ ਏਕ।

  • @gurwindersingh4713
    @gurwindersingh4713 ปีที่แล้ว +1

    Rana ijaz and tasleem abass Saab tuhadia glla krn da treeka bahut jyada good aa
    From Punjab Khalsa Raj

  • @BaldevRaj-jc7yo
    @BaldevRaj-jc7yo ปีที่แล้ว +1

    😂❤🎉😢😮😅 JIO RANA AND ASSOCIATES

  • @deepindersingh5361
    @deepindersingh5361 ปีที่แล้ว +1

    Love you 😍 from lehnda punjab...sirra motta bai

  • @shehbazanjum7563
    @shehbazanjum7563 ปีที่แล้ว +9

    Expressions of Rana sb is out of the world..
    Best performance from everyone

  • @kamaljeetsidhu3060
    @kamaljeetsidhu3060 ปีที่แล้ว +17

    ਸਤਿ ਸ੍ਰੀ ਅਕਾਲ ਰਾਣਾ ਸਾਹਿਬ ਜੀ
    ਚੜਦੇ ਪੰਜਾਬ ਮੁਬਾਰਕਾਂ ਹੋਣ।

  • @seemaklair995
    @seemaklair995 ปีที่แล้ว +1

    Superb punjab waleyo punjab waleya wlllo pyar 🇮🇳🇵🇰♥️❤️♥️♥️♥️♥️♥️♥️♥️♥️❤️❤️❤️❤️

  • @jaskaran5915
    @jaskaran5915 ปีที่แล้ว +7

    Keya baat va Rana sab phela Rana sab khendy c baad ch Kam putha ho geya 🤣😁😂🤩🥰 love you ❣️ Rana sab nd your team 👍 ghaint

  • @manjindergill1867
    @manjindergill1867 ปีที่แล้ว +1

    ਬਹੁਤ ਵਧੀਆ ਪਰਿਵਾਰਕ ਕਾਮੇਡੀ ਰਾਣਾ ਸਾਬ ।

  • @Sukhvindersingh1313-i2b
    @Sukhvindersingh1313-i2b ปีที่แล้ว +6

    ਸਰਕਾਰਾ ਨੂੰ ਪਨਸੀ ਪਿਜਰੈ ਵਿੱਚ ਰੱਖਣ ਤੇ ਰੋਕ ਲੋਣੀ ਚਾਹੀਦੀ ਇਹ ਵੀਚਾਰੈ ਆਸਮਾਨ ਵਿੱਚ ਉੱਡਣ ਵਾਲੇ ਪੁਰੲਿਦੈ ਨੈ ਇਹ ਇੱਕ ਜੈਲ ਵਾ ਜਿਸ ਤਰਾ ਬਦੈ ਨੂ ਜੈਲ ਹੁੰਦੀ ਵਾ ਬੜਾ ਦੁਖ ਹੁੰਦਾ ਐਨਾ ਨੂੰ ਦੈਖ ਕੈ 😢

  • @sadamhussain1417
    @sadamhussain1417 ปีที่แล้ว +1

    Rana ijaz allha pak apko salmat rkhay or apkey teem ko ameen from🇸🇪 Sweden🇸🇪

    • @battery7635
      @battery7635 ปีที่แล้ว

      th-cam.com/video/mfxma7sMW74/w-d-xo.html

  • @balvirsinghbrar1089
    @balvirsinghbrar1089 ปีที่แล้ว +1

    💚💚👍🌷🌷👌✌️🙏🙏💯🌷🌷Rana.Ji.Jandabad

  • @manindersingh7856
    @manindersingh7856 ปีที่แล้ว

    Aa chak ek hor dhamaka Rana saab da ..parindeyan da bapari

  • @jatindersingh-fj7vl
    @jatindersingh-fj7vl ปีที่แล้ว +13

    ਬਹੁਤ ਵਧੀਆ ਰਾਣਾ ਸਾਬ ਮੈਂ ਜਗਦੇਵ ਕਲਾ ਅਮਿ੍ਤਸਰ ਤੋਂ ਵਧੀਆ ਵੀਡੀਓ ਬਣਾਉਦੇ ਜੇ

  • @SatnamSingh-br9dv
    @SatnamSingh-br9dv ปีที่แล้ว +1

    ਚੜਦੇ ਪੰਜਾਬ ਵਾਲੇ ਤੂਹਾਨੂੰ ਸਾਰਿਆ ਨੂੰ ਬਹੁਤ ਪਿਆਰ ਕਰਦੇ ਨੇ ਤੁਸੀਂ ਜਿਉਦੇ ਵਸਦੇ ਰਹੋ ਹੱਸਦੇ ਰਹੋ ਤੰਦਰੁਸਤ ਰੱਖੇ ਅੱਲਾ ਤੁਹਾਨੂੰ

  • @SoniSingh-gb4yp
    @SoniSingh-gb4yp ปีที่แล้ว +2

    ਵਾਹਿਗੁਰੂ ਜੀ

  • @harrygsd7561
    @harrygsd7561 ปีที่แล้ว +1

    Bhut hi vadhia comedy aTuhadi Rana saab

  • @PropertyHelpKapil
    @PropertyHelpKapil ปีที่แล้ว +1

    All time great ranaji

  • @happehakla2503
    @happehakla2503 ปีที่แล้ว +1

    Siraaa bro 🙏🙏🇮🇳🇮🇳Punjab Ropar

  • @shonkipb9054
    @shonkipb9054 ปีที่แล้ว +2

    Rana 22g love u form Jalandhar Punjab India

  • @gamingbyagampreet5565
    @gamingbyagampreet5565 ปีที่แล้ว +1

    Bhut khoob 👌👌 love from panjab india

  • @sonumaan820
    @sonumaan820 ปีที่แล้ว +1

    Love from Punjab India

  • @hardevsinghkotia6897
    @hardevsinghkotia6897 ปีที่แล้ว +14

    ਬਹੁਤ ਵਧੀਆ ਕੰਮ ਕਰਦੇ ਹੋ ਰਾਣਾ ਸਾਹਬ ਤੇ ਨਾਲ ਦੇ ਵੀਰਾਂ ਟੀਮ ਵਾਲਿਆਂ ਨੂੰ ।ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸਲਾਮ ਹੋਵੇ ।
    ।।ਸਿੰਘ ਸੋਂਦੇ ਕੋਟੀਆ ਹ'ਰਿਆਉ ਬਾਪੂ ਖੂੰਡੇ ਵਾਲਾ 'ਸ਼ਰੋਮਣੀ ਪੰਥ ਅਕਾਲੀ ਦਸ਼ਮੇਸ਼ ਤਰਨਾ ਦਲ ਪੰਜਾਬ 'ਅਜਾਦ ਸੰਯੁਕਤ ਪੰਜਾਬ ਖਾਲਿਸਤਾਨ ਜਿੰਦਾਬਾਦ ਰਾਜ ਕਰੇਗਾ ਖਾਲਸਾ ।।

  • @sarabjeetzsingh359
    @sarabjeetzsingh359 ปีที่แล้ว +2

    SIRA
    KYA BAAT GOD BLESS YOU BRO

  • @baljindernriveer9614
    @baljindernriveer9614 ปีที่แล้ว +2

    Very nice from chad da Punjab

  • @hamzaproductioncompany1331
    @hamzaproductioncompany1331 ปีที่แล้ว +2

    Nice g..................................................................

  • @dilbaghsingh7213
    @dilbaghsingh7213 ปีที่แล้ว +3

    ਤੂਸੀ ਤਿੰਨੋ ਹੀ ਥੜੋ ਚੰਗੌ ਕਲਾਕਾਰ ਹੌ ਰਾਣਾ ਜੀ ਨੂੰ ਸਤਿ ਸੀ ਅਕਾਲ

  • @iqbalsinghkalsiraj22g92
    @iqbalsinghkalsiraj22g92 ปีที่แล้ว +2

    ਮੱਖੀ ਤੇ ਭੋਲਾ ਰਾਣਾ ਭਾਜੀ ਵਿਚੋਲਾ ।😂😂🙏

  • @rajbrar1154
    @rajbrar1154 ปีที่แล้ว +77

    ਬਹੁਤ ਵਧੀਆ ਰਾਣਾ ਸਾਹਿਬ ਆਪਾਂ ਵੀ ਤੋਤੇ ਰੱਖੇ ਐ ਬਹੁਤ ਪਿਆਰੇ ਪਰਿੰਦੇ ਆ।ਚੜਦੇ ਪੰਜਾਬ ਤੋਂ ਥੋਨੂੰ ਸਭ ਨੂੰ ਬਹੁਤ ਬਹੁਤ ਪਿਆਰ

  • @sonusamrai
    @sonusamrai ปีที่แล้ว +2

    Very Good 👍 👏 👌 😀 ☺️

  • @HarpreetSingh-qx9in
    @HarpreetSingh-qx9in ปีที่แล้ว +1

    Love from Harpreet Singh Jalandhar

  • @navjotsingh8865
    @navjotsingh8865 ปีที่แล้ว

    Very nice rana ijaj i love Pakistan.... Bahut sara pyar bathinda Punjab india to

  • @saabsingh5644
    @saabsingh5644 ปีที่แล้ว

    ਚੜਦੇ ਪੰਜਾਬ ਤੋ ਵੀਰ ਬਹੁਤ ਵਧੀਆ ਵੀਰ💯💯

  • @harmansinghchahal9135
    @harmansinghchahal9135 ปีที่แล้ว +2

    ਅੱਜ ਤਾਂ ਸਿਰਾ ਕਰਾਤਾ 👍👍🤭😄😄❤️

  • @sukhmaan4159
    @sukhmaan4159 ปีที่แล้ว +1

    ਰਾਣਾ ਆਗਿਆ ਰਾਣਾ ਆਗਿਆ 🤗🤗🤗

  • @khalsafauj4205
    @khalsafauj4205 ปีที่แล้ว +1

    ਰਾਣਾ ਭਾਜੀ ਤੁਹਾਨੂੰ ਤੇ ਤੁਹਾਡੀ ਸਾਰੀ ਟੀਮ ਨੂੰ ਸਤ ਸੀਰੀਆ ਅਕਾਲ ਜੀ

  • @JaspreetSingh-hr8vo
    @JaspreetSingh-hr8vo ปีที่แล้ว +4

    Rana Sahab aap bahut achcha kam kar rahe ho. Logon ke smile laate Ho face per vary nice video form India 🇮🇳👍😍

  • @victorystar8787
    @victorystar8787 ปีที่แล้ว

    Charde punjab valon pyar te duaavaan.. rana ji n team

  • @ishu.shukla.m7381
    @ishu.shukla.m7381 ปีที่แล้ว +3

    Makkhi Makkhi Makkhi Makkhi India from🤣🤣🤣🤣 bhot sona nam aa Bai g 💛🙏☺

  • @gdaexpress5102
    @gdaexpress5102 ปีที่แล้ว

    Tasleem Saab rana Saab muhjad saab Love you 😍 from USA 🇺🇸. Jeeoo. God bless you.

  • @mastansinghshant4691
    @mastansinghshant4691 ปีที่แล้ว +3

    Nice Bhai jaan Love you 🇮🇳🙏🇵🇰🇮🇳🙏❤️

  • @farhansaleemfami
    @farhansaleemfami ปีที่แล้ว +1

    سلام ؤ علیکم میرا ویر میری جند میرا پھرا میرا شھزادہ فخرے پنجاب فخرے پاکستان رانا اعجاز گریٹ کیا بات ہے جیندے وسدے رہو آمین

  • @amikhan7739
    @amikhan7739 ปีที่แล้ว +5

    Love you Ijaz Saab ji... from Ranguwal Ludhiana punjab

  • @rdhillon22
    @rdhillon22 ปีที่แล้ว +6

    Love u bro..ਪੰਜਾਬ ਲੁਧਿਆਣੇ ਤੋਂ ਵੀਰੀਓ ਤੁਹਾਨੂੰ ਮਣਾਮੂਹੀਂ ਪਿਆਰ ਭੇਜ ਰਿਹਾਂ ਜਿਹੜਾ ਕਿਸੇ ਵੀ ਕੰਡੇ ਸਕੇਲ ਨਾਲ ਤੋਲਿਆ ਨਹੀਂ ਜਾ ਸਕਦਾ..ਬੱਸ ਮਹਿਸ਼ੂਸ ਕਰਿਓ ਕੱਲੇ ਬਹਿ ਕੇ ਕਿਤੇ ਜੇ ਟਾਈਮ ਲੱਗਿਆ..ਫੇਰ ਸ਼ਾਇਦ ਅਹਿਸਾਸ ਹੋ ਜਾਊ ਏਸ ਗੁਮਨਾਮ ਮੁਹੱਬਤ ਦਾ

  • @baljindernriveer9614
    @baljindernriveer9614 ปีที่แล้ว +2

    All team members good heero

  • @baljindernriveer9614
    @baljindernriveer9614 ปีที่แล้ว +1

    Tasleem saab ji good heero from chad da Punjab

  • @javeriaazan2971
    @javeriaazan2971 ปีที่แล้ว +2

    Nice 😅😅😅😅😅😅

  • @dhillonvlogs3767
    @dhillonvlogs3767 ปีที่แล้ว +4

    Love you all Rana sahib love from Amritsar Punjab 👍🙏

  • @vishalmax8930
    @vishalmax8930 ปีที่แล้ว +5

    bhot vdia video sir love from Punjab India 🇮🇳🇮🇳

  • @boharsingh7725
    @boharsingh7725 ปีที่แล้ว +4

    ਬਹੁਤ ਵਧੀਆ ਜੀ👍

  • @user-dhillon3347
    @user-dhillon3347 ปีที่แล้ว +1

    ਬਹੁਤ ਵਧੀਆ ਰਾਣਾ ਜੀ ❤

  • @rajadhaliwal7831
    @rajadhaliwal7831 ปีที่แล้ว +2

    ਬਹੁਤ ਸਾਰਾ ਪਿਆਰ ਚੜਦੇ ਪੰਜਾਬ ਵੱਲੋਂ

  • @narindermann1509
    @narindermann1509 ปีที่แล้ว +2

    Nice Video Rana Sabb
    Love From Hoshiarpur Punjab India

  • @ਮਨਕੀਰਤਮਾਨ
    @ਮਨਕੀਰਤਮਾਨ ปีที่แล้ว +7

    ਵੀਰ ਚੜ੍ਹਦਾ ਲੈਂਦਾ ਕਿ ਆ ਪੰਜਾਬ ਪੰਜਾਬ ਆ
    ਬਾਕੀ ਚੜਦੀ ਕਲਾ ਚ ਰਹੋ
    Love panjab

  • @AmarjitSingh-cq6sb
    @AmarjitSingh-cq6sb ปีที่แล้ว +1

    Love You Rana Saab India Punjab 🇮🇳 Tarn Taran to

  • @jassgill1319
    @jassgill1319 ปีที่แล้ว +1

    Sirrrraaaaa Bhaji love you ❤️❤️❤️❤️😍😍😍😍 from punjab india
    God bless you ❤️❤️😍😍😍🙏🙏

  • @gurisingh2231
    @gurisingh2231 ปีที่แล้ว +1

    I’m watching your all videos from USA brother 😂❤

  • @sahdevsingh9057
    @sahdevsingh9057 ปีที่แล้ว +5

    ਸਾਰੀਆਂ ਵੀਡੀਓ ਬਹੁਤ ਵਧੀਆ ਹੈ 👍🌹🌹

  • @VeerSingh-jd8pc
    @VeerSingh-jd8pc ปีที่แล้ว +1

    So very nice Rana Saab

  • @himr5237
    @himr5237 ปีที่แล้ว +1

    Love from Faridkot Punjab India bahut badhiya hota hai aapka program Dekhte hi sunte hi tabiyat khush ho Jaati Hai aapki video Ka Intezar Karte rahte hain

  • @DharminderSingh-wn6jh
    @DharminderSingh-wn6jh ปีที่แล้ว +1

    Love you veera nu ❤️❤️❤️❤️❤️

  • @ravpreetsingh5609
    @ravpreetsingh5609 ปีที่แล้ว +1

    Love you Rana ijaz Saab aur Tasleem abbass saab love you from india punjab

  • @BalwinderSingh-ms4by
    @BalwinderSingh-ms4by ปีที่แล้ว +1

    Rana sahib thank you for best vedioes

  • @Craftandart00
    @Craftandart00 ปีที่แล้ว +1

    Nice 👍👍👍👍

  • @raghavsharma6799
    @raghavsharma6799 ปีที่แล้ว

    love you aa rane veer kkhush rahu hamesha tusi v hamesha traqia karu meena v dekh dio kade

  • @stevensingh7313
    @stevensingh7313 ปีที่แล้ว +3

    4o 50 foot tha... 😆😆😆😆😆😆😂😂😂😂😂😂😂👍👍👍

  • @Haryanaboys602
    @Haryanaboys602 ปีที่แล้ว +4

    one and the only best comedy
    love from punjab ludhiana(India)

    • @shivdevtanwal7320
      @shivdevtanwal7320 ปีที่แล้ว

      💖Love you💖 Rana ji🌹 &🌹 all team 💝punjab🇮🇳 india 🇮🇳

  • @hsf5320
    @hsf5320 ปีที่แล้ว

    ਬਹੁਤ ਵਧੀਆ ਰਾਣਾ ਜੀ

  • @singhdhaliwal6483
    @singhdhaliwal6483 ปีที่แล้ว +3

    Very nice Tasleem and rana I don’t know other guy name he is doing very well also love Pakistan people from Canada 🇨🇦

  • @AjitSingh-if3lw
    @AjitSingh-if3lw ปีที่แล้ว +1

    good job sir jjjjjjj 🇮🇳🙏🌹❤

  • @ShamsherSingh-ou6ib
    @ShamsherSingh-ou6ib ปีที่แล้ว +2

    Love you Rana Saab from ludhiana punjab❤️

  • @gurindersingh8077
    @gurindersingh8077 ปีที่แล้ว +1

    veer g sira all videos

  • @AmrikSingh-sm4iq
    @AmrikSingh-sm4iq ปีที่แล้ว +1

    Tasleem saab aap ji de comedy alag level dee hai rana saab waheguru sada Charikla vich rakan.. 💐🙏

  • @hardeepsinghcheema429
    @hardeepsinghcheema429 ปีที่แล้ว +1

    Very good rana ji

  • @AT11092
    @AT11092 ปีที่แล้ว +2

    I love you Makhiji....
    Love you Beta ji.

  • @dayalsingh8878
    @dayalsingh8878 ปีที่แล้ว +1

    Very nice 👍 From India 🇮🇳

  • @PrinceVirk-o8h
    @PrinceVirk-o8h 8 หลายเดือนก่อน +1

    Really nice videos Rana ji love from India. kurukshetra. Haryana ❤❤❤

  • @deepgill4812
    @deepgill4812 ปีที่แล้ว +1

    Att video yr

  • @sukhanpreetsingh7922
    @sukhanpreetsingh7922 ปีที่แล้ว +2

    Sat Sri Aakal Rana sahib god bless you from Punjab India

  • @mastansinghshant4691
    @mastansinghshant4691 ปีที่แล้ว +1

    Rana ijaj Love you 🙏🇮🇳🙏🇵🇰🙏❤️

  • @timpa330
    @timpa330 ปีที่แล้ว +4

    Real Punjabi language,kinne word te log bhul gaye jo aap log vartate ho, great 👍

  • @nasirasi
    @nasirasi ปีที่แล้ว +7

    Allah is Great