ਦੁਕਾਨਦਾਰ ਨੇ ਝੋਨੇ ਦੇ ਬੀਜ਼ ਦਾ ਕਿਸਾਨ ਨੂੰ ਨਹੀਂ ਦਿੱਤਾ ਪੱਕਾ ਬਿੱਲ ਬੀਜ਼ ਮਾੜਾ ਨਿਕਲ ਗਿਆ ਤਾਂ ਦੁਕਾਨਦਾਰ ਨੇ

แชร์
ฝัง
  • เผยแพร่เมื่อ 30 ก.ย. 2024
  • ਦੁਕਾਨਦਾਰ ਨੇ ਝੋਨੇ ਦੇ ਬੀਜ਼ ਦਾ ਕਿਸਾਨ ਨੂੰ ਨਹੀਂ ਦਿੱਤਾ ਪੱਕਾ ਬਿੱਲ ਬੀਜ਼ ਮਾੜਾ ਨਿਕਲ ਗਿਆ ਤਾਂ ਦੁਕਾਨਦਾਰ ਨੇ ਨਹੀਂ ਸੁਣੀ ਗੱਲ ਤਾਂ ਕਿਸਾਨ ਜਥੇਬੰਦੀ ਨੇ ਦੁਕਾਨ ਅੱਗੇ ਲਾ ਦਿੱਤਾ ਧਰਨਾ ਦੇਖੋ

ความคิดเห็น • 52

  • @gurmukhsingh9717
    @gurmukhsingh9717 11 วันที่ผ่านมา +17

    ਕਿਸਾਨ ਦੁਕਾਨ ਤੋਂ ਝੋਨੇ ਦਾ ਬੀਜ ਖਰੀਦ ਦੇ ਪਰ ਦੁਕਾਨਾਂ ਵਾਲੇ ਨਕਲੀ ਬੀਜ ਵੇਚੀ ਜਾਂਦੇ ਨੇ ਜਦੋਂ ਝੋਨੇ ਦੋ ਬੀਜ਼ ਨਿਕਲੇ ਹੁਣ ਕਿਸਾਨ ਝੋਨਾ ਕਿੰਦਾ ਮੰਡੀ ਵਿੱਚ ਵੇਚਣਾ ਇਸ ਦੁਕਾਨ ਵਾਲੇ ਤੇ ਕਾਰਵਾਈ ਹੋਣੀ ਚਾਹੀਦੀ

  • @paramjeetsidhu5652
    @paramjeetsidhu5652 10 วันที่ผ่านมา +3

    ਜੰਗਲੀ ਬੂਟੇ ਇੱਕ ਏਕੜ ਵਿੱਚ ਦੋ ਚਾਰ ਬੂਟੇ ਉੱਘ ਸੱਕਦੇ ਆ. ਓਸ ਤੋਂ ਜਿਆਦਾ ਨਹੀਂ.

  • @Agriculture890
    @Agriculture890 10 วันที่ผ่านมา +3

    ਆਪਾਂ ਬਹੁਤ ਵਾਰ ਕਿਸਾਨ ਵੀਰਾਂ ਨੂੰ ਕਿਹਾ ਪਹਿਲੇ ਨੰਬਰ ਤੇ ਆਪਣਾ ਘਰ ਦਾ ਬੀਜ ਤਿਆਰ ਕਰੋ ਜੇਕਰ ਕਿਸੇ ਕਾਰਨ ਦੁਕਾਨਦਾਰਾਂ ਤੋਂ ਬੀਜ ਲੈਣਾ ਹੁੰਦਾ ਤਾਂ GST ਵਾਲਾ ਪੱਕਾ ਬਿੱਲ ਲਿਆ ਕਰੋ
    ਜਿਹੜਾ ਦੁਕਾਨਦਾਰ ਪੱਕਾ ਬਿੱਲ ਨਹੀਂ ਦਿੰਦਾ ਉਸਤੋ ਬੀਜ ਲੈਣਾ ਬੰਦ ਕਰੋ

  • @lovepreetjattana
    @lovepreetjattana 11 วันที่ผ่านมา +3

    ਵਾਹ ਓਏ ਸੇਠਾ ਸ਼ਾਬਸ਼ੇ ਤੇਰੇ ਝੋਨਾ ਜਦੋਂ ਨਿਸਰੇ ਗਾ ਤਾਂ ਹੀਓ ਤਾਂ ਪਤਾ ਲੱਗੇਗਾ ਕਿ ਇਹ ਵੱਖੋ ਵੱਖ ਕੰਪਨੀ ਦਾ

  • @RaghbirsinghDhaliwal
    @RaghbirsinghDhaliwal 10 วันที่ผ่านมา +3

    ਸੇਠਾ ਤਿੰਨਾਂ ਮਹਿਨਿਆ ਬਾਅਦ ਹੀ ਪਤਾ ਲੱਗਦਾ ਮਿਲਾਵਟ ਦਾ,

  • @Jatt673
    @Jatt673 10 วันที่ผ่านมา +4

    Dukanadar te paira te pani nahi pain daie reha

  • @sukhveersran308
    @sukhveersran308 9 วันที่ผ่านมา +1

    ਬਾਈ ਜੀ ਮੇਰੇ ਕੋਲ ਪੱਕਾ ਬਿਲ ਹੈ ਪਰ ਫੇਰ ਵੀ ਟਾਲ ਮਟੋਲ ਕੀਰੀ ਜਾਂਦੇ ਆ

  • @SukhmailSidhu
    @SukhmailSidhu 11 วันที่ผ่านมา +5

    ਵਾਈ ਜੀ ਕਮਾਲ ਇਸ ਬਾਰੇ ਜੀ ਸੜਕ ਰੋਕਾ ਗੇ ਸੜਕ ਤੋਂ ਕੀ ਬੁਰਾ ਹੋਇਆ ਵਾਈ

    • @kuldeepbega
      @kuldeepbega 10 วันที่ผ่านมา +2

      ਸੜਕਾਂ ਰੋਕੇ ਬਗੈਰ ਸਰਕਾਰੀ ਅਫ਼ਸਰ ਸੁਣਦੇ ਨਹੀਂ ਕਿਉਂਕਿ ਦੁਕਾਨਦਾਰ ਤੋਂ ਰਿਸ਼ਵਤ ਲੈਂਦੇ ਆ

  • @sahilbansal7930
    @sahilbansal7930 10 วันที่ผ่านมา +2

    Hun bill di gall kr rahey h
    Pehla beej len time ki hogaya c
    Pichley saal dey vi jhoney dey bootey kheta vich nikldey
    Rahi gal GST TAX di
    Seed item agriculture tax free h
    GST di jrurat hi nhi hundi
    Sab kissana da pichley saal dogger pusa,pilla pusa jhonaa lagiya c
    Uh nikl reha hai

  • @lovepreetjattana
    @lovepreetjattana 11 วันที่ผ่านมา +2

    ਸੜਕ ਉੱਤੇ ਬੈਠਣ ਤੋਂ ਬਿਨਾਂ ਕਿਸਾਨ ਕਰ ਵੀ ਸਕਦਾ ਬਾਕੀ ਰਹੀ ਗੱਲ ਤੇਰੀ ਗੱਲ ਉੱਤੇ ਬਾਈ ਜੀ ਤੁਸੀਂ ਕਹਿ ਰਹੇ ਹੋ ਕਿ ਸੜਕ ਕੋਲੋਂ ਕੀ ਕਸੂਰ ਹੋਇਆ ਹੈ ਜਿਹੜੇ ਕਹਿੰਦੇ ਹਨ ਕਿ ਕਿਸਾਨ ਸੜਕਾਂ ਰੋਕਦੇ ਹਨ ਜਿਨ੍ਹਾਂ ਨੂੰ ਸੜਕ ਰੋਕਣ ਤੋਂ ਅਲਰਜੀ ਹੈ ਓਹ ਹੁਣ ਏਥੇ ਆ ਕੇ ਦੇਖਣ ਕਿ ਕਿਸਾਨ ਨੂੰ ਕਿੰਨਾ ਘਾਟਾ ਪੈ ਰਿਹਾ ਹੈ ਝੋਨੇ ਦੀ ਫ਼ਸਲ ਦਾ ਗ਼ਲਤ ਬੀਜ ਦਿੱਤਾ ਹੁਣ ਅੱਗੇ ਆ ਕੇ ਦਵਾਉ ਮੁਆਵਜ਼ਾ ਕਿਸਾਨ ਨੂੰ ਨਹੀਂ ਫੇਰ ਅਗਲੇ ਸੜਕ ਜਾਮ ਕਰਨ ਗੇ ਫੇਰ ਟੈ ਟੈ ਕਰੋਗੇ ਆ ਕੇ ਨੁਕਸਾਨ ਦਵਾਉ ਕਿਸਾਨ ਨੂੰ

  • @Jagseer_Singh_
    @Jagseer_Singh_ 11 วันที่ผ่านมา +3

    ਆਪਣਾ ਬੀਜ ਆਪਣੀ ਖਾਦ ਤਿਆਰ ਕਰੋ ਭਰਾਵੋਂ

  • @SurinderSingh-ti5fl
    @SurinderSingh-ti5fl 10 วันที่ผ่านมา +1

    ਬਾਈ ਠੋਕ ਕੇ ਛੱਡਣਾ ਕੰਪਨੀ ਵਾਲਿਆਂ ਨੂੰ

  • @swaransingh2540
    @swaransingh2540 9 วันที่ผ่านมา +1

    Dukan wala bilkul jhuth bolda

  • @KuldeepSingh-nx3lc
    @KuldeepSingh-nx3lc 11 วันที่ผ่านมา +9

    ਬਹੁਤੇ ਦੁਕਾਨਦਾਰ ਗਿੱਦੜ ਪਰਚੀ ਦੇ ਦਿਦੇਆ ❤❤

  • @AvtarSingh-pw7fv
    @AvtarSingh-pw7fv 11 วันที่ผ่านมา +7

    ਫੇਰ ਤਾਂ ਸਿਰੇ ਦਾ ਠੱਗ ਨਿਕਲਿਆ ਦੁਕਾਨਦਾਰ

  • @harpreetsinghsidhu7059
    @harpreetsinghsidhu7059 11 วันที่ผ่านมา +4

    ਕੱਚੇ ਬਿੱਲ ਤੇ ਪਰਚਾ ਕਰੋ

  • @jagpreetsingh2022
    @jagpreetsingh2022 9 วันที่ผ่านมา +1

    ਵਡਿਆ ਦੁਕਾਨਦਾਰਾਂ ਝੋਨੇ ਦੀ ਮਿਕਸਿੰਗ ਦਾ ਪਤਾ ਝੋਨੇ ਦੇ ਨਿਸਰਣ ਟਾਈਮ ਹੀ ਪਤਾ ਲਗਦਾ ਹੁੰਦਾ

  • @AmarjitBhullar-f2r
    @AmarjitBhullar-f2r 9 วันที่ผ่านมา +1

    ਬਿਲਕੁੱਲ ਇਸ ਦੁਕਾਨ ਵਾਲੇ ਦਾ ਲਿਹਾਜ਼ ਨਹੀਂ ਕਰਨਾ ਚਾਹੀਦਾ। ਜਿਹੜੇ ਹਰਾਮਖੋਰ ਮੁੜਕੇ ਕਹਿੰਦੇ ਨੇ ਕਿ ਕਿਸਾਨ ਸੜਕਾਂ ਤੇ ਧਰਨੇ ਲਾਂਉਦੇ ਨੇ ਇੰਨਾਂ ਨੂੰ ਪੁੱਛੇ ਕਿ ਹੁਣ ਦੱਸੋ ਕਿ ਕਿਸਾਨ ਕਿਹੜੇ ਪਾਸੇ ਜਾਵੇ। ਸਾਰੇ ਪਾਸੇ ਕਿਸਾਨ ਨੂੰ ਮਾਰ ਰਹੇ ਨੇ।

  • @JatinderSingh-9997
    @JatinderSingh-9997 10 วันที่ผ่านมา +1

    1 ਵਰੇਟੀ ਪੱਕ ਗਈ ਦੁਜੀ ਅਜੇ ਹਰੀ

  • @swaransingh2540
    @swaransingh2540 9 วันที่ผ่านมา +1

    Kanak beejan tak dukaan na khulan do

  • @GurpreetSingh-zb8fl
    @GurpreetSingh-zb8fl 10 วันที่ผ่านมา +1

    ਭਾਈ ਪੱਕੇ ਤੋਂ ਹੀ ਪਤਾ ਲੱਗਦਾ ਪਹਿਲਾਂ ਪਤਾ ਲੱਗ ਜੂ

  • @PalwinderSingh-gt4pe
    @PalwinderSingh-gt4pe 11 วันที่ผ่านมา +1

    ਬਾਈ ਜੀ ਦੁਕਾਨਦਾਰ ਤਾਂ ਕਸੂਰ ਹੈ ਇਹਨਾਂ ਨੇ ਬੀ ਦਿੱਤਾ ਇਹ ਜਿੰਮੇਵਾਰ ਹੈ ਸਰਕਾਰਾਂ ਨੇ ਬਹੁਤ ਲੁੱਟਿਆ ਸਾਨੂੰ ਪਰ ਹੁਣ ਕਿਸਾਨ ਇਹਨਾਂ ਦੀ ਲੁੱਟ ਇਹ ਠ ਆ ਗਈ ਪਰ ਇਹਨਾਂ ਦੀ ਟੁੱਟ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਜੋ ਕਿ ਇਹਨਾਂ ਨੇ ਨਾਲੇ ਜੀਐਸਟੀ ਲੈ ਲਈ ਤੇ ਨਾਲੇ ਵੀ ਗਲਤ ਦਿੱਤਾ ਦੋਗਲਾ ਪਰ ਇਹ ਬਦਰਾਸ਼ਤ ਨਹੀ ਕੀਤਾ ਜਾਊਗਾ ਜੇ ਲੋੜ ਪਈ ਤਾਂ ਤਾਰਾਜੀ ਸਾਨੂੰ ਦੱਸ ਦਿਓ ਅਸੀਂ ਕਿਸਾਨ ਦੇ ਨਾਲ ਖੜੇ ਆਂ

  • @HarjinderSingh-kt8sm
    @HarjinderSingh-kt8sm 10 วันที่ผ่านมา +1

    Eh kehde son di variety aa

  • @GurjantsinghChahal-zq3il
    @GurjantsinghChahal-zq3il 11 วันที่ผ่านมา +2

    ਬਿਲ, ਕਿਉਂ, ਨਹੀਂ, ਲਿਆ

  • @SemaGill-yp8dw
    @SemaGill-yp8dw 9 วันที่ผ่านมา

    Jas na thaka para a husna ta Kali karni a dokn dar keda hus nuapni Kali a 11chona vadahona chaida c bina gal to chak kmu bij dan lagjana jado tenu pata nahi kado lona akado vadna a

  • @paramjeetsidhu5652
    @paramjeetsidhu5652 10 วันที่ผ่านมา

    ਬਹੁਤੇ ਦੁਕਾਨਾਂ ਵਾਲੇ pakka ਬਿੱਲ ਨਹੀਂ ਦੇਂਦੇ. ਆਪ ਏ ਸਹੀ ਦੁਕਾਨ ਦੀ ਚੋਣ ਕਰ ਲਿਆ ਕਰੋ. Pakka ਬਿੱਲ ਵੀ ਕੁਝ ਨੀ ਕਰਦਾ ਉਮਰਾਂ ਲੰਘ jandia ਇੰਡੀਆ ਚ ਇਨਸਾਫ ਲੈਣ ਲਈ

  • @PalwinderSingh-gt4pe
    @PalwinderSingh-gt4pe 11 วันที่ผ่านมา +1

    ਇਹਨਾਂ ਤੇ ਕਾਰਵਾਈ ਕਰਾਵਾਂਗੇ ਆਪਾਂ

  • @majorsingh5405
    @majorsingh5405 11 วันที่ผ่านมา +1

    Paji shakti vardik de beej vi mix aonde aa ji ehna compania de bhut madde hall aa beej mehnge par milabat wale

  • @jagdevsinghtejay2824
    @jagdevsinghtejay2824 10 วันที่ผ่านมา +1

    Waheguru ji

  • @majorsingh5405
    @majorsingh5405 11 วันที่ผ่านมา +1

    Kissan beej appne bnon fyde ch rehn ge saste penge

  • @gurdeepkhattra7840
    @gurdeepkhattra7840 11 วันที่ผ่านมา +3

    ਵੀਰ ਜੀ ਜਿੰਨੇ ਬੰਦੇ ਧਰਨੇ ਵਿੱਚ ਹਨ ਜੇ ਇਹਨੇ ਬੰਦੇ ਖੇਤ ਵਿਚੋਂ ਹਰੇ ਬੂਟੇ ਕੱਢ ਸਕਦੇ ਹਨ ਧਰਨੇ ਲਗਾਉਂਦੇ ਲੋਕਾਂ ਨੂੰ ਸੜਕਾਂ ਤੇ ਖੱਜਲ ਕਿਉਂ ਕਰੋਂਗੇ

    • @paramjeetsidhu5652
      @paramjeetsidhu5652 10 วันที่ผ่านมา +3

      ਓਏ bhalia ਬੰਦਿਆਂ ਹਰੇ ਬੂਟੇ ਕੱਢ ਕੇ rahu ਕੀ. ਜੇ ਜਾਣਕਾਰੀ ਨਹੀਂ ਹੁੰਦੀ ਭਰਾ coment ਨਾ karia ਕਰੋ

  • @lakhveersinghmallan4273
    @lakhveersinghmallan4273 8 วันที่ผ่านมา

    ਬੀਜ ਮਾੜਾ ਹੈ ਜੀ

  • @kuldeepbega
    @kuldeepbega 10 วันที่ผ่านมา

    ਅੱਠ ਤਾਂ ਹੋਇਆ ਵੱਢੇਗਾ ਕਿਵੇਂ

  • @RajinderGoyal-ej9mx
    @RajinderGoyal-ej9mx 10 วันที่ผ่านมา +1

    Oh seed tax free a

  • @gaganbrar1027
    @gaganbrar1027 10 วันที่ผ่านมา +2

    ਉਲਝ ਰਿਹਾ ਦੁਕਾਨਦਾਰ
    ਮਾੜਾ ਬੀਜ ਦਿਤਾ ਦੁਕਾਨਦਾਰ ਨੇ
    ਸਾਫ ਪਤਾ ਲਗ ਰਿਹਾ

  • @KewalSingh-u8b
    @KewalSingh-u8b 10 วันที่ผ่านมา

    Dukandar nu GST de naam te gall ni ai ehda matlab eh tax chor a and Kisan naal dhakka hoya

  • @gurpreetbrar9442
    @gurpreetbrar9442 11 วันที่ผ่านมา +1

    Good job 👍

  • @sahilbansal7930
    @sahilbansal7930 10 วันที่ผ่านมา

    Ek taraf 25% di gal krdey h
    Ek taraf 1 acre magar 5 ya 6 man di gal krda h
    Mainu ta lagda dono hi kalan hai

  • @agricultureagriculture489
    @agricultureagriculture489 10 วันที่ผ่านมา

    Oh samjdaro seed te GST hunda hi nhi

  • @SatnamSingh-su3kq
    @SatnamSingh-su3kq 11 วันที่ผ่านมา +1

    Very good

  • @harjitmangat8051
    @harjitmangat8051 11 วันที่ผ่านมา

    bij.da.koi.gst.bill.to.bina.beej.kio.lia

  • @PargatPargat-ls1bq
    @PargatPargat-ls1bq 11 วันที่ผ่านมา

    Eh 50 man hoga

  • @HFCOWS5555
    @HFCOWS5555 7 วันที่ผ่านมา

    Dukandaar nu gal te a ni rhi sale nu fuddu bnounda sasta beej khrid lende ne kise hor kisan onu a pure rate te hor kisan nu vech dinde ne

  • @labhbrardoda
    @labhbrardoda 11 วันที่ผ่านมา

    Fraud dukandar

  • @jaspreetsinghbrar286
    @jaspreetsinghbrar286 11 วันที่ผ่านมา +1

    ਧਰਨੇ ਤੇ ਧਰਨਾ ਠਾ ਧਰਨਾ