ਪੰਚਾਇਤੀ ਚੋਣਾਂ 'ਚ AAP ਸਰਕਾਰ ਨੇ ਖੇਡੀ ਨਵੀਂ ਚਾਲ !ਵਿਧਾਇਕਾਂ ਹੱਥ ਫੜਾਏ ਰਾਖਵਾਂਕਰਨ ਦੇ ਰੋਸਟਰ

แชร์
ฝัง
  • เผยแพร่เมื่อ 15 ก.ย. 2024
  • ਪੰਚਾਇਤੀ ਚੋਣਾਂ 'ਚ AAP ਸਰਕਾਰ ਨੇ ਖੇਡੀ ਨਵੀਂ ਚਾਲ !
    ਵਿਧਾਇਕਾਂ ਹੱਥ ਫੜਾਏ ਰਾਖਵਾਂਕਰਨ ਦੇ ਰੋਸਟਰ
    #abcpunjab #punjab #bhagwantmann #partapsinghbajwa #laljitbhullar
    #ABCPunjab #BreakingNews #ABCNews #DailyNews
    ABC Punjab is a popular Punjabi television channel that offers a range of programming, including news, music, movies, and cultural shows. It is widely viewed in India and around the world, particularly in areas with significant Punjabi-speaking populations.

ความคิดเห็น • 89

  • @beantsingh8325
    @beantsingh8325 8 วันที่ผ่านมา +21

    ਜੇ ਝਾੜੂ ਵਾਲੇ ਧੱਕੇ ਕਰਨਗੇ ਤਾ 27 ਵਿਚ 8=10 ਸੀਮਾ ਹੀਮਿਲਣਗੀਆਾ ਅਸਲ ਸਰਕਾਰ ਤਾ ਦਿਲੀ ਵਾਲੇ ਹੀ ਚਲਾੳਦੇ ਤਾ ਪੀਡਾ ਵਿਚ ਕੇਡਰ ਬਣ ਨਹੀਂ ਰਿਹਾ ਅਫਸਰ ਸਕਦੇ ਹੀ ਨਹੀਂ ਨਾ ਦੇ ਸਾਧੇ ਲਿੰਕਦਿਲੀ ਵਾਲਿਆਂ ਨਾਲ ਹੁਣ ਕਰਕੇ ਹਣ 0ਇ02ਸਾਲ ਵਿਚ ਕਝ ਨਹੀਂ ਵੱਟਿਆ ਜਾਣਾ ਰੇਤੇ ਤੇਸਰਾਬ ਦੀ ਫੂਕ ਨਿਕਲ ਗਾਈ ਹੈ ਲੇਕ ਨਿਰਾਸ ਹੀ ਹੌਏ ਹੈ ਝਾੜੂ ਤੇ ੳਤਸਾਹਤ ਵ ਨਹੀਂ ਹੌਔ 27ਵਿਚ ਪੀਪੀਪੀ ਵਾਲਾ ਹਾਲ ਹੋਵੇਗਾ ਝਾੜੂ ਦਾ ਲਿਖਾਲਲੳੳ??

  • @ranjitsinghkhalsa1698
    @ranjitsinghkhalsa1698 6 วันที่ผ่านมา +4

    ਇਹਨਾਂ ਆਪ ਵਾਲਿਆਂ ਨੂੰ ਇਹ ਪੁੱਛ ਲਓ ਕਿ ਵੋਟਾਂ ਕਰਵਾਨੀਆ ਵੀ ਆ ਕੇ ਨਹੀਂ ਕੇ ਏਦੇ ਹੀ ਪੰਜ ਸਾਲ ਪੂਰੇ ਕਰਨੇ ਨਾ ਪੰਚਾਇਤ ਨਵੀਆਂ ਬਣਨ ਨਾ ਫੰਡ ਦੇਣੇ ਪੈਣ ਪਹਿਲੀ ਵਾਰ ਹੋਇਆ ਕਿ ਪੰਚਾਇਤਾਂ ਇੱਕ ਸਾਲ ਭੰਗ ਰਹਿਣ

  • @BalwinderSingh-kr5wb
    @BalwinderSingh-kr5wb 4 วันที่ผ่านมา +3

    ਜੇ ਸਰਪੰਚ ਵਿੱਚ ਗੜ੍ਹਸ਼ ਹੈ ਤਾਂ ਪੁਲਿਸ ਜਾਂ ਐਮ ਐਲ ਏ ਦੀ ਕੀ ਪਵਰ ਹੈ ਕਿ ਸਰਪੰਚ ਨੂੰ ਕੁਝ ਬੋਲ ਜਾਵੇ. ਪਿੰਡ ਜੋਗੇ ਮਾਨਸਾ ਦਾ ਮੁੱਖੀ ਹੁੰਦਾ ਸੀ ਕਾਮਰੇਡ ਜੋਗਾ ਜੀ ਉਹ ਦੇ ਅੱਗੇ ਪੁਲਿਸ ਵੱਡੇ ਵੱਡੇ ਅਫਸਰ ਪਾਣੀ ਭਰਦੇ ਸੀ

  • @Goldysarpach
    @Goldysarpach 19 ชั่วโมงที่ผ่านมา

    ਹੁਣ ਨੀ ਵੀਰ ਜੀ ਸਰਪੰਚ ਪੜੇ ਲਿਖੇ ਨੇ ਹੁਣ ਨੀ ਕਿਸੇ ਦਾ ਦੱਬਕੇ ਚੱਲਦਾ ਜੀ

  • @nachhattarsingh2122
    @nachhattarsingh2122 7 วันที่ผ่านมา +5

    ਸਮਾਂ ਬਦਲ ਗਿਆ,ਕਿਓ ਕਮਲ ਮਾਰੀ ਜਾਨੇ ਓ। ਹੁਣ ਤਾਂ ਭਾਵੇਂ ਅਗਲੇ ਕੋਡੇ ਹੋ ਜਾਣ, ਤਾਂ ਵੀ ਲੋਕਾਂ ਨੇ ਵਿਸ਼ਵਾਸ ਨੀ ਕਰਨਾ।

  • @ਮਾਝੇਦੇਮਝੈਲ-ਨ1ਪ
    @ਮਾਝੇਦੇਮਝੈਲ-ਨ1ਪ 8 วันที่ผ่านมา +7

    ਹੁਣ ਤਾਂ ਸਰਪੰਚੀ ਵਿਚ ਦੱਲ ਬਦਲੂ ਹੀ ਪੈਸਾਂ ਲਾਉਗਾ ਜਿਹਨਾ 2027 ਵਿੱਚ ਵੀ ਆਮ ਆਦਮੀ ਪਾਰਟੀ ਵਿਚ ਹੀ ਰਹਿਣਾਂ ਉਹ ਤਾ ਮੈਂਬਰ ਵੀ ਨਹੀਂ ਬਣਨ ਨੂੰ ਮੰਤਰੀ ਨੂੰ ਨਹੀਂ ਕਹਿਣਗੇ 😊😊😊😊😅😅

  • @gill-punjab
    @gill-punjab 8 วันที่ผ่านมา +7

    ਹੁਣ ਵੀ ਪੰਚਾਇਤੀ ਚੋਣਾਂ 2025 ਵਿੱਚ ਆਉਣੀਆ

  • @ਮਾਝੇਦੇਮਝੈਲ-ਨ1ਪ
    @ਮਾਝੇਦੇਮਝੈਲ-ਨ1ਪ 8 วันที่ผ่านมา +11

    ਮਿਸਲਾਂ 27 ਵਿਚ ਸਰਕਾਰ ਬਣਾਉਣ ਦਾ ਜੇ ਮੋਦੀ ਸਰਕਾਰ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰ ਦਿੱਤਾ 90 ਸਰਕਾਰ ਬੀ ਜੇ ਪੀ ਦੀ ਨਹੀ ਤਾ100 ਸਰਕਾਰ ਕਾਂਗਰਸ ਦੀ ਜੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਚਿਹਰਾ ਅੱਗੇ ਆਇਆਂ

    • @ਦੁਆਬੇਵਾਲ਼ੇ-ਟ8ਣ
      @ਦੁਆਬੇਵਾਲ਼ੇ-ਟ8ਣ 7 วันที่ผ่านมา

      ਕਰਜਾ ਸਿਰਫ਼ ਕਿਸਾਨਾਂ ਦਾਂ ਹੀ ਕਿਉਂ ਮਜ਼ਦੂਰ ਲਈ ਕੀ ਹੋ ਜਾਂਦਾ

    • @ਦੁਆਬੇਵਾਲ਼ੇ-ਟ8ਣ
      @ਦੁਆਬੇਵਾਲ਼ੇ-ਟ8ਣ 7 วันที่ผ่านมา

      ਕਰਜਾ ਸਿਰਫ਼ ਕਿਸਾਨਾਂ ਦਾਂ ਹੀ ਕਿਉਂ ਮਜ਼ਦੂਰ ਲਈ ਕੀ ਹੋ ਜਾਂਦਾ

    • @kamalpoultryfarm6953
      @kamalpoultryfarm6953 5 วันที่ผ่านมา

      ਕਿਉਂਕਿ ਮਜਦੂਰਾਂ ਨੇ ਕਦੇ ਵੀ ਆਪਣੀ ਸਰਕਾਰ ਨਹੀ ਬਣਾਈ। ਆਕਾਲੀ, ਕਾਂਗਰਸ, ਆਪ ਵਾਲਿਆ ਨੇ ਕਿਸਾਨਾ ਨੂੰ ਬੈਨੀਫਿਟ ਦੇਣਾ।ਆਪਣੀ ਸਰਕਾਰ ਬਸਪਾ ਦੀ ਸਰਕਾਰ ਬਣਾਓ ਜੀ।​@@ਦੁਆਬੇਵਾਲ਼ੇ-ਟ8ਣ

  • @harpindersingh5336
    @harpindersingh5336 8 วันที่ผ่านมา +4

    Good program ji

  • @harjeetcheema6384
    @harjeetcheema6384 7 วันที่ผ่านมา +2

    ਕੁੱਝ ਵੀ ਕਰ ਲੈਣ । ਹੁਣ ਲੋਕਾਂ ਵਿੱਚ ਬਦਲਾਅ ਆਉਗਾ । ਪਿਛਲੇ 3 ਸਾਲ ਤੋ ਵਿਕਾਸ ਹੋਇਆ ਨਹੀ ।
    ਵੇਸੈ ਵੀ 1 ਸਾਲ ਰਹਿ ਗਿਆ । ਇਹ ਚੋਣ ਫਰਵਰੀ 2025 ਵਿੱਚ ਹੋਣ ਦੇ ਆਸਾਰ ਹੈ ।
    ਧੁਲੱਦਰ ਜਿੱਤ ਹੀ ਜਾਣੇ ਆ ।

  • @BalkarSingh-dc1oq
    @BalkarSingh-dc1oq 8 วันที่ผ่านมา +22

    ਦੋ ਸਾਲ ਤਕ ਪੰਜਾਬ ਖਤਮ ਹੋ ਜਾਣਾ ਸ਼ਰਾਬੀ ਗਪੀ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ ਆਪ ਪਾਰਟੀ ਦਾ ਭੋਗ ਪੈ ਪੈ ਜਾਣਾ 😂😢😅😊

    • @moharsingh9706
      @moharsingh9706 4 วันที่ผ่านมา

      ਵੀਰ ਪਹਿਲਿਆ ਨੇ ਕਿੰਨਾ ਕੁ ਬਚਾ ਤਾ

    • @harjeetsinghmaan7005
      @harjeetsinghmaan7005 8 ชั่วโมงที่ผ่านมา

      Ki mada kartaaan ne tere family cho koi sarab ni pinda

  • @harjitrupana5067
    @harjitrupana5067 7 วันที่ผ่านมา +2

    ਪਿੰਡ ਰੁਪਾਣਾ ਤਾਂ ਆਜ਼ਾਦੀ ਤੋਂ ਲੈ ਕੇ ਹੁਣ ਤਕ ਕਦੇ ਆਦਮੀਂ ਲਈ sc ਰਾਖਵਾਂਕਰਨ ਕਦੇ ਹੋ ਸਕਿਆ ਹੀ ਨਹੀਂ ਪਰ ਲੜਾਂਗੇ ਜ਼ਰੂਰ

  • @HarpalSingh-uk1mh
    @HarpalSingh-uk1mh 4 วันที่ผ่านมา +1

    ਆਪ ਦੇ ਸਰਪੰਚ ਨਹੀਂ ਬਣਦੇ

  • @jaswantsingh2023
    @jaswantsingh2023 8 วันที่ผ่านมา +7

    ਬਿੱਲ ਚਾਹੇ ਕੋਈ ਹੋਵੇ ਪਤਾ ਮੈਦਾਨੇ ਜੰਗ ਵਿੱਚ ਪਤਾ ਚੱਲੇਗਾ ਜੀ ਕੌਣ ਜਿੱਤਦਾ ਤੇ ਕੌਣ ਹਾਰਦਾ ਹੈ ਜੀ

  • @BalwinderSingh-k1c
    @BalwinderSingh-k1c 5 วันที่ผ่านมา

    ਸਰ ਜੀ ਟੀਚਰ ਦੀਆਂ ਬਲੀਆਂ ਵਿੱਚ ਆਪਣੇ ਦੀਆਂ ਕਰ ਗਏ ਈ ਟੀ ਟੀ ਅਧਿਆਪਕਾਂ 6635

  • @RAGHVIRSINGH-br2ql
    @RAGHVIRSINGH-br2ql 8 วันที่ผ่านมา +14

    ਮੇਰਾ ਪਿੰਡ ਉਗਰਾਹਾਂ ਜਿਲ੍ਹਾ ਸੰਗਰੂਰ ਐ, ਇਸ ਪਿੰਡ ਚ 4 ਪਲਾਨ ਹੋ ਗਏ ਹਲੇ ਤਕ ਰਿਜ਼ਰਵ ਸਰਪੰਚੀ ਨਹੀਂ ਆਈ , ਹਰ ਵਾਰ ਪਿੰਡ ਦੇ ਲੋਕ ਜਰਨਲ ਰਿਜ਼ਰਵ ਤੜਵਾ ਦਿੰਦੇ ਨੇ ਇਸ ਵਾਰ ਵੀ ਐਵੇਂ ਹੀ ਲਗਦਾ।

    • @gurjantsingh6708
      @gurjantsingh6708 8 วันที่ผ่านมา +2

      ਰਿਜਰਵ ਵਾਲੇ ਬੰਦੇ ਡੀ ਸੀ ਸਾਹਿਬ ਨੂੰ ਮਿਲੋ ਜੀ

    • @HarpreetSingh-my5sk
      @HarpreetSingh-my5sk 4 วันที่ผ่านมา

      General seat te SC bnda vi khad skda va

  • @N.G.GAMERZ-q3x
    @N.G.GAMERZ-q3x 7 วันที่ผ่านมา +2

    ਝਾੜੂ ਦੇ ਚੋਣ ਨਿਸ਼ਾਨ ਤੇ ਲੜਾਕੇ ਦੇਖਲੋ ਕਿੰਨੇ ਕੁ ਸਰਪੰਚ ਜਿੱਤਦੇ ਨੇ।

  • @ਵਾਹਿਗੁਰੂਜੀ-ਙ8ਹ
    @ਵਾਹਿਗੁਰੂਜੀ-ਙ8ਹ วันที่ผ่านมา

    ਆਪ ਪਾਰਟੀ ਤੇ ਵਿਸਵਾਸ Khatam ਹੋ ਗਿਆ

  • @ਵਾਹਿਗੁਰੂਜੀ-ਙ8ਹ
    @ਵਾਹਿਗੁਰੂਜੀ-ਙ8ਹ วันที่ผ่านมา

    MLA ਜੇ ਦੂਜੀ ਪਾਰਟੀ ਦਾ ਹੋਵੈ ਕਿ ਉਹ ਵੀ ਫੈਸਲਾ ਕਰ ਸਕਦਾ ਜਾ ਸਿਰਫ ਆਪ ਪਾਰਟੀ ਦੇ mla

  • @YashPal-yj5jp
    @YashPal-yj5jp 5 วันที่ผ่านมา +1

    ਆਮ ਆਦਮੀ ਪਾਰਟੀ ਮੁਰਦਾਬਾਦ

  • @bhupindersinghgill2558
    @bhupindersinghgill2558 7 วันที่ผ่านมา +2

    ਸਹੀ ਗੱਲ ਬਾਤ

  • @HarbansSingh-zs7vz
    @HarbansSingh-zs7vz 8 วันที่ผ่านมา +1

    Good

  • @kuldeepbega
    @kuldeepbega 5 วันที่ผ่านมา +1

    ਸਹੀ ਗੱਲ ਆ ਹੁਣ ਝਾੜੂ ਦੇ ਘੜੰਮ ਚੌਧਰੀਆਂ ਮੁਤਾਬਿਕ ਰਿਜ਼ਰਵ ਜਨਰਲ ਦਾ ਫੈਸਲਾ ਕੀਤਾ ਜਾਵੇਗਾ

  • @KulwinderSingh-dc6be
    @KulwinderSingh-dc6be 6 วันที่ผ่านมา

    SAD jindabad

  • @kulwinderkhattra1711
    @kulwinderkhattra1711 8 วันที่ผ่านมา +8

    Bhand sarkar bahut jyada dar rhi a panchayati vota to

  • @vickykandiara7746
    @vickykandiara7746 7 วันที่ผ่านมา

    Right

  • @Narotam-in3hz
    @Narotam-in3hz วันที่ผ่านมา

    ਕੋਈ ਕੰਮ ਨਹੀ ਹੋ ਰਿਹਾ। ਲੁੱਟ ਖੋਹ ਪਿੰਡਾ ਚ ਚੱਲ ਰਹੀ ਆ। ਕਬਜ਼ੇ ਕਰੀ ਬੈਠੇ ਆ । ਸਰਕਾਰ ਫੇਲ੍ਹ ਲਗਦੀ ਆ। ਅਫਸਰ ਕੰਮ ਕਰਕੇ ਖੁਸ਼ ਨਹੀ ਆ।ਅੰਨੀ ਪੀਵੇ ਕੁਤਾ ਚਟੇ।

  • @avtarbhangal9623
    @avtarbhangal9623 7 วันที่ผ่านมา

    Good 👍

  • @ramsam6169
    @ramsam6169 8 วันที่ผ่านมา

    Bilkul thik g

  • @SherasandhuSandhu-z9s
    @SherasandhuSandhu-z9s 7 วันที่ผ่านมา

    Maan saab Maan saab

  • @ranjitmand3674
    @ranjitmand3674 8 วันที่ผ่านมา +7

    ਕੋਈ ਗੱਲ ਸਮਝ ਨਹੀਂ ਆਈ

  • @jagdeepsidhu1313
    @jagdeepsidhu1313 8 วันที่ผ่านมา +12

    ਭੁੱਲ ਜਾਵੇ ਆਮ ਆਦਮੀ ਪਾਰਟੀ ਦਾ ਇੱਕ ਵੀ ਸਰਪੰਚ ਨਹੀਂ ਬਣਦਾ ਤੇ 27 ਚ ਇੱਕ ਵੀ MLA ਨਹੀਂ ਬਣਦਾ ਇਸ ਪਾਰਟੀ ਦਾ

    • @babbupurba7534
      @babbupurba7534 8 วันที่ผ่านมา +2

      ਬਾਈ ਸਾਰੀਆ ਪਚਾਈਤਾਤੇਰੇ ਘਰੋ ਹੀ ਬਣ ਨ ਗੀਆ

    • @chamkaursinghsidhu7047
      @chamkaursinghsidhu7047 8 วันที่ผ่านมา +3

      ਵੀਰ ਸਾਰੇ ਸਰਪੰਚ ਹੀ ਆਮ ਆਦਮੀ ਪਾਰਟੀ ਦੇ ਹੀ ਬਣਨਗੇ,, ਇਹ ਲਿਖਾ ਲੈਣ,, ਕੋਈ ਵੀ ਲੀਡਰ ਨੀ ਚਾਹੁੰਦਾ ਵੀ ਮੇਰਾ ਵਰਕਰ ਹਾਰੇ,,

  • @singhsarbjit978
    @singhsarbjit978 วันที่ผ่านมา

    ਕਲੱਨ ਤੂੰ ਕਿਹੜਾ ਚੁਹਦਾ

  • @navirangi09
    @navirangi09 8 วันที่ผ่านมา

    ਦਫ਼ਸਲੇ ਦਾ ਮਤਲਬ ਕਿ ਜੇੜਾ ਮਰਜ਼ੀ ਲੁੱਟ ਕਰੀ ਜਾਵੀ ਅਸੀ ਫੇਰ ਵੀ ਓਦੇ ਨਾਲ ਲੱਗੇ ਰਹੀਏ, ਇਹ ਸਾਰੀਆਂ ਬੇਸ਼ਰਮ ਪਾਰਟੀਆਂ ਨੇ

  • @PargatSingh-dl5me
    @PargatSingh-dl5me 5 วันที่ผ่านมา

    ਐਮ ਐਲ ਏ
    ਦੀ ਜੁੱਤੀ ਦੀ ਐਸੀ ਦੀ ਤੈਸੀ
    ਭੁੱਲਰ ਸਾਬ੍ਹ। ਲੋਕਾਂ ਨੇਂ ਸਰਪੰਚੀ ਦੀ ਚੋਣ ਚ
    ਲੋਕਾਂ ਨੇਂ ਕਦੇ ਵੀ ਵਿਧਾਇਕ ਬੇਰਾਂ ਵੱਟੇ ਨੀਂ ਪੁੱਛਿਆ,

  • @gagasmalsar9404
    @gagasmalsar9404 8 วันที่ผ่านมา +2

    Sukhbir badal zindabad

  • @darshikhan4423
    @darshikhan4423 7 วันที่ผ่านมา

    First need Qualification for sarpanch and member of panchyat

  • @GaganDeep-jk9do
    @GaganDeep-jk9do วันที่ผ่านมา

    Eh vi parper radh kraunge

  • @AP-vlogs786
    @AP-vlogs786 8 วันที่ผ่านมา +2

    Jo marji drame kar len ina de 2 yrs ah bss ithe firne ah ina de sare mantri sarpanch nlo v ghat bukkat peni ina di

  • @parbhpreetsingh1799
    @parbhpreetsingh1799 7 วันที่ผ่านมา +1

    yaar bakwaas interview hai.. jaguar Singh nu koi pata ni mue da...sawaal hor jawaab kuch hor...

  • @jotisidhu237
    @jotisidhu237 6 วันที่ผ่านมา

    ਪਹਿਲਾ ਵੀ ਇਸ ਤਰਾ ਹੀ ਹੁੰਦਾ ਰਿਹਾ

  • @rajuarora3163
    @rajuarora3163 8 วันที่ผ่านมา +1

    Aam party dar rahi aa panchyat vota to

  • @malkitsingh-vs9zn
    @malkitsingh-vs9zn 8 วันที่ผ่านมา +1

    AAN DIYO VOTA NU AASI AAP NU VOTA PA KE AAJ BAHUT BAHUT PACHTTHA RAHE AAA HAR ROJ NIT NEW TAX 30 month vich ZERO TRAKKI DEVELOPEMENT TUSI DASOOO BIJLI FREE KIS PUNJABI NEIN MANGI C KIS PUNJABI NEIN FREE BUS SAFAR MANGAYA C KIYO SANUU DUKHI TE PARESHAAN KAR RAHE MERA HAR ROJ SAFAR 80 KM DA DA TANKAH 10500 mere ta 1000 rs BUS FARE DA BAD GIYA

  • @rajindergupta2235
    @rajindergupta2235 8 วันที่ผ่านมา +1

    Boulder Sahib Phelan vi partyan 😮 penchant election vele leader reservation vele man many and large c.

  • @Bhagtudeogarh
    @Bhagtudeogarh 4 วันที่ผ่านมา

    ਭੁੱਲਰ ਸਾਹਿਬ ਜੀ ਜੇ 2 ਉਮੀਦਵਾਰ satrong ਹੋਏ ਆਪ ਪਾਰਟੀ ਦੇ ਇਕ sc ek geranal fir mal ki karu sade pind eda he ho rahe ney ਦੋਵੇ ਆਪ ਪਾਰਟੀ ਚ ਅੱਗੇ ਸਰਪੰਚੀ ਕਰਨ ਲੀ 😅

  • @BalwinderSingh-k1c
    @BalwinderSingh-k1c 5 วันที่ผ่านมา

    ਬਦਲੀਆ

  • @AmandeepSingh-vp9el
    @AmandeepSingh-vp9el 8 วันที่ผ่านมา +1

    Amli cm app da bura haal a

  • @SanjeevSingh-rl2ex
    @SanjeevSingh-rl2ex 8 วันที่ผ่านมา

    ਮੰਤਰੀ ਸਾਬ your way of talking isnot good so please improve your conversation because you are cabinet minister of Punjab state.To much frequently talk not better for your image.so consider my suggestion Thanks

  • @romanasingh1914
    @romanasingh1914 วันที่ผ่านมา

    ਵੀਰ ਜੀ ਬੋਟਾ ਜੇੜੇ ਪਾਸੇ ਮਰਜੀ ਪਾਦੋ ਪਰ ਲੜਨਾ ਨਾ ਹਥ ਬੰਨ ਕੇ ਬੇਨਤੀ ਹੈ ਕੇ

  • @harjitsingh3201
    @harjitsingh3201 8 วันที่ผ่านมา +1

    2027 ch app ni aoni loka app de sarpanch ni bnoney

  • @hardeepsingh-uj2ic
    @hardeepsingh-uj2ic 8 วันที่ผ่านมา

    Jagtar Veer M LA make Many Gen and not Gen

  • @sukhchainsingh675
    @sukhchainsingh675 8 วันที่ผ่านมา

    Qualification ki howe gi sarpanch di is vaar

  • @BabuSidhu-p4m
    @BabuSidhu-p4m 8 วันที่ผ่านมา +1

    Garib nu nahi ban an dena

  • @sukhchainrahalli646
    @sukhchainrahalli646 8 วันที่ผ่านมา +1

    Jharhu da teela teela hone wala hun arakshan te chote maar rehi hai

  • @mann-kg4pg
    @mann-kg4pg 8 วันที่ผ่านมา +2

    ਬਹੁਤ ਵਧੀਆ ਕੀਤਾ ਸਰਕਾਰ ਨੇ,, ਹਰੇਕ ਵਰਗ ਨੂੰ ਮੌਕਾ ਮਿਲੇਗਾ।

  • @p.sstudiorjp8288
    @p.sstudiorjp8288 8 วันที่ผ่านมา +1

    ਪਤਰਕਾਰ ਜੀ ਗੱਲ ਦਾ ਮੂੰਹ ਸਿਰ ਤਾ ਹੈ ਨੀ ਸਮਜ ਤਾਂ ਬਿਲਕੁਲ ਨਹੀਂ ਆਈ

  • @JasPinder-gx3xs
    @JasPinder-gx3xs 8 วันที่ผ่านมา

    JINEE KO SURKAR LOKA DEE GULL SUONDI HAI OUHNI KO GULL LOKE SUON LAIN TE VDHIAAV HO UOO RSDHALIWALL FDK PUNJAB ❤

  • @KulwinderSingh-kl6zw
    @KulwinderSingh-kl6zw 7 วันที่ผ่านมา

    Sarpanch mambran noo he chuna chaheda hae. Carpuncha wich haumeh ho gea hae

  • @eddieboi2212
    @eddieboi2212 8 วันที่ผ่านมา

    Bs tyari krlo charanjit singh channi di sarkar aun wali ha ❤

  • @amanajanuha1583
    @amanajanuha1583 8 วันที่ผ่านมา

    Har bar Ea handea kui namea kam ni

  • @SortedChandigarhia
    @SortedChandigarhia 8 วันที่ผ่านมา

    Jwakaan Vali rajneeti kr reha bhagwant mann Saab , ehe short term rajneeti naal 2027 vich bohat nuksaan hona bhagwant mann party da , avde advisor badlo mann Saab ,pta ne mainly faisley di dekh rekh kehra kacha bnda krda thodi rajneeti di, fail krta jva sarkaar nu

  • @dharmindersingh6795
    @dharmindersingh6795 8 วันที่ผ่านมา

    Bai ta apne v ideas lgai janda okha tera ta bai

  • @darshankumarlaleana383
    @darshankumarlaleana383 8 วันที่ผ่านมา

    7-8 sal hlka tlwandi sabo koi kam nhi kita

  • @GulbaharSingh-Bat
    @GulbaharSingh-Bat 8 วันที่ผ่านมา

    ❤🎉🎉

  • @singhsandhu6031
    @singhsandhu6031 8 วันที่ผ่านมา +2

    Very good cm Maan sabh jindabaad only AAP jindabad

  • @GurlalSingh-bn8xz
    @GurlalSingh-bn8xz 8 วันที่ผ่านมา

    😂😂😂😂😂😂😢😢😢😢😢😅😅😅😅😅

  • @singhnice6890
    @singhnice6890 7 วันที่ผ่านมา

    Next CM of Punjab Raja warring 2027

  • @rajindergupta2235
    @rajindergupta2235 8 วันที่ผ่านมา

    Congress te Akali/ BJP sarkaran vele defeated leader penchant election vele Cham Ryan chlaunde c.

  • @NishanSingh-tp5tb
    @NishanSingh-tp5tb 8 วันที่ผ่านมา +2

    ਸਾਡਾ ਮਾਨ ਪੰਜਾਬ ਦੀ ਸ਼ਾਨ

    • @Nannu_the_gamer
      @Nannu_the_gamer 8 วันที่ผ่านมา

      Ek naber da kutta mukmatri kejriwal da noker 😅😅😅

  • @RamSingh-qj5jo
    @RamSingh-qj5jo 8 วันที่ผ่านมา +1

    CM sab zyadabad