Baba ji tuhadi story suun ke bahut khushi hoee te dukh v bahut hoyea kyuki apni jaman bhumi chhadni aina saukha kamm nhi.tuhade varge hor v bahut honge jo pta nhi kina ku tadf rahe hon ge .mera v moga jila hi aa.
Sachi gall a baba ji moge de nal luhara pind hai...Tuci Amritsar vali ja kot ise khan vali bus te beh gye😊...tuhada pind moge tou kafi door hai. Moga tuhano dekha deva ge... District hai baba ji hun apna Moga.
BUHAT HE ACHI VEDIO BABA JI NY BUHAT HE HIMMAT KE OR KHAMUSHI SY INDIA APNY GAOO HO AYA .OR UN GAO WALO KO SALAM JINHO NY PEHCHAN KER INHY RAKHA OR KESI KO PATA BE NA CHALNY DIYA .AIK OR BANDA JO APNY GHAR REHKER WAPIS ACHUKA REALY DUNO GOVT NARMI KERYN TAKY LOG APNY PEARO SY MIL SAKYN APNY RISHTO KO BARQARAR RAKH SAKYN .
Before 1965 war boarder between India and Pakistan was porous and people used to cross border many people returned back to India after partition. It was 1965 war that spoiled our relations.
san 47 punjab da seena dard shadh gaya, bajrug sada ilaka da han , boli aaj we badli nahi , bajurago tuhadi ih story tuhada rama pind da jankar nu bhej ditti
Wah ji wah!!!!!! Kamaal di interview!!!!!
ਬਾਬਾ ਜੀ ਹੁਣ ਤੇਰਾ ਪਿੰਡ ਬਹੁਤ ਤਰੱਕੀ ਕਰ ਚੁੱਕਾ ਹੇ ਹੁਣ ਤਾਂ ਕੱਲੇ ਘਰ ਗੱਡੀਆਂ ਬੱਡੇ ਬੱਡੇ ਟ੍ਰੈਕਟਰ ਹਨ ਉਸ ਟਾਇਮ ਤਾ ਫਲੇ ਜੋੜਦੇ ਸਨ
😮@@hardevsingh9675
0p
@@hardevsingh9675❤
😊q
ਇਹ ਬਾਬਾ ਸਾਡੇ ਨੇੜਲੇ ਪਿੰਡਾਂ ਦਾ ਹੈ । ਸਾਰੇ ਪਿੰਡਾਂ ਦੇ ਸਹੀ ਨਾ ਨੇ ।ਇਸ ਸਟੋਰੀ ਨੂੰ ਇਹਦੇ ਪਿੰਡ ਭੇਜ ਦਿਤੀ।ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਵਧੀਆ ਕਰ ਰਹੇ ਹੋ ਤੁਸੀਂ।
ਵਾਹ ਗੁਲਾਮ ਮੁਹੱਮਦ ਜੀ, ਆਮ ਜਨਤਾ ਤਾਂ ਅੱਜ ਵੀ ਇੱਕ ਦੂਜੇ ਨੂੰ ਪਿਆਰ ਕਰਦੇ ਨੇ, ਪਰ ਬੇੜਾ ਗਰਕ ਹੋਇਆ ਸਿਆਸਤਦਾਨਾਂ ਦਾ, ਚਲੋ ਕੋਈ ਗੱਲ ਨਹੀਂ ਜੋ ਹੋ ਗਿਆ ਜਿਉਂਦੇ ਵੱਸਦੇ ਰਹੋ।
ਮੇਰਾ ਪਿੰਡ ਰਾਉਕੇ ਕਲਾ ਹੈ ਮੈਂ ਅੱਜ ਮੋਗੇ ਤੋਂ ਠੋਰ ਨੂੰ ਗਿਆ ਸੀ ਰਾਮੇ ਦੇ ਵਿਚਦੀ ਬਾਬਾ ਜੀ ਮੈਂ ਤੁਹਾਡਾ ਪਿੰਡ ਦੇਖਿਆ ਤੁਸੀਂ ਪਿੰਡ ਦੀਆਂ ਗੱਲਾਂ ਕੀਤੀਆਂ ਬਹੁਤ ਬਹੁਤ ਧੰਨਵਾਦ ਪਿੰਡ ਨੂੰ ਯਾਦ ਕੀਤਾ
ਹਠੂਰ
ਮੇਰੇ ਪਿੰਡ ਬਿਲਾਸੁਰ ਤੋਂ 5 / 6 ਕਿਲੋਮੀਟਰ ਦੂਰ ਆ ਰਾਮਾ ਬਾਬੇ ਦੀ ਕਹਾਣੀ ਪੁਰਾਣੇ ਬੰਦੇ ਤੋ ਸੁਣੀ ਆ ਜੋ ਮਿਲ ਕੇ ਆਇਆ ਸੀ
ਖ਼ੂਬ ਰੋਇਆ ਦੱਸਦਿਆਂ ਉਹ ਦਰਦ ਦਿਲ ਦੇ ਕਹਿ ਗਿਆ।
ਵੰਡ ਵੇਲ਼ੇ ਪਿੰਡ ਮੇਰਾ ਓਸ ਪਾਸੇ ਰਹਿ ਗਿਆ।
ਜਗਦੀਸ਼ ਰਾਣਾ
Jagdish yr apna pind kehra hai
ਬਹੁਤ ਖੂਬ ਬਾਬਾ ਜੀ। ਤੁਹਾਡਾ ਆਪਣੇ ਪਿੰਡ ਪਿੰਡ ਦੇ ਲੋਕਾਂ ਨਾਲ ਪਿਆਰ ਬੇ ਮਿਸਾਲ ਹੈ।
ਬਾਬਾ ਜੀ ਦੇ ਪਿੰਡ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ
ਬਹੁਤ ਦਿਲਚਸਪ ਢੰਗ ਨਾਲ ਜਾਣਕਾਰੀ ਦਿੱਤੀ ਗਈ ਹੈ ਜੀ ਧਨਵਾਦ ਜੀ 🌺🌺🌹🌷🌷
ਬਹੁਤ ਚੰਗਾ ਲੱਗਾ ਸਾਰੀ ਵਾਰਤਾਲਾਪ ਸੁਣਕੇ ਬਾਬਾ ਜੀ ਸਲਾਮ
ਲਹਿੰਦੇ ਪੰਜਾਬ ਵਾਲਿਓ ਵੀਰੋ ਭੈਣਾ ਮਤਾਵਾ ਬਜੁਰਗਾਂ ਨੂੰ ਅੱਲ੍ਹਾ ਤੁਹਾਨੂੰ ਤੰਦਰੁਸਤ ਰੱਖੇ ਪਰਮੇਸ਼ੁਰ ਪਾਕਿਸਤਾਨ ਤੇ ਇੰਡੀਆ ਦੇ ਲੀਡਰਾਂ ਨੂੰ ਮੱਤ ਅਕਲ ਦੇਵੇ ਦੋਨੋ ਦੇਸ਼ਾਂ ਦਾ ਆਉਣ ਜਾਣ ਖੁਲਾ ਹੋਵੇ
ਸਭ ਤੋਂ ਵਧੀਆ ਵੀਡੀਓ ਹੈ, ਬਾਬਾ ਜੀ ਬਹੁਤ ਚੰਗੇ ਵਿਅਕਤੀ ਹਨ
میں کناجی مزآ گیا جناب زبردست
ਬਹੁਤ ਵਧੀਆ ਗੱਲਬਾਤ ਕੀਤੀ ਬਾਬਾ ਜੀ ਨੇ ਜੀਉੰਦੇ ਵਸਦੇ ਰਹੋ
ਇਹੋ ਜੇ ਬਾਬੇਆਂ ਬਾਸਤੇ ਖੁਲ ਚਾਹੀਦੀ ਹੈ
Baba ji, Dhanwad tusi gallan krn lagge ateet ch ponch ge te muh te kini khushi a puranian yaadan naal, Waheguru umar drajj kre 🙏
PARAMJIT JI BABA GURU NANAK DE MEHR HOWEY AAP PAR OAR AAP KE PREWAR PE.❤❤❤
God bless you Baba ji People of your age are precious Assets of United India
ਜਿਸ ਪਰਿਵਾਰ ਕੋਲ ਰਹੇ ਉਹ ਮਾਨਾ ਦਾ ਪਰਿਵਾਰ ਹੈ ਪਰਿਵਾਰ ਦੇ ਮੈਂਬਰ ਨਾਲ ਗਲਬਾਤ ਹੋਈ ਹੈ।ਇਹ ਸਚਾਈ ਹੈ । ਲਗਭਗ ਪਿੰਡ ਚ ਖੁਸ਼ੀ ਵਾਲਾ ਮਹੌਲ ਹੈ। ਅਗਾਂਹ ਵਧੂ ਵਿਚਾਰਾ ਦਾ ਪਿੰਡ ਹੈ।
ਸਾਡਾ ਪਿੰਡ ਜੀ ਰਾਮਾ ਮੈਂ ਪਰਤਾਪ ਸਿੰਘ ਦਾ ਪੋਤਾ ਜੀ।
Veere english ch likh do samj lag jave gyi ona nu
Village Rama grand son of Partaap Singh @@deepkaur2265
@@deepkaur2265 22 keh reha K sada pind Rama & Mai Partap singh da potra han 😑
You belong to good and brave family
Baba g dy nal gal hoi k nai
ਬਾਬਾ ਜੀ ਬਿਲਕੁਲ ਸਹੀ ਗੱਲ ਹੈ
ਪਿਆਰ ਬਹੁਤ ਸੀ ਸਾਰਿਆਂ ਵਿੱਚ ਇੱਕ ਗੱਲ ਪੱਕੀ ਆ
ਵਾਹਿਗੁਰੂ ਸਤਿਨਾਮ ਦੋ ਸਟੇਟਮਿਟ ਬਦਲ ਗਿਆ ਬਾਬਾ
ਜਿਉਂਦੇ ਵਸਦੇ ਰਹੋ ਲਹਿੰਦੇ ਵਾਲਿਓ
ਵਾਈ ਜੀ ਪਾਕਿਸਤਾਨੋਂ ਇਹੋ ਜਿਹੇ। ਬਾਬੇ। ਸਾਡੇ। ਪੰਜਾਬ। ਆਉਂਦੇ ਰਹਿਣ ਅਸੀਂ swagtam. ਕਰਦੇ। ਰਹਾਗੇ। 🙏🙏🙏🙏🙏🙏🙏🙏🙏🙏🙏🙏🙏🙏🙏🙏🤟🙏🙏🙏🙏🙏🙏🙏🙏🙏🙏🤟🤟🤟🤟🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
ماشاءالله بابا جی کی یاد دست ٹھیک ہے الحمد اللہ اللّه پاک سدا سلامت رکھے
ਬਹੁਤ ਵਧੀਆ ਤਰੀਕੇ ਨਾਲ ਗੱਲ ਬਾਤ ਕੀਤੀ ਗਈ ਹੈ
ਬਹੁਤ ਵਧੀਆ ਗੱਲ ਬਾਤ ਲੱਗੀ
ਅਸੀਂ ਚੱਕ 55 ਜੋ ਹਰੂਨਾਬਾਦ ਦੇ ਨੇੜੇ ਹੀ ਹੈ ਬਹਾਵਲਪੁਰ ਰਿਆਸਤ ਵਿੱਚ ਆਉਂਦਾ ਹੈ। ਮੇਰੇ ਦਾਦਾ ਜੀ ਸਰਦਾਰ ਹਰਨਾਮ ਸਿੰਘ, ਮੇਰੇ ਤਾਏ ਚੰਨਣ ਸਿੰਘ,ਈਸ਼ਰ ਸਿੰਘ ਅਤੇ ਜੱਗਰ ਸਿੰਘ ਮੇਰੇ ਪਿਤਾ ਸਰਦਾਰ ਜੈ ਸਿੰਘ ਅਤੇ ਮੇਰੇ ਚਾਚਾ ਜੀ ਜੰਗ ਸਿੰਘ 1947 ਵਿੱਚ ਉਥੋਂ ਉਜੜ ਕੇ ਚੜ੍ਹਦੇ ਪੰਜਾਬ ਵਿੱਚ ਬਾਬਾ ਫਰੀਦ ਜੀ ਦੇ ਸ਼ਹਿਰ ਫਰੀਦਕੋਟ ਆਕੇ ਆਬਾਦ ਹੋਏ ਹਾਂ।
Am also from haroon abad 55 2 km away from my home
Malwe area moga , Jagraon di mithi boli bolda eh Baba ji.malwe di Nek rooh aa eh baba ji.jeonde vasde rehn Punjabi
MashaAllah salaam hy Hindustan te Pakistan di muhabbat te peyar nu sady dill Mildy ne bs vich border aajanda hy
I
88i
Baba ji te purania galaa eda karde jiwe 52 saal nahi 52 din purani gal hove, jinde wasde raho baba ji 🌹🌹🙏🙏🌹🌹
Babe di yaddast bht bht end level di eh
2no Punjab zinda bad
Baba ji tuhadi story suun ke bahut khushi hoee te dukh v bahut hoyea kyuki apni jaman bhumi chhadni aina saukha kamm nhi.tuhade varge hor v bahut honge jo pta nhi kina ku tadf rahe hon ge .mera v moga jila hi aa.
ਸਾਡੇ ਪਿੰਡ ਕੋਕਰੀ ਕਲਾਂ ਦੇ ਕੋਲ ਦੀ ਤੂੰ ਚਲਾ ਗਿਆ ਬਾਪੂ ਬਹੁਤ ਮਾੜੀ ਗੱਲ ਹੈ
Very interesting story shared by Baba Je. Pakistan always Paindabad.
Ghulam muhammad g sada jeo masha allah.
AllahTahala uncle g ko Hamesha Sehat kamila ajela nafea vali ba ezat zindgi ata farmae ameen
ماشاءاللہ ماشاءاللہ خیام بھائی اپ بہت اچھی انفارمیشن دیتے ہیں اللہ اپ کو جزائے خیر دے اور اللہ اپ کو سلامت رکھے امین غلام صابر ساہیوال
شکریہ
Good 🎉 good 👍❤🎉
Sachi gall a baba ji moge de nal luhara pind hai...Tuci Amritsar vali ja kot ise khan vali bus te beh gye😊...tuhada pind moge tou kafi door hai.
Moga tuhano dekha deva ge... District hai baba ji hun apna Moga.
Baki gal saddo babay di Punjabi ikdum pure tey Mithi ha
Baie. Bale. Ji.
Thank you
Allah pak donu mulkoo k alat bahtar kar de
ਜਿਊਂਦੇ ਵੱਸਦੇ ਰਹੋ ਲਹਿੰਦੇ ਪੰਜਾਬ ਵਾਲਿਓ ਵੀਰੋ
BUHAT HE ACHI VEDIO BABA JI NY BUHAT HE HIMMAT KE OR KHAMUSHI SY INDIA APNY GAOO HO AYA .OR UN GAO WALO KO SALAM JINHO NY PEHCHAN KER INHY RAKHA OR KESI KO PATA BE NA CHALNY DIYA .AIK OR BANDA JO APNY GHAR REHKER WAPIS ACHUKA REALY DUNO GOVT NARMI KERYN TAKY LOG APNY PEARO SY MIL SAKYN APNY RISHTO KO BARQARAR RAKH SAKYN .
ਸੱਚੇ ਤੇ ਸੁੱਚੇ ਬੰਦੇ ਦੀ ਰੱਬ ਸੁਣਦਾ
Lohara 2ne sach bolde ne baba g
Sada pind singha wala moge de nal, Sade pind de kise bajurg di video vi pao ji
اللہ پاک آپ کو ہمیشہ خوش رکھے بھائی پاکستان زندہ باد
پنڈ نال پیار کتنا سی ، بابا جی ہر خطرہ مول لے گئے ۔ واہ
Yar zabrdast
Before 1965 war boarder between India and Pakistan was porous and people used to cross border many people returned back to India after partition. It was 1965 war that spoiled our relations.
V v nyc I m v v happy chohan g
Pind babay di zaan c salam ha baba tenu
ਵਾਹਿਗੁਰੂ ਜੀ
So interesting story
Kamaal kar ti Baba g❤❤
Baba ji tuse bohut mahan o tahanu miln nu jee karda
Wah very nice love you baba ji ❤
بابا جی نوں پیار بھرا سلام۔ چوہان شاہب توہانوں بھی بہت بہت مبارک باد نمی ویڈیو لئیے۔
Baba. G. Waheguru. G. Chardikla. Ch. Rakhe 🙏❤️🙏
Wa Baba Jee Wah!!
Duniavi border dil nahin vand sakde. Per politics sanu joint Rehan nahin dindi. Thanks Baba ji.
Baba je nica video form Ludhiana punjab
Bai g Mera city b Ludhiana hai pind lakho gadhowal or ab Pakistan main hu
ਵਾਹਿਗੁਰੂ ਜੀ ਕਿਰਪਾ ਕਰੋ
Love from lahore Pakistan
Dist Jalandhar India Chak karrywala
Hamara Chak miss you
Wao ji very good story
Thanks a lot
Jio baba g jio ❤
Brave People From Punjab Love you All
Good work
Interesting and heart touching program,indeed!
Indeed!
Wah g 😮
ਰਾਮਾ ਸਾਡੇ ਪਿੰਡ ਦੇ ਕੋਲ ਆ
باباجی بڑے کمال بندے نے ❤❤❤❤😂😂😂
Great job brother
Sache suche purane lok ❤
Amazing story
I like punjabi language very much
Yar foreign indian aor pakistani boht pyar se rehte han, ye hakomten bas Allah maaf kre.
Vah khiam teri mithhi boli bol sun sun ke sakun milda
Chuhan sahb the Great 👍🏻 ❤
ਬਾਬਾ ਸਚ ਬੋਲ ਰਿਹਾ ਲੋਪੋ ਬਧਣੀ ਮੋਗੇ ਜਿਲੇ ਦੇ ਪਿੰਡ ਨੇ
Mash Allah baba g
Good g
Thank you so much 👍
Very brave baba ji, interesting story
So nice
WA g WA gewoo baba g
Yaddast suban allah
Kya baat Baba ji ❤❤❤
san 47 punjab da seena dard shadh gaya, bajrug sada ilaka da han , boli aaj we badli nahi , bajurago tuhadi ih story tuhada rama pind da jankar nu bhej ditti
Masha Allah bro, you are a good person.
@@Ameeshu thxs my friend in rama village is too now muslim punjabi my bror
❤ great attitude 😎
Interesting story. Baqi Baba Farid sy jo help mangi wo shirk hy.
Nice vdo
Baba bohat qaim haaaa
Thanks for share ❤️❤️🙏
My pleasure
Baba sat Sri akaal
Very nice baba ji sade pind kol aa rama dist moga
waheguru ji _ ae khuda tera sukr aa sarkara di madi niti ne loka nu marvata👃👃👃👃👃
Baba ji love you aa tere nall
Sada pind rama
Baba ji ki baat krwa den un k apno se jo aap k pind rehte hain..
@@Ameeshukrwa dain tu behtr ha
Waheguru ji