Amit Shah ਨੂੰ ਠੋਕਵਾਂ ਜਵਾਬ! ਮਮਤਾ ਬੈਨਰਜੀ ਖ਼ਫ਼ਾ! PUNJAB NOW

แชร์
ฝัง
  • เผยแพร่เมื่อ 15 ก.ย. 2024
  • Ravneet bittu, Ravneet Bittu vs Channi, Charanjit Channi, Charanjit Channi Speech in Parliament, Union Budget 2024, Budget session 2024, Bibi Jagir Kaur, Sukhbir Badal, Rahul Gandhi, Nitish Kumar, Amritpal Singh, Navjot Sidhu, Amit shah, Sunil Jakahr, Diljeet Cheema, Sushil Rinku, Charanjit Channi, Jalandhar Bypoll election, Bhagwant Mann, Raghav Chadha, Raja Warring, Partap Bajwa, Arvind Kejriwal, Pm Modi, Amit shah, Harsimrat Badal, Rahul Gandhi, Farmer Protest, Kisan Andolan, Punjab News, Punjabi News, Punjabi Khabran, Dailly Punjab News, Today Punjab News, Punjabi Podcast , Latest Punjabi News, Punjab News Update, Tv Punjab
    #PunjabNow #RavneetBittu #CharanjitChanni #AmritpalSingh #SukhbirBadal #BhagwantMann #RahulGandhi #PunjabNews #PunjabiNews #TvPunjab

ความคิดเห็น • 18

  • @sahebjotsingh3352
    @sahebjotsingh3352 หลายเดือนก่อน +1

    ਜਸਵੀਰ ਭਾਸਕਰ ਜੀ ਸਤਿ ਸ੍ਰੀ ਆਕਾਲ ਜੀ ਬਹੁਤ ਵਧੀਆ ਪ੍ਰੋਗਰਾਮ ਕੀਤਾ ਜਾਂਦਾ ਮੈਂ ਹਰ ਰੋਜ਼ ਸੁਣਦਾ ਹਾਂ

  • @nirmalbrar7713
    @nirmalbrar7713 หลายเดือนก่อน +6

    ਸ਼ੇਰ ਆਇਆ ਸ਼ੇਰ ਆਇਆ ਵਾਲੀ ਗੱਲ ਠੀਕ ਹੈ। ਸਾਰੇ ਰਲੇ ਹੋਏ ਹਨ ਇੰਕ ਖਹਿਰਾ ਸਾਹਿਬ ਤੇ ਕੰਵਰ ਵਿਜੇ ਪ੍ਰਤਾਪ ਸਿੰਘ ਸਹੀ ਇੰਨਸ਼ਾਨ ਹਨ।

  • @malkitsingh-vs9zn
    @malkitsingh-vs9zn หลายเดือนก่อน +5

    DEAR REPORTER SAHIB SIR IK EPISODE PUNJAB DI FREE MUFT FREEBIES TE B IK KISAT BANAYO JI

  • @roopchand4769
    @roopchand4769 หลายเดือนก่อน +3

    ਮਾਨ ਸਾਹਿਬ ਆਪਣੇ ਅਹੁਦੇ ਦਾ ਧਿਆਨ ਰੱਖ ਕੇ ਬਿਆਨ ਦੇਣ।

  • @sarupsingh4790
    @sarupsingh4790 หลายเดือนก่อน +1

    ਭਾਸਕਰ ਸਾਬ ਚਿੱਟੇ ਦੀ ਨਹਿਰ ਕਢਣਾ ਚਾਹੁੰਦਾ ਹੈ ਭਗਵੰਤ ਨੇ ਸਿਰਫ ਨਾਟਕ

  • @sekhonsekhon4142
    @sekhonsekhon4142 หลายเดือนก่อน

    ਭਗਵੰਤ ਮਾਨ ਬਾਂਦਲਾਂ ਦੀ ਝਾਂਟ ਦਾ ਵਾਲ ਨਹੀ ਪੱਟ ਸਕਦਾ।ਹੁਣ ਤੱਕ ਤਾਂ ਸੁੱਖ ਵਿਲਾਸ ਵੱਲ ਝਾਕ ਨਹੀਂ ਸਕਿਆ । ਬਾਕੀ ਰਹੀ ਗੱਲ ਬਾਦਲਾਂ ਦੀ ਹਿੱਕ ਤੋਂ ਕੱਢਣ ਵਾਲੀ ਦੀ! ਕੀ ਉਹ ਬਾਦਲਾਂ ਦੀ ਜ਼ਮੀਨ ਵਿੱਚੋਂ ਨਿੱਕਲੇਗੀ॥ ਜੇ ਬਾਦਲਾਂ ਨਾਲ ਕੋਈ ਨੱਜੀ ਸ਼ਰੀਕਾਬਾਜੀ ਹੈ ਤਾਂ ਸਿੱਧਾ ਹਿੱਕ ‘ਚ ਵੱਜ। ਤੇਰੀਆਂ ਫੋਕੀਆਂ ਫੜ੍ਹਾਂ ਦਾ ਲੋਕਾਂ ਨੇ ਬਥੇਰੀਆਂ ਸੁਣ ਲਈਆਂ। ਹੁਣ ਤੱਕ ਕਿਹੜਾ ਮੋਰਚਾ ਜਿੱਤਿਆ, ਉਹ ਤਾਂ ਪਹਿਲਾਂ ਦੱਸਦੇ।ਸਿਵਾਏ ਬਾਰ ਬਾਰ ਥੁੱਕ ਕੇ ਚੱਟਣ ਦੇ । ਪੰਚਾਇਤਾਂ ਭੰਗ ਕਰਨ ਤੋਂ ਲੈਕੇ ਹੁਣ ਤੱਕ ਕਿੰਨੀ ਵਾਰ ਚੱਟਣ ਦਾ ਰਿਕਾਰਡ ਬਣਾਇਆ? ਬਾਕੀ ਜਿਹੜੀ ਕੁਰਸੀ ਦੀ ਤੂੰ ਬੈਠਾਂ , ਉਸਦੀ ਮਾਣ ਮਰਿਆਦਾ ਦਾ ਥੋੜੀ ਤਾਂ ਸ਼ਰਮ ਖਾ ਲਿਆ ਕਰ। ਕਿਸੇ ਕੱਬੀ ਤੀਵੀਂ ਬਾਂਗ ਹੱਥ ਕੱਢ ਕੱਢਕੇ ਨਾ ਮਿਹਣੇ ਦੇਣ ਲੱਗ ਜਾਇਆ ਕਰ ਕਿ ਅੱਗੋਂ ਭਲੇ ਮਾਣਸ ਨੂੰ ਤੇਰੇ ਪੱਧਰ ਤੱਕ ਗਿਰਨਾ ਔਖਾ ਹੋ ਜਾਂਦਾ ਹੈ। ਭੌਂਕਣ ਨਾਲੋਂ ਵੱਡਕੇ ਵੀ ਦਿਖਾ।

  • @JasPinder-gx3xs
    @JasPinder-gx3xs หลายเดือนก่อน

    RUB VULON SARBJIT AND AMRITPAL DA DAAH BHUR GIAA JITGE HUN SGPC VICH EHNA NOO KEEHNE POUSHNA HAI BHAEE SAAB RS DHALIWALL ❤

  • @ssingh7424
    @ssingh7424 หลายเดือนก่อน +3

    🙏🏻🙏🏻

  • @ramsinghsidhu8024
    @ramsinghsidhu8024 หลายเดือนก่อน

    ਜੇ ਵਾਰ ਵਾਰ ਸੜਕ ਪੁੱਟੀ ਜਾਵੇਗੀ ਫਿਰ ਹੀ ਵੱਧ ਤੋਂ ਵੱਧ ਪੈਸੇ ਖਾਣ ਦਾ ਮੌਕਾ ਬਣੇਗਾ।

  • @JasPinder-gx3xs
    @JasPinder-gx3xs หลายเดือนก่อน

    JEKR SUKHBIR PARTY DEE GULL MUNKE ASTEEFA DE DIEDAE TE BAJWA SAAB CONGROS NOO SIRF EKK DO SEATAN HEE MILNIAA SUN RS DHALIWALL ❤

  • @vickysahota5169
    @vickysahota5169 หลายเดือนก่อน

    Chani nu mafi mangnee chaheedee aah tay aapna Esteefa vee daynaa chaheeda aah.

  • @baldevsingh8255
    @baldevsingh8255 หลายเดือนก่อน

    ਭਗਵੰਤ ਮਾਨ ਨੇ ਕੋਈ ਨਹਿਰ ਨਹੀਂ ਕੱਢਣੀ ਸਿਰਫ ਗੱਲਾਂ ਝੂਠੀਆਂ ਹੀ ਹੋਣਗੀਆਂ। ਜਿਵੇਂ ਕਹਿੰਦੇ ਸੀ ਕਿ ਨਹਿਰਾਂ ਦੇ ਪਾਣੀ ਟੇਲਾਂ ਤੱਕ ਪਹੁੰਚਾ ਦੇਣਾ। ਖਾਲਿਆਂ ਦੀ ਜਗ੍ਹਾ ਪਾਈਪਾਂ ਪਾ ਦੇਣੀਆਂ। ਖਾਲਿਆਂ ਦੀ ਮੁਰੰਮਤ ਵੀ ਨਹੀਂ ਹੋਈ।

  • @nirmalsinghbrar2038
    @nirmalsinghbrar2038 หลายเดือนก่อน

    As per my information bjp trying to force sukhbir badal to merge with bjp but bjp will made alliance with new akalidal khalsa or others

  • @savindersingh4724
    @savindersingh4724 หลายเดือนก่อน

    Mann.sahiib.jumley.bajjea.krr.rhya

  • @davinderkalsi6276
    @davinderkalsi6276 หลายเดือนก่อน

    ਚਿਟੇ ਵਾਲੀ ਨਹਿਰ ਮਾਨ ਦੇ ਰਾਜ ਚ ਜਰੂਰ ਵਧੀ ਫੁਲੀ ਜਾ ਰਹੀ ਐ

  • @user-so5pe6ni1z
    @user-so5pe6ni1z หลายเดือนก่อน

    Sukhvilas cm to hove ja na hove ,pr guru sahib ji ne app hi khatam Krna .Jo kam Bandae to na hove .os nu parmata jarur karda

  • @AvtarSingh-x1q
    @AvtarSingh-x1q หลายเดือนก่อน

    ਭ0੦