Work IDEAS For Village Girls in Punjab - ਪਿੰਡ ਦੀਆਂ ਕੁੜੀਆਂ ਲਈ ਕੰਮ ਦੇ ਵਿਕਲਪ
ฝัง
- เผยแพร่เมื่อ 6 ก.พ. 2025
- This video highlights practical and empowering work ideas for girls in rural Punjab who have completed high school.
Whether you’re looking to start small or expand your skills, these options can help you achieve financial independence while staying connected to your roots.
We provide tips on how to begin, the resources you might need, and how to grow these ideas into a sustainable source of income. Perfect for those who want to work from home or within their community, this video aims to inspire and guide rural women toward success.
ਇਹ ਵੀਡੀਓ ਪੰਜਾਬ ਦੇ ਪੇਂਡੂ ਖੇਤਰਾਂ ਦੀਆਂ ਕੁੜੀਆਂ ਲਈ ਪ੍ਰੇਰਣਾਦਾਇਕ ਤੇ ਵਿਹਾਰਕ ਕੰਮਾਂ ਦੇ ਵਿਚਾਰਾਂ ਦੀਆਂ ਰੌਸ਼ਨਾਈ ਦਿੰਦੀ ਹੈ, ਜਿਨ੍ਹਾਂ ਨੇ ਹਾਈ ਸਕੂਲ ਪਾਸ ਕਰ ਲਿਆ ਹੈ। ਜੇ ਤੁਸੀਂ ਛੋਟੇ ਪੱਧਰ ਤੋਂ ਸ਼ੁਰੂ ਕਰਨ ਦੀ ਸੋਚ ਰਹੇ ਹੋ ਜਾਂ ਆਪਣੇ ਹੁਨਰ ਨੂੰ ਹੋਰ ਵਿਕਸਤ ਕਰਨਾ ਚਾਹੁੰਦੇ ਹੋ, ਤਾਂ ਇਹ ਵਿਕਲਪ ਤੁਹਾਨੂੰ ਆਰਥਿਕ ਸੁਤੰਤਰਤਾ ਪ੍ਰਾਪਤ ਕਰਨ ਵਿੱਚ ਮਦਦਗਾਰ ਹੋ ਸਕਦੇ ਹਨ, ਜਦੋਂ ਕਿ ਤੁਸੀਂ ਆਪਣੇ ਮੂਲ ਨਾਲ ਜੁੜੇ ਰਹਿੰਦੇ ਹੋ।
ਅਸੀਂ ਦੱਸਦੇ ਹਾਂ ਕਿ ਕਿਵੇਂ ਸ਼ੁਰੂਆਤ ਕਰਨੀ ਹੈ, ਤੁਹਾਨੂੰ ਕਿਹੜੇ ਸਾਧਨਾਂ ਦੀ ਲੋੜ ਹੋਵੇਗੀ, ਅਤੇ ਕਿਵੇਂ ਇਹ ਵਿਚਾਰ ਇਕ ਟਿਕਾਊ ਆਮਦਨ ਦਾ ਸਰੋਤ ਬਣ ਸਕਦੇ ਹਨ। ਇਹ ਵੀਡੀਓ ਉਨ੍ਹਾਂ ਲਈ ਬਹੁਤ ਹੀ ਉਪਯੋਗੀ ਹੈ ਜੋ ਆਪਣੇ ਘਰ ਤੋਂ ਜਾਂ ਕਮਿਊਨਿਟੀ ਵਿੱਚ ਰਹਿੰਦਿਆਂ ਕੰਮ ਕਰਨਾ ਚਾਹੁੰਦੇ ਹਨ। ਇਸਦਾ ਉਦੇਸ਼ ਪੇਂਡੂ ਮਹਿਲਾਵਾਂ ਨੂੰ ਸਫਲਤਾ ਵੱਲ ਪ੍ਰੇਰਿਤ ਕਰਨਾ ਅਤੇ ਮਾਰਗਦਰਸ਼ਨ ਕਰਨਾ ਹੈ।
📌 Don’t forget to LIKE, SHARE, and SUBSCRIBE for more ideas
Subscribe to watch more videos like these: / @ohigallan
DISCLAIMER
Note for viewers - I am NOT an immigration consultant. I am NOT a financial advisor nor a JOB Consultant. I am NOT affiliated with any government or Private organizations. Any information shared in this video is based on my own experience, opinion, and research and hence should not be considered legal advice. I assume no liability for how the information in this video is used or interpreted and hence take no responsibility for any decisions that are made about your visa application, course selection, job search, or any other life decisions based on the information shared in this video. Your commitment to your application or life is critical so please do your own research before making any kind of decision. I am just a guy on TH-cam with a phone sharing his own experience and knowledge. Peace out. ✌️
👌👌👍🏻👍🏻
😇😇
Good knowledge
Thanks 😇
ਇਕ ਮੱਝ 7 ਪੀੜੀਆਂ ਤੱਕ ਦੁਧ ਘਿਓ ਮੱਖਣ ਦਿੰਦੀ ਹੈ ਜੇ ਦਿਲ ਨਾਲ ਸੇਵਾ ਕੀਤੀ ਜਾਵੇ, ਕਿਸੇ ਦੀ ਗੁਲਾਮੀ ਨਹੀਂ ਹੈ, ਕੋਈ ਲਾਕਡਾਨ ਦਾ ਅਸਰ ਨਹੀਂ, ਇਕ ਵਿਘੇ ਵਿੱਚ ਸਬਜੀਆ ਉਗਾਓ ਖਾਓ ਵੇਚੋ, 7 ਪੀੜੀਆਂ ਤੱਕ ਕੰੱ੍ਰ ਆਵੇਗੀ ਖੇਤੀ, ਸਹਿਰਾ ਵਾਲੇ ਤਾ ਆਪ ਆਟੇ ਦੀ ਥੈਲੀ ਖਰੀਦ ਰਹੇ, ਦੁਧ ਸਬਜ਼ੀਆਂ ਸਦਾ ਮੰਗ ਰਹੇਗੀ, ਇਹ ਬਾਈ ਜੋ ਕੰਮ ਦਸ ਰਿਹਾ ਉਹ ਪਿੰਡਾ ਦੀ ਬਰਬਾਦੀ ਹੈ,
ਵੀਰੇ ਪਹਿਲੀ ਗੱਲ ਤਾਂ ਮੱਝ ਦੀ ਉਮਰ 15-25 ਸਾਲ ਤੱਕ ਹੁੰਦੀ ਹੈ ਸੋ 7 ਪੀੜ੍ਹੀਆਂ ਤੱਕ ਤਾਂ ਬਿਲਕੁਲ ਵੀ ਨਹੀਂ ਚਲਦੀ, 2-3 ਪੀੜ੍ਹੀਆਂ ਤੱਕ ਮੰਨ ਲੈਂਦੇ ਹਾਂ. ਦੂਜੀ ਗੱਲ ਤੁਸੀਂ ਦੁੱਧ, ਘਿਓ, ਮੱਖਣ ਤੇ ਸਬਜ਼ੀਆਂ ਕਿੰਨੀ ਕੂ ਪਿੰਡਾਂ ਚ ਵੇਚ ਲਵੋਗੇ? ਸ਼ਹਿਰ ਤਾਂ ਜਾਣਾਂ ਹੀ ਪੈਂਦਾ ਵੇਚਣ ਲਈ ਵੀ. ਤੀਜੀ ਗੱਲ, ਇਹ ਸਾਰੇ ਕੰਮ ਜੋ ਮੈਂ ਦੱਸ ਰਿਹਾ ਇਹ ਸਭ ਕਰਨ ਲਈ ਸ਼ਹਿਰ ਤਾ ਸਾਰੇ ਜਾਂਦੇ ਹੀ ਨੇ ਤੇ ਮੈਂ ਤਾਂ ਇਹੀ ਕੰਮ ਪਿੰਡਾਂ ਚ ਸ਼ੁਰੂ ਕਰਨ ਲਈ ਦੱਸਿਆ ਤਾਂ ਕਿ ਪਿੰਡ ਦੀਆਂ ਕੁੜੀਆਂ ਆਤਮ ਨਿਰਭਰ ਹੋ ਸਕਣ. ਬਾਕੀ ਜਿਵੇਂ ਜਿੰਨੂ ਠੀਕ ਲੱਗੇ 🙏
@Ohigallan 🙏🏿🙏🏿🙏🏿ਵੀਰ ਜੀ ਜਿਹੜੇ ਕੰਮ ਤੁਸੀ ਦੱਸ ਰਹੇ ਸਬ ਫੇਲ ਹੋ ਜਾਣਗੇ ਆਰਟਿਫਿਅਲ ਵਿੰਟੈਲੀਜਸ ਆ ਰਹੀ 90% ਨੋਕਰੀਆ ਖਤਮ ਹੋ ਜਾਣਗੀਆ, ਕਰੋੜਾ ਲੋਕ ਬੇਰੁਜ਼ਗਾਰ ਹੋਣਗੇ, ਲਾਕਡਾਨ ਭੁਲ ਗਏ ਲੱਗਦਾ ਤੁਸੀ, ਪੈਸਾ ਕਮਾਉਣ ਤੋ ਬਾਦ ਵੀ ਦੁਧ ਸਬਜ਼ੀਆਂ ਦੀ ਜ਼ਰੁਰਤ ਘਰ ਵਿੱਚ ਹੈ, ਜਿਸ ਕੋਲ ਘਰ ਵਿੱਚ ਆਨਾਜ ਪਾਣ ਦੁੱਧ ਘਿਓ ਹੈ ਉਸਨੂੰ ਕਿ ਕਰਨਾ ਪੈਸਾ ਦੁਨਿਆਂ ਪਿਓਰ ਦੁਧ ਸਬਜ਼ੀਆ ਲਭਦੀ ਫਿਰਦੀ ਹੈ ਫਿਰ ਤਾ ਆਡਾਨੀ ਬਿਲ ਗੇਟਸ ਪਾਗਲ ਹਨ ਜੋਂ ਖੇਤੀ ਕਰ ਰਹੇ, ਲਾਕਡਾਨ ਲਗਣਾ ਹੈ, ਫਿਰ ਇਹਨਾ ਚੀਜਾ ਬਿਨਾ ਗੁਜਾਰਾ ਨਹੀਂ ਹੈ, ਇਕ ਵਿਅਕਤੀ ਨੂੰ 15000 ਰੁਪਏ ਮਹੀਨਾ ਮਿਲਦਾ ਹੈ ਇਕ ਨੂੰ 15000 ਰੁਪਏ ਦੀ ਥਾ 5 ਕਵਿੰਟਲ ਕਣਕ ਹੁਣ ਤੁਸੀ ਜਵਾਬ ਦਿਓ 15000 ਰੁਪਏ ਕਿਤਨੇ ਦਿਨ ਚਲੇਗਾ ਜਿਸਦੇ ਪਰਿਵਾਰ ਵਿੱਚ ਚਾਰ ਲੋਕ ਖਾਣ ਵਾਲੇ ਹੋਣ, ਤੇ ਤੇ ਜਿਸ ਕੋਲ 5 ਕਵਿੰਟਲ ਕਣਕ ਇਸ ਸਮੇਂ 3000 ਰੁਪਏ ਹੈ ਇਸਦਾ ਰੇਟ ਹੋਰ ਮਹਿੰਗਾ ਹੋਣਾ ਹੈ ਉਹ ਕਿੰਨਾ ਸਮਾ ਗੁਜ਼ਾਰ ਲਵੇਗਾ ਹਿਸਾਬ ਲਗਾਓ ਸਹੀ ਸਿਖਿਆ ਦਿਓ ਸਮੇਂ ਮੂਤਾਬਿਕ,
@Ohigallan ਵੀਰ ਮੱਝ ਬੱਚੈ ਵਿ ਦੇਵੇਗੀ, ਕਿਸੇ ਦੀ ਗੁਲਾਮੀ ਨਹੀਂ ਹੈ, ਕੰਮ ਤਾ ਇਹੀ ਹੈ
ਵੀਰੇ ਓਹ ਮੈਂ ਤੁਹਾਡੀ ਗੱਲ ਸਮਝਦਾ ਕਿ ਖੇਤੀ ਆਪਣੀ ਜਗ੍ਹਾ ਸਹੀ ਹੈ ਪਰ ਕੰਮ ਦੀ ਤਾਂ ਫੇਰ ਕਿਸੇ ਦੀ ਵੀ ਕੋਈ guarantee ਨਹੀਂ. ਅੱਗੇ ਜਾ ਕੇ ਇਸ ਤਰ੍ਹਾਂ ਨਾਲ ਖੇਤੀ ਨੂੰ ਵੀ ਖਤਰਾ. ਜਦੋਂ ਸਾਰਾ ਕੁਝ commercialized ਹੋ ਗਿਆ ਯਾ ਫੇਰ AI ਆ ਗਈ ਤਾਂ ਉਹ ਕਿਹੜਾ ਖੇਤੀ ਚ ਨਹੀਂ ਆਏਗੀ. ਹਰ ਜਗ੍ਹਾ ਹੀ ਕੰਮ ਖਰਾਬ ਕਰੇਗੀ AI 🤖 ਤਾਂ. ਨਾਲੇ ਵੀਰ ਮੈਂ ਤਾਂ ਕੰਮ ਦੀਆਂ extra options ਦੱਸ ਰਿਹਾ, ਮੈਂ ਕਿਹੜਾ ਖੇਤੀ ਬੰਦ ਕਰਣ ਨੂੰ ਕਹਿ ਰਿਹਾ
ਨਾਲੇ ਮੇਰੇ ਇੱਕ video ਬਣਾਉਣ ਨਾਲ ਕਿਹੜਾ ਸਾਰੇ ਇਹੀ ਕੰਮ ਸ਼ੁਰੂ ਕਰ ਲੈਣਗੇ
ਬਾਕੀ ਭੁੱਲ ਚੁੱਕ ਮਾਫ਼ ਕਰਿਓ 🙏
@Ohigallan ❤️❤️❤️ਤੁਸੀ ਵਧਿਆ ਕੰਮ ਕਰ ਰਹੇ ਪਰ ਜਿਥੇ ਦੁਸਰੇ ਕੰਮਾ ਬਾਰੇ ਦਸ ਰਹੇ ਖੇਤੀ ਵੀ ਕੰਮ ਹੀ ਹੈ ਇਸਨੂੰ ਕੰਮ ਨਹੀਂ ਗਿਣ ਰਹੇ, ਪੁਰਾ ਬਿਹਾਰ ਪੰਜਾਬ ਵਿੱਚ ਖੇਤੀ ਵਿੱਚ ਕੰਮ ਕਰਕੇ ਕਰੋੜਾ ਰੁਪਏ ਕਮਾ ਰਿਹਾ ਹੈ, ਤੁਹਾਡੇ ਨਾਲ ਸਹਿਮਤ ਹਾ ਜੀ ਖੇਤੀ ਵੀ ਕੰਮ ਹੈ ਕਮਾਈ ਵੀ ਹੈ