21-7-24 ਪੰਜਾਬੀ ਖ਼ਬਰਾਂ | Today Punjabi News | Punjabi Prime Time | Farmers | Judge Singh Chahal

แชร์
ฝัง
  • เผยแพร่เมื่อ 14 ต.ค. 2024
  • #PunjabiNews​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​ #PrimeTime
    'Punjabi Prime Time' is a Daily News Bulletin.
    Today Punjabi News
    ਪੰਜਾਬੀ ਖਬਰਾਂ
    ਜੱਜ ਸਿੰਘ ਚਾਹਲ
    This News Video is about Punjab state. It's aim is to inform people.
    Punjabi Khabran and latest News from Punjab Today.
    Subscribe Link:-
    / @punjabinewschannel
    Facebook Link:-
    / thepunjabtvnews
    ਪੰਜਾਬੀ ਖਬਰਾਂ
    ਜੱਜ ਸਿੰਘ ਚਾਹਲ
    The Punjab TV is a Punjabi News Channel. It tells the truth of every political news of Punjab (India). This Channel believes in reality so it provides all Informative Punjabi news. It serves Punjabi people living in different countries like India, Canada, Australia, United Arab Emirates, New Zealand, UK and USA.
    News in Punjabi Language.
    Judge Singh Chahal news today
    Jajj Singh Chahal today news
    Jujj Singh Chahal news
    This Channel covers news about leaders Charanjit Singh Channi, Captain Amrinder Singh, Navjot Singh Sidhu, Sukhbir Badal, Bhagwant Maan, Sukhpal Khaira and Simarjeet Bains etc.
    This channel streams news about political parties like Congress, Shiromani Akali Dal, AAP, BJP etc.

ความคิดเห็น • 121

  • @TSingh-m9g
    @TSingh-m9g 2 หลายเดือนก่อน +22

    ਜਾਤ ਪਾਤ ਬਾਰੇ ਭਗਤ ਕਬੀਰ ਜੀ ਲਿਖਦੇ ਹਨ
    ਤੁਮ ਕਤ ਬ੍ਰਾਹਮਣ ਹਮ ਕਤ ਸੂਦ
    ਹਮ ਕਤ ਲੋਹੂ,ਤੁਮ ਕਤ ਦੂਧ
    ਜੋ ਤੂੰ ਬ੍ਰਾਹਮਣੁ ਬ੍ਰਹਮਣੀ ਜਾਇਆ
    ਤਉ ਆਨ ਬਾਟ ਕਾਹੇ ਨਹੀ ਆਇਆ
    ਜਿਨ੍ਹਾਂ ਨੂੰ ਹਿੰਦੂ ਸਮਾਜ ਨੇ ਜੰਗਲਾਂ ਵਿੱਚ ਭਗਤੀ ਕਰਨ ਲੱਈ ਰੀਜ਼ਰਵ ਕੀਤਾ ਹੋਇਆ ਸੀ ਹੁਣ ਜੇ ਓਹ ਜੰਗਲੀ ਲੋਕ ਸ਼ਹਿਰ ਵਿੱਚ ਆ ਹੀ ਗੱਏ ਹਨ ਤਾਂ ਦਿਮਾਗ਼ ਤਾਂ ਖ਼ਰਾਬ ਹੋਂਣਾ ਹੀ ਹੈ ਇੱਥੇ ਇਹ ਵੀ ਵਰਨਣਯੋਗ ਹੈ ਕਿ ਬੰਬੇ ਵਰਗੇ ਮਹਾਂਨਗਰਾਂ ਵਿੱਚ
    ਬੜੇ ਬੜੇ ਬੁੱਚੜਖਾਨੇ, ਜਿਨ੍ਹਾਂ ਵਿੱਚ ਗਾਂਵਾਂ ਮੱਝਾਂ ਦਾ ਮੀਟ ਸ਼ਹਿਰ ਦੀਆਂ ਮੀਟ ਵੇਚਣ ਵਾਲੀਆਂ ਦੁਕਾਨਾਂ ਨੂੰ ਸਪਲਾਈ ਕਰਨ ਤੋਂ ਇਲਾਵਾ ਨਿਰਯਾਤ ਵੀ ਕੀਤਾ ਜਾਂਦਾ ਹੈ, ਜੋ ਅੱਜ ਰੋਜ਼ੀ ਰੋਟੀ ਕਮਾਉਣ ਵਾਲਿਆਂ ਦੇ ਰੁਜ਼ਗਾਰ ਤੇ ਲੱਤ ਮਾਰ ਰਹੇ ਹਨ ਇਸਤੋਂ ਪਹਿਲਾਂ ਕੀ ਇਹ ਕਾਂਵੜੀਏ ਹੋਟਲਾਂ ਜਾਂ ਢਾਬਿਆਂ ਤੇ ਰੋਟੀ ਨਹੀਂ ਖਾਂਦੇ ਸਨ?
    ਕੀ ਇਨ੍ਹਾਂ ਨੇ ਇਸ ਬਾਰੇ ਕੋਈ ਸ਼ਿਕਾਇਤ ਕੀਤੀ ਹੈ?ਜੇ ਇਨ੍ਹਾਂ ਕਾਂਵੜੀਆਂ ਦਾ ਦੀਨ ਧਰਮ ਖਰਾਬ ਹੁੰਦਾ ਹੈ ਤਾ ਯੋਗੀ ਸਰਕਾਰ ਜਗਾ ਜਗਾ ਤੇ ਬ੍ਰਾਹਮਣਾਂ ਦੇ ਢਾਬੇ ਖੋਲ ਕੇ ਮੁਫ਼ਤ ਖਾਂਣਾਂ ਖੁਆਉਣ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਪਰ ਇਨ੍ਹਾਂ ਦਾ ਮਕਸਦ ਇਨਸਾਨੀਅਤ ਵਿੱਚ ਡਾਂਗ ਸੋਟਾ ਖੜਕਦਾ ਰਹਿਣਾਂ ਚਾਹੀਦਾ ਹੈ ਇਨ੍ਹਾਂ ਦਾ ਕੁਛ ਨਹੀ ਵਿਗੜਦਾ ਪਰ ਆਮ ਲੋਕ ਦੰਗੇ ਫ਼ਸਾਦਾਂ ਦਾ ਸ਼ਿਕਾਰ ਹੁੰਦੇ ਰਹਿੰਦੇ ਹਨ ਕੀ ਬੀਜੇਪੀ ਵਿੱਚ ਮੁਸਲਮਾਨ ਨਹੀ ਹਨ?
    ਕੀ ਵੋਟਾਂ ਲੈਂਣ ਵੇਲੇ ਵੀ ਕਦੇ ਘੋਸ਼ਿਤ ਕਰਦੇ ਹਨ ਕਿ ਸਾਨੂੰ ਮੁਸਲਮਾਨ ਵੋਟਾਂ ਨਾ ਪਾਉਣ?ਕਿਆ ਮਜ਼ਾਕ ਬਣਾ ਕੇ ਰੱਖਿਆ ਹੋਇਆ ਹੈ? ਇਹ ਕੇਹੜੀ ਨਸਲ ਹੈ? ਹਾਂ ਇਹ ਕਹਿ ਸਕਦੇ ਸਨ ਕਿ ਜਿੰਨੇ ਦਿਨ ਕਾਂਵੜੀਆਂ ਦੀ ਯਾਤਰਾ ਜਾਰੀ ਰਹੇਗੀ ਉਨੇਂ ਦਿਨ ਉਨ੍ਹਾਂ ਰੂਟਾਂ ਦੇ ਹੋਟਲਾਂ ਤੇ ਢਾਬਿਆਂ ਤੇ ਵੈਸ਼ਨੂੰ ਖਾਂਣਾਂ ਹੀ ਬਣਨਾ ਚਾਹੀਦਾ ਹੈ ਪਰ ਇਹ ਕਹਿਣਾਂ ਕਿ ਹੋਟਲਾਂ ਢਾਬਿਆਂ ਦੇ ਮਾਲਕ ਹਨ
    ਅਪਣਾਂ ਨਾਮ ਜ਼ਰੂਰ
    ਲਿਖਣ ਬਿਲਕੁਲ ਗ਼ਲਤ
    ਹੈ, ਪਰ ਇੱਥੇ ਸਹੀ ਕੀ ਹੋ
    ਰਿਹਾ ਹੈ ਸਾਰਾ ਸਿਆਸੀ
    ਢਾਂਚਾ ਹੀ ਭ੍ਰਿਸ਼ਟਾਚਾਰੀ ਤੇ ਮੁਤੱਸਬੀ ਹੈ ਇੱਕ ਨੂੰ
    ਕੀ ਰੋਂਣਾ ਇੱਥੇ ਤਾਂ ਆਵਾ
    ਹੀ ਊਤਿਆ ਪਿਆ ਹੈ,

  • @amarjeetkaur4847
    @amarjeetkaur4847 2 หลายเดือนก่อน +5

    Waheguru ji mahar karo Punjab ta 🙏

  • @LovelyStudio-v8r
    @LovelyStudio-v8r 2 หลายเดือนก่อน +13

    ਯੋਗੀ ਦਾ ਫੈਸਲਾ ਬਹੁਤ ਵਧੀਆ ਹੈ ਪਰ ਪਤਾ ਨਹੀਂ ਪੰਜਾਬ ਦੇ ਕੁਝ ਲੋਕ ਉਲਟ ਕਿਉ ਚਲਦੇ ਹਨ।

  • @MohinderSingh-kj4vo
    @MohinderSingh-kj4vo 2 หลายเดือนก่อน +44

    ਭਾਰਤ ਨਿਰਪਖ ਨੀਤੀ ਤਹਿਤ ਹੀ ਮਹਾਨ ਹੈ। ਜਾਤ ਪਾਤ ਦੇ ਅਧਾਰ ਤੇ ਕੋਈ ਵੀ ਫੈਸਲਾ ਠੀਕ ਨਹੀਂ।

  • @JaswantSingh-qi4ok
    @JaswantSingh-qi4ok 2 หลายเดือนก่อน

    Good job Chahal Sahb

  • @HakamSingh-bs8kv
    @HakamSingh-bs8kv 2 หลายเดือนก่อน +48

    ਜੱਜਾਂ ਸਿੰਘ ਜੀ ਅੱਜ ਜਲੰਧਰ ਦੇ ਕੋਲ ਆਰਮੀ ਟਰੱਕ [ TATA 2.5 ਟਨ ] ਦਾ ਐਕਸੀਡੈਂਟ ਹੋ ਗਿਆ ਉਸ ਦੀ ਖ਼ਬਰ ਨਹੀਂ ਦਿੱਤੀ 👏👏👏

  • @AnmolKamboj-r8h
    @AnmolKamboj-r8h 2 หลายเดือนก่อน +5

    ਪੰਜਾਬ ਦੇ ਵਿੱਚ ਤਾਂ ਏਨਾ ਬਹੁਤ ਕੁਝ ਨਵਾਂ ਕੀਤਾ ਜਿਨ੍ਹਾਂ ਕਰਜ਼ਾ ਪਿਛਲੇ 70 ਸਾਲਾਂ ਵਿੱਚ ਦੂਜੀਆਂ ਪਾਰਟੀਆਂ ਨੇ ਲੈਆ ਸੀ ਉਸ ਨਾਲੋਂ ਏਨਾ 2 ਗੁਣਾ ਵੱਧ ਲੈਆ ਹੈ

  • @baljeetsinghdehalbaljeetsi5144
    @baljeetsinghdehalbaljeetsi5144 2 หลายเดือนก่อน +4


    ਹਰਿਆਣਾ ਵਾਲਿਉ ਪੰਜਾਬ ਵਿੱਚ ਨਸ਼ਿਆਂ ਦੇ ਨਾਲ ਨੋਜਵਾਨ ਮਰ ,ਰਹੇ ਹਨ ਪੰਜਾਬ ਦਾ ਬੇੜਾ ਗ਼ਰਕ ਕਰ ਦਿੱਤਾ ਭਗਵੰਤ ਮਾਨ ਮੋਦੀ ਸਰਕਾਰ ਨੂੰ ਪੰਜਾਬ ਦੇ ਨੌਜਵਾਨਾਂ ਦਾ ਸ਼ਿਕਾਰ ਕਰਨ ਲਈ ਖੁਲੀ ਖੇਲ ਦਿਤੀ ਗਈ ਹੈ

  • @gurvinderkaur4630
    @gurvinderkaur4630 2 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵੀਰ ਜੀ

  • @karmdhillon2404
    @karmdhillon2404 2 หลายเดือนก่อน +7

    ਬਹੁਤ ਵਧੀਆ ਖਬਰਾਂ ਜੱਜ ਸਿੰਘ ਚਾਹਲ ਜੀ

  • @MohinderSingh-kj4vo
    @MohinderSingh-kj4vo 2 หลายเดือนก่อน +20

    ਨਸ਼ਿਆਂ ਨੂੰ ਰੋਕਣ ਲਈ ਸਾਰੇ ਪੰਜਾਬੀਆਂ ਨੂੰ ਸਾਂਝੇ ਯਤਨ ਕਰਨੇ ਚਾਹੀਦੇ ਹਨ ।

    • @Lakhbir_sohal0013
      @Lakhbir_sohal0013 2 หลายเดือนก่อน +2

      ਜਿਹੜੇ ਨਸ਼ੇ ਬੰਦ ਕਰਨ ਦੀ ਗੱਲ ਕਰਦੇ ਚੱਲ ਅੰਦਰ 😂😂😂😂

  • @chanansingh1370
    @chanansingh1370 2 หลายเดือนก่อน +10

    ਯੋਗੀ ਚਵਲ ਏ

  • @BaljeetKaur-tb1xb
    @BaljeetKaur-tb1xb 2 หลายเดือนก่อน

    Good program veer ji

  • @PbTiger123
    @PbTiger123 2 หลายเดือนก่อน +1

    ❤❤❤😊😊😊

    • @PbTiger123
      @PbTiger123 2 หลายเดือนก่อน

      ❤❤❤❤😂😂😂😂😮😮😮m

  • @harbanssingh1644
    @harbanssingh1644 2 หลายเดือนก่อน +1

    ਬੁਰਾ ਹਾਲ ਹੈ ਸਿੱਖਿਅਾ ਦਾ

  • @Lakhbir_sohal0013
    @Lakhbir_sohal0013 2 หลายเดือนก่อน +4

    ਹਾਂ ਹਾਂ ਹਾ ਰੰਗਲਾ ਪੰਜਾਬ

  • @sarabjitkaur9304
    @sarabjitkaur9304 2 หลายเดือนก่อน +3

    ਧਰਮਕੋਟ ਵਿਚ ਐਨਾ ਚਿਟਾ ਵਿਕ ਰਿਹਾ ਕੋਈ ਵੀ ਬੰਦ ਨਹੀਂ ਕਰ ਰਿਹਾ

  • @ManjitSingh-k7z
    @ManjitSingh-k7z 2 หลายเดือนก่อน +1

    ਯੋਗੀ ਮੁਸਲਮਾਨਾਂ ਦੀਆ ਵੋਟਾਂ ਵੀ ਨਾ ਲੈਣਾ

    • @kulwindersingh-id6xj
      @kulwindersingh-id6xj 2 หลายเดือนก่อน

      ਉਹ ਵੈਸੇ ਵੀ ਵੋਟਾਂ ਨਹੀਂ ਪਾਉਂਦੇ ਜੀ ਇਸ ਗਲ ਦਾ ਯੋਗੀ ਜੀ ਨੂੰ ਵੀ ਪਤਾ ਹੈ ਜੀ

  • @rajwintsingh9452
    @rajwintsingh9452 2 หลายเดือนก่อน

  • @ssingh9462
    @ssingh9462 2 หลายเดือนก่อน +1

    ਜਿਹੜੀ ਪਾਰਟੀਆਂ ਜੋਗੀ ਦੇ ਫੈਸਲੇ ਤੇ ਉਂਗਲੀ ਚੁੱਕ ਰਹੀਆਂ ਹਨ ਓਹ ਜਰੂਰ ਵੀਫ ਖਾਂਦੇ ਹੋਣਗੇ।

  • @AvtarsinghSidhu-m3h
    @AvtarsinghSidhu-m3h 2 หลายเดือนก่อน

    Good job

  • @paramjitsingh6295
    @paramjitsingh6295 2 หลายเดือนก่อน +9

    ਆਪ ਨੇ ਪੰਜਾਬ ਦਾ ਬੇੜਾ ਗ਼ਰਕ ਕਿੰਤਾ ਹੌਰ ਕੁਸ ਨੀ ਕਿੰਤਾ

  • @bhupindersingh6164
    @bhupindersingh6164 2 หลายเดือนก่อน +2

    1 ਪੇਪਰ 2500re ਮੈਂ
    ਕਰਜ਼ਾ ਲੇਕੇ ਪੇਸ਼ੇ ਦਿੱਤਾ
    B man

  • @amriksinghsidhu2656
    @amriksinghsidhu2656 2 หลายเดือนก่อน +3

    Good news

  • @MOR.BHULLAR-PB05
    @MOR.BHULLAR-PB05 2 หลายเดือนก่อน

    ਭਗਤਮਾਨ ਸੁਫ਼ਨੇ ਵਿਖਾ ਕੇ ਮੁੱਖ ਮੰਤਰੀ ਬਣ ਗਿਆ ਹੁਣ ਭਗਤਮਾਨ ਦੇ ਕੋਈ ਅਫ਼ਸਰਸ਼ਾਹੀ ਆਖੇ ਨਹੀਂ ਲੱਗ ਰਹੀ

  • @surinderkhurana6989
    @surinderkhurana6989 2 หลายเดือนก่อน +1

    ਬਹੁਤ ਵਧੀਆ ਨਤੀਜੇ

  • @SangatSingh-g2c
    @SangatSingh-g2c 2 หลายเดือนก่อน

    ਸਹੀ ਕਿਹਾ ਹੈ ਮਾਨ ਭਾਈ ਨੇ

  • @shindas4282
    @shindas4282 2 หลายเดือนก่อน

    ਬਿਲਕੁਲ ਗ਼ਲਤ ਫ਼ੈਸਲਾ ਼਼

  • @PreetKaur-em5sl
    @PreetKaur-em5sl 2 หลายเดือนก่อน +1

    ਰਿਸ਼ਵਤ ਖੋਰੀ ਬੰਦ ਕਰਵੋ

  • @sukhdavsinghgulailpur8211
    @sukhdavsinghgulailpur8211 2 หลายเดือนก่อน

    ਪੰਜਾਬ ਵਿੱਚ ਨਸਾਂ ਮੁਕਤ ਹੈ

  • @dkghumman
    @dkghumman 2 หลายเดือนก่อน +1

    😊

  • @Simransingh388Simran
    @Simransingh388Simran 2 หลายเดือนก่อน

    ਮੁਹੱਲਾ, ਕਲੀਨਿਕ,ਚ,ਥਰਮਾਮੀਟਰ,ਤਾਂ,ਹੈ,ਈ,ਨੀ,ਕਿਸੇ,ਦੀ,ਰਿਪੋਰਟ,ਕਿਸੇ,ਹੋਰ, ਨੂੰ,ਈ,ਦੇ,ਦਿੰਦੇ,ਨੇ

  • @sarabjitkaur9304
    @sarabjitkaur9304 2 หลายเดือนก่อน +1

    ਰੰਗਲਾ ਪੰਜਾਬ ਤਾਂ ਨਹੀਂ ਪਰ ਕੰਗਾਲ ਕਰ ਦਿੱਤਾ ਆਮ ਨੇ

  • @narindersingh9364
    @narindersingh9364 2 หลายเดือนก่อน +1

    Good News Veer ji 👍❤👍

  • @SukhchainSingh-k5o
    @SukhchainSingh-k5o 2 หลายเดือนก่อน

    🌹🌹🙏🙏

  • @LovePreet-z8e6u
    @LovePreet-z8e6u 2 หลายเดือนก่อน +1

    Yogi right hye ❤❤❤

  • @SandeepSharma-hs6uy
    @SandeepSharma-hs6uy 2 หลายเดือนก่อน +6

    Haryana wale loko kirpa kar key app party nu vote naa dena. Punjab vich nasha control nahi kitta law da bura halat hai ladies nu 1000. Nahi milya

    • @Lakhbir_sohal0013
      @Lakhbir_sohal0013 2 หลายเดือนก่อน +1

      Right

    • @BeprwahSingh
      @BeprwahSingh 2 หลายเดือนก่อน

      ਘ੍ਟੀਅਟ​@@Lakhbir_sohal0013

  • @inderkapoorkapoor4419
    @inderkapoorkapoor4419 2 หลายเดือนก่อน +1

  • @chatarsingh4962
    @chatarsingh4962 2 หลายเดือนก่อน

    Very good

  • @hazurasingh-mx3wf
    @hazurasingh-mx3wf 2 หลายเดือนก่อน

    ❤❤❤

  • @MohinderSingh-kj4vo
    @MohinderSingh-kj4vo 2 หลายเดือนก่อน +6

    ਹੁਣ ਪੰਜਾਬ ਵਿੱਚ ਬੀਬੀਆਂ ਨੂੰ ਹਜਾਰ ਰੁਪਏ ਮਿਲਣ ਵਾਲੇ ਹਨ।

    • @Lakhbir_sohal0013
      @Lakhbir_sohal0013 2 หลายเดือนก่อน +1

      ਹਾ ਹਾ ਹਾ ਫੜ੍ਹਲੋ 1000 ਵਾਲਾ ਨੋਟ ਭਗਵੰਤ ਮਾਨ ਦਾ

    • @MohinderSingh-kj4vo
      @MohinderSingh-kj4vo 2 หลายเดือนก่อน

      @@Lakhbir_sohal0013 ਭਾਈ ਬੀਬੀਆਂ ਨੂੰ ਨਹੀਂ ਅਪਣੀ ਗਰਜ ਨੂੰ ਦੇਵੇਗਾ।

  • @sarabjitkaur9304
    @sarabjitkaur9304 2 หลายเดือนก่อน +1

    ਚਿਟਾ ਐਨਾ ਹੋਗਿਆ ਲੋਕਾਂ ਦੇ ਪੁਤਰ ਮਰ ਰਹੇ ਨੇ

  • @BintRai-o5p
    @BintRai-o5p 2 หลายเดือนก่อน

    Nice 👍

  • @DeeAar-ot5lm
    @DeeAar-ot5lm 2 หลายเดือนก่อน +3

    Bahut acha fesla he yogi ji,

  • @SatinderKaur-vp1zk
    @SatinderKaur-vp1zk 2 หลายเดือนก่อน

    Waheguru ji

  • @JaswinderKaur-gp1on
    @JaswinderKaur-gp1on 2 หลายเดือนก่อน

    Goodnews

  • @sukhmindersalh4685
    @sukhmindersalh4685 2 หลายเดือนก่อน +2

    ਕੰਗਾਲ ਪੰਜਾਬ ਬਣਾ ਦਿੱਤਾ ਆਮ ਆਦਮੀ ਪਾਰਟੀ ਨੇ

  • @GurdavSingh-fd2yw
    @GurdavSingh-fd2yw 2 หลายเดือนก่อน

    Police bharti na karo ...master bharti karo cm saab ji....

  • @bhupindersingh6164
    @bhupindersingh6164 2 หลายเดือนก่อน +2

    ਮੈਂ ਰਾ ਬੱਚਾ ਇਕ ਪੇਪਰ ਵਿੱਚ ਫੇਲ ਸੀ 2500 ਲੈ ਦੇ

  • @PuranSingh-f2v
    @PuranSingh-f2v 2 หลายเดือนก่อน +1

    Very nice from Tarn Taran Punjab

  • @DeeAar-ot5lm
    @DeeAar-ot5lm 2 หลายเดือนก่อน +3

    Hindu bahut khush he

  • @SatpalSingh-rr7kz
    @SatpalSingh-rr7kz 2 หลายเดือนก่อน

    Mada hal a desh da, hindu, Muslim kri jao. Lakh lahnat a tuhade te

  • @gnacademy9222
    @gnacademy9222 2 หลายเดือนก่อน

    This is gud decision

  • @ssgill218
    @ssgill218 2 หลายเดือนก่อน +3

    ਮਾਨਸਾ ਹੈ ਮਾਨਸੇ ਨਹੀਂ

  • @SafiKhan-fc6qc
    @SafiKhan-fc6qc 2 หลายเดือนก่อน +1

    🌧️🌧️ kado aau😂😂😊

  • @RavinderSingh-lr9zh
    @RavinderSingh-lr9zh 2 หลายเดือนก่อน +1

    Yogi good decision

  • @bhupindersingh6164
    @bhupindersingh6164 2 หลายเดือนก่อน +1

    Sir ji 2500

  • @ting-ringsingh4069
    @ting-ringsingh4069 2 หลายเดือนก่อน

    Minorities are in danger ..be safe all ..Manipur is still burning.

  • @prittamchand586
    @prittamchand586 2 หลายเดือนก่อน

    नाम लिखने पर किसी को ऐतराज नहीं होना चाहिए क्योंकि सरकारी सुविधाएं लेने पर जात लिखने पर किसी को ऐतराज नहीं है

  • @sangatsingh4850
    @sangatsingh4850 2 หลายเดือนก่อน

    Hindu muslim Sikh esai sab bhai ji

  • @helloaviation97
    @helloaviation97 2 หลายเดือนก่อน +1

    Haryana de log soch ke vot pauny

  • @helloaviation97
    @helloaviation97 2 หลายเดือนก่อน +1

    Rangla Punjab nahi Kangla Punjab ban gya hai

  • @gurtejsingh5066
    @gurtejsingh5066 2 หลายเดือนก่อน +1

    Rangla nahi kangla pb made by Aap party.Gurdaspur district is totally ignored from school education.Most of schools are not having Headmaster.Most of Primary schools are having one tr only.

  • @MalkitSingh-jv2qy
    @MalkitSingh-jv2qy 2 หลายเดือนก่อน +1

    Kam Kam Kam vekh lo

  • @Sucesssparkshorts
    @Sucesssparkshorts 2 หลายเดือนก่อน

    Punjab pay scale lagu kro 20/07/2020 da notification radd kita jave

  • @Mathematical522
    @Mathematical522 2 หลายเดือนก่อน +3

    appdi buri harr hovegi hr cho 😅😅

  • @jogindersaini7200
    @jogindersaini7200 2 หลายเดือนก่อน

    What a communal decision by U.P govt ?😮

  • @devindersingh4277
    @devindersingh4277 2 หลายเดือนก่อน

    Devinder Singh Saini Ropar

  • @gurpreetsinghsohibabbu3050
    @gurpreetsinghsohibabbu3050 2 หลายเดือนก่อน +1

    mossam vibhag v bhagwant maan de maghar lag gia............ bus bian kari janda hai............ hor kuj nahi...........

  • @gurtejsingh5066
    @gurtejsingh5066 2 หลายเดือนก่อน

    All Haryana people should watch the financial position of pb prior to cast their votes to AAP party. 12:05

  • @guzarsing8593
    @guzarsing8593 2 หลายเดือนก่อน

    ਸੋਨੂੰ

  • @jaswantsinghgill2193
    @jaswantsinghgill2193 2 หลายเดือนก่อน +1

    Ki TUSI gai ho tusi ki dekhaia hai BAKWAS KARDA HAI TU SADI SARKAR NU WAHEGURU JI CHARDI KALA RAKHI ALL FAIMLY NU WAHEGURU JI HAPPY RAKHI

  • @nazamsingh2056
    @nazamsingh2056 2 หลายเดือนก่อน

    Hariana.walio.pahilan.punjab.vich.badla.bhek.lavo.bura.hal.he.punjab.da.is.sarkar.ne.bura.hal.karta.punjab.da

  • @BalwantsinghDhillon-t7p
    @BalwantsinghDhillon-t7p 2 หลายเดือนก่อน +1

    Sare vadhe 2 gap marda hai

  • @BaldevSingh-d8r
    @BaldevSingh-d8r 2 หลายเดือนก่อน

    Tarn.. Tarn

  • @BalwantsinghDhillon-t7p
    @BalwantsinghDhillon-t7p 2 หลายเดือนก่อน +1

    Punjab nu varbad kr ditta

  • @bhupindersingh6164
    @bhupindersingh6164 2 หลายเดือนก่อน +1

    Sir ji leder dog hai ji
    😂😂😂

  • @diljitsingh-cc8gz
    @diljitsingh-cc8gz 2 หลายเดือนก่อน +1

    😂😂 guppy cm

  • @sarabjitpal6483
    @sarabjitpal6483 2 หลายเดือนก่อน +1

    panjab nu mangta bnaia hunn hryanna nu bnnawangey , center ton karzeychuk chuk muft muft muft dwangey asin kehda palion dena , janta di juti janta ser marangey , moral- apnna kuj jaann ni denna dujey da rehann ni denna

  • @LovePreet-z8e6u
    @LovePreet-z8e6u 2 หลายเดือนก่อน +1

    Master de masterani poor man

  • @AvtarSingh-rs1pm
    @AvtarSingh-rs1pm 2 หลายเดือนก่อน

    Amm.admi.zudha.di.pad

  • @JagtarSingh-ri4or
    @JagtarSingh-ri4or 2 หลายเดือนก่อน +1

    NSA v Lawange tuhade te

  • @BalwantsinghDhillon-t7p
    @BalwantsinghDhillon-t7p 2 หลายเดือนก่อน

    Up cm nu hataona jaroori hai

  • @harwinderkaur9040
    @harwinderkaur9040 2 หลายเดือนก่อน +1

    Paranoia khrab he

  • @nishukajal6285
    @nishukajal6285 2 หลายเดือนก่อน +1

    Punjab vich kush v nahi hoya , AAP sarkar wale Gappan mar k janta nu Gumrah kar rahe ne

  • @BalwantsinghDhillon-t7p
    @BalwantsinghDhillon-t7p 2 หลายเดือนก่อน

    Bhagqant cm ne punjab varbad kr ditta ki hun haryana nu vaebad krega

  • @LovePreet-z8e6u
    @LovePreet-z8e6u 2 หลายเดือนก่อน +1

    Sali de gusi ma sarbi god cm jota 😅😅😅😊😊😊😂

  • @sukhdevmahey1897
    @sukhdevmahey1897 2 หลายเดือนก่อน

    अब आप ; वाले हरियाणा में भी नशेड़ी पैदा करेंगे😅

  • @veterinary110
    @veterinary110 2 หลายเดือนก่อน +1

    Thanks for 89 Suscribers complete ❤️❤️🙏🙏

  • @sangatsingh4850
    @sangatsingh4850 2 หลายเดือนก่อน

    Bilkul galat fasla hain

  • @GurdeepSingh-s1g
    @GurdeepSingh-s1g 2 หลายเดือนก่อน +1

    San Bakbash hai

  • @JiwanKumar-gi2sg
    @JiwanKumar-gi2sg 2 หลายเดือนก่อน

    Sae gal kete

  • @najardhaliwal4298
    @najardhaliwal4298 2 หลายเดือนก่อน

    ਝੂਠ ਦਾ ਪਲੰਦਾ

  • @harjitsinghjheetajheeta4415
    @harjitsinghjheetajheeta4415 2 หลายเดือนก่อน

    Yogi ta case daraj kita jaway

  • @dilpreetgill1765
    @dilpreetgill1765 2 หลายเดือนก่อน +2

    V good jogi

  • @bksharma9965
    @bksharma9965 2 หลายเดือนก่อน

    Chitta koi jabardasti kisay de muh ch ta ne pa Dinda

  • @SafiKhan-fc6qc
    @SafiKhan-fc6qc 2 หลายเดือนก่อน

    👍👍👍