VIP Security 'ਚ ਜਿਲ੍ਹਾ ਪੁਲਿਸ ਤੇ ਕਮਾਂਡੋ ਪੁਲਿਸ , PAP ਤੇ IRB ਦੇ ਕਰਮੀ ਵਿਹਲੇ

แชร์
ฝัง
  • เผยแพร่เมื่อ 17 เม.ย. 2022
  • VIP Security 'ਚ ਜਿਲ੍ਹਾ ਪੁਲਿਸ
    PAP ਤੇ IRB ਦੇ ਕਰਮੀ ਵਿਹਲੇ
    #bhagwantmann #punjabpolice #punjabpolicesecurity #abcpunjab

ความคิดเห็น • 22

  • @jaspreetgoraya49
    @jaspreetgoraya49 2 ปีที่แล้ว +3

    ਸਤਿਕਾਰ ਯੋਗ ਐਂਕਰ ਜੀ ਥੋੜਾ ਜਿਹਾ ਹੋਮਵਰਕ ਹੋਰ ਕਰ ਕੇ ਆਉਣ ਨਾਲ਼ ਤੁਹਾਡਾ ਪੇਸ਼ ਕੀਤਾ ਮਸਲਾ ਸਹੀ ਠੰਗ ਨਾਲ਼ ਸਮਜ ਆ ਸਕਦਾ

  • @boldnews42
    @boldnews42 2 ปีที่แล้ว +2

    Good wishes

  • @malkitsingh9582
    @malkitsingh9582 2 ปีที่แล้ว +1

    Good good

  • @jagtarbhinder5957
    @jagtarbhinder5957 2 ปีที่แล้ว +1

    Very good 👍

  • @boldnews42
    @boldnews42 2 ปีที่แล้ว

    Informative

  • @boldnews42
    @boldnews42 2 ปีที่แล้ว +1

    Keep up dear

  • @boxerbunty6302
    @boxerbunty6302 ปีที่แล้ว

    Punjab Police nu bhut facilities ne ji tickets travel free ne ehna de Salary bhut vdiya mildiya ne par Ik hor department hai Punjab home guard jehde Khud apni jeb cho Bus ticket de ke Jade ne Te salary v koi eni vdiya ni mildi ta fer ohna vare tuhade chanel ne boliya hai kuj Je sarkar salary de rahi ta Ta duty v krni Payu 🙏

  • @jattdhillon9182
    @jattdhillon9182 2 ปีที่แล้ว

    Vgood g

  • @sukhwantsingh7234
    @sukhwantsingh7234 2 ปีที่แล้ว +2

    Bhai saab main v commando da jawan hain....sanu ta kise ne nai laya security lai...plz poori jaankari la k gal kro... commandos battalion check kro full ne jawan othe.....asi v ghar to 250 km door baithe aa.... please ik trfa gal na karo.......poori jaankari lawo te fr bolo......

  • @jagpreetsingh2926
    @jagpreetsingh2926 ปีที่แล้ว

    PAP good

  • @manjeetkambojsunam8871
    @manjeetkambojsunam8871 2 ปีที่แล้ว

    Good shi gall a

  • @malkitsingh9582
    @malkitsingh9582 2 ปีที่แล้ว

    ❤️❤️❤️❤️❤️👍👍👍👍👍

  • @mxn779
    @mxn779 ปีที่แล้ว

    Wrong information ℹ️ mai v PAP da constable aa saanu 4 mundiaa nu mantri gurmel. Singh daa gunmen laya hoiiaaa .

  • @b.s.thakur91
    @b.s.thakur91 ปีที่แล้ว

    ਕਿਹੜੀ PAP ਅਤੇ IRB ਡਿਊਟੀ ਤੋਂ ਵੇਹਲੀ ਹੈ ਪਤਰਕਾਰ ਬਾਈ ਤੈਨੂੰ ਕਿਸੇ ਨੇ ਗ਼ਲਤ ਜਾਣਕਾਰੀ ਦਿੱਤੀ ਹੈ।ਜਗ੍ਹਾ ਜਗ੍ਹਾ ਧਰਨੇ ਮੁਜ਼ਾਹਰੇ ਹੋ ਰਹੇ ਨੇ ਕੋਈ ਵੀ ਫੋਰਸ ਵੇਹਲੀ ਨਹੀਂ । ਨਾਲੇ ਪੱਤਰਕਾਰੀ ਕਰੋ ਕੋਈ ਚੱਜ ਦੇ ਮਸਲੇ ਉਠਾਏ ਸਰਕਾਰ ਅੱਗੇ ਐਵੇਂ ਫ਼ਜ਼ੂਲ ਮਸਲੇ ਉਠਾਉਣ ਦਾ ਕੋਈ ਫਾਇਦਾ ਨਹੀਂ ਇਹ ਦੇਖਣਾ ਸਰਕਾਰ ਦਾ ਅਤੇ ਸੀਨੀਅਰ ਆਫਸਰਾਂ ਦਾ ਕੰਮ ਹੈ ਤੂੰ ਅੰਬ ਲੈਣੇ ਆ PAP,IRB ਵਿਹਲੀ ਹੋਵੇ ਜਾਂ ਡਿਊਟੀ ਕਰੇ।

  • @iamfoodie-hd9gm
    @iamfoodie-hd9gm 2 ปีที่แล้ว

    🙏🙏🙏🙏🙏get out

  • @amrindersohi4733
    @amrindersohi4733 2 ปีที่แล้ว

    Koi gal bani eh
    Pehlan v lagde c oh ta

  • @vijaykumar-jk1nr
    @vijaykumar-jk1nr 2 ปีที่แล้ว

    Muda ta bhai tuci sahi chukiya ha par puri jankari di kami ha

  • @jarnailsingh6078
    @jarnailsingh6078 2 ปีที่แล้ว +2

    ਸ੍ਰੀ ਮਾਨ ਐਂਕਰ ਸਾਹਿਬ,
    ਕੀ ਪੀ ਏ ਪੀ /ਆਈ ਆਰ ਬੀ ਦੇ ਕਰਮਚਾਰੀਆਂ ਦੇ ਘਰ ਵਾਰ ਨਹੀਂ, ਤੈਨੂੰ ਜਿਲ੍ਹਾ ਪੁਲਿਸ ਨੇ ਤੈਨੂੰ ਕੀ ਦੇ ਦਿੱਤਾ, ਇਹ ਹੀ ਤਾਂ ਬਦਲਾ ਲਿਆਉਣ ਦੀ ਕੋਸ਼ਿਸ਼ ਚੁੱਪ ਕਰ। ਕੀ ਆਰਮਡ ਪੁਲਿਸ ਨੂੰ ਕੋਈ ਵੱਖਰੀ ਤਨਖਾਹ ਮਿਲਦੀ ਹੈ, ਟਿਕਟਾਂ ਵੀ ਸਾਰਿਆਂ ਨੂੰ ਬਰਾਬਰ ਮਿਲਦੀਆਂ ਹਨ, ਤੁੰ ਇਹ ਤਾਂ ਆਖ ਸਕਦਾ ਹੈ, ਕਿ ਹਰ ਮੁਲਾਜਿਮ ਨੂੰ ਰਿਹਾਇਸ਼ੀ ਏਰੀਏ ਦੇ 40 ਕਿਲੋਮੀਟਰ ਦੇ ਦਾਇਰੇ ਅੰਦਰ ਲਗਾਇਆ ਜਾਵੇ ਜਾਂ ਆਰਮਡ ਪੁਲਿਸ ਨੂੰ 5000/- ਬੇਸਿਕ ਪੇਅ ਵਿੱਚ ਮਰਜ ਕਰਕੇ ਤਨਖਾਹ ਦਿੱਤੀ ਜਾਵੇ, ਇਹ ਤੂੰ ਕੋਈ ਨਵਾਂ ਪੁਆੜਾ ਨਾਂ ਖੜ੍ਹਾ ਕਰ ਦੇਣਾ, ਬਿਨਾਂ ਪੂਰੀ ਜਾਣਕਾਰੀ ਦੇ ਜਨਤਾ ਦੇ ਸਾਹਮਣੇ ਗੱਲਬਾਤ ਪੇਸ਼ ਨਹੀਂ ਕਰਦੀ, ਪਹਿਲਾਂ ਪੂਰੀ ਜਾਣਕਾਰੀ ਇੱਕਤਰ ਕਰਕੇ ਬੋਲ।। ਧੰਨਵਾਦ।

    • @user-kk8kp9nb2h
      @user-kk8kp9nb2h 2 ปีที่แล้ว

      ਫਿਰ PAP ਤੇ ਜਿਲਾ ਪੁਲਿਸ ਅਲੱਗ ਅਲੱਗ ਕਿਉ ਭਰਤੀ ਹੁੰਦੀ??
      ਹਰੇਕ ਦੀ ਆਵਦੀ ਆਵਦੀ ਜਗਾਂ ਡਿਊਟੀ ਬਣਦੀ
      Armed ਸਿਕੂਉਰਟੀ ਲਈ ਈ ਭਰਤੀ ਹੁੰਦੀ