Balkar Sidhu - Jhanjar Da Chhankara - Goyal Music -

แชร์
ฝัง

ความคิดเห็น • 1.5K

  • @nishusharma5794
    @nishusharma5794 ปีที่แล้ว +18

    ਮਨਪ੍ਰੀਤ ਅਖਤਰ ਜੀ ਤੋ ਵਧੀਆ ਇਸ ਗੀਤ ਨਾਲ ਕੌਈ ਹੋਰ ਇਸ ਤੋਂ ਚੰਗਾ ਇਨਸਾਫ਼ ਨਹੀ ਕਰ ਸਕਦੀ ਸੀ,, any time super hit i love volume tones mpreet .akhtar ji....

  • @NirmalSingh-gi7of
    @NirmalSingh-gi7of หลายเดือนก่อน +2

    ਮੇਰੇ ਪਾਪਾ ਜੀ ਦੇ ਵਆ ਵਿ ਆਹ ਗੀਤ ਚਲਦਾ ਸੀ ਮੇਰੇ ਵਿ ਵਿਆ ਚ ਆਹ ਚੱਲਿਆ ਹੁਣ ਮੇਰੇ ਜਵਾਕਾ ਦੇ ਵਿਆ ਵਿ ਆਹੀ ਚਾਲੂ ਯਾਰ ਸਦਾ ਬਾਹਰ ਗੀਤ love balkar sidhu ji

  • @RajJagrajsingh
    @RajJagrajsingh 4 หลายเดือนก่อน +26

    ਇਹ ਗਾਣਾ 2024 ਵਿੱਚ ਕੌਣ ਕੌਣ ਸੁਣ ਰਿਹਾ ਲਾਵਉ ਫੇਰ ਹੈ
    ਹਾਜਰੀ❤

    • @barjindersingh6172
      @barjindersingh6172 หลายเดือนก่อน

      Bi ji maa Mari frd bilkul is vargi c❤❤

    • @barjindersingh6172
      @barjindersingh6172 หลายเดือนก่อน

      Bi ji taa karka Sunda taa Suu naa daa c oos nu

    • @barjindersingh6172
      @barjindersingh6172 หลายเดือนก่อน

      My love monu

    • @dandiwal-h5n
      @dandiwal-h5n หลายเดือนก่อน

      ਹਾਜ਼ਿਰ ਜੀ

  • @Thor-gj5wc
    @Thor-gj5wc 2 ปีที่แล้ว +14

    ਸੰਗੀਤਕਾਰ ਤੇਜਵੰਤ ਕਿੱਟੂ ਦਾ ਬਿਹਤਰੀਨ ਸਮਾ (2001 ਤੋ 2005) ਬਲਕਾਰ ਸਿੱਧੂ ਰਵਿੰਦਰ ਗਰੇਵਾਲ. ਇਨਾਂ ਸਾਲਾ ਚ ਬਲਕਾਰ ਦੀ ਲੌਂਗ tavitria, ਚਰਖੇ, ਦੋ ਗੱਲਾਂ, ਮੇਹੰਦੀ ਐਲਬਮ ਹਿੱਟ ਗਈਆ ਸੀ

  • @harjindervirk3332
    @harjindervirk3332 ปีที่แล้ว +26

    ਬਾਈ ਹਾਕਮ ਬਖਤੜੀ ਵਾਲੇ ਦੀ ਕਲਮ ਨਿਰੀ ਅੰਗ ਨਾੜ ਹੈ ਅੰਜਾਮ ਤੱਕ ਕਿਸੇ ਨਹੀ ਨਿਖਿਅਆ

  • @nikkulal2356
    @nikkulal2356 ปีที่แล้ว +15

    ਜੇ ਇਹ ਗੀਤ ਵਿਆਹ ਵਿਚ ਨਾ ਵਜੇ ਤਾਂ ਫਿਰ ਵਿਆਹ ਸੁੰਨਾ ਸੁੰਨਾ ਲੱਗਦਾ ਹੈ ਇਸ ਗੀਤ ਤੇ ਬਦੋ ਬਦੀ ਦਿਲ ਨੱਚਣ ਨੂੰ ਕਰਦਾ ਹੈ ਇਸ ਗੀਤ ਦੀ ਤਰਜ ਬਹੁਤ ਵਧੀਆ ਹੈ ਤੇ ਮਨਪ੍ਰੀਤ ਅਖਤਰ ਤੇ ਬਲਕਾਰ ਸਿੱਧੂ ਨੇ ਇਸ ਗੀਤ ਨੂੰ ਬੋਲ ਕੇ ਇਸ ਗੀਤ ਵਿੱਚ ਜਾਨ ਪਾ ਦਿੱਤੀ ਹੈ

  • @navsidhu988
    @navsidhu988 3 ปีที่แล้ว +21

    ਏਹ ਨੀ ਪੁਰਾਣੇ ਹੁੰਦੇ ਕਦੇ …….. ਕਿਆ ਬਾਤਾਂ ਨੇ ਉਸਤਾਦ♥️♥️

  • @AmritSingh-mm7kd
    @AmritSingh-mm7kd 3 ปีที่แล้ว +252

    ਇਹ ਗੀਤ ਇਕ ਅਜਿਹਾ ਗੀਤ ਹੈ ਜੋ ਅੱਜ ਵੀ ਹਰੇਕ ਵਿਆਹ ਵਿੱਚ ਧੱਕ ਪਾਉਂਦਾ ਹੈ

  • @kuljitgill746
    @kuljitgill746 2 ปีที่แล้ว +3

    ਜਿਨਾ ਨੇ ਬਲਕਾਰ ਸਿੱਧੂ ਨਾਲ ਇਹ ਗੀਤ ਗਾਇਆ ਉਨਾਂ ਦੀ ਅਵਾਜ ਬਹੁਤ ਜਿਆਦਾ ਸੁਰੀਲੀ ਆ 👌👌

  • @DEEPKALERLDH
    @DEEPKALERLDH 2 ปีที่แล้ว +4

    ਜਦ ਲੱਭ ਕੇ "ਦੀਪ ਸਿੰਹਾਂ" ਤੂੰ ੲਿਹ ਗਾਣਾ ਲਾ ਦਿਤਾ.
    ੲਿਕ ਵਾਰ ਪੂਹਲੇ ਵਾਲੇ ਸਿਧੂ ਨੇ ਪਰਾਣਾ ਟਾੲੀਮ ਯਾਦ ਕਰਾ ਦਿਤਾ..

  • @VisitPunjab
    @VisitPunjab 2 ปีที่แล้ว +3

    Dj te lagda c eh song us waqt kya time c

  • @sukhjeetaliana5763
    @sukhjeetaliana5763 2 ปีที่แล้ว +37

    ਕੋਂਣ ਕੋਂਣ 2022 ਵਿਚ ਵੀ ਇਹ ਗੀਤ ਸੁਣ ਰਿਹਾ ਆ , ਜਾ ਭੁੱਲ ਗਏ । ਇਸ ਗੀਤ ਬਿਨਾਂ ਵਿਆਹ ਅਧੂਰਾ ਜਿਹਾ ਲਗਦਾ 👍

  • @charnjitsingh624
    @charnjitsingh624 2 ปีที่แล้ว +14

    ਛੋਟੀ ਜਿਹੀ ਉਮਰ ਸੀ ਇਹ ਗੀਤ ਸੁਣ ਕੇ ਯਾਰੀ ਕਿਸੇ ਕੁੜੀ ਨਾਲ ਲਾ ਬਹੇਠਆ ਸੀ

  • @Harjit565
    @Harjit565 10 หลายเดือนก่อน +151

    ਆਓ ਜੀ 2024 ਵਾਲੇ ਵੀਰ ਭਰਾ ਆਪਣੇ😊

    • @GurdevGill-vz6vv
      @GurdevGill-vz6vv 8 หลายเดือนก่อน +2

      Aa❤❤pa v sunde aa

    • @Happyrai5911-hf7kr
      @Happyrai5911-hf7kr 7 หลายเดือนก่อน +4

      😊😊

    • @HARPREETSINGH-vq8yr
      @HARPREETSINGH-vq8yr 6 หลายเดือนก่อน +2

      Bhut aa 22

    • @manjumanga.4463
      @manjumanga.4463 6 หลายเดือนก่อน +1

      Yyyyess

    • @Poonam-cp3wo
      @Poonam-cp3wo 4 หลายเดือนก่อน

      ​@@GurdevGill-vz6vvस्तईईईईईईअ ह्म ई ह्मी र्दीईई न्हईस्तीअअपपंं पंं पं😊ह्म ं ंं ं नौ घ। न

  • @gurnamsingh1532
    @gurnamsingh1532 2 ปีที่แล้ว +5

    ਅੱਜ ਵੀ ਸਾਡੇ ਜਦੋਂ ਵੀ ਕੋਈ ਖੁਸ਼ੀ ਦੇ ਮੌਕੇ ਤੇ ਡੀ ਜੇ
    ਲੱਗਦਾ ਹੈ ਮੈਂ ਇਹ ਗੀਤ ਤੇ ਬਹੁਤ ਭੰਗੜਾ ਪਾਉਂਦਾ ਹਾਂ ਤਾਂ ਉਹ ਬਚਪਨ ਯਾਦ ਆ ਜਾਂਦੀ ਹੈ

  • @reshamsingh1655
    @reshamsingh1655 10 หลายเดือนก่อน +308

    2024 ਵਿੱਚ ਕੌਣ ਕੌਣ ਸੁਣਦਾ 👌👌👌👌

    • @sahabkahlon7937
      @sahabkahlon7937 8 หลายเดือนก่อน +20

      AJA FIR EK VAAR HOR SUNIYE...😊😊😊

    • @KaranBajwa-v2b
      @KaranBajwa-v2b 8 หลายเดือนก่อน +12

      bhout vadia song Bai ji❤❤

    • @gagandeepsekhon8844
      @gagandeepsekhon8844 8 หลายเดือนก่อน +2

      Yes

    • @RajwinderSingh-k8x
      @RajwinderSingh-k8x 7 หลายเดือนก่อน

      Aàaqaààààaaàaa​@@KaranBajwa-v2b

    • @tinkusingh2440
      @tinkusingh2440 7 หลายเดือนก่อน +3

      Hmm

  • @truckanwale227
    @truckanwale227 3 ปีที่แล้ว +13

    ਬਾਈ ਸਵਾਦ ਹੀ ਆ ਗਯਾ ਯਾਰ ਰੱਬ ਦੀ ਸੌਂਹ ਲੱਗੇ

  • @HardeepSingh-ys8hi
    @HardeepSingh-ys8hi 2 ปีที่แล้ว +11

    ਕਿੰਨੀ ਸਾਦਗੀ ਹੁੰਦੀ ਸੀ ਆਪਣੇ ਬਚਪਨ ਦਿਆਂ ਗੀਤਾਂ ਵਿਚ ਤੇ ਮਨਪ੍ਰੀਤ ਅਖ਼ਤਰ ਦੀ ਆਵਾਜ਼ ਓਏ ਹੋਏ ਕੀ ਕਹੀਏ

  • @gaggandeepsingh4870
    @gaggandeepsingh4870 ปีที่แล้ว +13

    Ajj bappu ji di yaad aa gai 😢bhut nachde hunde ch es song te assi jado chote hunde c😢😢

  • @mohandhindsa1174
    @mohandhindsa1174 8 หลายเดือนก่อน +11

    ਕਿਆ ਦਿਨ ਤੇ ਪੂਰੀਆਂ ਰੌਣਕਾਂ ਹੁੰਦੀਆਂ ਸੀ

  • @sandeepchoudhary963
    @sandeepchoudhary963 3 ปีที่แล้ว +3

    Y ji AA song sari Umar chlna kithy v program hoye AA song chlna hi chlna gud song

  • @nishusharma5794
    @nishusharma5794 ปีที่แล้ว +12

    ਘੈਟ ਗੀਤਕਾਰ ਕਲਾਕਾਰ ਹਾਕਮ ਬਖਤੜੀ ਵਾਲਾ

  • @arvindersingh867
    @arvindersingh867 3 ปีที่แล้ว +72

    Bahut jyada vadiya Geet
    4 peg la ke taa
    Bilkul sirra lagda ❤️❤️🍺🥃🤗

  • @satwindermatharu3855
    @satwindermatharu3855 7 หลายเดือนก่อน +8

    20 ਸਾਲ ਤੋਂ ਸੁਣ ਰਹੇ ਆ ...ਅੱਜ ਫੇਰ 28 ਅਪ੍ਰੈਲ 2024 mla ਸਾਬ੍ਹ ਦਾ ਇਹ ਘੈਂਟ ਗਾਣਾ ਪਲੇਅ ਲਿਸਟ ਚ add ਕੀਤਾ❤❤❤❤❤❤ always love this ਸਿੰਘ

  • @MANN8400
    @MANN8400 9 หลายเดือนก่อน +6

    ਸਦਾਬਹਾਰ ਗਾਣੇ..ਸਦਾ ਬਹਾਰ ਲਿਖਤਾ.. ❤

  • @sukhdeepsingh-ot1dt
    @sukhdeepsingh-ot1dt 5 หลายเดือนก่อน +6

    ਬਾਈ ਇਹ ਗੀਤ ਅਤੇ ਵੀਡੀਓ ਦੇਖ ਰਹੇ ਹਾਂ,i like it, Anchor satpal Bhatti Moga

  • @kuljitgill746
    @kuljitgill746 2 ปีที่แล้ว +36

    ਬਹੁਤ ਸੋਹਣੀ ਅਵਾਜ ਆ ਰੂਹ ਖੁਸ਼ ਹੋ ਜਾਂਦੀ ਆ ਇਹੋ ਜਿਹਾ ਗੀਤ ਸੁਣ ਕੇ

  • @vikramfarmer5183
    @vikramfarmer5183 ปีที่แล้ว +7

    Waah! Sidhu veere😘😘💓💓

  • @subhlakshmifinancepvt.ltd.
    @subhlakshmifinancepvt.ltd. ปีที่แล้ว +13

    ਬਚਪਨ ਯਾਦ ਕਰਾ ਦਿੰਦੇ ਇਹ ਗਾਣੇ ❤❤❤❤❤

  • @J.S.LAKHIYA
    @J.S.LAKHIYA ปีที่แล้ว +8

    ਬਲਕਾਰ ਸਿੱਧੂ ਬਾਈ ਦੇ ਗੀਤਾਂ ਨਾਲ ਬਚਪਨ ਜੁੜਿਆ ਹੋਇਆ ਆ ਯਰ ਸਾਡਾ 🥰🥰🥰🥰

  • @vikasllb8663
    @vikasllb8663 ปีที่แล้ว +9

    I miss you Manpreet akhtar literally yours all songs masterpiece like a...tujhe yaad na meri aaye..jhanjar da chankara..no one can replace you.!!

  • @NDRSNGH
    @NDRSNGH ปีที่แล้ว +9

    ਘੈਂਟ ਪੰਜਾਬੀ ਗਾਇਕ 👍

  • @ਘੂੱਗੁਘੋੜੇ
    @ਘੂੱਗੁਘੋੜੇ 3 ปีที่แล้ว +5

    July 2021 ਵਾਲਾ ਹੈਗਾ ਕੋਈ ਜੋਂ ਇਹ ਗਾਣਾ ਸੁਣਦਾ ਹੋਵੇ

  • @MANPREETSINGH-nv7ub
    @MANPREETSINGH-nv7ub 5 หลายเดือนก่อน

    ਜਦੋਂ ਹੋਰ ਗਾਣਿਆਂ ਤੋਂ ਮਨ ਭਰ ਜਾਂਦਾ ਤਾਂ ਝਾਂਜਰ ਦਾ ਛਨਕਾਰਾ ਸੁਣ ਲਈ ਦਾ ❤.... ਸਦਾ ਬਹਾਰ ਗੀਤ

  • @gurcharnsingh5894
    @gurcharnsingh5894 3 ปีที่แล้ว +6

    ਬਹੁਤ ਵਧੀਆ ਗਾਣਾ ਹੋਰ ਆਉਣ ਦਿਉ ਵਧੀਆ ਗਾਣਾ

  • @RakeshKumar01482
    @RakeshKumar01482 2 หลายเดือนก่อน +1

    ਪਹਿਲਾ ਡੈਕ , ਸੀਡੀ , ਹੁਣ ਯੂਟਿਊਥ ਬਹੁਤ ਵਾਰ ਸੁਣਿਆ ।

  • @RajwinderSingh-ee7fb
    @RajwinderSingh-ee7fb 5 ปีที่แล้ว +7

    Bhut vadiya song Gaye aw balkar y ne

  • @ਪੰਜਆਬ-ਬ8ਫ
    @ਪੰਜਆਬ-ਬ8ਫ 4 ปีที่แล้ว +56

    ਜੋ ਮੇਰਾ ਵੀਰ ਮਾਝੇ ਦੀਏ ਮੋਮਬੱਤੀਏ ਨਵੇਂ ਨੂੰ ਸੁਣਕੇ ਆਇਆ like ਕਰਿਓ

  • @bablubablu520
    @bablubablu520 ปีที่แล้ว +251

    ਹਰੇਕ ਵਿਆਹ ਚ ਚੱਲਣ ਵਾਲਾ ਗਾਣਾ ਜਦੋਂ ਚੱਲਦਾ ਤੇ ਹਰ ਇਕ ਨੂੰ ਨੱਚਣ ਲਈ ਮਜਬੂਰ ਕਰ ਦਿੰਦਾ ਪੂਰਾ ਜੋਸ਼ ਭਰ ਦਿੰਦਾ ਫਿਰ ਨੱਚੇ ਬਿਨਾ ਰਿਹਾ ਨੀ ਜਾਂਦਾ

    • @charanjeetsingh2436
      @charanjeetsingh2436 ปีที่แล้ว +19

      Nazara aa janda aa bai jdo eh gaana chlda aa

    • @manjubala8551
      @manjubala8551 ปีที่แล้ว

      ​@@charanjeetsingh2436hi hbm mm bffoobbbb

    • @chauhansab9990
      @chauhansab9990 ปีที่แล้ว +5

      ਇਹ ਉਹ ਗੀਤ ਨਹੀ ਵੀਰ ਉਹ ਗੀਤ ਨੱਚਣ ਤੋ ਪਹਿਲਾ ਹੋਕਾ ਦਿਆ ਗਏ ਸਰਦੂਲ ਸਿਕੰਦਰ

    • @sandeepmunde6672
      @sandeepmunde6672 ปีที่แล้ว +2

      Sahi gall veer ji ajj bhi suni da

    • @KamaljeetkourKamal-bp9zq
      @KamaljeetkourKamal-bp9zq ปีที่แล้ว

      ​@@charanjeetsingh24369👍🏻

  • @VisitPunjab
    @VisitPunjab 5 ปีที่แล้ว +2

    Aj oh waqt yad aa janda hai. Aj v nawe warga gana.

  • @manjitsandhu4303
    @manjitsandhu4303 9 หลายเดือนก่อน +8

    ਜਦੋਂ ਸਹੈਲੀ ਦੀ ਛਾਤੀ ਤੇ ਸਿਰ ਹੋਵੇ ਤਾਂ ਉਦੋਂ ਨਜਾਰਾ ਹੀ ਹੋਰ ਹੁੰਦਾ

    • @PardeepSingh-ht6yy
      @PardeepSingh-ht6yy 8 หลายเดือนก่อน

      ਤੈ ਜੈ ਸਿਰ ਹੋਵੇ ਹੀ ਨਾਂ ਤੇ ਫ਼ਿਰ

    • @PardeepSingh-ht6yy
      @PardeepSingh-ht6yy 8 หลายเดือนก่อน +1

      😂

  • @pawandeepsroye-yy9nl
    @pawandeepsroye-yy9nl ปีที่แล้ว +1

    Bachpan yaad kra ta bai kya din c oho 😢❤❤❤❤❤❤❤❤❤❤❤❤❤ is song to bina apni punjabiya di marriage adhori a ❤❤❤❤❤❤❤❤❤❤

  • @foodtravelvlog9546
    @foodtravelvlog9546 5 ปีที่แล้ว +17

    Sidhu bai ve kamal a sare ganne ch rk he step krda reha😊😊😊

  • @gagan_mishri4316
    @gagan_mishri4316 18 วันที่ผ่านมา

    ਸਵੇਰੇ ਸਵੇਰੇ ਉੱਠ ਕੇ ਏਹੀ ਗਾਣਾ ਆਇਆ ਬਸ ਦਿਲ ਚ ਹੋਰ ਕੋਈ ਗੱਲ ਹੀ ਨਈ ਸੁੱਝੀ 😂5:40

  • @guru-zj6dy
    @guru-zj6dy 7 ปีที่แล้ว +34

    thks for internet and youtube who brought back my childhood memories ......I had seen only half part of this ....becoz the electricity had gone at that moment when i was watching this on jalandhar doordarshan.

    • @rajankamboj1207
      @rajankamboj1207 3 ปีที่แล้ว

      Paji baad ch batti agye hune dubara chalya hune odo sun lena c

  • @ramkrishansingh9110
    @ramkrishansingh9110 3 หลายเดือนก่อน +1

    ਬਹੁਤ ਬਹੁਤ ਸੋਹਣਾ ਗੀਤ ਆ ਜੀ ਵਾਰ ਵਾਰ ਸੁਣਨ ਨੂੰ ਜੀ ਕਰਦਾ ਏ

  • @DeepakSingh-bw7yv
    @DeepakSingh-bw7yv ปีที่แล้ว +4

    ਬਹੁਤ ਵਧੀਆ ਪਰਮਾਤਮਾ ਤਹਾਨੂੰ ਤਰੱਕੀ ਬਕਸੇ

  • @amanrai5086
    @amanrai5086 2 ปีที่แล้ว +1

    Mnu ta ver ji rooj sun k he need ade hai aj vi Ave jy geet chaldy aaa bot sona geet te vaj balkar Sidhu ver de

  • @NishanSingh-hg8hj
    @NishanSingh-hg8hj 4 ปีที่แล้ว +37

    ਬੁਲੰਦ ਆਵਾਜ਼ ਬੀਬਾ ਮਨਪ੍ਰੀਤ ਅਖ਼ਤਰ ❤️❤️❤️

  • @306jodgaming9
    @306jodgaming9 2 ปีที่แล้ว

    AJJ KAL EDA DA SONG KHATAM HI HOGYA NA BS HATHYAR HI REH GYE AA GANEYAN CH HUN TA KI BANU DUNIYA DA WMK

  • @barjindersingh6172
    @barjindersingh6172 หลายเดือนก่อน +1

    End song bi ji

  • @robinarora6973
    @robinarora6973 5 ปีที่แล้ว +23

    ਛੋਟੇ ਹੁੰਦੇ ਮਾਘੀ ਦੇ ਮੇਲੇ ਚ ਬਹੁਤ ਸੁਣਿਆ ਇਹ ਗਾਣਾ ਉਦੋਂ ਆਇਆ ਸੀ ਗਾਣਾ end gallbaat a song ch

  • @princeff1093
    @princeff1093 2 ปีที่แล้ว +1

    Sira ha song ਹਰ ਵਿਆਹ ਵਿੱਚ ਸੁਣੀ ਦਾ

  • @navsidhu988
    @navsidhu988 4 ปีที่แล้ว +7

    song ee sira ne
    nale ehna nu sun k bachpan yaad aa gya
    dekk te sunya c me eh song

  • @jharmalsingh1059
    @jharmalsingh1059 ปีที่แล้ว +1

    Wah ji wah Munda mla lgeya

  • @shivbhagwangoswami484
    @shivbhagwangoswami484 10 หลายเดือนก่อน +9

    2024 में कोन कोन सुन रहा है हाजरी लगाओ

  • @kevinsharma6141
    @kevinsharma6141 10 หลายเดือนก่อน +1

    Kya Baat kini sohni gaaeki aa Yr....roh khush ho gyi

  • @Sunnybhabianeto
    @Sunnybhabianeto 2 ปีที่แล้ว +3

    ਯਾਰ ਥੋੜਾ ਸੋਚ ਕੇ ਦੇਖੋ ਪਿੱਛੇ ਕਿੰਨਾਂ ਸਕੂਨ ਮਿਲਦਾ ਸੀ

  • @sawanmaniana
    @sawanmaniana 5 ปีที่แล้ว +7

    Meri jaan da fav.song,i love you meri Jaan, meri sohni gham de vich badda nachi c, ess song te,

  • @manjeetrai4925
    @manjeetrai4925 5 ปีที่แล้ว +13

    2019 ch v aajo hun yaar kithe reh gaye..... Fudduaa nu sun sun k dil akkeya peya 22

    • @sherry82
      @sherry82 5 ปีที่แล้ว

      Manjeet Rai kaka ji tuhanu ki pata ehna gania d value.. Pokeman gen cant appreciate the beauty of classics

  • @lovepreetsinghrandhawa291
    @lovepreetsinghrandhawa291 3 ปีที่แล้ว +1

    Ghaint bro aj sidhu te gurlez akhtar ne thoda Dona da na Nam kiyam rakhiya 🙏🙏🙏🙏🙏

  • @RamNath-ei4tu
    @RamNath-ei4tu 8 หลายเดือนก่อน +3

    Ehe gaana jadu marji sun leo bahut vdiya lagda 2024👌👌👌

  • @nettudhillon
    @nettudhillon หลายเดือนก่อน +14

    ਹੈ ਕੋਈ 3,10,2024❤❤❤❤❤

  • @balrammehra7238
    @balrammehra7238 4 ปีที่แล้ว +3

    Siraa song bulkul end 🔥🔥🔥🔥🔥👍👍👌👌👍👍👍

  • @akashrajput503
    @akashrajput503 8 หลายเดือนก่อน +1

    Eh song bhut vadiya va es song vich jo dance kar rahe va preeti didi va bhut vadiya va eh .es song vich ehna ne meri mummy di payal lai c eh song layi .asi jande va ehna nu .afsos di gal eh va ki eh hun es duniya vich nai rahe .ehna di sari family bhut vadiya va .....nice song ❤❤

    • @frostyfox1282
      @frostyfox1282 8 หลายเดือนก่อน +1

      Hanji Asi vi jande haan dogar Basti ch.......ehna nu ki hoyea Sii

  • @BalvirSingh-hq2dc
    @BalvirSingh-hq2dc 2 ปีที่แล้ว +27

    Legend's Respected Manpreet Akhtar ji

  • @satnamsinghprince5772
    @satnamsinghprince5772 2 ปีที่แล้ว +2

    2022 ਵਾਲੇ ਹਾਜਰੀ ਲਵਾਉ

  • @lovelySingh-ne9tq
    @lovelySingh-ne9tq 3 ปีที่แล้ว +20

    Song sun k bachpan yaad gya Sidhu virr always my favourite singer te all song luv u always gbu ❤️❤️

  • @gurjantsingh6536
    @gurjantsingh6536 ปีที่แล้ว +1

    यह गीत बहुत अच्छा है हमेशा के लिए अमर है जितनी भी बार सुनो अच्छा लगता है हर शादी में यह गीत चलता है यह गीत कभी भी पुराना नहीं होगा ऐसा लगता है यह नया गीत है

  • @happysidhu9630
    @happysidhu9630 3 ปีที่แล้ว +236

    ਆ ਗੀਤ ਬਚਪਨ ਵਿੱਚ ਡਿੱਕਾ ਉਪਰ ਸੁਣ ਦੇ ਹੁੰਦੇ ਸੀ। ਬੜਾ ਚੰਗਾ ਸਮਾਂ ਸੀ ੳੁਹ...

  • @ChamkaurSingh-tj4qr
    @ChamkaurSingh-tj4qr 2 หลายเดือนก่อน +1

    ਬਾਈ 30 ਸਾਲ ਦੀ ਉਮਰ ਹੋ ਗਈ ਇੱਕ ਵਾਰੀ ਜਰੂਰ ਸੁਣਦਾ

  • @tinkukashyap1121
    @tinkukashyap1121 6 ปีที่แล้ว +7

    Kaya baat aa 22 ji

  • @deepakdogravlogs5114
    @deepakdogravlogs5114 2 ปีที่แล้ว

    Wah .... Sidhu baai bhot badiya...jiyo

  • @yesenia779
    @yesenia779 ปีที่แล้ว +8

    My favorite Punjab Singer 💯

  • @buntyking5325
    @buntyking5325 2 ปีที่แล้ว +1

    Viaah vich bi chalda reha ji ohh time boht vadyia c auj india to bahr chalge aa fir bi Miss karde aa veer balkar sidhu ji mla

  • @raazsingh5465
    @raazsingh5465 2 ปีที่แล้ว +5

    2022 ਵਾਲੇ ਲਾਵੋ ਹਾਜ਼ਰੀ ✍️💕🔗

  • @ਪਿੰਡਾਵਾਲੇਜੱਟ-ਮ3ਗ
    @ਪਿੰਡਾਵਾਲੇਜੱਟ-ਮ3ਗ 4 ปีที่แล้ว +1

    Jeonda Reh Pind Waliya 👌👌👌👌

  • @balwindersinghsran-ts5od
    @balwindersinghsran-ts5od ปีที่แล้ว +4

    Balkar Sidhu very brilliant singing to this song and voice given to the song Naturally brilliant and very good writer written this song and very GREAT SINGER ❤🎉

  • @akbalsingh8890
    @akbalsingh8890 หลายเดือนก่อน

    ਆਹੀਂ ਸੋਂਗ ਦਿੱਲ ❤ ਨੂੰ ਨੱਚਣ ਲਈ ਮਜਬੂਰ ਕਰਦਾ ਹਾਏ ਓਏ ❤ਰੱਬਾ ਮੇ ਆਪਣੇ ਵਿਆਹ ਤੇ ਲਾ ਕੇ ਨੱਚਣਾ ,🕺🕺🕺🕺💃💃💃

  • @gurwinderguri431
    @gurwinderguri431 4 ปีที่แล้ว +15

    2020 ਵਿਚ ਕੋਣ ਕੋਣ ਸੁਣਦਾ ਆ song ਨੂੰ ਵੀਰ ਦੱਸੋ ਬਈ

  • @rajindrakumar9098
    @rajindrakumar9098 3 ปีที่แล้ว +1

    Balle o baba att krti

  • @subhashnimana7192
    @subhashnimana7192 5 ปีที่แล้ว +16

    ਏ ਦੁਨੀਆਂ ਦੁਸ਼ਮਣ ਪਿਆਰਾਂ ਦੀ
    Dec 2019 👍👍👍

    • @kulwindersingh6094
      @kulwindersingh6094 4 ปีที่แล้ว

      My

    • @amritsandhu1712
      @amritsandhu1712 4 หลายเดือนก่อน

      ਜੀ ਬਹੁਤ ਪੁਰਾਣੇ ਕੀਤੇ ਜਿਆਦਾ ਜੋੜਦੇ ਨੇ

  • @sammie2606
    @sammie2606 ปีที่แล้ว +1

    ਅਸੀ ਤਾਂ ਵੀਰ ਜੀ 2022 last 2023 ਵਿੱਚ ਸੁਣਦੇ ਹਾਂ

  • @maansaabmaansaab4948
    @maansaabmaansaab4948 2 ปีที่แล้ว +3

    Balkar Sidhu ji nice song 👌👌👌

  • @davinderjot6932
    @davinderjot6932 3 ปีที่แล้ว

    2021 wale ਲਵਾਓ ਹਾਜਰੀ

  • @gurimansa8966
    @gurimansa8966 2 ปีที่แล้ว +4

    ਅੱਜ ਕੋਣ ਸੁਣ ਰਿਹਾ

  • @BalveerSingh-lw2bt
    @BalveerSingh-lw2bt 5 ปีที่แล้ว +1

    Kaintt aa 22ji

  • @parmjotkaur8209
    @parmjotkaur8209 6 ปีที่แล้ว +6

    Bhut vdiyan song hai paji I like the song 😊😊😍😍😘😘

  • @AmanGrewal-dj6nw
    @AmanGrewal-dj6nw 3 ปีที่แล้ว +2

    2022da best song my fovrite

  • @gaggihero7721
    @gaggihero7721 6 ปีที่แล้ว +17

    Old is GOLD

  • @navsidhu988
    @navsidhu988 2 ปีที่แล้ว +1

    ਕਿਆ ਬਾਤਾਂ ਨੇ ਉਸਤਾਦ 🥰 ♥️ ♥️

  • @lakhvindersingh3114
    @lakhvindersingh3114 5 ปีที่แล้ว +102

    Aaj v ohi swaad aunda sun k jo bachpan ch c 2019

  • @mamtamamta4937
    @mamtamamta4937 2 ปีที่แล้ว +1

    Best singer Balkar shudu panjabi

  • @JasvirSingh-dv2cp
    @JasvirSingh-dv2cp 3 ปีที่แล้ว +73

    ਅਸੀ ਤਾਾਂ ਵੀਰ 2021 ਵਿੱਚ ਵੀ ਸੁਣਦੇ ਅਾ

  • @SandeepSingh-lu8er
    @SandeepSingh-lu8er 8 หลายเดือนก่อน +1

    Song sunke vha aali feeling aa ri h

  • @mukhwinderkhanguramukhwind2170
    @mukhwinderkhanguramukhwind2170 6 ปีที่แล้ว +7

    Wah ji wah balkar ji

  • @simerjeetsingh1365
    @simerjeetsingh1365 4 ปีที่แล้ว

    Sirra a Bai ji aj de sare singer thale a

  • @LakhwinderSingh-yd8cr
    @LakhwinderSingh-yd8cr 5 ปีที่แล้ว +7

    jmaa e ghaint song a yr simple saadgi wala song 2019

  • @abhishekverma-ex7rv
    @abhishekverma-ex7rv 5 หลายเดือนก่อน +1

    Listening from 2001 to 8 June 2024

  • @sidhulivesounddholewala6479
    @sidhulivesounddholewala6479 3 ปีที่แล้ว +3

    Old is gold manpreet akhtar bai balkar sidhu