Prime Report

แชร์
ฝัง
  • เผยแพร่เมื่อ 26 ก.ย. 2024
  • 09-06-2018
    Subscribe To Prime Asia Tv Canada :- goo.gl/TYnf9u
    24 hours Local Punjabi Channel
    Available in CANADA ON
    Bell Satelite #685
    Bell Fibe TV #677
    Rogers #935
    Comwave TV #846
    New Zealand & Australia
    Real TV #160 & #361
    Live TV #225
    CruzeTv #111
    Shava Tv #399
    Available Worldwide on
    YUPP TV
    goo.gl/R93GyT
    Apple Tv app Download
    goo.gl/SpduAP
    Amazon Fire Stick
    Available Worldwide on
    Smart TV & Mobile APP
    Facebook
    / primeasiatvcanada
    Twitter
    / primeasiatv
    Dailymotion
    www.dailymotion...
    Website
    www.primeasiatv...
    instagram
    / primeasiatv
    Prime Asia tv Android App Download
    goo.gl/yXry1F
    Prime Asia tv itune Store App Download
    goo.gl/KMHW3b
    Prime Asia tv Windows Device
    goo.gl/EzFFDj
    Prime Asia tv Amazon App Download
    goo.gl/zfvLkY
    Prime Asia tv Roku app Download
    www.roku.com/m...
    Prime Asia tv XBOXONE App Download
    goo.gl/kU5WE2
    Prime Asia Tv Canada
    Contact :-1-877-825-1314
    Content Copyright @ Prime Asia Tv Canada

ความคิดเห็น • 361

  • @kulwindersingh2484
    @kulwindersingh2484 11 หลายเดือนก่อน +5

    ਧੰਨ ਧੰਨ ਸਿਰੀ ਗੁਰੂ ਗ੍ਰੰਥ ਸਹਿਬ ਜੀ

  • @oneandonly001
    @oneandonly001 5 ปีที่แล้ว +40

    ਤੁਹਾਡੇ ਵਰਗੀ ਸੋਚ ਤੇ ਅੱਜ ਦੀ ਨੋ ਜਵਾਨ ਪੀਹੜੀ ਨੂੰ ਪਹਿਰਾ ਦੇਣ ਦੀ ਲੋੜ ਹੈ। ਜੇ ਕੁਝ ਸੁਧਰ ਸਕਦਾ ਹੈ ਤਾਂ ਉਹ ਚੰਗੀ ਸੋਚ ਨਾਲ ਹੀ ਸੁਧਰ ਸਕਦਾ ਹੈ ਜੀ।

  • @j.skundi7791
    @j.skundi7791 5 ปีที่แล้ว +48

    ਜੇ ਬਾਦਲ ਸਰਕਾਰ ਨਰਕਧਾਰੀਆਂ ਨੂੰ 1978 ਵਿਚ ਇਜਾਜਤ ਨਾਂ ਦਿੰਦਾ ਤਾਂ ਨੋਬਤ ਇਥੋਂ ਤਕ ਨਹੀਂ ਸੀ ਪਹੁਚਣੀ, ਇਸ ਦਾ ਕਾਰਣ ਬਾਦਲ ਸਰਕਾਰ ਹੀ ਕਸੂਰਵਾਰ ਹੈ

  • @gopiraikot4069
    @gopiraikot4069 6 ปีที่แล้ว +9

    Bhut sohne vichar dite ji

  • @Vip-ve4kq
    @Vip-ve4kq 2 ปีที่แล้ว +4

    Boht vdia vichar🙏🏻🙏🏻🙏🏻

  • @gpanand7659
    @gpanand7659 3 ปีที่แล้ว +3

    Bhut suitable speach
    .Thanks for the video

  • @mehtabpannu5744
    @mehtabpannu5744 5 ปีที่แล้ว +5

    ਹਰਪਾਲ ਸਿੰਘ ਜੀ ਦੀਆ ਲਿਖਤਾਂ ਭਰੀਆਂ ਪਈਆਂ ਨੇ ਸੰਤਾਂ ਦੀਆ ਸਿਫਤਾ ਬਾਰੇ,,,,,, ਪਰ ਅੱਜ ਆਹ ਜੋ ਬੋਲ ਰਹੇ ਨੇ ਬਿਲਕੁੱਲ ਹੀ ਉਲਟ ਨੇ,,, ਹੈਰਾਨੀ ਵਾਲੀ ਗੱਲ ਹੈ

    • @surinderchouhan86
      @surinderchouhan86 2 ปีที่แล้ว +1

      Poori dekhi video ? Ke viche shad ke comment marn valyaan cho aa ?

    • @palwinderbrar7129
      @palwinderbrar7129 7 หลายเดือนก่อน

      ਬਿਲਕੁਲ ਬਾਈ ਗੋਲ
      ਮੋਲ ਜੇ ਕਰਗਿਆ ਗੱਲਾਂ

    • @gm7438
      @gm7438 หลายเดือนก่อน

      ਮੈਂ ਵੀ ਇਹੀ ਲਿਖਣ ਲੱਗਿਆ ਸੀ

  • @HARDEEPSINGH-eb1of
    @HARDEEPSINGH-eb1of 5 ปีที่แล้ว +7

    ਵਧੀਆ ਵਿਚਾਰ ਰੱਖੇ ਹਨ।

  • @harcharansingh1737
    @harcharansingh1737 2 ปีที่แล้ว +4

    ਬਹੁਤ ਵਧੀਆ ਵਿਚਾਰ ਹਨ ਬਾਬਾ ਜੀ ਦੇ

  • @naibsingh7269
    @naibsingh7269 2 ปีที่แล้ว +1

    Yes 👍🏿

    • @naibsingh7269
      @naibsingh7269 ปีที่แล้ว +1

      Okay 🎉🎉🎉🎉🎉

  • @qa6585
    @qa6585 5 ปีที่แล้ว +5

    True! Deep Indeed

  • @gurpreetdhir4068
    @gurpreetdhir4068 8 หลายเดือนก่อน

    Waheguru ji

  • @dpssingh4941
    @dpssingh4941 8 หลายเดือนก่อน +1

    🙏🙏 ਵਾਹਿਗੁਰੂ ਵਾਹਿਗੁਰੂ ਜੀ
    ਪ੍ਰੋ ਪਨੂੰ ਸਾਹਿਬ ਜੀ ਦਾ ਬਹੁਤ ਵਧੀਆ ਸੇਧ ਦੇਣ ਵਾਲਾ ਬਿਆਨ ਹੈ 🙏🙏

  • @rajeevsharma950
    @rajeevsharma950 5 ปีที่แล้ว +4

    You are ryt pannu saab

  • @manindersinghbrar1425
    @manindersinghbrar1425 6 ปีที่แล้ว +6

    Sri waheguru ji ka Khalsa waheguru ji ki Fateh jio 🙏

  • @baljitsidhu8912
    @baljitsidhu8912 ปีที่แล้ว +1

    ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਭਾਈ ਹਰਪਾਲ ਸਿੰਘ ਪੰਨੂ ਜੀ।

  • @learnathome8701
    @learnathome8701 4 ปีที่แล้ว +2

    bahut di bhavnatamak sandesh.... akhan bhar ayiyan sir tuhadiyan galan sun k....... Natmastak haan aap ji de..

  • @lovejeet6200
    @lovejeet6200 4 ปีที่แล้ว +1

    Sahi ji

  • @lakhvindersinghbrarlakha9222
    @lakhvindersinghbrarlakha9222 5 ปีที่แล้ว +3

    waheguru ji

  • @sonygggnonya8479
    @sonygggnonya8479 5 ปีที่แล้ว +2

    Wahyguru ji

  • @DeepSingh-kb4uv
    @DeepSingh-kb4uv 5 ปีที่แล้ว +2

    Wah ji

  • @gurcharanjitbhagat391
    @gurcharanjitbhagat391 5 ปีที่แล้ว +3

    Gud

  • @neeturehal9236
    @neeturehal9236 5 ปีที่แล้ว +41

    ਜਿਹੜੇ 30 35 ਗੁਰਦੁਆਰਿਆਂ ਤੇ ਅਟੈਕ ਹੋਈਆਂ ਉਥੇ ਤਾ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਨਹੀਂ ਸਨ

    • @gurparbantsinghpunu7369
      @gurparbantsinghpunu7369 4 ปีที่แล้ว +5

      ਉੱਥੇ ਹਮਲਾ ਨਹੀਂ ਹੋਇਆ ਉਹਨਾਂ ਗੁਰਦੁਵਾਰਿਆਂ ਵਿੱਚ ਹਥਿਆਰਾ ਸਮੇਤ ਖਾੜਕੂ ਬਾਹਾ ਉੱਪਰ ਖੜੀਆਂ ਕਰਕੇ ਬਾਹਰ ਆ ਗਏ ਸੀ

    • @Fact_24_07
      @Fact_24_07 ปีที่แล้ว +2

      J attack hoya c ta proof kyo ni aaye baar ?

    • @mandeepkaur2388
      @mandeepkaur2388 ปีที่แล้ว +2

      @@Fact_24_07 patiala ch dukhnwaran sahib vikhe goliya de nishaan kandhan ch mile San. Oh tohanu hun bhare milange

    • @JaiSingh-qr9rh
      @JaiSingh-qr9rh 10 หลายเดือนก่อน

      Fer tan tusi e v kahina ke Sajjan Kumar, Jagdish Tytler, H K L Bhagat, Kamal Nath, Amitabh Bachchan, Rajiv Gandhi....koi v Nov1984 sikhan de qatal e aam da doshi nhin c

    • @sandhudeep7796
      @sandhudeep7796 9 หลายเดือนก่อน +1

      ​@@gurparbantsinghpunu7369shiri mukatsar sahib v hoya c hmla ... sade pind da ik singh v shaheed hoya c

  • @godisgreatwhatgoddogoodfor8849
    @godisgreatwhatgoddogoodfor8849 6 ปีที่แล้ว +9

    Sir you right what our brother no open eyes

  • @pindersinghsidhu
    @pindersinghsidhu ปีที่แล้ว +2

    Thanks for introducing Pannu sabh

  • @vishavgaurav8454
    @vishavgaurav8454 6 ปีที่แล้ว +7

    Very nice person ,

  • @sukhdevsinghbhatti3235
    @sukhdevsinghbhatti3235 ปีที่แล้ว +1

    ਪੰਨੂੰ ਸਾਹਿਬ ਬਹੁਤ ਵਧੀਆ ਵਿਚਾਰ ਜੀ। ਪਰ ਸਰਕਾਰਾ ਅਤੇ ਸਿਆਸੀ ਨੇਤਾ ਅਪਣੇ ਫਾਇਦੇ ਲਈ ਦੋਗਲੀ ਨੀਤੀ ਅਪਣਾਉਂਦੇ ਆ।ਇਹ ਸਿਆਸੀ ਨੇਤਾ ਹੀ ਕੋਮਾ ਦਾ ਘਾਂਣ ਕਰਦੇ ਨੇ।ਸੰਤ ਜੀ ਸ਼ਹੀਦ ਕਰਵਾਏ ।ਖੁਦ ਜਿਉਦੇ ਜਾਗਦੇ ਰਾਜ ਗਦੀਆ ਦਾ ਅਨੰਦ ਮਾਰਦੇ ਆ।ਅੱਜ ਵੀ ਚੌਰਾਸੀ ਦੇ ਨਾਮ ਰਾਜਨੀਤਿ ਕਰਕੇ ਵੋਟਾ ਲੈਂਦੇ ਆ ।ਆਮ ਲੋਕ ਮਰਵਾਏ ਖੁਦ ਨੂੰ ਝਰੀਟ ਤਕ ਨਹੀਂ ਆਈ ਏਨਾ ਦੋਗਲੇ ਚੇਹਰਿਆਂ ਦੇ🙏

  • @miselfoptions7125
    @miselfoptions7125 5 ปีที่แล้ว +1

    ਹਜਾਰਾਂ ਬੰਦਿਆਂ ਦਾ ਨਾਮ ਨਾਨਕ, ਗੋਬਿੰਦ ਆਦਿ ਹੈ।ਬਹੁਤ ਉਚੇ ਬੰਦਿਆਂ ਮਗਰ ਹੀ ਨਾਮ ਰਖੇ ਜਾਂਦੇ ਹੈਨ।

  • @53ginder
    @53ginder 6 ปีที่แล้ว +3

    Well put

  • @maninderpalsingh7396
    @maninderpalsingh7396 5 ปีที่แล้ว +14

    Je hatyaar sri darbar sahib vich san te hamla hor anek gurdwara sahib te kyu hoya. blue star operation to illava v hor kine operation hoye...

    • @randhirsingh3730
      @randhirsingh3730 ปีที่แล้ว

      हरपाल जी हथियार ओर पाकिस्तान ने दिया, लडके सुनंत किए हुए मुस्लिम सिख ड्रैस में थे, लडकीयां परेगनैंट लडकीयां निकली आज तक जो लडाकू लडके अंदर मरे उनका कोई नाम नशर क्यों नहीं कीया गया है ।सिखों ने खुद सिक्खी का धाण के किया है।

    • @randhirsingh3730
      @randhirsingh3730 ปีที่แล้ว

      ओके

  • @PardeepSingh-xq4ih
    @PardeepSingh-xq4ih 5 ปีที่แล้ว +2

    Wahiguru

  • @harbeersingh4023
    @harbeersingh4023 5 ปีที่แล้ว +2

    uncle. g. sat. sri. akaal

  • @brahamdutt9125
    @brahamdutt9125 6 ปีที่แล้ว +7

    Thanks g u r a good speaker for humanity🌸🌼🌹🌷🌻🌹💐💮

  • @myshiplife3162
    @myshiplife3162 6 ปีที่แล้ว +8

    Salute j eheo je singha guru sahi bana di gal yad krayia mil k raho kise te julm ni krna.....

  • @kulvindersingh405
    @kulvindersingh405 ปีที่แล้ว

    ਵਾਹਿਗੁਰੂ ਜੀ

  • @harindersingh6922
    @harindersingh6922 3 หลายเดือนก่อน +1

    ਸਿੱਖ ਕਿਸ ਤਰਾਂ ਦਾ ਹਥਿਆਰ ਰਖੇ ਇਸ ਤੇ ਕੋਈ limitation ਹੋਵੇ ਏਸ ਦਾ ਕੋਈ ਪਰਮਾਣਿਕ ਤੱਥ ਪੰਨੂ ਸਾਹਬ ? ਹਥਿਆਰ ਸਾਰੇ ਮਾਰੂ ਹੀ ਹੁੰਦੇ ਹਨ ਜੋ ਗ਼ੈਰ ਮਾਰੂ ਹੈ ਓਹ ਹਥਿਆਰ ਨਹੀ ਹੁੰਦਾ

  • @ਸੁਖਵਿੰਦਰਧਾਲੀਵਾਲ
    @ਸੁਖਵਿੰਦਰਧਾਲੀਵਾਲ 5 ปีที่แล้ว +18

    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ

    • @punjabia461
      @punjabia461 5 ปีที่แล้ว +4

      Sant kis tra Darbar Seheb vich 🔫💣🔫💣le ke jane te othe ek Jung da medan bnon vala Sant kis tra 1 hour vich 5000 Hindu maren di gal Sant tere ne e kiti c 1-2 kuriya nu pehla rape krata fer insaf kar ta o ek GANGSTER c

    • @sunnygill8899
      @sunnygill8899 5 ปีที่แล้ว

      Bas karo Tusi Gangu Brahman Brahmin Chandu Brahmin dya Najyaz Aulada ho Safi DeNa Band Karo Tusi Brahmina Ne Sant ji Nu Katil Shahid Kra Ke Sikh Kom Nu Khatm Karn Di Game Khade Sade Guru Gobind Singh ji Nu Ni Bkhashya Tusi Brahmina Ne Tusi Loka Ne Jis Tara Buddhism Jainism Nu Khatm Kita Us Tara Sikh Kom Nu MetaN De Koshish Kite Hai Tusi Brahmin Sikh, Muslim, Ambedkar wadia De Dushman Ho Sada Smajh Sadi Kom Jaag Gye Eurasia JaaN De Tyari kar Lo Hun Thude Rishte Dar Wait Krde Pye Aa Othe Attwadio 😂😅😀😆😄

    • @moosewalarealboy1088
      @moosewalarealboy1088 5 ปีที่แล้ว

      Veer ji Europe teri pain da fuddaaa

    • @logansunny6853
      @logansunny6853 5 ปีที่แล้ว

      Then who is S. bhagat Singh n S. Udham Singh ji

  • @harbanssharma7934
    @harbanssharma7934 8 หลายเดือนก่อน +1

    Pannu sahib tusi university vich mere junior si Tusi . Main cooperative inspector lag giya jad tusi hostel no 1 vich rehnde si . Tusi dasso Kapur Singh ji nu ki right si ki Constitution to uper uthke Centre sirf 4 department hi rakhe . Tusi bahut vadhia insan ho meri nazar vich par is video vich tusi biased mind naal bolia hai. Baki video vich tuhada level bahut vadhia hunda hai . Tusi Punjabi culture te chanan munsre ho apna level kayam rakhia karo

  • @tajvirsinghkalkat
    @tajvirsinghkalkat 3 ปีที่แล้ว +4

    Bahut vadia but m sk Sinha g nu sunia c ohna keha k je sant Darbar Sahib ch na v hunde ta v eh hamla hona c.kyki govt ne 2 saal pehla es hamle de trial shuru kar dite c.sant Jarnail singh g sirf Darbar Sahib ch c fir punjab de baki 35 guru ghara vich hamle kyn hoye????????os time govt da target sirf Sikh community c nothing else ....

  • @rishurana1617
    @rishurana1617 6 ปีที่แล้ว +2

    Gud thinking

  • @harindersingh6922
    @harindersingh6922 3 หลายเดือนก่อน

    ਜੇ ਸਿੱਖ ਦਾ self defense ਜਾਇਜ਼ ਹੈ ਤਾਂ ਜਿਸ ਤਰਾਂ ਦੇ ਹਥਿਆਰਾਂ ਨਾਲ ਸਿੱਖ ਤੇ ਹਮਲਾ ਹੋਵੇਗਾ ਉਸੇ ਤਰਾਂ ਦੇ ਹਥਿਆਰਾਂ ਨਾਲ ਹੀ ਢੁਕਵਾਂ self defense ਕੀਤਾ ਜਾ ਸਕਦਾ ਹੈ ਬਾਬਾ ਜੀ ।

  • @gillmanpreetsingh1990
    @gillmanpreetsingh1990 5 ปีที่แล้ว +18

    sant bhindrawala ji jindabad

  • @dilreezghuman6910
    @dilreezghuman6910 5 หลายเดือนก่อน

    Bahut sahi information, koshish karni chahidi hai k eh English ch te. Hindi ch translate hove

  • @gurangadsinghsandhu6205
    @gurangadsinghsandhu6205 ปีที่แล้ว

    Bahut vadhia ji

  • @dashmeshenterprises-eh6ff
    @dashmeshenterprises-eh6ff 4 หลายเดือนก่อน

    ਬਹੁਤ ਵਧੀਆ ਜੀ ਗੁਰੂ ਸਾਹਿਬ ਕਿਰਪਾ ਕਰਨ ਚੜ੍ਹਦੀਕਲਾ ਬਖਸ਼ਣ ਜੀ

  • @manindersinghbrar1425
    @manindersinghbrar1425 6 ปีที่แล้ว +5

    Bole so Nihal sri satsarikal jio 🙏

  • @neovask
    @neovask 5 ปีที่แล้ว +25

    ਸੱਚ ਦਾ ਬਾਟਾ ਤਾਂ ਹਮੇਸ਼ਾ ਹੀ ਸਾਮ੍ਹਣੇ ਪਿਆ ਹੁੰਦਾ ਹੈ, ਪਰ ਜਿਗਰੇ ਵਾਲੇ ਹੀ ਪੀਂਦੇ ਹਨ।

  • @preetharrypreet1028
    @preetharrypreet1028 5 ปีที่แล้ว +4

    Sahi keha pannu saa

  • @ShamsherSingh-ht3ox
    @ShamsherSingh-ht3ox 6 ปีที่แล้ว +19

    ਸੰਤ ਜਰਨੈਲ ਸਿੰਘ ਜੀ ਜ਼ਿੰਦਾਬਾਦ

  • @SukhjeetSingh-g9v
    @SukhjeetSingh-g9v 11 หลายเดือนก่อน

    Waheguru ji sab tay Mehar Karo ji

  • @gurpreetsingharmy6386
    @gurpreetsingharmy6386 5 ปีที่แล้ว +4

    1984 ਵਿੱਚ ਸਿੱਖ ਕੌਮ ਦਾ ਕਤਲੇਆਮ ਹੋਇਆ ਸੀ ਤੇ ਇਹ ਸਬ ਹੋਇਆ ਸਿਰਫ ਇੱਕ ਗਲਤ ਫੈਸਲੇ ਦੇ ਨਾਂ ਤੇ ਜੇ ਕਰ ਸੰਤ ਜਰਨੈਲ ਸਿੰਘ ਉਹਨਾਂ 5 ਦਿਨਾਂ ਵਿੱਚ ਆਰਮੀ ਸਾਹਮਣੇ ਆਤਮ ਸਮਰਪਣ ਕਰ ਦਿੰਦੇ ਤਾ ਸਿੱਖ ਕੌਮ ਦੇ ਲੱਖਾਂ ਬੇਕਸੂਰ ਨੌਜਵਾਨ ਕਤਲ ਹੋਣੋਂ ਬਚ ਜਾਦੇ। ਆਪਣੀ ਕੌਮ ਦਾ ਕਤਲੇਆਮ ਕਰਾਂ ਕੇ ਵੀ ਅੱਜ 1984 ਦੇ ਪੀੜਤਾਂ ਦੀ ਕੋਈ ਸਾਰ ਨੀ ਲੈਂਦਾ ਫਿਰ ਚਾਹੇ ਉਹ ਟਕਸਾਲੀਆ ਹੋਣ ਜਾ ਅਕਾਲੀ ਸਬ ਆਪਣੀਆਂ ਜੇਬਾਂ ਭਰੀ ਜਾਦੇ ਨੇ 1984 ਦੇ ਕਤਲੇਆਮ ਦੇ ਨਾਂ ਤੇ ਮੈ ਇਕ ਗੱਲ ਪੁਛਣਾ ਚਾਹੁੰਦਾ ਹਾਂ ਇਹਨਾਂ ਟਕਸਾਲੀਆ ਨੂੰ ਕੇ ਸੱਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਪਰਿਵਾਰ ਦੇ ਮੈਂਬਰ ਐਸੋ ਅਰਾਮ ਦੀ ਜਿੰਦਗੀ ਜੀ ਰਹੇ ਨੇ ਤੇ 1984 ਦੇ ਪੀੜਤਾਂ ਦੀ ਕੋਈ ਸਾਰ ਨੀ ਲੈਂਦਾ

    • @6630mandy
      @6630mandy 5 ปีที่แล้ว +1

      Sahi gal veer

    • @adarshpreetsingh6151
      @adarshpreetsingh6151 5 ปีที่แล้ว

      Jameer mari c jo atam samarpan krde..
      Katleaam sarkaar ne krwaya
      Kyo krwaya ds jwab

  • @jaswinder171
    @jaswinder171 ปีที่แล้ว +3

    ਪ੍ਰੋਫ਼ੈਸਰ ਸਾਹਿਬ ਜੀ ਸਤਿਕਾਰ ਸਹਿਤ ਸਤਿ ਸ੍ਰੀ ਆਕਾਲ ਆਪ ਜੀ ਦੇ ਵਿਚਾਰ ਬਹੁਤ ਤਰਕਸੰਗਤ ਹਨ ਅਤੇ ਨੌਜਵਾਨਾਂ ਲਈ ਸੇਧ ਹਨ।

  • @gpsminhas
    @gpsminhas 4 ปีที่แล้ว +17

    Mr Pannu is the best. Down to earth human being and wealth of knowledge.

    • @mandeepgrewal4906
      @mandeepgrewal4906 ปีที่แล้ว

      Kehra panu down to erth ha ik ta sarkari ha tusin kehre panu di gall karde ho

    • @mandeepkaur2388
      @mandeepkaur2388 ปีที่แล้ว

      @@mandeepgrewal4906 the guy who is giving interview .he is a retired professr from punjabi University,patiala.

  • @nikhilsharma3520
    @nikhilsharma3520 5 ปีที่แล้ว +2

    Waheguru sab sukar kare

  • @vickyjassal2937
    @vickyjassal2937 5 ปีที่แล้ว +11

    sache sikh ho tusi, har gall soch smj k shi gall kiti, tusi kise di v burai ni kiti.sache srdar ho guru ji de

  • @Uppal-ny5le
    @Uppal-ny5le 7 หลายเดือนก่อน

  • @मोनीरूपाल
    @मोनीरूपाल 3 ปีที่แล้ว

    Parmatma kirpa kre

  • @nirmaldhaliwal8644
    @nirmaldhaliwal8644 ปีที่แล้ว +5

    Waheguru ji very nice ❤️🙏

  • @sahiljanu92
    @sahiljanu92 5 ปีที่แล้ว +5

    pehli gal bhindravala hathyar kyu leke gaya ander dharmik jagah te

  • @pawandeep7175
    @pawandeep7175 4 ปีที่แล้ว +2

    Wah ji panu Saab a apnai gall v kehti ty msg v

  • @jatinderbhandal5520
    @jatinderbhandal5520 6 ปีที่แล้ว +8

    Very good pannu sahib ji u r right j ena sochia hunda koum de jitt se

  • @simrankaur65
    @simrankaur65 4 ปีที่แล้ว +8

    ਬਹੁਤ ਵਧੀਆ ਜੀ ਗੁਰੂ ਸਾਹਿਬ ਕਿਰਪਾ ਕਰਨ ਚੜ੍ਹਦੀਕਲਾ ਬਖਸ਼ਣ ਜੀ

  • @paramjitsingh-pn4qq
    @paramjitsingh-pn4qq 6 ปีที่แล้ว +55

    ਵਿਚਾਰ ਤਾ ਅੱਛੇ ਹਨ ਪਰ ਬਹੁਤੇ ਲੋਕਾ ਨੂੰ ਰਾਸ਼ ਨਹੀ ਆਉਣੇ ।

    • @puttpunjabdesher5821
      @puttpunjabdesher5821 5 ปีที่แล้ว +2

      Eh kon aa ehde varge dukki tikki har roj eda ee bhonkde aa raas auon vaali gll ee koi ni

    • @amritsingh6081
      @amritsingh6081 5 ปีที่แล้ว

      Tere varge dogle nu one aa raas

    • @carrotlife4000
      @carrotlife4000 5 ปีที่แล้ว

      Gurwinder 933 sikhs like you are shortsighted . You can’t hear without bias .

    • @chahatdeepsinghtoor1714
      @chahatdeepsinghtoor1714 5 ปีที่แล้ว

      Rass aun nu desi ghee ni eh eve bkda eh v tere tra

  • @kulveersingh6123
    @kulveersingh6123 5 ปีที่แล้ว +5

    ਦੋਗਲੀ ਨੀਤੀ

  • @neeturehal9236
    @neeturehal9236 5 ปีที่แล้ว +5

    ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਜਿੰਦਾਬਾਦ

  • @navjotsingh6401
    @navjotsingh6401 5 ปีที่แล้ว +6

    Ik mahan roooh sant jarnail.singh bhindranwale g

  • @hardevsingh4980
    @hardevsingh4980 3 ปีที่แล้ว +2

    Pannu sahib sat Sri akaall ji app de vichar uchkoti de han. govt. Nal panga savidhan unsar lya ja sakda hai baki sab galat hai

  • @HarpalSingh-zx1gv
    @HarpalSingh-zx1gv 4 ปีที่แล้ว

    Sachiya gallan.

  • @satindersingh4124
    @satindersingh4124 ปีที่แล้ว +1

    🙏🙏🙏❤️❤️

  • @ravindersidhu1771
    @ravindersidhu1771 5 ปีที่แล้ว +19

    ਅਸਲਾ ਬਾਅਦ ਵਿਚ ਪਹੁੰਚਾਇਆ ਗਿਆ ਸੀ ਜਿਹੜੇ ਅੰਦਰ ਸਿੰਘ ਸੀ ਉਹਨਾ ਕੋਲ ਸਿਰਫ ਕੁਛ ਪੁਰਾਣੇ ਹਥਿਆਰ ਸੀ ਜੋ ਅਸਲਾ ਬਾਅਦ ਚ ਟੀ ਵੀ ਚੈਨਲਾਂ ਤੇ ਵਿਖਾਇਆ ਉਹ ਨਵਾਂ ਸੀ ਤੇ ਉਹ ਸਰਕਾਰ ਨੇ ਅਵਦੀਆ ਨਾਕਾਮੀਆ ਛੁਪਾਉਣ ਲ ਈ ਪੇਸ਼ ਕੀਤਾ

    • @HarryC786
      @HarryC786 5 ปีที่แล้ว

      Jara Harnek Singh Neki nu v Suno. Newzeland wale nu. Oh kehnda ma app chadya c asla

    • @randhirsingh3730
      @randhirsingh3730 ปีที่แล้ว

      सारा पाकिस्तान
      ने दिया ,उस समय ऐ के47 हिंदुस्तान में नहीं थी,हिंदुसतान में 1997 में ऐ के 47 आई है। Please see the History.

  • @nikhilsharma3520
    @nikhilsharma3520 5 ปีที่แล้ว +4

    Punjabi sadi maa boli hai

  • @sikhhistory1380
    @sikhhistory1380 5 ปีที่แล้ว +22

    Sant Jarnail Singh Bhindranwale jindabad

  • @mandipchattrath4796
    @mandipchattrath4796 5 ปีที่แล้ว +6

    ਸੱਚੀਆਂ ਗੱਲਾ ਜੀ ਤੁਹਾਡੀਆਂ ।।

  • @kamaljitsingh2748
    @kamaljitsingh2748 6 ปีที่แล้ว +8

    🙏🙏🙏🙏🙏 dhan guru de singh......

  • @jassakang73
    @jassakang73 6 ปีที่แล้ว +4

    pannu saab di phalla ehu information glt a ki 25 k singh gye nirankariya nu rokkn lyi nai pannu saab uthed 13 singh sheed te 80 k de kareeb jhakhmi hoye sann

  • @jaswantsingh-gy4xo
    @jaswantsingh-gy4xo ปีที่แล้ว +2

    Badal ne 1997 to 2017 tak 15 Saal CM Rahe, kade v ANAND PUR Matte dee GALL nahi keeti, Ulta GST V Cente nu hand Over Sab te Pehal keeti,

  • @gagannumberdar141
    @gagannumberdar141 5 ปีที่แล้ว

    Good

  • @rajeevsharma950
    @rajeevsharma950 5 ปีที่แล้ว +4

    Salute to you sir

  • @tarloksingh5355
    @tarloksingh5355 ปีที่แล้ว

    🙏

  • @cs2874
    @cs2874 2 ปีที่แล้ว +1

    17:30 don't worry, same is beginning to happen again now.

  • @JatinderSingh-s2v
    @JatinderSingh-s2v ปีที่แล้ว

    Sir da koi contact number ha aasi pind vich sir nu bulana ha aapne kimti vichar sanjhe karn nu

  • @kunwarsahilsinghrajput4080
    @kunwarsahilsinghrajput4080 5 ปีที่แล้ว +9

    1 bus piche 5000 hindu marn di dhamki den wale nu ki kahunge tuci

    • @jazzdosanjh7380
      @jazzdosanjh7380 5 ปีที่แล้ว +2

      Phelan poori video Samaj Ke gal Kar sant Ji ne ki keha c

    • @arshdhanoa4080
      @arshdhanoa4080 3 ปีที่แล้ว

      Dass proof dede k eh gal sant ne khi v ??? Bhulekehe ch na reh veer.

    • @surinderchouhan86
      @surinderchouhan86 2 ปีที่แล้ว

      Ohh poori video ta vekh lya kar. Apna hee gyaan den nu firdi duniyaa

  • @harcharansingh9966
    @harcharansingh9966 5 ปีที่แล้ว +8

    Lala jagat narayan Was The first person to devide Hindu and Sikhs on the basis of language that was very unfortunate for the whole region.

  • @bjollyg810
    @bjollyg810 6 หลายเดือนก่อน +1

    How head of a Padamshiri Awardee can be a terrorist. Other way - How a known person of a terrorist can be a Padamshiri Awardee. All knowns of Bhindrawala are good people - HOW. It means he was just framed and declared a terrorist (just to kill - nothing else). A true speaking person can only spread harmony on the other hand we all seen a faku person can only create riots.

  • @bhawandeepsingh6887
    @bhawandeepsingh6887 5 ปีที่แล้ว +4

    prof saab guerilla singhan ne v tan abdali te time jang kiti c

  • @gurwinderkang8806
    @gurwinderkang8806 5 ปีที่แล้ว +3

    Khalistan jinda bad

  • @navarmy1592
    @navarmy1592 6 ปีที่แล้ว +28

    ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ ਜ਼ਿੰਦਾਬਾਦ

    • @kuldeepkaur5080
      @kuldeepkaur5080 5 ปีที่แล้ว

      madan lal shut up you internet warrior

  • @manjitchauhan2484
    @manjitchauhan2484 6 ปีที่แล้ว +4

    Mr.Pannu jekar koi pio di pagg nu hath pave ta usnu smjaeda ni sago usnu uppar pohchayida wa..aapne hakk lain nu hinsa nhi kehnde,nale Guru Gobind singh ji ne eh kdo kiha c k jekar koi tuhade te julam kre ta tusi chup rehna koi jwabi karwayi nhi krni,saade guru baare galat patti loka nu na prhao.

  • @satpalsinghvirk5827
    @satpalsinghvirk5827 ปีที่แล้ว

    Still u have a position in society but only way out is separation but peaceful.

  • @singhkulwinderrajput9263
    @singhkulwinderrajput9263 5 ปีที่แล้ว +3

    Very very.nice baba je

  • @Rupinder-t5t
    @Rupinder-t5t ปีที่แล้ว

    Jo mrji search krlo click Bhindrawaleyan di video te e hunda pehlan

  • @singhsardar5368
    @singhsardar5368 5 ปีที่แล้ว +7

    Baba ji puri video ch tusi dona dhira bare gal golmol kar gae

  • @manusingh4712
    @manusingh4712 6 ปีที่แล้ว +4

    Sant g tuci. Dhan cc tade warga koi ni

  • @MukeshKumar-br8pi
    @MukeshKumar-br8pi 5 ปีที่แล้ว +1

    Veer ji saheed ki sahi matlab patta hi aap nu

  • @bhupindersinghkanwar5681
    @bhupindersinghkanwar5681 3 หลายเดือนก่อน

    If they were holding darwar in theirs own land N.body have objection to stop

  • @sandeepsinghimt
    @sandeepsinghimt 5 ปีที่แล้ว +3

    Those were bad times. Those who did wrong were punished on both sides.

  • @palwinderbrar7129
    @palwinderbrar7129 7 หลายเดือนก่อน

    ਬਾਬਾ ਦੋਗਲੀਆਂ ਜੀਆਂ ਗੱਲਾਂ ਕਰ ਗਿਆ

  • @jitendargill6749
    @jitendargill6749 ปีที่แล้ว

    ਕਿ ਗ੍ਰੰਥ ਅਧਯਤਮਿਕ ਸ਼ਾਸਤ੍ਰ ਰਾਜਨੀਤੀ ਦਾ ਹਿੱਸਾ ਨੇ

  • @Kalampunjabdi
    @Kalampunjabdi 6 ปีที่แล้ว +5

    ਇਸ ਚੈਨਲ ਨੂੰ ਜਰੂਰ subsrcibe ਕਰੋ । ਇਸ ਚੈਨਲ ਤੇ ਮੋਟੀਵੇਸ਼ਨਲ ਕਹਾਣੀਆਂ ਅਤੇ ਕਵਿਤਾਵਾਂ ਸੁਣਾਈਆਂ ਜਾਂਦੀਆਂ ਹਨ । ਆਪਣੇ ਪਰਿਵਾਰਿਕ ਮੈਂਬਰਾਂ ਅਤੇ ਦੋਸਤਾਂ ਨੂੰ ਵੀ subscribe ਜਰੂਰ ਕਰਨ ਲਈ ਕਹੋ , ਘੱਟੋ ਘੱਟ 10 ਲੋਕਾਂ ਨੂੰ ਇਹ ਮੈਸਜ ਜਰੂਰ ਭੇਜੋ । ਇਹ ਸ਼ੁਰੂਆਤ ਹੈ ਸਮਾਜ ਵਿੱਚ ਚੰਗੀ ਸੋਚ ਨੂੰ ਫੈਲਾਉਣ ਦੀ ।
    th-cam.com/users/kalampunjabdi

  • @jagmeetsuppal8851
    @jagmeetsuppal8851 6 ปีที่แล้ว +31

    ਪੋ.ਹਰਪਾਲ ਸਿੰਘ ਪੁਨੂੰ ਦਾ ਕਹਿਣਾ ਸੱਚ ਦੇ ਨੇੜੇ ਤੇੜੇ ਹੈ

    • @tejwantsingh1338
      @tejwantsingh1338 6 ปีที่แล้ว +3

      ਪੰਨੂ ਜੀ ਦੇ ਵਿਚਾਰਾਂ ਤੇ ਗੌਰ ਕਰਨੀ ਜਰੂਰੀ ਹੈ ਜੀ

    • @MandeepKaur-jp7ov
      @MandeepKaur-jp7ov 2 ปีที่แล้ว

      @@tejwantsingh1338 po0