ਡੇਰਾ ਸਿਰਸਾ ਖ਼ਿਲਾਫ਼ ਬੋਲਣ ਵਾਲੇ 'ਤੇ ਭੜਕਿਆ ਸੀ ਸੁਖਬੀਰ ਕੱਟੜ ਪੰਥੀ ਰੱਖੜ ਪੁੰਨਿਆ 'ਤੇ ਕਰਨਗੇ ਵੱਡਾ ਐਲਾਨ

แชร์
ฝัง
  • เผยแพร่เมื่อ 8 ก.ย. 2024
  • ਡੇਰਾ ਸਿਰਸਾ ਖ਼ਿਲਾਫ਼ ਬੋਲਣ ਵਾਲੇ 'ਤੇ ਭੜਕਿਆ ਸੀ ਸੁਖਬੀਰ
    ਕੱਟੜ ਪੰਥੀ ਰੱਖੜ ਪੁੰਨਿਆ 'ਤੇ ਕਰਨਗੇ ਵੱਡਾ ਐਲਾਨ
    ਅੰਮ੍ਰਿਤਪਾਲ ਬਾਰੇ ਹੋਵੇਗਾ ਫੈਸਲਾ
    #amritpalsingh #khadursahib
    #operationnagpur #sukhbirbadal #akalidal #cmbhagwantmann #aamaadmiparty #punjabnews #punabupdates #topnews #todaysnews #oneindiapunjabi

ความคิดเห็น • 16

  • @SukhwinderSingh-jg1je
    @SukhwinderSingh-jg1je หลายเดือนก่อน +4

    ਭਾਈ ਅੰਮ੍ਰਿਤਪਾਲ ਸਿੰਘ ਜੀ ਖ਼ਾਲਸਾ ਜ਼ਿੰਦਾਬਾਦ। ਜਿਹੜੇ ਸਾਨੂੰ ਕੱਟੜਪੰਥੀ ਦੱਸਦੇ ਹਨ ਲਾਹਨਤਾਂ ਇਹੋ ਜਿਹੇ ਚਵਲਾ ਦੇ

  • @kulwantsingh3183
    @kulwantsingh3183 หลายเดือนก่อน +6

    ਭਾਈ ਅਮਿੰਰਤਪਾਲ ਸਿੰਘ ਜੀ ਤੇ ਸਾਨੂੰ ਏਨਾ ਵਿਸ਼ਵਾਸ਼ ਹੈ ਭਾਈ ਜੀ ਨੂੰ ਸੰਗਤਾਂ ਨੇ ਜਿਤਨਾਂ ਸਨਮਾਨ ਦੇ ਕੇ ਨਿਵਾਜਿਆ ਗਿਆ ਹੈ ਕਦੀ ਵੀ ਪਿੱਠ ਨਹੀਂ ਵਖੌਣਗੇ ਜੀ ਵਾਹਿਗੁਰੂ ਸਾਹਿਬ ਜੀ

  • @user-by6zu5xx2e
    @user-by6zu5xx2e หลายเดือนก่อน +5

    ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ

  • @user-qj5yx8ew2q
    @user-qj5yx8ew2q หลายเดือนก่อน +3

    Bhai Amritpal Singh Khalsa zindabad zindabad

  • @kuljeetsingh3100
    @kuljeetsingh3100 หลายเดือนก่อน +5

    ਭਾਈ ਆਮਿਰਤਪਾਲ ਸਿੰਘ ਖਾਲਸਾ ਸਿੱਖ ਕੌਮ ਨੂੰ ਕਦੇ ਵੀ ਧੋਖਾ ਨਹੀਂ ਦੇ ਸਕਦਾ ਸਿੱਖ ਕੌਮ ਲਈ ਆਪਣੀ ਕੁਰਬਾਨੀ ਦੇ ਸਕਦਾ

  • @kuldeepsinghdhiman2759
    @kuldeepsinghdhiman2759 หลายเดือนก่อน +6

    ਗ਼ਦਾਰ ਬਾਦਲ ਟੋਲੇ ਨੂੰ ਪੰਥ ਵਿੱਚੋਂ ਛੇਕਿਆ ਜਾਵੇ ।

  • @RaghvirBhangu
    @RaghvirBhangu หลายเดือนก่อน +10

    ਭਾਈ ਅਮਿਤਪਾਲ ਸਿੰਘ ਖ਼ਾਲਸਾ ਪੰਜਾਬ ਦੇ ਅਗਲੇ ਮੁੱਖ ਮੰਤਰੀ ਹੁਣਗੇ ਭਾਈ ਸਰਬਜੀਤ ਸਿੰਘ ਖਾਲਸਾ ਨਾਲ ਮਿਲ ਕੇ ਪੰਜਾਬ ਦੇ ਲੋਕਾਂ ਜਾਗਰੂਕ ਕਰਨ ਗੇ ਖਾਲਸਾ ਰਾਜ ਆਵੇਗਾ ਜੀ

  • @jaswantsekhon2083
    @jaswantsekhon2083 หลายเดือนก่อน +2

    ਪੁਅਾਧ ਵੀ ਗਿਣੋ ਪੱਟੀ ਸਾਹਿਬ ਜੀ ॥

  • @gurmelsinghchahal5654
    @gurmelsinghchahal5654 หลายเดือนก่อน +4

    ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਤੇ ਸਾਨੂੰ ਰੱਬ ਜਿੰਨਾ ਵਿਸ਼ਵਾਸ ਹੈ ਭਾਈ ਅੰਮ੍ਰਿਤਪਾਲ ਸਿੰਘ ਇੱਕ ਸੱਚਾ ਬੰਦਾ ਹੈ ਅਕਾਲੀ ਦਲ ਬਾਦਲ ਦਲੀਏ ਆਰ ਐਸ ਐਸ ਬੀਜੇਪੀ ਦੇ ਨਾਲ ਮਿਲ ਕੇ ਮਲਾਈਆ ਖਾਂਦੇ ਰਹੇ ਖਾਹ ਖਾਹ ਕੇ ਮਲਾਈਆ ਹੁਣ ਜੂਠੀ ਖ਼ਾਲੀ ਕੌਲੀ ਚਮਚਾ ਭਾਈ ਅੰਮ੍ਰਿਤਪਾਲ ਸਿੰਘ ਵੱਲ ਨੂੰ ਸੁੱਟ ਰਹੇ ਹੈਂ ਆਰ ਐਸ ਐਸ ਬੀਜੇਪੀ ਦੇ ਨਾਲ ਮਿਲ ਕੇ ਸਰਕਾਰ ਤੁਸੀਂ ਚਲਾਉਂਦੇ ਰਹੇ ਹੈਂ ਝੂਠੇ ਇਲਜਾਮ ਕਿਸੇ ਹੋਰ ਉੱਤੇ ਲਗਾਉਂਦੇ ਹੈਂ

  • @balkardudhala5349
    @balkardudhala5349 หลายเดือนก่อน +2

    ਪੱਟੀ ਸਾਹਿਬ ਵਧੀਆ ਜੀ

  • @sarbjitgill766
    @sarbjitgill766 หลายเดือนก่อน +2

    Sare Grewal Nagpur de agent han. Eh Nagpur de language bolde han.

  • @khushianand3466
    @khushianand3466 หลายเดือนก่อน +1

    💙💙🩶🙏🏻

  • @sonakhehra1295
    @sonakhehra1295 หลายเดือนก่อน

    When. An. Person. Is. Declared. Innocent. By. Judiciary. Then. The. Involved. For. Registaration. Of. F. I. R. Be. Punished. Severily

  • @sonakhehra1295
    @sonakhehra1295 หลายเดือนก่อน

    All. Such. Akali. Leaders. Be. Sacked. From. Panth