Veere dhake di gal nai hundi ae drame v apan hi karde aa jado ae sand nai c ki udo kheti ni hundi c sab kush hunda aa dekho dekhi lage aa tavia de uthe 2 boria rakhia hon mitti diya nazare ban dindia aa baki dekho dekhi Rees aa
Kuch nhi hunda jo marji bana lao parali ta khait vich hi rehndi aa awe paise waist aa kanak jhaad nhi dindi dakar jameen vich bilkul kamyab nhi agg to bina koi hall nhi
Es maadi soch nu badlo veer pura kamyaab aa naale praali koi maadi chiz ni jo kheit cho bahar kadni jruri aa jameen ch bohan naal bohat sudhaar hunda naale faide bohat milde
@@jass.sidhu11 vekh lyi asi vah ke kuj nhi hunda bhute vidwan na bano eh kuti sarkara ne kuj nhi dena awe apna kunda karvai ja rahe aa jatt tah hi jameen vech rahe aa lohe de karje ne dab lye
Ehi galla krke punjab da paani mukn aala....jmeen ch jehr hadd naalo jaada ho gya kyu ki thode vrgey lok himmat har k bethe a k kuch ni hona edda e chlu
ਪਰਾਲੀ ਨੂੰ ਤੇ ਖਾ ਗਿਆ। ਪਰ ਥੱਲੇ ਦੱਬੀ ਪਰਾਲੀ ਕਣਕ ਨੂੰ ਹੋਣ ਦੇਵੇਗੀ,,ਇਸ ਤਰ੍ਹਾਂ ਦੇ ਖੇਤ ਨੂੰ ਸੁੰਡੀ ਪੈ ਜਾਵੇ ਤਾਂ ਕਣਕ ਖ਼ਤਮ ਸਮਝੋ, ਸ਼ਾਇਦ ਹੀ ਕੋਈ ਦਵਾਈ ਅਸਰ ਕਰੇ,, ਕਿਉਂਕਿ ਇਸ ਤਰ੍ਹਾਂ ਵਾਕੇ ਆਮ ਹੀ ਵੇਖਣ ਨੂੰ ਮਿਲਦੇ ਹਨ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ,,
ਬੱਸ ਛੱਡਣਾ ਨੀ ਜੇਬ ਚ jo ਚਾਰ ਛਿੱਲੜ ਬਚਦੇ ਨੇ ਗੱਲ ਸਮਝਣ ਤੇ ਆ ਆਹਾ ਕੰਪਨੀਆਂ ਆਲੇ ਕਿਸਾਨਾਂ ਦੇ ਦੋਸਤ ਨੀ ਖੰਡ ਵਰਗੇ ਦੁਸ਼ਮਣ ਆ
ਗੁਰਪ੍ਰੀਤ ਬਾਈ ਡਾਕਰ ਜਮੀਨ ਵਿੱਚ ਕਾਮਜਾਬ ਹੈ ਇਹ ਦਸੀ ਵੀਰ ਬਣਕੇ🙏 ਬਾਕੀ ਏਥੇ ਤਾਂ ਬਹੁਤ ਸਫ਼ਾਈ ਦੇ ਰਿਹਾ
Bahut vdia time de hisab nal bhut jyada jrurat c aes nal jhaarh b wadhuga pardushan ghat jauga khaad di khapt ghat jaugi bhut vdia
Sirrra kita piya gurpreet bai
Veer sade kol punni da aa super seeder te Mahindra novo 655 tractor aa tsali kra denda a prali di
ਬਹੁਤ ਸੋਹਣਾ ਕੰਮ ਕਰ ਰਿਹਾ ਹੈ
ਬਹੁਤ ਵਧੀਆ ਸਫਾਈ
1509 ta rotavator nal v khtam ho jndi a. Pusa 44 vich lgu pta result ta
ਬਾਈ ਜੀ ਅਸੀਂ ਜਿਲਾ ਮੋਗਾ ਤੋ ਫਤਿਹਗੜ੍ਹ ਪੰਜਤੂਰ ਏਰੀਏ ਤੋ ਹਾਂ ਜੀ ਇੱਕ ਵਾਰ ਸਾਡੀ ਜਮੀਨ ਵਿੱਚ ਚਲਾ ਕੇ ਦਿਖਾਓ ਜੇ ਇਸ ਤਰਾਂ ਸਫਾਈ ਆਈ ਤਾਂ ਮੂੰਹੋਂ ਮੰਗੀ ਕੀਮਤ ਦਿਆਗੇ ।
ਭਰਾਵਾਂ ਬਹੁਤ ਵਧੀਆ ਸੰਦ ਆ ਲੋਕਾਂ ਨੂੰ ਮੂੰਹੋ ਮੰਗੇ ਪੈਸੇ ਦੇਵ ਨਾਲੋਂ ਆਪਣਾ ਬਣਾ ਲੈ ਐਵੇਂ ਨਾਂ ਹਰ ਕੰਮ ਵਿੱਚ ਗਲਤੀਆਂ ਕੱਢਿਆ ਕਰੋ ਹਰ ਮਸਲੇ ਦਾ ਹੱਲ ਲੜਾਈ ਜਾਂ ਅੱਗ ਲਾਉਣਾ ਨਹੀਂ ਹੁੰਦਾ
@@jagpreetsingh1366 ਵੀਰ ਕੁਮੈਂਟ ਕਰਨ ਤੋ ਪਹਿਲਾਂ ਪੜ ਲਿਆ ਕਰ ਨੁਕਸ ਕੀਹਨੇ ਕੱਢਿਆ ਮੈ ਆਪਣੀ ਜਮੀਨ ਵਿੱਚ ਚਲਾਉਣ ਦੀ ਗੱਲ ਕੀਤੀ ਆ
Ok
bahut vadhiya
Super seeder da ki role a y g es ch kmm tn saara tractor da hunda .jehre crreper tractor ne ohna de peeche pao ona ch b sfaai vdia hi au
1509 te peeli ussa di prali da vala fark aa sade vahna ch chlake dekhio kde
Nice 👍 zendabad 🌄🌄🌄🌄💯✊
Sirraa gal bat 👍✌🏻
Boht vdia g
Bhi prali v hari aa
Bahi Lona ta mil janda aa
Bai 1509 te hi sfai aundi aa poose te ni auni
Siraa 👍👍👍👍
Good 👍
ਰੇਟ ਤਾ ਦਸੋ ਜੀ
ਵੀਰਜੀ ਇੰਨਾ ਨੂੰ ਰੇਟ ਨਾਲ ਕੁਝ ਨਹੀ ਹੁੰਦਾ, ਕਿਉਕਿ ਲੈਣਾ ਤੇ ਕਰਜੇ ਦੇ ਮਾਰੇ ਕਿਸਾਨਾ ਨੇ ਹੁੰਦਾ ਇਹਨਾ ਨੇ ਤੇ view ਲੈਣੇ ਹੁੰਦੇ ਆ ਜਿੱਥੋ ਇਹਨਾ ਨੂੰ ਮੋਟੀ ਕਮਾਈ ਹੁੰਦੀ ਆ,ਰਗੜਿਆ ਤੇ ਕਿਸਾਨ ਨੇ ਜਾਣਾ। ਆ ਥੂੰਹ।।
ਕਿਸਾਨ ਈ ਕਿਸਾਨ ਦਾ ਵੈਰੀ
Veere dhake di gal nai hundi ae drame v apan hi karde aa jado ae sand nai c ki udo kheti ni hundi c sab kush hunda aa dekho dekhi lage aa tavia de uthe 2 boria rakhia hon mitti diya nazare ban dindia aa baki dekho dekhi Rees aa
Bahut badhiya
Bai add ghat lwalea kro channel te
Great a
Dakar jameen vich pta lgu
जोना पूसा चैताली में पता चलेगा भाई जी,,, अभी वेट करो 20 दिन
ਵੀਰ.ਜੀ.िੲਹ.ਵੀ.ਨਾਲ.ਨਾਲ.ਭਰੋਸਾ.ਦੇिੲਅਾ.ਕਰੋ..िਕ..ਪਰਾਲੀ..ਚੁਕਣ.ਦੀ..ਕੋੲੀ.ਲੋੜ.ਨਹੀ.ਬਾਕੀ.ਜੋ.िੲੰਨੀ.ਪਰਾਲੀ..ਕਣਕ.ਦਾ.ਨੁਕਸਾਨ.ਤੇ.ਨਹੀ.ਕੋੲੀ.ਹੁੰਦਾ..ਹੋਰ..ਟਰੈਕਟਰ.ਵਾਲ਼ੇ.ਵੀਰ..ਦਾ.ਨੰਬਰ.ਜਰੂਰ..ਦੇिੲਅਾ.ਕਰੋ
Good good 👌
Swaraj 969 di bnao
Disk walla kamjapp a
ਪੂਸਾ 44ਪਤਾ ਚਲਾਉ ਪਰਾਲੀ ਤੋਂ😃😃
Koi khaas farak ni penda
Bilkul kamyab nhi pehle pani te kanak peli pe jandi aa
@@HarjinderSingh-kt8sm paani hisaab naal laao bilkul pili ni pendi
Agg to bina shi hall koi nhi
Desi jeha. Lagda side ton
Eh ta demo piece a veer
Pilli ਊਸ਼ਾ cho ਚਲਾਉ ਨਾਸ਼ਾਂ ਬੰਦ ਕਰਦੂ
ਬਾਈ ਊਸ਼ਾ ਨੇ ਤਾਂ ਪਹਿਲਾ ਹੀ ਨਾਸਾ ਬੰਦ ਕਰਤੀਆ ਜੱਟਾ ਦੀਆਂ ਇਸ ਵਾਰੀ
@@bhangu2213 ਕੀ ਹੋਇਆ ਬਾਈ
Koi ਮਾਣ ਵਾਲੀ ਗੱਲ ਨਹੀਂ, jayada prali
@@mrmaan6372 ਬਹੁਤ ਨੁਕਸਾਨ ਆ ਵੀਰ ਪੂਸਾ ਦਾ ਸਾਡੇ ਵੱਲ ਅੱਧ ਵੀ ਪੱਲੇ ਪੈ ਜਾਵੇ ਬਹੁਤ ਆ ਬੂਟੇ ਪੀਲੇ ਹੋ ਕੇ ਸੁਕ ਗਏ ਅੱਧੀ ਨਿਸਰ ਰਹੀ ਥੋੜੀ ਬਹੁਤ ਪੱਕਣ ਲੱਗ ਪਈ ਬੁਰਾ ਹਾਲ ਇਸ ਵਾਰੀ
@@bhangu2213 ਏਰੀਆ ਕਿਹੜਾ ਬਾਈ
Vadia aw y g sade ko 855 te 8 futta chalda 2 speed te
ਵੀਰ ਆਪਣਾ ਨੰਬਰ ਭੇਜੋ ਜੀ ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਹਾਂ ਜੀ।
Veer num snd kreo
Sonalika best. As super seeder te 855fuddu aa bai baki apni apni samj loka
212 ਝੋਨੇ ਤੇ ਸਫਾਈ ਕਰਦਾ ਏ ਫਿਰ ਪਾਸ ਹੋਵੇ ਗਾ ਕੱਦ 5 ਫੁੱਟ +ਆ
Dakar jamni cha kamyaba aaa
Bilkul
Bilkul nhi
Good a g is
👍👍
Good y
Gulabi Suandi da atack bhaut hunda baki sav thik aa
Dogger pusa te pta laggu os tu vaddh parali kise hor johne di kissam di nhi hundi.....area moga ...jammen nehrah vali..
👍👍👍👍👍
vibration bahut ghatt hai 😀
1121 ਪਰਾਲੀ ਦੇ ਪ੍ਰਬੰਧ ਵਾਸਤੇ ਕੋਈ ਸੰਦ
Sell karo bhut mehngi vikdi aa
Tractor v jhota e aa fr
Jagjit di safai jada es nalo
Sirrraaaa
1509 da ta laan ghat hunda
Kuch nhi hunda jo marji bana lao parali ta khait vich hi rehndi aa awe paise waist aa kanak jhaad nhi dindi dakar jameen vich bilkul kamyab nhi agg to bina koi hall nhi
Es maadi soch nu badlo veer pura kamyaab aa naale praali koi maadi chiz ni jo kheit cho bahar kadni jruri aa jameen ch bohan naal bohat sudhaar hunda naale faide bohat milde
@@jass.sidhu11 vekh lyi asi vah ke kuj nhi hunda bhute vidwan na bano eh kuti sarkara ne kuj nhi dena awe apna kunda karvai ja rahe aa jatt tah hi jameen vech rahe aa lohe de karje ne dab lye
Ehi galla krke punjab da paani mukn aala....jmeen ch jehr hadd naalo jaada ho gya kyu ki thode vrgey lok himmat har k bethe a k kuch ni hona edda e chlu
Very good
👍👍👍👍
👍👍👍
👍👍👍