Chajj Da Vichar (1735) || ਅਮ੍ਰਿਤਪਾਲ ਨਾਲ ਕਿਹੜੀ ਗੱਲ ਦਾ ਰੌਲਾ | ਗਾਲਾਂ ਕੱਢਣ ਵਾਲਿਆਂ ਨੂੰ ਸਿੱਧੀ ਚੁਣੌਤੀ

แชร์
ฝัง
  • เผยแพร่เมื่อ 9 ก.พ. 2025
  • #PrimeAsiaTV #ChajjDaVichar #SwarnSinghTehna #HarmanThind
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    TH-cam: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

ความคิดเห็น • 1.2K

  • @ਦਲੇਰਸਿੰਘ-ਵ2ਧ
    @ਦਲੇਰਸਿੰਘ-ਵ2ਧ ปีที่แล้ว +51

    ਬਾਈ ਮੰਨਾ ਜੀ ਦੀ ਇੱਕ ਇੱਕ ਗੱਲ ਤਰਕ ਨਾਲ ਜਵਾਬ ਦਿੱਤਾ ਗਿਆ
    ਬਹੁਤ ਹੀ ਸੰਤੁਸਟੀ ਹੋਈ ਸਭ ਗੱਲਾ ਸੁਣ ਕੇ
    ਸੁਕਰ ਹੈ ਚੰਦ ਬੰਦੇ ਤਾ ਸੱਚ ਬੋਲਣ ਦੀ ਹਿੰਮਤ ਰੱਖਦੇ ਹਨ
    ਧੰਨਵਾਦ ਬਾਈ ਮਨਦੀਪ ਸਿੰਘ ਜੀ

    • @GurnamSingh-hu5fq
      @GurnamSingh-hu5fq ปีที่แล้ว

      Good 👉🏻👍

    • @mahendrapal3866
      @mahendrapal3866 ปีที่แล้ว +1

      Bilkul sahi gal a veer ji

    • @beautifuldrawing2109
      @beautifuldrawing2109 ปีที่แล้ว

      Very good views manna ji

    • @Lakhwindersidhu6283
      @Lakhwindersidhu6283 ปีที่แล้ว

      Bilkul sahi ...I also. agree

    • @thappyrapid3654
      @thappyrapid3654 ปีที่แล้ว +1

      ਨਸ਼ਾ ਤਾਂ ਸਿਰਸੇ ਵਾਲੇ ਸਾਧ ਨੇ ਵੀ ਛਡਾਇਆ ਇਹ ਕੰਮ ਤਾਂ ਪੁਰਾਣੇ ਸਮਿਆਂ ਚ ਡਾਕੂ ਵੀ ਕਰਦੇ ਸੀ ਡਾਕੇ ਮਾਰਦੇ ਤੇ ਥੋੜਾ ਜਿਹਾ ਗਰੀਬਾਂ ਨੂੰ ਵੰਡ ਦਿੰਦੇ ਸੀ ਤੇ ਮੋਟਾ ਮਾਲ ਚੰਗੇ ਘੋੜੇ ਜਿਵੇਂ ਮਰਸੀਡੀਜ਼ ਚੰਗੋ ਹਥਿਆਰ ਉਹ ਮੂਰਖ ਫੁਦੂ ਕਿਸੇ ਨੂੰ ਨਹੀਂ ਬਣਾਉਣਾ ਚਾਹੀਦਾ ਸ਼ਭ ਨੂੰ ਪ੍ਰਮਾਤਮਾ ਨੇ ਬੁੱਧੀ ਦਿੱਤੀ ਆ ਹੋ ਸਕਦਾ ਸਹੀ ਹੋਵੇ ਆਪਣੀ ਜਗ੍ਹਾ ਕੋਈ ਪਰ ਦੂਜੀਆਂ ਦਾ ਕੀ ਨੁਕਸਾਨ ਹੋਣਾ ਇਸ ਦਾ ਖਿਆਲ ਰੱਖਣਾ ਚਾਹੀਦਾ

  • @vindergurwindersingh
    @vindergurwindersingh ปีที่แล้ว +2

    ਤੜ ਵੀ ਬਹੁਤ ਆ , ਸੰਗਤਾਂ ਵੀ ਬਹੁਤ ਸੀ ,ਤੇਰੇ ਜੀਜੇਆ ਨੇ ਰੋਕ ਕੇ ਰੱਖੀ ਸੰਗਤ

  • @RanjitSingh-uz5uz
    @RanjitSingh-uz5uz ปีที่แล้ว +39

    ਏਨਾ ਵਧੀਆ ਅਤੇ ਮਹੱਤਵਪੂਰਨ ਐਪੀਸੋਡ ਕਰਨ ਵਾਸਤੇ ਟੀਮ ਚੱਜ ਦਾ ਵਿਚਾਰ ਅਤੇ ਮੰਨਾ ਸਾਹਿਬ ਦਾ ਬਹੁਤ-ਬਹੁਤ ਧੰਨਵਾਦ।

  • @VIJAYDHAMMILYRICIST
    @VIJAYDHAMMILYRICIST ปีที่แล้ว +35

    ਅੱਜ ਟਹਿਣੇ ਵੀਰ ਨੂੰ ਤੇ ਹਰਮਨ ਨੂੰ ਸਿਰਫ ਹੂੰ-ਹਾਂ ਕਹਿਣ ਦਾ ਸਮਾਂ ਵੀ ਮਸਾਂ ਮਿਲਿਆ😂
    ਪਰ ਬਹੁਤ ਸਹੀ ਤੇ ਸਾਰਥਕ ਗੱਲਾਂ ਕੀਤੀਆਂ ਮੰਨਾ ਸਾਹਿਬ ਨੇ।
    👌👍🙏🏻❤️

  • @preetjohal96
    @preetjohal96 ปีที่แล้ว +63

    ਬੰਦੇ ਦੀ ਆਪਣੀ ਹਿੱਕ ਵਿੱਚ ਦਮ ਹੋਣਾ ਚਾਹੀਦਾ,
    ਕਤੀੜ ਤਾਂ ਉੰਝ ਗਲੀ ਦੇ ਕੁੱਤੇ ਨਾਲ ਵੀ ਬਥੇਰੀ ਤੁਰੀ ਫ਼ਿਰਦੀ ਆ..!!👍🏼

  • @buttamantri6087
    @buttamantri6087 ปีที่แล้ว +15

    ਸੱਚੀ ਗੱਲ ਦਾ ਗੁੱਸਾ ਲੱਗਦਾ ਹੁੰਦਾ ਮਨਦੀਪ ਸਿੰਘ ਮੰਨਾ ਬਹੁਤ ਵਧੀਆ ਇਨਸਾਨ ਅਤੇ ਇਮਾਨਦਾਰ ਆਦਮੀ ਹਨ ਰੱਬ ਮੇਰੇ ਵੀਰ ਨੂੰ ਸਦਾ ਚੜ੍ਹਦੀਕਲਾ ਵਿਚ ਰੱਖੇ god bless you🙏🙏

  • @balwindersingh2041
    @balwindersingh2041 ปีที่แล้ว +18

    ਮਨਿਆਂ ਪਰਮਾਤਮਾ ਤੁਹਾਨੂੰ ਹਰ ਪਲ ਚੜ੍ਹਦੀ ਕਲਾ ਵਿੱਚ ਰੱਖੇ
    ਸਚੁ ਤੇ ਚੱਲਣ ਵਾਲੇ ਬੰਦੇ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਅਕਾਲ ਪੁਰਖ

  • @gurpyiarsingh1977
    @gurpyiarsingh1977 ปีที่แล้ว +1

    ਬਹੁਤ ਵਧੀਅਾ िਵਚਾਰ ਲॅਗੇ ਮੰਨਾ ਜੀ ਦੇ ਇਸ ਤਰਾ ਦੇ ਬੰिਦਅਾ ਨੂੰ ਮੈ ਇਨਸਾਨ ਤੇ ਇਨਸਾਨੀਅਤ ਦੇ ਰਖਵਾਲੇ ਮੰਨਦਾ

  • @SukhwinderSingh-wq5ip
    @SukhwinderSingh-wq5ip ปีที่แล้ว +4

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @KuldeepSingh-qq9ds
    @KuldeepSingh-qq9ds ปีที่แล้ว +16

    ਟਹਿਣਾ ਸਾਬ ਜੇਕਰ ਸੰਭਵ ਹੋ ਸਕੇ ਤਾਂ ਮੰਨਾ ਜੀ ਨੂੰ ਹਰ ਹਫ਼ਤੇ ਇਕ ਵਾਰ ਜ਼ਰੂਰ ਬੁਲਾਇਆ ਕਰੋ ਜੀ 🙏🙏

  • @kulveergagan3761
    @kulveergagan3761 ปีที่แล้ว +6

    ਮੰਨਾ ਜੀ ਇੱਕ ਬੰਦੇ ਦਾ ਵਿਰੋਧ ਕਰਨ ਦੀ ਬਜਾਏ ਪੰਜਾਬ ਦੇ ਮਸਲਿਆਂ ਦਾ ਹੱਲ ਦੱਸੋ

  • @Sandhu_vlogs365
    @Sandhu_vlogs365 ปีที่แล้ว +14

    ਮੰਨਾ ਜੀ ਮੈ ਬਹੁਤ ਇੱਜਤ ਕਰਦਾ ਤੁਹਾਡੀ ਪਰ ਮੈ ਤਹਾਡੀ ਇਸ ਗੱਲ ਨਾਲ ਸਹਿਮਤ ਨਹੀਂ ਕਿ ਗੁਰਬਾਣੀ ਨਾਲ ਨਸ਼ਾ ਨਹੀ ਛੁੱਟ ਸਕਦਾ,ਬਾਈ ਜੀ ਸੱਚੇ ਮਨ ਨਾਲ ਗੁਰੂ ਨਾਲ ਜੋ ਜੁੜ ਜਾਦਾ ਉਸ ਦੀ ਜਿੰਦਗੀ ਖੁਸ਼ਹਾਲ ਹੋ ਜਾਦੀ, ਬਾਣੀ ਚ ਬਹੁਤ ਜਿਆਦਾ ਤਾਕਤ ਆ ਮੰਨਾ ਜੀ 🙏

    • @rubisran3281
      @rubisran3281 ปีที่แล้ว +1

      I agree

    • @akshbrar1074
      @akshbrar1074 ปีที่แล้ว +1

      ਪੂਰਾ ਸੱਚ ਗੁਰੂ ਦੀ ਬਾਣੀ ਹੀ ਰੱਬ ਹੈ

    • @kulveergagan3761
      @kulveergagan3761 ปีที่แล้ว +1

      ਇਹ ਬੜਬੋਲਾ ਈ ਆ ਬਾਈ, ਕਿਸੇ ਗੱਲ ਦੀ ਤੁੱਕ ਨਹੀਂ ਇਹਦੀ

    • @mandeepsidhu2719
      @mandeepsidhu2719 ปีที่แล้ว

      Bilkul sahi gurbani ch ਬਹੁਤ ਤਾਕਤ a pr jo ਬੰਦਾ ਨਸ਼ੇ ਚ ਲੱਗ ਗਿਆ ਗੁਰਬਾਣੀ ਵੱਲ ਉਹ ਮੂੰਹ ਹੀ ਨੀ ਕਰਦਾ

    • @Sandhu_vlogs365
      @Sandhu_vlogs365 ปีที่แล้ว

      @@mandeepsidhu2719 ehi gal aw bai koi sidhe rste te ohna nu pain nhi dinde koi guide kre tan 100 cho koi 2% v smj jaan tan oh v waddi gal aw nd oh duje nu v guide kr skda te ik amli di duja amli gal jldi man laida normal loka nalo

  • @knowthesach
    @knowthesach ปีที่แล้ว +24

    ਸ ਮਨਦੀਪ ਸਿੰਘ ਮੰਨਾ ਬਹੁਤ ਹੀ ਸੋਹਣੀਆਂ ਤਰਕ ਅਤੇ ਦੀਮਾਗ ਖੋਲਣ ਵਾਲੀਆਂ ਲਾਜਵਾਬ ਗਲਾਂ ❤️🙏

    • @kuldeepbering2352
      @kuldeepbering2352 ปีที่แล้ว

      This person is chore steal so much stuff and his sun to kamrate bandha do something for punjab than talk this shit we sikh people make state

    • @KrishanLal-lz2fs
      @KrishanLal-lz2fs ปีที่แล้ว

      Good

    • @ravdeepchahal7896
      @ravdeepchahal7896 ปีที่แล้ว +1

      👍👍💯💯💯💯💯

  • @harpalkaursandhu4250
    @harpalkaursandhu4250 ปีที่แล้ว +24

    ਬਿਲਕੁੱਲ ਸਹੀ ਮੰਨਾਂ ਜੀ ਬਹੁਤ ਵਧੀਆ ਪ੍ਰੋਗਰਾਮ ਟੈਹਣਾ ਤੇ ਹਰਮਨ ਥਿੰਦ ਮੁੱਦਿਆਂ ਦੀ ਗੱਲ …

  • @hanmindersinghpurba706
    @hanmindersinghpurba706 ปีที่แล้ว +14

    ਮੰਨਾ ਬਾਈ ਬਹੁਤ ਵਧੀਆ ਬੁਲਾਰਾ ਬਈ ਤਜਰਬੇ ਨਾਲ ਸਮਝਦਾਰ ਤੇ ਜੁਬਾਨ ਤੇ ਪੂਰਾ ਕੰਟਰੋਲ ਇਕ ਇਕ ਸ਼ਬਦ ਤਜਰਵੇ ਤੈ ਸਮਝਦਾਰੀ ਚੋ 🙏

    • @SunnyDilbag
      @SunnyDilbag ปีที่แล้ว +2

      100% Sahi vichaar han aap ji day.

  • @shamshermanes2315
    @shamshermanes2315 ปีที่แล้ว +3

    ਮੰਨਾ ਬਾਈ ਜੀ ਤੁਸੀ ਇਕ ਏਕ ਗੱਲ ਸਹੀ ਤੇ ਸੱਚੀ ਕਹੀਂ ਸਾਨੂੰ ਆਪਣੀ ਕੌਮ ਆਪਣੇ ਸਟੇਟ ਅਤੇ ਆਪਣੇ ਲੋਕਾ ਦੀ ਤਰੱਕੀ ਰੋਜ਼ਗਾਰ ਤੇ ਚੜਦੀ ਕੱਲਾ ਦੀ ਕਾਮਨਾ ਤੇ ਕੋਸ਼ਿਸ਼ ਕਰਨੀ ਚਾਹੀਦੀ ਹੈ। ਨੌਜਵਾਨੀ ਨੂੰ ਨਸ਼ਿਆ ਵਿੱਚੋ ਕੱਢ ਕੇ ਗੁਰੂ ਨਾਲ ਜੋੜਨਾ ਤੇ ਧਰਮ ਪਰਚਾਰ ਕਰਨਾ ਚੰਗੀ ਗੱਲ ਹੈ।ਪਰ ਸਾਨੂੰ ਏਜੰਸੀਆਂ ਤੋਂ ਬੱਚ ਕੇ ਚੱਲਣਾ ਚਾਹੀਦਾ ਹੈ ਪੰਜਾਬ 1947 ਤੋਂ1999 ਤਕ ਪੰਜਾਬ ਨੇ ਬਹੁਤ ਸੰਤਾਪ ਪੋਗਿਆ ਹੈ। ਹੁਣ ਸਾਨੂੰ ਸਮਾਜਿਕ ਆਰਥਿਕ ਤੇ ਧਾਰਮਿਕ ਪੱਖੋਂ ਮਜ਼ਬੂਤ ਹੋਣ ਦੀ ਲੋੜ ਹੈ।ਸਾਨੂੰ table talk ਤੇ educated ਹੋਨਾ ਚਾਹੀਦਾ ਹੈ।

  • @sandipsingh8393
    @sandipsingh8393 ปีที่แล้ว +2

    ਅੰਮ੍ਰਿਤਪਾਲ ਦਾ ਕੋਈ ਨਿੱਜ਼ੀ ਮਸਲਾ ਨਈ, ਕੋਮ ਦਾ ਯੋਧਾ ਹੈ। ਤਾਂ ਮੰਨੇ ਨੂੰ ਤਕਲੀਫ ਹੋ ਰਹੀ ਹੈ

  • @amrikdhundly5317
    @amrikdhundly5317 ปีที่แล้ว +7

    ਅਮ੍ਰਿਤਪਾਲ ਸਿੰਘ ਨਾਲ ਖੜ੍ਹੇ ਸੀ, ਖੜ੍ਹੇ ਹਾਂ, ਖੜ੍ਹੇ ਰਹਾਂਗੇ ❤ ਪੂਰੇ ਪੰਜਾਬ di ਸ਼ਾਨ ਅਮ੍ਰਿਤਪਾਲ ਸਿੰਘ

    • @fanbhagwantMaanda
      @fanbhagwantMaanda ปีที่แล้ว

      Tere jahiya kateda hi beadbi karvoundia jive tere amritpal ne karveyea

    • @Vishal270187
      @Vishal270187 ปีที่แล้ว

      Punjab would be next Syria .land locked punjab.....😊🙏

  • @manjinderchahal349
    @manjinderchahal349 ปีที่แล้ว +2

    ਮੰਨਾਂ ਜੀ ਬਹੁਤ ਸਿਆਣਾਂ ਤੇ ਸਮਝਦਾਰ ਇਨਸਾਂਨ ਹੈ।

  • @harpreetgrewal9177
    @harpreetgrewal9177 ปีที่แล้ว +5

    ਯਾਰ ਨਾ ਟਹਿਣੇ ਨੂੰ ਨਾ ਹਰਮਨ ਨੂੰ ਬੋਲਣ ਦਿੱਤਾ ਇੱਕ ਇੱਕ ਸ਼ਬਦ ਤੇ ਤਰਕ ਮੰਨੇ ਬਾਈ ਦਾ ਖਾਲਿਸ ਐ ਸਲੂਟ ਐ ਬਾਈ ਨੂੰ 🙏🏻

  • @SukhwinderSingh-rx6bn
    @SukhwinderSingh-rx6bn ปีที่แล้ว +2

    ਬਿਲਕੁਲ ਸਹੀ ਗੱਲਾਂ ਨੇ ਮੰਨਾ ਜੀ ਤੁਹਾਡੀਆਂ,, ਹੁਣ ਅੰਮਿ੍ਤਪਾਲ ਜੀ ਕਹਿਣ ਲੱਗ ਗਿਆ ਕਿ ਮੈਨੂੰ ਕੋਈ ਮਤਲਬ ਨਹੀਂ ਕਿ ਕੋਈ ਕੀ ਕਰ ਰਿਹਾ ਹੈ, ਪਰ ਸਾਰੀਆਂ ਜੱਥੇਬੰਦੀਆਂ ਮੇਰਾ ਸਹਿਯੋਗ ਦਿਓ, ਹੁਣ ਕਿਥੇ ਗਏ ਉਹ ਮੁੱਦੇ ਜੋ ਅੰਮਿ੍ਤਪਾਲ ਜੀ ਕਹਿੰਦੇ ਹੁੰਦੇ ਸਨ।
    ਅੰਮਿ੍ਤਪਾਲ ਜੀ ਕੀ ਕਰਨਾ ਚਾਹੁੰਦੇ ਸੀ, ਪਰ ਅੱਜ ਕਰ ਕੀ ਕਰ ਰਹੇ ਨੇ....???????

  • @onkarsidhu6007
    @onkarsidhu6007 ปีที่แล้ว +4

    ਜਿਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਵੀ ਕੀਤੀ ਹੈ ਕੰਪਨੀ ਲਾ ਕੇ ਗ੍ਰਿਫਤਾਰ ਕਰਨੇ ਹਨ ਦੇਖ ਲਵੋ ਦੋਸ਼ੀ ਕੌਣ ਕੌਣ ਨੇ

  • @vaneetshamahar5692
    @vaneetshamahar5692 ปีที่แล้ว +11

    Respect to u sir....u r real gem of Sikhism

  • @kuldeepdhaliwal6202
    @kuldeepdhaliwal6202 ปีที่แล้ว +16

    ਸਰਦਾਰ ਮਨਦੀਪ ਸਿੰਘ ਮੰਨਾ ਜੀ ਤੁਸੀ ਬਹੁਤ ਹੀ ਸਤਿਕਾਰ ਯੋਗ ਤੇ ਸਮਝਦਾਰ ਇਨਸਾਨ ਹੋ ਵਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਚ ਰੱਖੇ

  • @sajjansingh7602
    @sajjansingh7602 ปีที่แล้ว +2

    ਇਸ ਚੈਨਲ ਤੇ ਅੰਮ੍ਰਿਤਪਾਲ ਸਿੰਘ ਦਾ ਵੀ ਇੰਟਰਵਿਊ ਕਰੋ ਤੇ ਮਨਦੀਪ ਮੰਨਾ ਖ਼ੁਦ ਸਿੱਧੇ ਤੌਰ ਤੇ ਅੰਮ੍ਰਿਤਪਾਲ ਸਿੰਘ ਨਾਲ਼ ਗੱਲ ਕਰਨ

  • @AvtarSingh-tg4xv
    @AvtarSingh-tg4xv ปีที่แล้ว +3

    ਗਾਲੀ ਗਲੋਚ ਕਰਨ ਵਾਲਾ ਕੋਈ ਵੀ ਹੋਵੇ ਉਹ ਗੁਰੂ ਗ੍ਰੰਥ ਸਾਹਿਵ ਦਾ ਸਿੱਖ ਨਹੀਂ ਹੋ ਸਕਦਾ

  • @RanjitSingh-mx1eb
    @RanjitSingh-mx1eb ปีที่แล้ว +1

    ਅੰਮਿ੍ਤ ਛਕਣਾ ਛਕੌਣਾ ਕੋਈ ਮਾੜੀ ਗੱਲ ਨਹੀਂ ਪਰ ਜਿੰਨਾ ਚਿਰ ਚੰਗੀ ਸੋਚ ਨਾ ਲੈਕੇ ਆਏ ਮੋਹਰਾਂ ਲਾ ਲਾ ਕੇ ਛੱਡਣ ਦਾ ਕੋਈ ਫਾਇਦਾ ਨਹੀਂ

  • @harjindersinghsandhu702
    @harjindersinghsandhu702 ปีที่แล้ว +68

    ਟਹਿਣਾ ਸਾਹਿਬ ਜੀ ਪੰਜਾਬ ਦੇ ਜਿਆਦਾਤਰ ਲੋਕ ਹੈਲਮਟ ਪਾ ਕੇ ਇਕ ਖਾਸ ਬੰਦੇ ਪਿੱਛੇ ਲੱਗ ਜਾਂਦੇ ਹਨ ਫਿਰ ਹੈਲਮਟ ਉਨ੍ਹਾਂ ਨੂੰ ਹੋਰ ਪਾਸੇ ਦੇਖਣ ਨਹੀਂ ਦਿੰਦਾ ਜੋ ਬਹੁਤ ਮੰਦਭਾਗਾ ਹੈ

  • @jatindersinghaulakh4912
    @jatindersinghaulakh4912 ปีที่แล้ว +2

    ਅੰਮ੍ਰਿਤਪਾਲ ਸਿੰਘ ਖਾਲਸਾ
    ਮਨਦੀਪ ਸਿੰਘ ਮੰਨਾ
    ਇੱਕਠੇ ਬੈਠਾ ਕੇ ਵਿਚਾਰ ਕਰਨੇ ਚਾਹੀਦੇ ਨੇ

  • @jujharraj8357
    @jujharraj8357 ปีที่แล้ว +1

    ਮੰਨਾ ਬਾਈ ਇੱਕ ਨੇਕ ਦਿਲ ਸਿਆਣਾ ਸੁਲਜਿਆ ਹੋਇਆ ਸਮਝਦਾਰ ਤੇ ਸ਼ਾਂਤ ਸੁਭਾਅ ਵਾਲਾ ਇਨਸਾਨ ਹੈ ਇਹ ਬਾਈ ਬਹੁਤ ਹੀ ਚੰਗੀਆ ਤੇ ਸੱਚੀਆਂ ਤੇ ਤਰਕ ਦੇ ਅਧਾਰ ਤੇ ਗੱਲਾਂ ਕਰਦਾ ਹੈ ਇਸਦੀ ਇਕੱਲੀ ਇਕੱਲੀ ਗੱਲ ਸੁਨਣ ਵਾਲੀ ਹੁੰਦੀ ਹੈ ਤੇ ਵੈਸੇ ਵੀ ਮੰਨਾ ਬਾਈ ਬਹੁਤ ਹੀ ਘੈਂਟ ਬੰਦਾ ਆ

  • @gurbaxhiramahal5096
    @gurbaxhiramahal5096 ปีที่แล้ว +21

    ਮੰਨਾ ਪੰਜਾਬ ਦੇ ਭਲੇ ਲਈ ਪੰਜਾਬ ਪ੍ਰਤੀ ਸੁਹਿਰਦ ਰਹੋ

    • @kuldeepbering2352
      @kuldeepbering2352 ปีที่แล้ว

      We will do agree culture which is best ok everyone need food shut up

  • @JaspalSingh-ul6ys
    @JaspalSingh-ul6ys ปีที่แล้ว +2

    ਪੈਸਿਆ ਦਾ ਮਾਲਕ ਹੀ
    ਪੈਸਿਆ ਦੀ ਵੰਡ ਕਰ ਸਕਦਾ
    ਜਿਨਾ ਦਾ ਮੁਲਕ ਸੀ ਉਨਾ ਉਸ ਦੀ ਦੋ ਜਗਾ ਤੋ ਵੰਡ ਕਰ ਲਈ ਪਾਕਿਸਤਾਨ ਤੇ ਬੰਗਲਾਦੇਸ਼ ਕਦੇ ਬੰਗਾਲੀਆ ਵੀ ਕਿਹਾ ਬੰਗਾਲ ਭਾਰਤ ਦਾ ਅਨਿਖੜਵਾਂ ਅੰਗ ਨਹੀ
    ਇਸ ਵੰਡ ਤੋ ਪਤਾ ਲਗਦਾ ਪੰਜਾਬ ਅਨਿਖੜਵਾਂ ਅੰਗ ਹੈ 👍

  • @PiaraSingh-hi2tr
    @PiaraSingh-hi2tr ปีที่แล้ว +9

    ਜਦੋਂ ਸੈਂਟਰ ਸਰਕਾਰ ਪੰਜਾਬ ਨੂੰ ਖਤਮ ਉ ਤੇ ਹੀ ਉਤਰ ਆਵੇ ਤਾਂ ਭਲੇ ਦੀ ਆਸ ਕਿਸ ਤੋ ਰੱਖੀਂ ਜਾਵੇ ।

  • @SURJITSINGH-pi8xz
    @SURJITSINGH-pi8xz ปีที่แล้ว +1

    ਭਾਈ ਅੰਮ੍ਰਿਤਪਾਲ ਸਿੰਘ ਜੀ ਜਿੰਦਾਬਾਦ

  • @bhagasingh-tp8zl
    @bhagasingh-tp8zl ปีที่แล้ว +17

    ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਹਨ ਬਾਈ ਮਨਦੀਪ ਸਿੰਘ ਜੀ ਨੇ 🙏🙏

  • @nazarsingh1123
    @nazarsingh1123 ปีที่แล้ว +5

    ਮੰਨਾਂ ਜੀ ਨੇ ਠੀਕ ਬੋਲਿਆ ਹੈ

  • @progressivefarm3212
    @progressivefarm3212 ปีที่แล้ว +8

    ਬਹੁਤ ਸਿਫ਼ਤ ਏ ਮੰਨਾਂ ਭਰਾ ਜੀ ਤੁਹਾਡੀ।

  • @tonysandhu7528
    @tonysandhu7528 ปีที่แล้ว +2

    ਮਨਦੀਪ ਸਿੰਘ ਮੰਨਾਂ ਬਾਈ ਜੀ ਬਹੁਤ ਵੱਦੀਆ ਇਨਸਾਨ ਹਨ ਅਤੇ ਤੱਰਕ ਨਾਲ ਗੱਲ ਕੱਰਦੇ ਹਨ ਮੈਂ ਇਹਨਾਂ ਦੇ ਗੱਲ ਨਾਲ ਸਹਿਮਤ ਹਾਂ zindabad 👍👍👍👍👍

    • @kuldeepbering2352
      @kuldeepbering2352 ปีที่แล้ว

      Who’s that busted I never seen that busted when to much drug was in punjab he did not nothing stop bringing this kind off shit on tv and waste your s and our time

  • @BaljitKaur-ug8yk
    @BaljitKaur-ug8yk ปีที่แล้ว +27

    ਮੰਨਾ ਸਾਹਿਬ ਜੀ ਬਹੁਤ ਹੀ ਸੂਝਵਾਨ ਸ਼ਖ਼ਸੀਅਤ ਹਨ।

    • @SunnyDilbag
      @SunnyDilbag ปีที่แล้ว +4

      God Bless Maan Yog Manna ji.

    • @hindidefenseknowledge6898
      @hindidefenseknowledge6898 ปีที่แล้ว

      Well said Manna Ji..Tuhadey wargey leader chahidey Punjab nu.
      Otherwise tan aava uteya peya Bai Ji..
      Guru Maharaj Mehar karan. 🙏

  • @straighttalk528
    @straighttalk528 ปีที่แล้ว +21

    ਮਨਦੀਪ ਸਿੰਘ ਮੰਨਾ
    ਅੱਜ ਕੱਲ੍ਹ ਦੇ ਸਮੇਂ ਵਿਚ ਮਤਲਬ ( PresentTime) ਜਿੰਨਾ ਕੁ ਸ਼ੋਸ਼ਿਲ ਮੀਡੀਆ ਤੇ ਵੇਖਦੇ ਸੁਣਦੇ ਆ,, ਪੰਜਾਬੀ ਨੂੰ, ਮੇਰਾ ਸਭ ਤੋ ਵਧੀਆ ਮਨ ਪਸੰਦ ਇਨਸਾਨ ਮੰਨਾ ਵੀਰ ਆ, ਹੋਰ ਬਹੁਤ ਆ ਪਰ, ਮੰਨਾ ਵੀਰ ਤੋ ਸਭ ਥੱਲੇ ਆ,
    ਸਤਿਕਾਰ ਆ ਮਨਦੀਪ ਸਿੰਘ ਮੰਨਾ ਵੀਰ,

  • @jogindersinghjs3081
    @jogindersinghjs3081 ปีที่แล้ว +26

    ਮਹਾਰਾਜਾ ਰਣਜੀਤ ਸਿੰਘ ਰਾਜਾ ਹੋਇਆ ਉਸਨੇ ਲੜਾਈਆਂ ਲੜਕੇ ਰਾਜ ਕਾਇਮ ਕੀਤਾ ਨਾਕੇ ਵੋਟਾਂ ਨਾਲ ਰਾਜ ਕਾਇਮ ਕੀਤਾ ਸੀ ਅੱਜ ਜਿਹੜੇ ਮਹਾਰਾਜਾ ਰਣਜੀਤ ਸਿੰਘ ਇੱਕ ਬਹੁਤ ਸਮਝਦਾਰ ਤੇ ਹਰ ਧਰਮ ਦਾ ਸਤਿਕਾਰ ਕਰਦਾ ਸੀ ਅੱਜ ਦੇ ਸਮੇਂ ਵਿੱਚ ਇੱਕ ਦੂਜੇ ਧਰਮ ਵਾਲੇ ਸਿੰਗ ਫਸਾਉਂਦੇ ਹਨ

  • @jorasingh3194
    @jorasingh3194 ปีที่แล้ว +4

    ਮੇਹਨਤਕਸ਼ ਲੋਕਾਂ ਦੀ ਕਦਰ ਕਰੋ ਜੀ ਮੇਹਨਤਾਨਾ ਪੂਰਾ ਦਿਤਾ ਜਾਵੇ

  • @sachdevahsp
    @sachdevahsp ปีที่แล้ว +11

    ਬਹੁਤ ਵਧੀਆ ਤਰਕ ਨਾਲ ਗੱਲਾਂ ਕਰਦੇ ਨੇ ਮੰਨਾ ਜੀ। ਟਹਿਣਾ ਸਾਹਿਬ ਤੁਹਾਨੂੰ ਅਤੇ Prime Asia ਦੀ ਟੀਮ ਨੂੰ ਬੇਨਤੀ ਹੈ ਕਿ ਮੰਨਾ ਜੀ ਨੂੰ ਸਮੇਂ ਸਮੇਂ ਤੇ ਭੱਖਦੇ ਮੁੱਦਿਆਂ ਤੇ ਗੱਲਬਾਤ ਲਈ ਬਲਾਇਆ ਕਰੋ ਜੀ।
    ਧੰਨਵਾਦ ਸਾਹਿਤ

  • @nishanmarmjeetkour.verygoo1903
    @nishanmarmjeetkour.verygoo1903 ปีที่แล้ว +1

    ਟਹਿਣਾ ਸਾਹਿਬ ਜੀ ਹਰਮਨ ਥਿੰਦ ਜੀ ਮੰਨਾ ਜੀ। ਸਤਿ ਸ੍ਰੀ ਅਕਾਲ ਜੀ। ਸਭ ਤੋਂ ਪਹਿਲੀ ਗੱਲ ਹੈ। ਕਿ ਖਾਲਸ ਸ਼ਬਦ ਜੋ ਸਾਹਿਬ ਜੀ ਨੇ ਦਿੱਤਾ ਹੈ। ਇਸਦੀ ਡੈਫੀਨੇਸ਼ਨ ਨੂੰ। ਸਮਝੀਏ।ਤੇ ਦਵਾ ਕਰਦੇ ਹਾਂ। ਵਾਹਿਗੁਰੂ ਜੀ ਕਿਰਪਾ ਕਰਨ। ਸਾਡੇ ਲੀਡਰਾਂ ਨੂੰ ਕਥਾਵਾਚਕਾ ਨੂੰ ਵਿਦਵਾਨਾਂ ਨੂੰ ਐਸੀ ਮੱਤ ਬਖਸ਼ਨ। ਕਿ ਲੋਕਾਂ ਨੂੰ ਐਸੀ ਸੇਦ ਦੇਣ ਕਿ ਪੂਰਾ ਭਾਰਤ ਖਾਲਸ ਹੋ ਜਾਵੇ।।

  • @gurisekhonsaab5868
    @gurisekhonsaab5868 ปีที่แล้ว +3

    ਕੁੱਝ ਨੀ ਯਾਰ ਤੇਰੇ ਪੱਲੇ ਵੀ ਬੱਸ ਬੋਲਣ ਜੋਗਾ ਏਂ

  • @gurlabhsingh8072
    @gurlabhsingh8072 ปีที่แล้ว

    ਸੱਚ ਆਖਣ ਵਾਲਿਆ ਨੂੰ ਲੋਕ ਗਾਲਾਂ ਕੱਢਦੇ ਹਨ ਇਸ ਤਰ੍ਹਾਂ ਬਾਬਾ ਗੁਰੁ ਨਾਨਕ ਦੇਵ ਜੀ ਨਾਲ ਹੋਈ ਸੀ ਸੱਚ ਆਖਣ ਨਾਲ ਦੁਸ਼ਮਣ ਬਣ ਗਏ

  • @Gurlalsingh-oo9dq
    @Gurlalsingh-oo9dq ปีที่แล้ว +36

    ਸਵਰਨ ਸਿੰਘ ਟਹਿਣਾ ਜੀ ਅਤੇ ਹਰਮਨ ਥਿੰਦ ਅਤੇ ਸਾਰੇ prime Asia ਪਰਿਵਾਰ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਈ ਪ੍ਰਵਾਨ ਕਰਨੀ ਧੰਨਵਾਦ

  • @jattwaadjattwaad309
    @jattwaadjattwaad309 ปีที่แล้ว +2

    ਮੈਨੂੰ ਇਹ ਮਾਨਸਿਕ ਰੋਗੀ ਲੱਗਦਾ ਜਿਹੜਾ ਇੰਨੀ ਗਰਮੀ 'ਚ' ਕੌਟ ਚਾੜੀ ਫਿਰਦਾ

    • @rajinderbrar6934
      @rajinderbrar6934 ปีที่แล้ว

      22 ਉਹ ਦਸਦਾ ਸੀ ਕਿ ਕੁਝਦੇਰ ਕਾਫੀ ਬਿਮਾਰ ਰਿਹਾ ਸ਼ਾਇਦ ਓਹੀ ਕਾਰਣ ਹੋਵੇ

  • @SurinderSingh-ye2ud
    @SurinderSingh-ye2ud ปีที่แล้ว +14

    ਮੰਨਾ ਜੀ ਤੁਹਾਡੀਆਂ ਗੱਲਾਂ ਹਮੇਸ਼ਾ ਬਹੁਤ ਤਰਕ ਸੰਗਤ ਤੇ ਸਮੇਂ ਦੇ ਹਾਣ ਦੀਆਂ ਹੁੰਦੀਆਂ ਨੇ।ਧੰਨਵਾਦ ਜੀ।।

  • @bindasjindghi4984
    @bindasjindghi4984 ปีที่แล้ว +2

    ਖ਼ੁਸ਼ੀ ਦੀ ਗੱਲ ਇਹ ਹੈ ਕਿ ਬਹੁਗਿਣਤੀ ਮਨਦੀਪ ਮਨਾ ਦੀਆ ਗੱਲਾ ਨਾਲ ਸਹਿਮਤ ਤੇ ਹਰ ਉਸ ਬੰਦੇ ਨਾਲ ਸਹਿਮਤ ਹੋ ਤਰਕ ਸੰਗਤ ਕਰਦਾ

  • @chamkaursingh7454
    @chamkaursingh7454 ปีที่แล้ว +10

    ਧੰਨਵਾਦ ਹੈ ਮੰਨਾਂ ਜੀ ਅਤੇ ਪਰਾਈਮ ਏਸ਼ੀਆ ਦੀ ਟੀਮ ਦਾ ਜਿਹਨ੍ਹਾ ਖੁਲ ਕੇ ਇਸ ਮਸਲੇ ਤੇ ਵਿਚਰ ਵਟਾਂਦਰਾ ਕੀਤਾ ।

  • @HarjitSingh-lu2hi
    @HarjitSingh-lu2hi ปีที่แล้ว +1

    ਅੰਮ੍ਰਿਤਪਾਲ ਖਾਲਸਾ ਦੀ ਸ਼ੌਚ ਤੇ ਵਿਚਾਰ ਬਹੁਤ ਵਧੀਆ ਹੈ ।ਮੁੰਨੀਆ ਦਾੜੀਆ ਵਾਲੇ ਖਾਲਸਾ ਪੰਥ ਦਾ ਮਜ਼ਾਕ ਨਾ ਉਡਾਣ ।।ਅੰਮ੍ਰਿਤਪਾਲ ਖਾਲਸਾ ਜਿੰਦਾ ਬਾਦ ।।ਸਿਆਸੀ ਲੀਡਰ ਆਪਣੀਆਂ ਕੁਰਸੀਆਂ ਖਾਤਰ ਵਿਰੋਧੀ ਧਿਰਾਂ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਹਨ ।।

  • @harjinderdivesh8175
    @harjinderdivesh8175 ปีที่แล้ว +8

    ਮਨਦੀਪ ਸਿੰਘ ਮੰਨਾ ਦੀਆ ਗੱਲਾਂ ਤੇ ਵਿਚਾਰਾਂ ਬੜੀਆਂ ਤਰਕ ਵਾਲੀਆਂ ਨੇ ਪੰਜਾਬ ਦੇ ਲੋਕਾਂ ਦੀ ਹਰ ਮੁਸ਼ਕਿਲ ਤਕਲੀਫ਼ ਨੂੰ ਸਮਝਦੇ ਆ ਅੱਜ ਦਾ ਚੱਜ ਦਾ ਵਿਚਾਰ ਸੁਣ ਕੇ ਦੇਖ ਕੇ ਬਹੁਤ ਵਧੀਆ ਲੱਗਾ ਜਦੋਂ ਇਸ ਦਾ ਪ੍ਰੋਗਰਾਮ ਪੇਸ਼ ਹੁੰਦਾ ਦੇਖ ਕੇ ਸੁਣ ਕੇ ਹੋਰ ਰੁਚੀ ਵੱਧ ਜਾਂਦੀ ਹੈ ਧੰਨਵਾਦ ਟਹਿਣਾ ਸਾਬ ਤੇ ਹਰਮਨ ਥਿੰਦ ਜੀ

  • @BalwinderSingh-yu4tq
    @BalwinderSingh-yu4tq ปีที่แล้ว +1

    ਮੰਨਾ ਸਾਹਿਬ ਤੁਸੀਂ ਆਪਣੇ ਵਿਚਾਰਾਂ ਨਾਲ ਠੀਕ ਹੋ ਵੀਰ ਪਰ ਗੁਰੂ ਦੀ ਮਰਿਯਾਦਾ ਨਾਲ ਕੋਈ ਸਮਝੌਤਾ ਮੇਰੀ ਸੋਚ ਮੁਤਾਬਕ ਨਹੀਂ ਹੋ ਸਕਦਾ। ਅਜ ਤੋਂ ਪੱਚੀ ਤੀਹ ਸਾਲ ਪਹਿਲਾਂ ਸਭ ਗੁਰੂ ਦੀ ਗੋਦ ਵਿੱਚ ਬੈਠਣ ਲਈ ਸਫਾਂ ਉਪਰ, ਹੀ ਬੈਠਦੇ ਸਨ ਪਰ ਅਜ ਇਹ ਰੀਤ ਸ਼ਹਿਰਾਂ ਤੋਂ ਪਿੰਡਾਂ ਵਿੱਚ ਵੀ ਘਰ ਕਰ ਗਈ।ਉਚਾ ਤਖਤ ਤਾਂ ਗੁਰੂ ਸਾਹਿਬ ਦਾ ਹੀ ਹੈ ਜੀ

  • @satpaul4612
    @satpaul4612 ปีที่แล้ว +16

    Salute to prime asia and Mr. Manna ji

  • @diljin1093
    @diljin1093 ปีที่แล้ว +1

    ਆਪ ਤੌ ਚੈਨਲ ਨੇ ਕਿੰਨੇ ਫੰਡ ਲਏ
    ਹੁਣ ਸਾਰੇ ਇੱਕਠੇ ਹੌਕੇ ਰੌਲਾ ਪਾਉਣ ਲੱਗ ਪਏ।

  • @GurnamSingh-hu5fq
    @GurnamSingh-hu5fq ปีที่แล้ว +24

    ਬਹੁਤ ਵਧੀਆ ਬੀਚਾਰ ਮਨਾ ਜੀ
    ਅਕਲੀ ਸਾਹਿਬ ਸੇਵੀਐ ਅਕਲੀ ਪਾਈਐ ਮਾਨ। 🙏🏻
    ਸਬ ਤੋ ਭੈੜੀ ਗਰੀਬੀ ਹੈ ਜੀ ਮੰਗਤੇ ਗਰੀਬੀ ਦੂਰ ਨਹੀ ਕਰ ਸਕਦੇ ਜੀ

  • @Gurmaryada
    @Gurmaryada ปีที่แล้ว +1

    ਮੰਨਾਂ ਜੀ ਮੈਂ ਤੁਹਾਨੂੰ ਬਹੁਤ ਵਧੀਆ ਬੰਦਾ ਸਮਝਿਆ ਹੋਇਆ ਸੀ ਪਰ ਇਸ ਮੁਲਾਕਾਤ ਨੇ ਮੈਨੂੰ ਨਰਾਜ਼ਗੀ ਦਿੱਤੀ ਹੈ। ਇਹ ਕਿਉਂ ਨਹੀਂ ਕਿਹਾ ਕਿ ਇਸ ਵਿੱਚ ਪੁਲਿਸ ਦੀ ਗਲਤੀ ਹੈ ਪੁਲਿਸ ਨੇ ਬਿਨਾ ਸਬੂਤਾਂ ਤੋਂ ਪਰਚਾ ਕਿਵੇਂ ਦਰਜ ਕਰ ਦਿੱਤਾ ਜੇ ਪੁਲਿਸ ਕੋਲ ਸਬੂਤ ਸੀ ਤਾਂ ਫਿਰ ਰਿਹਾ ਕਿਉਂ ਕੀਤਾ। ਫਿਰ ਜਦੋਂ ਅੰਮ੍ਰਿਤਪਾਲ ਸਿੰਘ ਨੇ ਹਫ਼ਤਾ ਪਹਿਲਾ ਪੁਲਿਸ ਨੂੰ ਸਬੂਤ ਦੇ ਕੇ ਸਿੰਘ ਰਿਹਾ ਕਰਨ ਨੂੰ ਕਿਹਾ ਸੀ ਉਦੋਂ ਰਿਹਾ ਕਿਉਂ ਨਹੀਂ ਕੀਤਾ। ਮੰਨਾਂ ਜੀ ਸੋਚ ਸਮਝ ਕਰੋ

  • @sidhusingh2664
    @sidhusingh2664 ปีที่แล้ว +1

    ਬਾਈ ਮੰਨਾਂ,ਬਾਬਾ ਮੰਨਾਂ ਵਾਂਗ ਬੇਬਾਕ ਸਮੇਂ ਦਾ ਸੱਚ ਬੋਲਣ ਵਾਲ਼ਾ,ਨਿਰਪੱਖ ਦਲੇਰ,ਦਲ਼ੀਲ ਨਾਲ਼ ਗੱਲ ਕਰਕੇ ਹੈਂਕੜਬਾਜਾਂ ਨੂੰ ਸਵਾਲ ਕਰਨ ਵਾਲ਼ਾ ਤੇ ਪੰਜਾਬੀਅਤ ਨੂੰ ਪੰਜਾਬੀਅਤ ਦੇ ਥੜ੍ਹੇ ਤੇ ਇਕੱਠਾ ਕਰਨ ਵਾਲ਼ਾ ਸੁਚੱਜਾ ਇਨਸਾਨ ਹੈ।ਹਰ ਵਾਰ ਨਿਰੋਈ ਸੇਧ ਦਿੰਦਾ ਹੈ।ਸਦਾ ਚੜ੍ਹਦੀ ਕਲਾ ਚ ਰਹੋ ਵੀਰ।

  • @mrkumar683
    @mrkumar683 ปีที่แล้ว +6

    Bhut vadiya Vichar Mandeep Singh mnna ji .....bhut bhut respect.. Punjab Diya shi problem lai gall krn lai

  • @vindergurwindersingh
    @vindergurwindersingh ปีที่แล้ว +1

    ਤਰਸ ਆਉਂਦਾ ਤੇਰੇ ਤੇ ਮੰਨਾ

  • @lalsinghdhaliwal
    @lalsinghdhaliwal ปีที่แล้ว +14

    ਸਵਰਨ ਟਹਿਣਾ ਜੀ,
    ਅੰਮ੍ਰਿਤਪਾਲ ‘ਤੇ ਮੰਨਦੀਪ ਦੋਹਵਾਂ ਨੂੰ ਇਕੱਠੇ ਲੈ ਕੇ ਆਓ, ਬਹੁੱਤ ਹੀ ਦਿੱਲਚੱਸਪ ਹੋਵੇਗਾ। ਜ਼ਰੂਰ ਬਰ ਜ਼ਰੂਰ ਕਰਿਓ!

  • @cskulana4077
    @cskulana4077 ปีที่แล้ว +1

    ਬਾਈ ਜੀ ਆਪ ਪਾਰਟੀ ਦਾ ਸੱਭ ਤੋਂ ਵੱਧ ਪੜ੍ਹਿਆ MLA ਬੁੱਧਰਮ G ਹਲਕਾ ਬੁਢਲਾਡਾ ਤੌ ਮੁਲਾਕਾਤ ਕੀਤੀ ਜਾਵੇ ਜੀ

  • @onkaarsingh2000
    @onkaarsingh2000 ปีที่แล้ว +3

    ਚੱਜ ਦਾ ਵਿਚਾਰ .......ਦਿਓ ਫ਼ਿਰ ,, ਪੰਜਾਬ ਵਿਚ ਸਾਰੇ ਹੀ ਗ਼ਲਤ ਨੇ ਤੇ ਠੀਕ ਕੌਣ ਹੈ ? ਪੰਜਾਬ ਦੇ ਲੋਕਾਂ ਨੂੰ ਕਿਸ ਦੀ ਸੁਪਪੋਰਟ ਕਰਨੀ ਚਾਹਿਦੀ ਹੈ ?

  • @manpreetgill3970
    @manpreetgill3970 ปีที่แล้ว +1

    ❤❤❤

  • @SukhjinderSingh-pz9hl
    @SukhjinderSingh-pz9hl ปีที่แล้ว +10

    ਬਹੁਤ ਵਧੀਆ ਮੰਨਾ ਜੀ👍👍👍

  • @sukhdevsinghbhatti3235
    @sukhdevsinghbhatti3235 ปีที่แล้ว +1

    ਮਨਦੀਪ ਸਿੰਘ ਜਿਸ ਤਰੀਕੇ ਨਾਲ ਤੁਸੀ ਹਰ ਇਕ ਗਲ ਤਰਕ ਨਾਲ ਕੀਤੀ ।ਮੁੱਦੇ ਵੀ ਬਹੁਤ ਵਧੀਆ ਤਰੀਕੇ ਨਾਲ ਰਖੇ।ਏਨਾ ਦਾ ਜਵਾਬ ਕੋਈ ਨਹੀਂ ਦੇ ਸਕਦਾ ।ਏਸੇ ਕਾਰਨ ਸਮਰਥ ਅਨਾਪ ਸਣਾਪ ਕਮੇਂਟ ਕਰਦੇ ਆ ਐਡੀ ਲਮੀ ਸੋਚ ਹੀ ਨਹੀਂ।ਜਿਨਾ ਤੁਸੀ ਸੋਚੀ ਬੈਠੋ 🙏

  • @satishmanhotra5849
    @satishmanhotra5849 ปีที่แล้ว +5

    ਬਾਬਾ ਜੀ ਤੁਹਾਡੇ ਵਰਗੇ ਹੀ ਮਹਾਨ ਪੁਰਸ ਹੀ .ਪੰਜਾਬ ਨੂੰ ਹੀ ਵਚਾਹ ਸਕਦੇ ਹੋ ।

  • @harmandersinghkhosa836
    @harmandersinghkhosa836 ปีที่แล้ว +2

    ਮੰਨਾ ਜੀ ਤੁਸੀਂ ਬਹੁਤ ਵਧੀਆ ਵਿਚਾਰ ਰੱਖੇ ਧੰਨਵਾਦ ਵੀਰ ਜੀ।

  • @rajpalgill2413
    @rajpalgill2413 ปีที่แล้ว +17

    Good facts presented by manna

  • @gurdevsingh32
    @gurdevsingh32 ปีที่แล้ว +1

    ਵੀਰ ਜੀ ਇਹ ਨਹੀਂ ਦਸਦੇ ਕਿ ਉਹ ਮੁੰਡੇ ਨੂੰ ਕਿਉਂ ਚੁਕਿਆ ਗੁਰੂ ਗ੍ਰੰਥ ਸਾਹਿਬ ਜੀ ਸਭ ਜਾਣਦੇ ਹਨ, ਲੋਕ ਵੀ ਜਾਣਦੇ ਹਨ ।ਜਿਹਨਾਂ ਵੀ ਗੁਰੂ ਨਾਲ ਗਲਤ ਕੀਤਾ, ਉਹਨਾਂ ਨੂੰ ਇਸ ਧਰਤੀ ਤੇ ਹੀ ਸਜਾ ਮਿਲਦੀ ਹੈ । ਸਭ ਦੇ ਬੱਚਿਆ ਨੂੰ ਗੁਰੂ ਜੀ ਸ਼ਦਬੁਦੀ ਦੇਣ।

  • @harchetbrar2740
    @harchetbrar2740 ปีที่แล้ว +11

    ਟਹਿਣਾ ਸਹਿਬ ਤੇ ਹਰਮਨ ਭੈਣ ਜੀ ਨੂੰ ਸਤਿ ਸ੍ਰੀ ਅਕਾਲ

  • @pritambahranakodaria
    @pritambahranakodaria ปีที่แล้ว

    ਧੰਨ ਧੰਨ ਵਿਚਾਰ ਸੋਚ ਸਵਾਲ ਸ਼ਾਬਾਸ਼ ਜੀਉ ਚਜ ਦੇ ਵਿਚਾਰ ਪੇਸ਼ਕਸ਼

  • @ManjinderSingh-dq5xj
    @ManjinderSingh-dq5xj ปีที่แล้ว +19

    ਵਾਹਿਗੁਰੂ ਤੇਰਾ ਸ਼ੁਕਰ ਹੈ।

  • @MandeepSingh-pd5rb
    @MandeepSingh-pd5rb ปีที่แล้ว +2

    ਪਾਲਕੀ ਸਾਹਬ ਲਈ ਵੱਡੀ ਗੱਡੀ ਸੋਹਣੀ ਐਂ ਤੇ ਕਿੱਡੀ ਵਧੀਆ ਗੱਲ ਹੈ ਮਨਾਂ ਤੂੰ ਕੀ ਜੋੜਨਾ ਹੈਂ ਕਿ ਮਹਾਰਾਜੇ ਲਈ ਕੋਈ ਚੰਗੀ ਗੱਲ ਨਹੀਂ ਹੈ ਸ਼ਰਮ ਕਰ ਅੰਮ੍ਰਿਤਪਾਲ ਨੂੰ ਕਹਿ ਦਿਓ ਕਿ ਐਨ ਆਰ ਆਈ ਦੀ ਗੱਡੀ ਨੂੰ ਕਹਿੰਦਿਆਂ ਸ਼ਰਮ ਹਯਾ

  • @jasvirsingh4301
    @jasvirsingh4301 ปีที่แล้ว +5

    ਧੰਨਵਾਦ ਜੀ ਟਹਿਣਾ ਸਾਹਿਬ ਜੀ ਤੁਸੀਂ ਮਨਦੀਪ ਮੰਨਾ ਜੀ ਨਾਲ ਗੱਲਬਾਤ ਕੀਤੀ ਤੇ ਪੇਸ਼ ਕੀਤੀ,ਜਿਹੜੇ ਆਪਣੇ ਆਪ ਵਿੱਚ ਮਿਸਾਲ ਨੇ

  • @jagjeetsingh279
    @jagjeetsingh279 ปีที่แล้ว +1

    ਸਵਰਨ ਸਿੰਘ ਟੈਣਾ ਜੀ ਤੇ ਹਰਮਨ ਜੀ ਸਤਿ ਸ੍ਰੀ ਅਕਾਲ ਮੰਨਾਂ ਜੀ ਨੇ ਬਹੁਤ ਵਧੀਆ ਗੱਲਾ ਕੀਤੀਆਂ ਪਰ ਲੋੜ ਹੇ ਕਿ ਕੋਮ ਇਕੱਠੀ ਹੋਵੇ ਤੇ ਬੇਠ ਕੇ ਮਸਲੇ ਹੱਲ ਕੀਤੇ ਜਾਣ🙏🙏

  • @kulveergagan3761
    @kulveergagan3761 ปีที่แล้ว +8

    ਮੰਨਾ ਜੀ ਨੂੰ ਪੁੱਛੋ ਕਿ ਪੰਜਾਬ ਦੇ ਮਸਲੇ ਕਿਵੇਂ ਹੱਲ ਹੋਣਗੇ????
    ਮੰਨਾ ਜੀ ਤੁਹਾਡੀ ਜਾਣਕਾਰੀ ਲਈ ਦੱਸਣਾ ਜ਼ਰੂਰੀ ਆ ਕਿ ਅਸਲ ਪੰਜਾਬ ਅੰਮ੍ਰਿਤਸਰ ਤੋਂ ਮੋਹਾਲੀ ਤੱਕ ਨਹੀਂ, ਸਿੰਧ ਤੋਂ ਜਮਨਾ ਤੱਕ ਆ, ਅੰਮ੍ਰਿਤਪਾਲ ਸਿੰਘ ਦਾ ਤਾਂ ਪਤਾ ਨਹੀਂ ਪਰ ਜਿਹੜੇ ਮਸਲੇ ਉਹਨੇ ਉਠਾਏ ਨੇ, ਉਹਨਾਂ ਵਿੱਚੋਂ ਗ਼ਲਤ ਕਿਹੜਾ??? ਦੱਸੋ, ਐਨੇ ਨੌਜਵਾਨ ਨਸ਼ੇ ਨਾਲ ਮਰਗੇ, ਤੁਸੀਂ ਕਹਿਣੇ ਓ ਸ਼ਾਂਤੀ ਆ ਪੰਜਾਬ 'ਚ???? ਟਹਿਣਾ ਜੀ, ਇਹਨਾਂ ਨੂੰ ਇਕੱਲਿਆਂ ਨੂੰ ਨਾ ਬਿਠਾਇਆ ਕਰੋ, ਨਾਲ ਸਾਹਮਣੇ ਵੀ ਕੋਈ ਬਿਠਾਇਆ ਕਰੋ, ਪੰਜਾਬ ਦੀ ਹਾਲਤ ਪਹਿਲਾਂ ਈ ਖ਼ਰਾਬ ਆ, ਅੰਮ੍ਰਿਤਪਾਲ ਨੇ ਸਿਰਫ਼ ਸ਼ੀਸ਼ਾ ਦਿਖਾਇਆ, ਇਹੀ ਹਜ਼ਮ ਨਹੀਂ ਆ ਰਿਹਾ ਇਹੋ ਜਿਹੇ ਲੋਕਾਂ ਨੂੰ

    • @goradhaliwal37
      @goradhaliwal37 ปีที่แล้ว

      Bilkul sarkar ta ohna de muh ch nasha pake jandia. Sabh toh stupid question tuhada. Jithe nasha legalise aa othe loka di marji, v use krna ja nai krna. Jehda nasha krda usnu koi rok ni skda and oh apni marji naal lgya.

    • @goradhaliwal37
      @goradhaliwal37 ปีที่แล้ว

      Tusi nasha krde oo ja nahi eh ni pta mainu but eh tuhadi choice aa jisnu koi rok ni skda.

  • @kulbinderkaur4780
    @kulbinderkaur4780 ปีที่แล้ว +1

    ਤਾਲਿਬਾਨੀ ਅੱਤਵਾਦੀਆਂ ਵਾਲੀ ਸੋਚ ਇਸ ਅੰਮ੍ਰਿਤਪਾਲ ਦੀ

  • @KamalSingh-ti3xz
    @KamalSingh-ti3xz ปีที่แล้ว +3

    ਮਨਦੀਪ ਸਿੰਘ ਜੀ ਬੋਹਤ ਵਦੀਆ ਵੀਚਾਰ ਤੋਹਡੇ। ਵਾਹਿਗੁਰੂ ਓਹਨਾ ਨੂੰ ਵੀ ਮਤਿ ਬਖਸ਼ਣ🙏🙏🙏

  • @Melody-magic7
    @Melody-magic7 ปีที่แล้ว

    ਬਹੁਤ ਵਧੀਆ Manna Sahab

  • @virsaproduction5485
    @virsaproduction5485 ปีที่แล้ว +5

    ਅਸੀਂ ਤਾਂ ਜਦੋਂ ਵੀ ਮੰਗਦੇ ਹਾਂ
    ਖੈਰ ਹੀ ਮੰਗਦੇ ਹਾਂ
    ਆਪਣੀਂ ਘੱਟ ਤੇ
    ਵਤਨ ਦੀ ਬਾਹਲੀ !

  • @SatnamSingh-ww5zr
    @SatnamSingh-ww5zr ปีที่แล้ว

    ਬਾਈ ਮੰਨਾ ਜੀ ਮੇਰੇ ਹਿਸਾਬ ਨਾਲ ਤੁਸੀਂ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਜੀ ਵੇਲੇ ਜਨਮ ਲੈਣ ਸੀ, ਹੋ ਸਕਦਾ ਸੀ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਜੀ ਆਪ ਜੀ ਦੀ ਗੱਲ ਮੰਨ ਲੈਂਦੇ, ਜਿਸ ਤਰ੍ਹਾਂ ਤੂੰਸੀ ਤਰਕ ਦੇਂਦੇ ਹੋਂ।

  • @tarlochansingh4274
    @tarlochansingh4274 ปีที่แล้ว +4

    ਮੰਨਾ ਸਾਹਿਬ ਜੀ ਸਾਰਰਤ ਕੀਤੀ ਪ੍ਰਸ਼ਾਸਨ ਨੇ ਨਜਾਇਜ਼ ਪਰਚੇ ਕੀਤੇ ਇਸ ਵਿੱਚ ਅਮਿ੍ਤ ਪਾਲ ਦਾ ਕੀ ਕਸੂਰ ਹੈ ਸਾਨੂੰ ਇਨਸਾਫ ਕਿਨਾਂ ਕੂ ਮਿਲਿਆ ਹੈ ਤੁਸੀਂ ਹੁਣ ਸਰਕਾਰ ਦੇ ਪਿੱਠੂ ਬਣ ਗਏ ਜੇ ਲੋਕਾਂ ਨੂੰ ਸਰਕਾਰਾਂ ਇਨਸਾਫ ਨਹੀਂ ਦਿਦਿਆ।

  • @gurlabhsingh8072
    @gurlabhsingh8072 ปีที่แล้ว

    ਸਰਕਾਰ ਅੱਧੇ ਘੰਟੇ ਵਿੱਚ ਹੇਠਲੀ ਉਪਰ ਕਰ ਸਕਦੀ ਹੈ

  • @Eclcorp
    @Eclcorp ปีที่แล้ว +13

    Very well said manna ji. Punjab needs sensible wise people like you. You very nicely put your stand. You have a new fan manna veerji. 💯💯

  • @kulveergagan3761
    @kulveergagan3761 ปีที่แล้ว +1

    36 ਤੋਂ, ਮੰਨਾ ਜੀ ਕਹਿੰਦੇ ਗੁਰਬਾਣੀ ਨਸ਼ਾ ਛੁਡਵਾ ਈ ਨਹੀਂ ਸਕਦੀ, ਤੁਸੀਂ ਤਾਂ ਗੁਰਬਾਣੀ ਤੋਂ ਈ ਇਨਕਾਰੀ ਓ ਮੰਨਾ ਜੀ,

  • @paramveer9775
    @paramveer9775 ปีที่แล้ว +5

    ਮਨਾ ਸਹਿਬ ਬਹੁਤ ਸੋਣੇ ਬਿਚਰ ਹਨ। ਲੋਕਾ ਦੀ ਏਨੀ ਸੋਚ ਹੀ ਮਰ ਗਈ ਲੱਗ ਦੀਆ

  • @indervlog46
    @indervlog46 ปีที่แล้ว

    ਜਉ ਤਉ ਪ੍ਰੇਮ ਖੇਲਣ ਕਾ ਚਾਉ
    ਸਿਰ ਧਰ ਤਲੀ ਗਲੀ ਮੇਰੀ ਆਉ
    ਗੁਰੂ ਨਾਨਕ ਪਾਤਸ਼ਾਹ ਇਸ ਸ਼ਬਦ ਵਿੱਚ ਸਮਝਾਉਂਦੇ ਹਨ
    ਜਿਸ ਨੇ ਰੱਬ ਨੂੰ ਪਾਉਣਾ ਵਾਹਿਗੁਰੂ ਨੂੰ ਸਿਮਰਦਾ ਹੈ
    ਉਸ ਦੇ ਪਰੇਮ ਵਿਚ ਰਹਿਣਾ ਹੈ
    ਉਸ ਨੂੰ ਆਪਣੀ ਜਾਨ ਤਲੀ ਉੱਤੇ ਲੈ ਕੇ ਆਉਣਾ ਪਵੇਗਾ
    ਉਸ ਨੂੰ ਆਪਣੇ ਸਿਰ ਨੂੰ ਤਲੀ ਉੱਤੇ ਰੱਖ ਕੇ ਚੱਲਣਾ ਪਵੇਗਾ
    ਉਸ ਨੂੰ ਸੱਚ ਉੱਤੇ ਚੱਲਣਾ ਪਵੇਗਾ
    ਇਸ ਸ਼ਬਦ ਵਿਚ ਨਾ ਹੀ ਕਿਸੇ ਰਾਜ ਦੀ ਗੱਲ ਹੈ ਨਾ ਹੀ ਤਖਤ ਦੀ
    ਇਸ ਸ਼ਬਦ ਨੇ ਵੇਖਿਆ ਰੱਬ ਨੂੰ ਪਾਉਣ ਵਾਸਤੇ ਦੱਸਿਆ ਗਿਆ ਹੈ ਗੁਰੂ ਦੀ ਗੱਲ ਮੰਨਣ ਵਾਸਤੇ ਦੱਸਿਆ ਗਿਆ ਹੈ ਕਿ ਕਿਸ ਤਰਾਂ ਮੰਨ ਲਈ ਹੈ
    ਗੁਰੂ ਗੋਬਿੰਦ ਸਿੰਘ ਜੀ ਦਾ ਬਚਨ ਜਿਨ ਪ੍ਰੇਮ ਕੀਓ
    ਤਿਨ ਹੀ ਪ੍ਰਭ ਪਾਇਓ
    ਗੁਰੂ ਅਰਜਨ ਦੇਵ ਜੀ ਦਾ ਬਚਨ ਹੈ
    ਗਿਆਨ ਧਿਆਨ ਕਿਛ ਕਰਮ ਨਾ ਜਾਣਾ
    ਸਾਰ ਨਾ ਜਾਣਾ ਤੇਰੀ
    ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਰ ਰਾਖੀ ਮੇਰੀ
    ਜਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਇਹ ਸ਼ਬਦ ਦਿੱਤੇ ਹਨ ਕਿ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ
    ਗੁਰੂ ਸਾਹਿਬ ਜੀ ਕੋਲ ਗੈਰ ਰਹੇ ਹਨ ਕਿ ਮੈਂ ਰੱਬ ਦੀ ਸਾਰ ਨਹੀਂ ਜਾਣ ਸਕਿਆ ਦੂਜੇ ਲੋਕ ਵੀ ਜਾ ਸਕਣਗੇ
    ਇਹ ਹੈ ਇਹਨਾ ਲੋਕਾਂ ਦੇ ਗਲਾਂ ਵਿੱਚ ਨਾ ਆਓ ਗੁਰੂ ਸਾਹਿਬ ਦੀ ਸਹੀ ਸਿਖਿਆ ਪ੍ਰਾਪਤ ਕਰੋ
    ਗੁਰਬਾਣੀ ਨੂੰ ਖੁਦ ਪੜ੍ਹ ਤੇ ਸਪਸ਼ਟ ਤੌਰ ਤੇ ਆਰਥਕ ਪੜੋ
    ਮੇਰੇ ਲਿਖਣ ਦੇ ਵਿੱਚ ਕੁਝ ਗਲਤੀਆਂ ਹੋ ਸਕਦੀਆਂ ਹਨ
    ਉਨ੍ਹਾਂ ਲਈ ਮੈਂ ਗੁਰੂ ਸਾਹਿਬ ਤੋਂ ਮਾਫੀ ਮੰਗਦਾ ਹਾਂ

  • @renatusbathinda4131
    @renatusbathinda4131 ปีที่แล้ว +8

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru Ji

    • @bhagwantsingh4689
      @bhagwantsingh4689 ปีที่แล้ว

      Tahana Sab nall batha lyao isaday amriat pall g nu

  • @HarjitSingh-il4ce
    @HarjitSingh-il4ce ปีที่แล้ว +1

    ਇਹ ਵੀ ਚਾਹੁੰਦਾ ਹੋਰ ਕੀ ਆ ਜੋ ਕੋਈ ਕਹਿੰਦਾ ਮੈਂ ਹੀ ਸਿਆਣਾ

  • @Ravindersingh-to3kg
    @Ravindersingh-to3kg ปีที่แล้ว +2

    Ek Ek gl sach tuhadi 👏🏻👏🏻👏🏻

  • @nsparmar
    @nsparmar ปีที่แล้ว

    ਮਰੀ ਜਮੀਰ ਵਾਲਿਆਂ ਨੂੰ ਕੀ ਕਿਸੇ ਨੇ ਮਾਰਨਾ ਉਹ ਤੇ ਵੈਸੇ ਹੀ ਜਿੰਦਾ ਲਾਸ਼ ਦੀ ਤਰਾਂ ਹਨ।

  • @madharchoo-wh6zq
    @madharchoo-wh6zq ปีที่แล้ว +12

    I absolutely agree 👍 with your idea about punjab, Right ✅.

  • @honey_o7s403
    @honey_o7s403 ปีที่แล้ว

    ਬਹੁਤ ਵੱਡਾ ਜਿਗਰਾ ਥੋਡਾ ਮੰਨਾ ਜੀ ਸੱਚ ਨੂੰ ਸੱਚ ਕਹਿੰਦੇ ਹੋ ਡਰਦੇ ਨਹੀਂ ਮੈਂ ਤੁਹਾਡੇ ਨਾਲ ਹਾਂ ਜੀ

  • @inderrana5264
    @inderrana5264 ปีที่แล้ว +4

    Right to the point bola aapne… And good reply to amritpal singh

  • @munishmonu9970
    @munishmonu9970 ปีที่แล้ว +8

    Salute to this brave men.

  • @ashokkalia4151
    @ashokkalia4151 ปีที่แล้ว +9

    There is logic in the arguments presented by Manna ji. He is focused on the real issues Punjab.

  • @lovepreetkaursandhu4376
    @lovepreetkaursandhu4376 ปีที่แล้ว +2

    ਜੋ ਪੰਜਾਬ ਪੁਲਸ ਨੇ ਕੀਤਾ ਹੈ ਉਹ ਵੀ ਤਾਂ ਮਨਦੀਪ ਮੰਨਾ ਜੀ ਦਸੋ

  • @ManiSingh-fi1fl
    @ManiSingh-fi1fl ปีที่แล้ว +12

    Soch samj k kitiya hooiyaa gallana bhut shone vichar aa rabb khush rakhe sarya nu 😇