ਵਾਰਿਸ ਸਰਦਾਰਾ ਦਾ ( ਭਾਗ - 73 ) ॥ NEW PUNJABI SHORT MOVIE 2024

แชร์
ฝัง
  • เผยแพร่เมื่อ 5 พ.ย. 2024

ความคิดเห็น • 120

  • @paramjitsingh-hx1yd
    @paramjitsingh-hx1yd หลายเดือนก่อน +50

    ਸ਼ਿੰਦਰ ਪਹਿਲਾਂ ਸਾਡੀ ਫੇਵਰਟ ਆਰਟਿਸਟ ਸੀ ਪਰ ਹੁਣ ਇਸ ਵੀਡੀਓ ਵਿੱਚ ਪੂਰਾ ਡੈਣ ਦਾ ਧਾਰ ਰੱਖਿਆ ਬਹੁਤ ਭੈੜੀ ਲਗਦੀ ਵੀਡੀਓ

  • @JaspreetKaur-ju1we
    @JaspreetKaur-ju1we หลายเดือนก่อน +1

    ਬਹੁਤ ਸੋਹਣਾ ਐਪੀਸੋਡ ਹੈ ਜੀ

  • @InderjitDhaliwal-im6fl
    @InderjitDhaliwal-im6fl หลายเดือนก่อน

    ਬਹੁਤ ਵਧੀਆ ਵੀਡੀਓ ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ ਅਗਲੇ ਭਾਗ ਵੀ ਜਲਦੀ ਪਾਇਓ ਅਕਾਸ਼ ਵੀਰ

  • @baljitsidhu6606
    @baljitsidhu6606 หลายเดือนก่อน

    ❤❤❤ਤੁਸੀ ਬਿਨਾ ਜਾਣ ਕਾਰੀ ਤੋ ਹਰੇਕ ਤੇ ਕਿਉ ਵਿਸਵਾਸ ਕਰਦੇ ਆ ਐਕਟਿੰਗ ਸਾਰਿਆਂ ਦੀ ਬਹੁਤ ਸੋਹਣੀ ਹੈ। ਸਟੋਰੀ ਬਹੁਤ ਵਧੀਆ❤❤

  • @ranjeet1529
    @ranjeet1529 หลายเดือนก่อน

    ਬਹੁਤ ਵਧੀਆ ਵੀਡੀਓ ਮਨਿੰਦਰ ਭੈਣ ❤❤❤🙏🙏🙏🙏🙏

  • @gill89
    @gill89 หลายเดือนก่อน +14

    ਬਿਨਾਂ ਜਾਣਕਾਰੀ ਤੋਂ ਕੋਂਣ ਕਿਸੇ ਨੂੰ ਆਪਣੇ ਘਰ ਵਿਚ ਰਖਦਾ ਹੇ ਦੀਦੀ ਦੀਦੀ ਤਾਂ ਏ ਕਰੀ ਜਾਂਦੀ ਆ ਜਿਵੇਂ ਸਕੀਆਂ ਭੈਣਾਂ ਹੇ ਸਟੋਰੀ ਤੇ ਹਾਸਾ ਓਦਾਂ ਹੈ 😅😅😅😅😅😅😅😅😅😅😅😂😂😂😂😂😂

  • @jarnaildhaliwal659
    @jarnaildhaliwal659 หลายเดือนก่อน +13

    ਮਨਿੰਦਰ ਬਹੁਤ ਵੱਡੀ ਗਲਤੀ ਕਰ ਰਹੀ ਹੈ
    ਮਨਿੰਦਰ ਦਾ ਦਿਮਾਗ਼ ਵੀ ਡੰਮ ਹੈ ਦੇਖੇ। ਪਰਖੇ
    ਤੋ ਬਿੰਨਾ ਆਪਦੇ ਮੁੰਡੇ ਦੀ ਦੁਸਮਨ ਘਰ ਵਾੜਲੀ ਤੇਰਾ ਮੁੰਡਾ ਨੀ ਰਹਿਣਾ ਤੇਰੀ ਨੌਕਰਾਣੀ ਤੇਰੇ ਮੁੰਡੇ ਨੂੰ ਮਾਰਨ ਆਈ ਹੈ

  • @jashanpreetkaur9253
    @jashanpreetkaur9253 หลายเดือนก่อน

    ਸਾਰੇ ਅਵਾ ਟਵਾ cmnt ਕਰੀ ਜਾਂਦੇ ਓ ਉਹ ਸਟੋਰੀ ਆ ਸਚ ਨਹੀ ਅਸਲੀ ਜ਼ਿੰਦਗੀ ਤੇ ਸੀਰੀਅਲ ਚ ਫਰ ਵ ਫਰਕ ਤਾ ਹੈ ਈ .....ਇਕੋ ਗਲ ਫੜਕੇ ਬੈਠੇ ਸਬ ਯਕੀਨ ਕਿਊ ਕਰਿਆ ਬੇਗਾਨੀ ਬੁੜ੍ਹੀ ਤੇ

  • @manjitkaur-wy1tg
    @manjitkaur-wy1tg หลายเดือนก่อน +7

    ਬਹੁਤ ਬਹੁਤ ਬਹੁਤ ਹੀ ਸੋਹਣੀ ਵੀਡੀਓ ਐ ਜੀ, ਸਾਰਿਆਂ ਦੀ ਐਕਟਿੰਗ ਬਹੁਤ ਬਹੁਤ ਬਹੁਤ ਹੀ ਜ਼ਿਆਦਾ ਸੋਹਣੀ 👌👌👌👍👍👍ਪ੍ਰਮਾਤਮਾ ਤੁਹਾਨੂੰ ਸਭ ਨੂੰ ਤਰੱਕੀਆਂ ਦੇਵੇ 🙏🙏🙏ਧੰਨਵਾਦ ਜੀ 🙏🙏🙏

  • @AmandeepSingh-bu4wn
    @AmandeepSingh-bu4wn หลายเดือนก่อน +7

    ਛਿੰਦਰ ਬਹੁਤ ਡੈਨ ਏ

  • @nirapalsingh21
    @nirapalsingh21 หลายเดือนก่อน +6

    ਛਿੰਦਰ ਤਾ ਹੁਣ ਛਿੱਤਰ ਪਰੇਡ ਦੌਰਾਨ ਸੈਟ ਹੋਣ ਵਾਲੀ ਹੈ

  • @manjeetkaur949
    @manjeetkaur949 หลายเดือนก่อน +10

    ਬਹੁਤ ਸੋਹਣਾ ਐਪੀਸੋਡ ਹੈ ਜੀ ❤❤❤❤❤🎉ਮਨਜੀਤ ਕੌਰ ਘਨੌਰੀ ਕਲਾਂ 👾👾👾👾👾👾👾👾

  • @khushwantkaur7456
    @khushwantkaur7456 หลายเดือนก่อน +4

    ਮਨਿੰਦਰ ਤੈਨੂੰ ਨਹੀਂ ਆਈ ਤੂੰ ਉਸ ਔਰਤ ਤੇ ਐਨਾਂ ਵਿਸ਼ਵਾਸ ਕਿਵੇਂ ਕਰ ਲਿਆ ਤੈਨੂੰ ਤੇ ਪਹਿਲਾਂ ਹੀ ਬੜੇ ਧੋਖੇ ਮਿਲੇ ਹਨ ,ਬੇਬੇ ਸਹੀ ਹੈ ਉਹਨੁਂ ਘਰੋ ਕਡ ਦੇ

  • @Manjit304
    @Manjit304 หลายเดือนก่อน

    ਲਮਕਾਅ ਹੋ ਰਿਹੈ

  • @ParvinderSingh-d9w
    @ParvinderSingh-d9w หลายเดือนก่อน +7

    ਬਿਲਕੁਲ ਫ਼ੁਦੂ ਸਟੋਰੀ ਹੈ ਸਿੰਦਰ ਦੇ ਚਾਰ ਚਪੇੜਾ ਮਾਰੋ

  • @sukhpalbrar927
    @sukhpalbrar927 หลายเดือนก่อน +2

    ਮਨਿੰਦਰ ਦੀ ਸੱਸ ਤਾਂ ਬਘਿਆੜੀ ਆ ਬਹੁਤ ਭੈੜੀ ਆ ਮਨਿੰਦਰ ਦੀ ਮਾਂ ਭਲਾ ਤੈਨੂੰ ਕੀ ਕਹਿੰਦੀ ਆ ਜਿਹੜੀ ਤੂੰ ਘਰੋ ਕੱਢਣ ਤੇ ਤੁਸੀਂ ਹੋਈ ਆ ਵਿਚਾਰੀ ਨੂੰ ਉਹਦੇ ਤੇ ਵਕਤ ਪਿਆ ਤਾਹੀ ਥੋਡੇ ਵੱਡੇ ਸਰਦਾਰਾਂ ਦੇ ਘਰ ਆਈ ਐ ਵੱਡੇ ਪਨੀਰ ਖਾਣੇ, ਆਹ ਤਾਨਿਆ ਦੇ ਪਨੀਰ ਨਾਲੋ ਤਾ ਆਪਣੇ ਘਰ ਦੀ ਚਟਨੀ ਨਾਲ ਰੋਟੀ ਵੀ ਪਨੀਰ ਤੋ ਕਿਤੇ ਜਿਆਦਾ ਸਵਾਦ ਲੱਗਦੀ ਆ

  • @kahlon899
    @kahlon899 หลายเดือนก่อน +2

    ਅਕਾਸ਼ ਬਾਈ 👍

  • @amandeepkaur9868
    @amandeepkaur9868 หลายเดือนก่อน +9

    ਪ੍ਰੀਤ ਨੂੰ ਮਨਿੰਦਰ ਦੀ ਇਛੱਈ ਦੇਖ ਕੇ ਪਲੈਨ ਬਦਲ ਦੇਣਾ ਚਾਹੀਦਾ

  • @BaljeetKaur-t5z
    @BaljeetKaur-t5z หลายเดือนก่อน +14

    ਬੁਹਤ ਸੋਹਣਾ ਸੀਰੀਅਲ ਹੈ ਜੀ

  • @ranjeetsekhon765
    @ranjeetsekhon765 หลายเดือนก่อน +1

    Very nice ji god bless u ❤️❤️❤️

  • @SurenderKaur-k9l
    @SurenderKaur-k9l หลายเดือนก่อน +3

    ਬਹੁਤ ਵਧੀਆ ਵੀਡੀਓ ਹੈ

  • @sukhpalkaur1988
    @sukhpalkaur1988 หลายเดือนก่อน

    ਸ਼ਿੰਦਰੇ‌‌ ਤੂੰ ਤਾਂ ਬਾਹਲੀ ਕੰਜ਼ਰੀ ਐਂ

  • @skaur3507
    @skaur3507 หลายเดือนก่อน +3

    ਮਨਿੰਦਰ ਕੰਮ ਵਾਲੀ ਤੇ ਜ਼ਕੀਨ ਨਾਂ ਕਰ ਤੂੰ ਧੋਖਾ ਖਾਵੇਂ ਗੀ

  • @armaansingh1468
    @armaansingh1468 หลายเดือนก่อน

    Daljit. Kaur. USA. Shaina. Very. Very.
    Very. Very. Very. Good. Nice. Video.

  • @Maninder_brar
    @Maninder_brar หลายเดือนก่อน +10

    ਸਿਰੇ ਦੀ ਕਪੱਤੀ ਸੱਸ ਆ ਮਨਿੰਦਰ ਦੀ ਬਿਨਾ ਗੱਲ ਤੋ ਮੱਚੀ ਰਹਿੰਦੀ ਆ ,,,,

  • @wiskyk2863
    @wiskyk2863 หลายเดือนก่อน +1

    Very Very excellent Movie Karmjit kaur Dhindsa Nabha

  • @GurpreetKaur-yx7uv
    @GurpreetKaur-yx7uv หลายเดือนก่อน

    Very nice story God bless you

  • @YadwinderSingh-w1e
    @YadwinderSingh-w1e หลายเดือนก่อน

    ਬਾਈ ਜੀ ਕੋਈ ਨਵੀਂ ਸਟੋਰੀ ਬਣਾ ਕੇ ਭੇਜ ਦਿਉ ਯਾਰ ਕੋਈ ਸਮਝ ਨਹੀਂ ਆਉਂਦੀ ਸਟੋਰੀ ਦੀ ਬਾਈ ਜੀ

  • @jagrajbhullar-ny5mu
    @jagrajbhullar-ny5mu หลายเดือนก่อน

    ਸਿਦਰੇ ਹੁਣ ਆਪਣੀ ਤਿਆਰੀ ਕਰ ਲੈ ਜੈਲ ਜਾਣ ਦੀ ਮਨਿੰਦਰ ਦਾ ਡੈਡੀ ਤਾ ਬਾਹਰ ਆਉਣ ਵਾਲਾ ਹੈ ਤੈ ਕੀ ਉਸ ਨੂੰ ਉਮਰ ਕੈਦ ਕਰਾਲੀ ਮਨਿੰਦਰ ਭੈਣ ਬੁੜੀ ਦਾ ਕੱਚਾ ਚਿਠਾ ਡੈਡੀ ਨੂੰ ਕਹਿ ਕੇ ਉਜਾਗਰ ਕਰੋ ਨਹੀ ਇਹ ਰਿਸਣੀ ਜਿਹੀ ਚਾਬਲੀ ਜਾਦੀ ਹੈ ਜਿਦੇ ਡੈਡੀ ਜੇਲ ਵਿਚੋਂ ਬਾਹਰ ਆ ਗਿਆ ਉਦੇ ਬੁੜ😢 ਖ਼ਤਮ ਟੈਕ ਹੋ ਜਾਣਾ ਲੱਖਾ ਰੁਪਏ ਲਾ ਕੇ ਵੀ ਫੱਸ ਜਾਣਾ ਕੁਤੀ

  • @paramjitsingh-hx1yd
    @paramjitsingh-hx1yd หลายเดือนก่อน +2

    ਸ਼ਿੰਦਰ ਨੂੰ ਬੋਲਣ ਅਕਲ ਹੈ ਨੀਂ ਲੋਕਾਂ ਤੇ ਕੀ ਅਸਰ ਪਵੇਗਾ ਕੇ ਏਦਾਂ ਬੋਲੋਂ

  • @MRMKhalsa
    @MRMKhalsa หลายเดือนก่อน +3

    ਸਟੋਰੀ ਨੂੰ ਕਿਸੇ ਬੰਨੇ ਲਾਓ ਜੀ ਇਹਨੂੰ ਹੋਰ ਨਾਲ ਜਾ ਹੀ ਜਾਓ ਜਿਆਦਾ

  • @karmjitkaur5234
    @karmjitkaur5234 หลายเดือนก่อน

    Vidya video 👍👌

  • @GurjotSian
    @GurjotSian หลายเดือนก่อน +1

    Veera hor gala Diya gala pisha photo aa vadia lagi aa Manu

  • @amansidhu7086
    @amansidhu7086 หลายเดือนก่อน

    Bhut soni vodio

  • @jagandeepsingh2452
    @jagandeepsingh2452 หลายเดือนก่อน +1

    ਮਨਿੰਦਰ ਤੇਰੀ ਕੋਈ ਭੈਣ ਨੀਂ ਇਸ ਨੇਂ ਤਾਂ ਤੇਰਾਂ ਮੁੰਡਾ ਮਾਰਨ ਨੂੰ ਆਈਆਂ ਤੈਨੂੰ ਪੀਤੋ ਤੇ ਯਕੀਨ ਨਹੀਂ ਕਰਨਾ ਚਾਹੀਦਾ

  • @AslamAslam-xl3fg
    @AslamAslam-xl3fg หลายเดือนก่อน +3

    Sinder sardarani Lander badmash women

  • @KarmjitkaurBrar-t9k
    @KarmjitkaurBrar-t9k หลายเดือนก่อน +1

    X😂❤very nice😊

  • @Manpreetkaur-i9d
    @Manpreetkaur-i9d หลายเดือนก่อน

    Very nice video g

  • @PinderPinder-n1d
    @PinderPinder-n1d หลายเดือนก่อน

    Very nice video❤❤❤❤❤❤❤❤❤❤❤❤

  • @BittuBittugill-v5m
    @BittuBittugill-v5m หลายเดือนก่อน +5

    ਮਨਿਦਰ ਦੀ ਭੈਣ ਬਣ ਕੈ ਘਰ ਅੲਈ ੳਸ ਦਾ ਹੀ.ਮੁਡਾ ਮਾਰਨ ਨੂ ਫਿਰਦੀ ਅ ਸਰਮ ਅੳਣੀ ਚਾਹਦੀ ,ਐ ਤੈਨੂ

  • @YadwinderSingh-w1e
    @YadwinderSingh-w1e หลายเดือนก่อน

    ਮਨਿੰਦਰ ਬਹੁਤ ਸਿਥਰੀ ਬਣ ਜਾਂਦੀ ਹੈ ਪਰ ਚਿਲਾਕ ਬਹੁਤ ਹੈ ਇਹ ਸਾਰੀ ਸਟੋਰੀ ਖ਼ਰਾਬ ਕਰ ਦਿੰਦੀ ਹੈ ਇਹ ਨੂੰ ਆਪਣੇ ਪਾਪੇ ਦੀ ਤਾਂ ਪਰਵਾਹ ਨਹੀਂ ਹੈ ਇਸ ਕਰਕੇ ਧੀਆਂ ਤੋਂ ਡਰ ਲੱਗਦਾ ਹੈ

  • @AbhishekSharma-uj3ie
    @AbhishekSharma-uj3ie หลายเดือนก่อน

    Es negative role and negative characters vich koi positive character role karn wala v pa lavo, jo negative role nu jvaab dey sakey, es baar baby nu koi nuksaan nahi hona chahida

  • @bablibhatia6279
    @bablibhatia6279 หลายเดือนก่อน

    Very nice 👍

  • @KashmirSingh-d1g
    @KashmirSingh-d1g หลายเดือนก่อน

    Very. Nice. Veere. Ji.

  • @HarnekSingh-oz6bw
    @HarnekSingh-oz6bw หลายเดือนก่อน +2

    ਵਰਿੰਦਰ ਤੂੰ ਗ਼ਲਤ ਆ ਕੰਮ ਵਾਲੀ ਤੇ ਜ਼ਕੀਨ ਕੀਤਾਂ

  • @pritpalkaur69
    @pritpalkaur69 หลายเดือนก่อน

    Sinder apne jaisa sabko samanti hai

  • @sunnytoor7775
    @sunnytoor7775 หลายเดือนก่อน

    Gaint Story

  • @sukhdeepsidhu2342
    @sukhdeepsidhu2342 หลายเดือนก่อน +3

    ਬਹੁਤ ਵਧੀਆ ਵੀਡੀਓ, ਮਨਿੰਦਰ ਭੈਣ ਤੇ ਹਰਪ੍ਰੀਤ ਭੈਣ ਦੀ ਐਕਟਿੰਗ ਬਹੁਤ ਵਧੀਆ ਹੈ 👍💐🌸🌷🌹

  • @RaviRavi-gn4vu
    @RaviRavi-gn4vu หลายเดือนก่อน

    Very nice video

  • @HarnekSingh-oz6bw
    @HarnekSingh-oz6bw หลายเดือนก่อน +3

    ਮੇਜ ਤੇ ਚਰਖਾ ਕਿੰਨਾ ਵਧੀਆ ਲੱਗਦਾ ਜਿੱਥੇ ਅਕਾਸ਼ ਤੇ ਮਨਿੰਦਰ ਗੱਲਾਂ ਕਰਦੇ ਬੈਠੇ

  • @AmritDhillon-o6k
    @AmritDhillon-o6k หลายเดือนก่อน

    Gaint story aa bai

  • @JaswantKaur-r3w
    @JaswantKaur-r3w หลายเดือนก่อน

    Preet tu suneya manider ne Ki keha kehndi tenu Mai apni bhen banake is ghar ch laike aaye aa te apni bhen samjdi aa hun na karen preet kuj galat manider de bete nal sare lalach chadde ek bhen da farz nibah Wmk

  • @ParamjitKaur-zy5cm
    @ParamjitKaur-zy5cm หลายเดือนก่อน

    Charno karmey nal viah kra la karmey de do bhua preeto te charno😊😊😂

  • @GurmeetKaur-bi9el
    @GurmeetKaur-bi9el หลายเดือนก่อน

    Vary nice ❤❤❤❤❤❤❤😂😂😂😂🎉🎉🎉🎉🎉🎉🎉🎉🎉🎉🎉

  • @SatmansinghSatnamsingh-k4n
    @SatmansinghSatnamsingh-k4n หลายเดือนก่อน

    Very nice story akash bhaji 🎉🎉

  • @AMARSingh-uz4ri
    @AMARSingh-uz4ri หลายเดือนก่อน

    Very very very nice video 👏🏻 Amar Singh Patiala 🙏🏻

  • @SandeepKaur-re5wv
    @SandeepKaur-re5wv หลายเดือนก่อน

    Sahi gall aa mata di

  • @Anitarani.........
    @Anitarani......... หลายเดือนก่อน

    Bhut sohni video g

  • @KarnGill-h1n
    @KarnGill-h1n หลายเดือนก่อน

    Kiarn gill nice 👍👍❤❤🎉🎉

  • @manjindersingh5679
    @manjindersingh5679 หลายเดือนก่อน

    Very nice ji 😊😊❤❤

  • @prabhgehal
    @prabhgehal หลายเดือนก่อน

    ਕਿਧਰ ਦੀ ਸਟੋਰੀ ਕਿਧਰ ਲਏ ਗਏ

  • @surjitkaur6178
    @surjitkaur6178 หลายเดือนก่อน

    Very nice video ❤❤

  • @avijotyadav2291
    @avijotyadav2291 หลายเดือนก่อน

    Good video g 👍👍

  • @KuldeepSingh-ci9yw
    @KuldeepSingh-ci9yw หลายเดือนก่อน

    ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @rupinderbuttar5478
    @rupinderbuttar5478 หลายเดือนก่อน

    Very very nice video ji

  • @sandeepmaan1707
    @sandeepmaan1707 หลายเดือนก่อน +11

    ਛਿੰਦਰੇ ਤੂੰ ਪ੍ਰੀਤ ਨੂੰ ਕੈਹਨੀ ਆ ਤੇਰੇ ਵਰਗੀ ਢੀਠ ਜਨਾਨੀ ਮੇ ਨੀ ਵੇਖੀ ਜੇ ਤੂੰ ਨਹੀ ਵੇਖੀ ਤਾਂ ਸੀਸੇ ਵਿਚ ਆਪਣਾ ਮੂੰਹ ਵੇਖ ਲਿਆ ਕਰ ਤੇਰੇ ਨਾਲੋ ਢੀਠ ਹੋਰ ਜਨਾਨੀ ਤਾਂ ਮਿਲਣੀ ਮੁਸ਼ਕਲ ਐ ਛਿੰਦਰੇ

  • @GurkiratSingh1234-w9k
    @GurkiratSingh1234-w9k หลายเดือนก่อน +1

    End v krdo hun ta

  • @balbirkaur-greece.
    @balbirkaur-greece. หลายเดือนก่อน +1

    ਬਾਈ ਲਾਡੀ ਦੀ ਮਾਤਾ ਜੀ ਉਮਰੀਸ਼ਪੁਰੀ ਨਾਲੋ ਵੀ ਘੈਂਠ ਰੋਲ ਕਰਦੀ ਆ ਦਿਲੋਂ ਦੁਆ ਹੈ ਮਾਤਾ ਜੀ ਨੂੰ

  • @pritpalkaur69
    @pritpalkaur69 หลายเดือนก่อน

    Ye Ghar paheli baar dikhya gaya hai

  • @ਸੁਰਿੰਦਰਕੌਰ-ਣ7ਨ
    @ਸੁਰਿੰਦਰਕੌਰ-ਣ7ਨ หลายเดือนก่อน

    ਬਹੁਤ ਸੋਹਣਾ ਹੈ

  • @Kiranbala-w3c
    @Kiranbala-w3c หลายเดือนก่อน

    Very very very nice 💯 video ❤❤❤❤❤❤❤

  • @shimlarani2033
    @shimlarani2033 หลายเดือนก่อน

    Nice story and acting

  • @harjeetkaurdhillon-fi8gb
    @harjeetkaurdhillon-fi8gb หลายเดือนก่อน +3

    ਮਨਿੰਦਰ ਤੈਨੂੰ ਪਤਾ ਨੀ ਲਗਦਾ ਤੇਰੇ ਮੁੰਡੇ ਦੀ ਦੁਸ਼ਮਣ ਆਈ ਆ ਹਰਜੀਤ ਕੌਰ ਲੁਧਿਆਣਾ

  • @jasvirsingh8096
    @jasvirsingh8096 หลายเดือนก่อน

    maninder ta eeo didi krdi aa jive naal di jammi hove pr maninder
    ne glet kita ghre liaake citer khaan vela km kita

  • @GrewalMohinder
    @GrewalMohinder หลายเดือนก่อน

    Good

  • @babbupanaich
    @babbupanaich หลายเดือนก่อน

    ❤❤❤❤❤

  • @GurpreetKaur-jh7pj
    @GurpreetKaur-jh7pj หลายเดือนก่อน

    Sinder kutti Lander Badmash Janani aa ji 🙏 te Preet nu Maninder Dii val vakh ke apni Soch badal lani bhoot jaruri aa ji baki bacha nu kugh nhi hona chahida ji 🙏

  • @LaliSingh-px5ev
    @LaliSingh-px5ev หลายเดือนก่อน

    Good morning ji ❤❤❤❤❤

  • @sushmaarora5628
    @sushmaarora5628 หลายเดือนก่อน

    wah ni chhindere nokrani to malik bn ke aith dikhundi aa

  • @AmanpreetkaurAroraArora
    @AmanpreetkaurAroraArora หลายเดือนก่อน

    👌👌😆😆♥️♥️🥳🥳😗💐🌹🌹

  • @HarbhajanSingh-n3b
    @HarbhajanSingh-n3b หลายเดือนก่อน

    🎉🎉

  • @rameshkumari9837
    @rameshkumari9837 หลายเดือนก่อน

    Manjindar ke bete ko kuchh nhi hona chahiye

  • @KhuspreetSinghSandhu
    @KhuspreetSinghSandhu หลายเดือนก่อน

    Ah tuc kis dai Ghar vich video banondai ooo kalai veerai dai ya laddi dai Ghar ?

  • @deepsaini929
    @deepsaini929 หลายเดือนก่อน

    Mnider te tars nhi a reha kam wali nu chderi jehi na hove ta

  • @parmjeetwarwal9967
    @parmjeetwarwal9967 หลายเดือนก่อน

    Phala ta kam vali nu gharo bhar kado

  • @sarabjitkaur3367
    @sarabjitkaur3367 หลายเดือนก่อน

    Preet da asli pta kro be kithp ai a eh come jaldi kro ke maniender nal fer to dokha n hove

  • @RupinderKaur-po6od
    @RupinderKaur-po6od หลายเดือนก่อน

    Oh ta bachea lyi khan nu hi chkdi c aapna yaad kr es ghar di asli malkan da haar pa k dekhdi c

  • @parmjitkaur2386
    @parmjitkaur2386 หลายเดือนก่อน

    Es nu akal saka do eh seri nal mali aa

  • @deepsaini929
    @deepsaini929 หลายเดือนก่อน

    Ah Budi bahut madi jnani hai is da kro sfhaya chderi da

  • @bablibhatia6279
    @bablibhatia6279 หลายเดือนก่อน

    Waise kai parents kuri de parents nu like ni karde

  • @SomaKaur-z8u
    @SomaKaur-z8u หลายเดือนก่อน

    💖👍💚👌🌹💖🌹🙏🙏😭😭

  • @VijayKumar-x9e
    @VijayKumar-x9e หลายเดือนก่อน

    💐🌷🌺🌹🤎👍

  • @jasvirsingh8096
    @jasvirsingh8096 หลายเดือนก่อน

    sindere aapi jubaan co koi chajdi gl vi kr liaa kr

  • @AkashDeep-we4vs
    @AkashDeep-we4vs หลายเดือนก่อน

    Ena hankar nhi krida Ameer hon da

  • @sushmaarora5628
    @sushmaarora5628 หลายเดือนก่อน

    tu kyon bhul gyi ki ah ghar tera nhi si

  • @sushmaarora5628
    @sushmaarora5628 หลายเดือนก่อน

    aurat di aurat dushman

  • @abhinavabhinav4893
    @abhinavabhinav4893 หลายเดือนก่อน

    😊iiī

  • @GhumansinghKhalsa
    @GhumansinghKhalsa หลายเดือนก่อน

    Sari kahani begar ke rakhati

  • @rajwinderchahal233
    @rajwinderchahal233 หลายเดือนก่อน +1

    Akash teri Ma nu lalch bahut aa lalch buri bla

  • @prabhgehal
    @prabhgehal หลายเดือนก่อน

    bekar story