This is a Bandish of Kasur/Lahore/Patiala Gharana rendered by Bhai Pal Singh, Prithipal Singh and Mohan Pal Singh of Gurdwara Janam Asthan Nankana Sahib after partition in Patiala sometimes in early 1950s. They were arists of All India Radio Jullundur.
These people were simply superb maestros . This old recording needs to be digitally re synthesised and restored
🌺💐🌹💝💖🤲🤲🙏🙏🙏🙏
Ehe avaaja ajj deya gayka kol nahi hae ji ajj v agar ehda de gayak milde nae ta ohna di sewa sambal karni or ehe gayak kirtaniye ragi singh v nae
Wjkk wjkf bhai sahib ji hameshan patay di gal karde ho nalay thok k satguru g aap nu lambi umar te deh arogta di daat bakhshi rakhan g
ਓਹ ਬਾਬਾ ਜੀ ਤੁਹਾਡੀ ਵੀ ਤਾਂ ਅਾਵਾਜ ੲਿਹਨਾਂ ਸਤਿਕਾਰਯੋਗ ਰਾਗੀਅਾਂ ਵਰਗੀ ਬੜੀ ਵਲਿੱਖਣ ਅੈ, ਤੇ ਸ਼ਾੲਿਦ ਹੀ ਕੋੲੀ ਤੁਹਾਡੇ ਵਰਗੀ ਅਾਵਾਜ਼ ਮੁੜ ਜਨਮ ਲੈ ਸਕੇ, ਓਹ ਸਤਿਕਾਰਯੋਗ ਮੇਰੇ ਬਾਬਾ ਜੀ ਜੇ ਮੈਂ ੲਿਕ ਵੀ ਲਫਜ਼ ਤੁਹਾਡੀ ਅਾਵਾਜ ਤੁਹਾਡੇ ਕੀਤੇ ਕੀਰਤਨ ਦੇ ਪ੍ਰਤੀ ਬੋਲਾਂ ਤਾਂ ਤੁਹਾਡੇ ਪ੍ਰਤੀ ਮੇਰੇ ਪਿਅਾਰ ਤੇ ਸਤਿਕਾਰ ਦੀ ਮੈਂ ਹੱਦਬੰਦੀ ਸਮਝਦਾ ਹਾਂ ਜੀ ॥ ਵਾਹਿਗੁਰੂ ਜੀ ਤੁਹਾਨੂੰ ਲੰਮੀਂ ਤੰਦਰੁਸਤ ੳੁਮਰ ਬਖਸ਼ਣ ਜੀ ॥ ਮੈਂ ੨੪ ਸਾਲ ਦਾ ਹੋ ਚੁਕਿਅਾਂ ਤੇ ਜਦੋਂ ਦੀ ਸੁਰਤ ਸੰਭਲੀ ਅੈ ਤੁਹਾਨੂੰ ਸੁਣਦਾ ਅਾ ਰਿਹਾਂ ਹਾਂ ॥
This is a Bandish of Kasur/Lahore/Patiala Gharana rendered by Bhai Pal Singh, Prithipal Singh and Mohan Pal Singh of Gurdwara Janam Asthan Nankana Sahib after partition in Patiala sometimes in early 1950s. They were arists of All India Radio Jullundur.
wah ji wah
ਵਾਹ ਹਰਪਾਲ ਸਿੰਘ ਜੀ ਤੁੁਸੀਂ ਲਗਦਾ ਸੰਗੀਤ ਦੀ ਸਮਝ ਰਖਦੇ ਓਂ ਅੌਰ ਤੁਸੀਂ ਬੜਾ ਸੁਣਿਅਾ ਅੈ ੲਿਹਨਾਂ ਨੂੰ ਅੌਰ ੲਿਹ ਜਾਣਕਾਰੀ ਸਾਂਝੀ ਕਰਨ ਲੲੀ ਬਹੁਤ ਬਹੁਤ ਸ਼ੁਕਰਗੁਜਾਰ ਹਾਂ ਅਸੀਂ ॥
Very beautiful kafi sang by bhai mohanpal and bhai pal singh
Superb bro
satnam Ji waheguru ji
WaheGuru.ji.
Does anyone have a translation into english? I can't find one online
Does anybody know which raag is this?
Sindhi bhairavi
lyrics plz.....
ਸਾਵਲ ਮੋੜ ਮੁਹਾਰਾ .....ਲਿਖ ਕੇ ਸਰਚ ਕਰ ਲਿ੍ਰ ਬਾਬਿਓ ....ੲਿਹ ਠੁਮਰੀ ਗਾੲਿਕੀ ਅੈ ਜੀ, ਅੌਰ ਹਾਂ ਬਿਲਕੁਲ ੲਿਹ ਸ਼ਬਦ ਨਹੀਂ ਅੈ ਗੁਰਬਾਣੀਂ ਚੋਂ ॥