Nooran Sisters ਦੇ Father ਉਸਤਾਦ Gulshan Meer ਨੂੰ ਮਿਲੀਆਂ 3 ਹੋਰ ਧੀਆਂ, ਮੇਰਿਆਂ ਨੇ ਮੇਰੇ ਨਾਲ ਚੰਗੀ ਨੀ ਕੀਤੀ

แชร์
ฝัง
  • เผยแพร่เมื่อ 7 ก.ย. 2024

ความคิดเห็น • 339

  • @sukhmanmusical9164
    @sukhmanmusical9164 ปีที่แล้ว +77

    ਮਿੱਟੀ ਨੂੰ ਵੀ ਸੋਨਾ ਬਨੋਨ ਦੀ ਹਿੰਮਤ ਰੱਖਣ ਵਾਲਾ ਇੰਨਸਾਨ ਗੁਲਸ਼ਨ ਮੀਰ 🎉🎉❤❤

    • @SanjeevKumar-wt1xg
      @SanjeevKumar-wt1xg ปีที่แล้ว +1

      Beej ko fursat nahi ki aaj mein variksh ban gayaa hu, par vo janta nhain ki beej kaise bana. Gulshan ji tusi great ho pyar hmesha thode naal hai.

  • @rsukh-pb2336
    @rsukh-pb2336 ปีที่แล้ว +63

    ਮਾਲਕਾ ਇਸ ਇਨਸਾਨ ਨੂੰ ਐਨਾ ਕ ਹੌਸਲਾ ਦੇ
    ਕਿ ਕਦੇ ਪਿੱਠ ਨਾ ਲੱਗੇ ਇਸ ਇਨਸਾਨ ਨੂੰ ਹਮੇਸ਼ਾ ਸਲਾਮਤ ਰੱਖੀਂ ਮਾਲਕਾ 🙏🙏🙏

  • @jeevanpowadra5096
    @jeevanpowadra5096 ปีที่แล้ว +101

    ਉਸਤਾਦ ਜੀ ਤੁਸੀਂ ਆਪਣੇ ਬੱਚਿਆਂ ਨੂੰ ਸਭ ਕੁਝ ਬਣਾ ਦਿੱਤਾ ਤੇ ਆਪ ਪਿੱਛੇ ਰਹਿ ਗਏਉਸਤਾਦ ਜੀ ਤੁਹਾਡਾ ਕੋਈ ਮੁਕਾਬਲਾ ਨਹੀਂ ਗਾਇਕੀ ਵਿਚ

    • @gurdipsingh9656
      @gurdipsingh9656 ปีที่แล้ว

    • @PremKumar-yg2qo
      @PremKumar-yg2qo ปีที่แล้ว

      Very. Nice. Veer. Ji

    • @maandabwalia6159
      @maandabwalia6159 ปีที่แล้ว +1

      ਪਰ ਬੱਚੇ ਨੀ ਇਹ ਗੱਲ ਸਮਝ ਦੇ ਕੇ ਮੇਰੇ ਮਾ ਪਿਓ ਨੇ ਕਿਨੀ ਮੇਹਨਤ ਕਰਕੇ ਸਾਨੂੰ ਏਥੋ ਤਕ poncha ਦਿੱਤਾ❤ਮਾ ਬਾਪ ਨੂੰ ਵੀ ਸੰਭਾਲਣਾ ਚਾਹੀਦਾ ਸੀ

    • @kuljitkaur3104
      @kuljitkaur3104 ปีที่แล้ว +1

      Ustaad kadi piche naii reha krde

    • @AryanKumar-fg7rc
      @AryanKumar-fg7rc 11 หลายเดือนก่อน

      Jotty te rittu nu god gift aa kla aa doha bhaina vich jotty huna nu glt khan wale ni jan de joti di kurbani osne crora vich khedan la dita ma bap nu hun jo mrji khi jan ih sari oumer ina nu paise dindi ta thik c o je hun osne apni parsnol life set krn lyi koe stop chakiya ta glt ho gyi wadhia ghar wadhia gaddi changa Bank balance hor ina nu ki de dwe sidhu moose wale ne ik gll aakhi c b is dunia vich aapne aap nu sahi sabat krn lyi apni jan deni paindi aa ih gll sach aa hun joti b aapni jan deke aapne aap nu sahi sabt kr skdi aa waise osne koe kasar nhi chhadi

  • @jassajasvir9184
    @jassajasvir9184 ปีที่แล้ว +50

    ਬਾਪ ਤਾਂ ਬਾਪ ਈ ਹੁੰਦਾ ਤੁਹਾਡੀ ਆਵਾਜ਼ ਸਿੱਧੀ ਦਿਲ ਦੇ ਅੰਦਰ ਤਕ ੳਤਰ ਦੀ ਏ

  • @sarbjeetkaur1511
    @sarbjeetkaur1511 ปีที่แล้ว +40

    ਦੇਖੋ ਵਾਹਿਗੁਰੂ ਜੀ ਦੇ ਰੰਗ ਆਪਣੇ ਬੱਚਿਆਂ ਨੇ ਸਾਥ ਛੱਡ ਦਿੱਤਾ ਇਹਨਾਂ ਬੱਚਿਆਂ ਨੇ ਸਾਥ ਦਿੱਤਾ ਏ ਬਹੁਤ ਹੀ ਵਧੀਆ ਆਵਾਜ਼ ਤੁਹਾਡੀ 🙏🙏🙏

  • @Daske.WaleSahi
    @Daske.WaleSahi ปีที่แล้ว +64

    ਵਾਹ ਕੁੜ੍ਹੀਓ ਦਿਲ ਖੁਸ਼ ਹੋ ਗਿਆ ਤੁਹਾਡੀ ਗਾਇਕੀ ਸੁਣ ਕੇ ਤੇ ਗੁਲਸ਼ਨ ਮੀਰ ਜੀ ਦਾ ਬਹੁਤ ਧੰਨਵਾਦ ਜੋ ਹੀਰਿਆਂ ਨੂੰ ਤਰਾਸ਼ ਰਹੇ ਆ ਵਾਹਿਗੁਰੂ ਜੀ ਤੁਹਾਨੂੰ ਤਰੱਕੀਆਂ ਬਖਸ਼ਣ । ਤੁਸੀਂ ਵੀ ਕੁੜ੍ਹੀਓ ਆਪਣੇ ਪੈਰ ਨਾਂ ਛੱਡ ਜਾਇਓ ਤਰੱਕੀ ਆਉਂਦਿਆਂ ਕਦੇ ਗੁਲਸ਼ਨ ਮੀਰ ਸਾਬ੍ਹ ਦਾ ਸਾਥ ਨਾਂ ਛੱਡਿਓ ਵਾਹਿਗੁਰੂ ਪੂਰੀ ਗੁੱਡੀ ਚੜ੍ਹਾਉਣਗੇ

  • @sunyrandhava7088
    @sunyrandhava7088 ปีที่แล้ว +13

    ਨਈ ਰੀਸਾਂ ਤੁਹਾਡੀਆ ਗੁਲਸ਼ਨ ਮੀਰ ਜੀ,,,ਸਲੂਟ ਏ ਤੁਹਾਨੂੰ

  • @balwinderkumar4887
    @balwinderkumar4887 ปีที่แล้ว +25

    ਵਾਹ ਜੀ ਵਾਹ। ਅੱਜ ਤਾਂ ਤੁਸੀਂ ਕਮਾਲ ਹੀ ਕਰਤੀ। ਪਰਮਾਤਮਾ ਚੜ੍ਹਦੀ ਕਲਾ ਬਖਸ਼ੇ ਜੀ। ਸਦਾ ਖੁਸ਼ ਰਹੋ ਜੀ।👃👃👃👃👃

  • @drparminderkaursaini
    @drparminderkaursaini 11 หลายเดือนก่อน +3

    ❤❤❤❤❤❤❤ ਸਾਰੀਆਂ ਨੂਰਾਂ ਕੁੜੀਆਂ ਨੂੰ ਵਾਈਕਾਟ ਕਰ ਕੇ ਮੀਰ ਜੀ, ਯਾਨੀ ਕਿ ਨੂਰਾਂ ਦੇ ਪਿਤਾ ਜੀ ਦਾ ਸਾਥ ਦੇਣਾ ਚਾਹੀਦਾ ਸਾਨੂੰ, ਤਾਂ ਕਿ ਆਊਣ ਵਾਲੇ ਸਮੇਂ ਵਿੱਚ ਕੋਈ ਵੀ ਅੋਲਾਦ ਮਾਪਿਆਂ ਨੂੰ ਧੋਖਾ ਦੇ ਹੀ ਨਾ ਸਕੇ❤❤❤❤❤❤❤❤❤❤❤❤❤❤❤❤
    Hats off to the father 😇🙏🙏🙏🙏🙏🙏🙌🙌🙌🙌🙌🙌🙌

  • @daljitgarcha
    @daljitgarcha ปีที่แล้ว +12

    ਬਹੁਤ ਖ਼ੂਬ ਗੁਲਸ਼ਨ ਜੀ, ਇਹ ਬੱਚੀਆਂ ਬਹੁਤ ਅੱਗੇ ਜਾਣਗੀਆਂ l
    ਤੁਹਾਡੀ ਮੇਹਨਤ ਜ਼ਰੂਰ ਰੰਗ ਲਿਆਏਗੀ..... 👍

  • @gurujisingh584
    @gurujisingh584 ปีที่แล้ว +16

    ਲਾਹਨਤ ਆ ਨੂਰਾਂ ਭੈਣਾਂ ਦੇ ਜਿਨ੍ਹਾਂ ਨੇ ਆਪਣੇ ਰੱਬ ਵਰਗੇ ਪਿਆਰੇ ਮਾਂ ਬਾਪ ਨੂੰ ਇਸ਼ਕ ਵਿੱਚ ਅੰਨੀਆਂ ਹੋ ਕੇ ਛੱਡਿਆ ਬਾਪ ਨੇ ਇਹਨਾਂ ਦੀ ਖਾਤਰ ਕਿੰਨੇ ਕਸਟ ਝੱਲੇ ਤੇ ਤਿਨਾਂ ਨੂੰ ਸਿਖਰ ਦੀਆਂ ਬੁਲੰਦੀਆਂ ਤੇ ਪਹੁੰਚਾਇਆ ਪਰ ਤਿਨਾਂ ਨੇ ਆਪਣੇ ਮਾਂ ਬਾਪ ਦੀ ਕਦਰ ਨਹੀਂ ਪਾਈ ਅੱਲ੍ਹਾ ਪਾਕ ਕਦੇ ਵੀ ਤਿੰਨਾਂ ਮੁਆਫ ਨਹੀਂ ਕਰੇਗਾ

  • @mahigharyala6234
    @mahigharyala6234 ปีที่แล้ว +25

    ਪਰਮਾਤਮਾ ਮੇਹਰ ਕਰੇ ਜੀ ਤੁਸੀ ਹਮੇਸ਼ਾ ਖੁਸ਼ ਰਹੋ ਜੀ ਮਾਹੀ ਘਰਿਆਲਾ ਪੰਜਾਬੀ ਤੇ ਹਿੰਦੀ ਸ਼ਾਇਰ ਬੁੱਲ੍ਹਾਂ ਨੱਚਿਆ ਇਸ਼ਕ ਦੇ ਸਾਜਾਂ ਤੇ ਜਿਸਨੂੰ ਗਾਇਆ ਹੈ ਨੂਰਾਂ ਸਿਸਟਰ ਜੀ ਉਸ ਪੰਜਾਬੀ ਸੂਫੀ ਕਲਾਮ ਦਾ ਲੇਖਕ

    • @ranjeetsinghsandhu2743
      @ranjeetsinghsandhu2743 ปีที่แล้ว

      ਵੀਰ ਜੀ ਅਸੀਂ ਵੀ ਘਰਿਆਲੇ ਤੋਂ ਹਾਂ

    • @singhsandhu5813
      @singhsandhu5813 ปีที่แล้ว

      ਵੀਰ ਜੀ ਤੁਸੀਂ ਲਿਖਿਆ ਸੀ

  • @mooslmoosl8389
    @mooslmoosl8389 ปีที่แล้ว +8

    ਫਿਰੋਜ਼ਪਰ ਵਾਲੀ ਕੁੜੀ ਸ਼ਾਆਆਆ ਗਈ ਬਾਬਾ ਜੀ।🎉🎉🎉🎉 ਲਈ ਏਸੇ ਉਰਸ ਤੇ ਹੀ ਖਵਾਜਾ ਜੀ ਮੇਹਰ ਕਰਨਗੇ।🎉🎉🎉🎉❤❤❤❤❤❤❤❤

  • @gurdeepkaur2506
    @gurdeepkaur2506 ปีที่แล้ว +12

    ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਚਾ ਰੱਖਣ

  • @ashoksitaraofficial5494
    @ashoksitaraofficial5494 ปีที่แล้ว +5

    उजालो में तो कोई न कोई मिल ही जाता है। लेकिन, तलाश हमेशा उसकी रखनी चाहिए, जो अन्धेरों में भी साथ दे!!!

  • @kullykully
    @kullykully 11 หลายเดือนก่อน +2

    If,I am honest, sir ji you are 100 times better than your daughters.
    Enjoyed your kalam so much.
    You should never have given up your singing.
    May God bless you with real success.

  • @MaanRecords-de6go
    @MaanRecords-de6go ปีที่แล้ว +11

    ਵਾਹਿਗੁਰੂ ਜੀ ਮੇਹਰ ਕਰਨ ਸਭ ਤੇ 👏👏

  • @user-vj4kc2pd4d
    @user-vj4kc2pd4d ปีที่แล้ว +11

    You are great sufi singer

  • @BhupinderSingh-kf2ng
    @BhupinderSingh-kf2ng ปีที่แล้ว +27

    ਵਾਹਿਗੁਰੂ ਅੱਲਾ ਤਾਲਾ ਇਨ੍ਹਾਂ ਕੁੜੀਆਂ ਤੇ ਅਤੇ ਗੁਲਸ਼ਨ ਜੀ ਤੇ ਮਿਹਰ ਕਰੇ

  • @somlalmall5105
    @somlalmall5105 ปีที่แล้ว +1

    ਜਿੰਦਗੀ ਜਿੰਦਾ ਦਿਲੀ ਕਾ ਨਾਮ ਹੈ ਯਾਰੋ,ਮੁਰਦਾ ਦਿਲ ਕਿਆ ਖਾਕ ਜੀਆ ਕਰਤੇਂ ਹੈਂ । ਸਤਿਕਾਰਿਤ ਉਸਤਾਦ ਗੁਲਸ਼ਨ ਮੀਰ ਜੀ ਹੌਸਲੇ ਬੁਲੰਦ ਰੱਖਦੇ ਹੋਏ ਜ਼ਿੰਦਗੀ ਚ ਸੰਘਰਸ਼ ਜਾਰੀ ਰੱਖੋ ਜੀ।ਅੱਲਾ ਤਾਲਾ ਤੁਹਾਡੀ ਉਮਰ ਲੰਮੀ ਕਰੇ।ਕਿਸੇ ਦੇ ਜਾਣ ਨਾਲ ਜ਼ਿੰਦਗੀ ਰੁਕਦੀ ਨਹੀਂ ਹੈ ਜੀ।ਰੱਬ ਰਾਖਾ।

  • @Jotttt907
    @Jotttt907 ปีที่แล้ว +1

    Bhut vadia ਰੂਹ ਖੁਸ਼ ਹੋ ਗਈ ਬਹੁਤ ਸੋਹਣਾ ਗਾਈਆ

  • @SonuSingh-jo3gc
    @SonuSingh-jo3gc 11 หลายเดือนก่อน

    ਜੋ ਧੀਆਂ ਇਹੋ ਜਿਹੇ ਪਿਆਰੇ ਬਾਪ ਨੂੰ ਦੁਖੀ ਕਰਕੇ ਛੱਡਕੇ ਪਿਆਰ ਵਿੱਚ ਖੋਹ ਜਾਂਦੀਆਂ ਹਨ ਲਾਹਨਤਾਂ ਇਹੋਜਹੀ ਧੀਆਂ ਨੂੰ ਮੇ ਇਸ ਬਾਪ ਨੂੰ ਬਹੁਤ ਬਹੁਤ ਧੰਨਵਾਦ ਕਰਦੀ ਹਾ ਆਪਣੀਆ ਬੱਚੀਆਂ ਲਈ ਕਿਤਾ ਹੁਣ ਦੁਨੀਆ ਲਈ ਕਰਕੇ ਬਹੁਤ ਸਾਰਾ ‌ਪਿਆਰ ਲੈਣ ਹੈ ਇਹਨੀ ਯਾਦ ਬਣਾਈ ਹੈ ਸਭ ਯਾਦ ਕਰਦੇ ਰਹਿਣ🙏💐💐💐💐💐💐❤️❤️❤️❤️❤️

  • @ravinderpartaphappy
    @ravinderpartaphappy 10 หลายเดือนก่อน

    बाकमाल गायकी, very good composition. God bless you Gulshan meer ji.

  • @farasatliaqat3405
    @farasatliaqat3405 ปีที่แล้ว +1

    Your voice is much much powerful and blessed then your daughters who left you but be strong and get ready more disciples I am from Pakistan

  • @ButaSardulsingh-le3xg
    @ButaSardulsingh-le3xg 15 วันที่ผ่านมา

    ਇਹ ਤਾਂ ਬਹੁਤ ਵਧੀਆ ਹੈ ਜੀ ਔਰ ਅੱਜਕਲ ਅੱਛਾ ਮੌਕਾ ਮਿਲਾ ਹ ਬਹੁਤ ਵਧੀਆ ਆਦਮੀ ਹੈ ਜੀ ਇਹਦੀ ਕੁੜੀ ਨੇ ਬਹੁਤ ਬੇਇਜਤੀ ਕੀਤੀ ਹੈ ਇਹਦੀ ਬਿਚਾਰੇ ਦੀ

  • @ajitsinghatwal5072
    @ajitsinghatwal5072 ปีที่แล้ว +1

    ❤❤❤❤❤🎉🎵🎵🎵🎵🎵waheguru sahib ji tuhanu hamesha chardi kla ch rakhan ji❤

  • @sukhdevkhan4430
    @sukhdevkhan4430 ปีที่แล้ว +2

    ਬਹੁਤ ਵਧੀਆ ਜੀ ਅੱਲ੍ਹਾ ਹੋਰ ਤੱਕਰੀ ਦੇਵੇ ਸਦਾ ਖੁਸ਼ ਰਹੋ

  • @aspirantstheworldofbiology9005
    @aspirantstheworldofbiology9005 หลายเดือนก่อน

    Very heart touching ....brave person👍👍💓💓

  • @matwalamehtanwala4901
    @matwalamehtanwala4901 11 หลายเดือนก่อน

    ਵਾਹ ਜੀ ਵਾਹ ਗੁਲਸ਼ਨ ਮੀਰ ਜੀ ਨਹੀਂ ਰੀਸਾਂ ਤੁਹਾਡੀਆਂ। ਸਿਆਣਿਆਂ ਨੇ ਠੀਕ ਹੀ ਕਿਹਾ ਸੀ ਕਿ ਜਾਦੂ ਓਹੀ ਜਿਹੜਾ ਸਿਰ ਚੜ੍ਹ ਬੋਲੇ ਜੀ।ਬਾਕਮਾਲ ਗਾਇਕੀ ਦਾ ਮੁਜਾਹਰਾ ਕੀਤਾ ਜੀ।

  • @mangalthakur4003
    @mangalthakur4003 11 หลายเดือนก่อน

    You are Great Gulshan ji
    This is life
    Keep it up
    God bless you

  • @amarjitsingh5618
    @amarjitsingh5618 ปีที่แล้ว +1

    Love you guru ji waheguru ji maharaj mihir karna ji

  • @lakhvirsinghnangla9286
    @lakhvirsinghnangla9286 ปีที่แล้ว

    Jio gulshan g God bless you kamaal di gayaki 👍👍👍👍👍🙏🏼🙏🏼🙏🏼🙏🏼🙏🏼🙏🏼🙏🏼🇧🇭🇧🇭🇧🇭🇧🇭🇧🇭🇧🇭🇧🇭🇧🇭

  • @ragubirthakur906
    @ragubirthakur906 9 หลายเดือนก่อน

    Ustad ji Apke chrno ko sht sht nimn boht jld a vali ldkiya bhi tyar Kr denge ap 🙏🏻🙏🏻🙏🏻🙏🏻🙏🏻🙏🏻🙏🏻

  • @SanjeevKumar-wt1xg
    @SanjeevKumar-wt1xg ปีที่แล้ว

    Baba ji kya khoob suna vi dita te lamha de ke samjha vi dita, aur apne dard vi das dite . Samjhan vale samjh jaan ge. Baba ji mehr karnge.

  • @dheerajpathania6049
    @dheerajpathania6049 ปีที่แล้ว +1

    Ba kamaal awaz e gulshan meer ji di parmatma ehna nu khoob taraki te tandurusti bakshey

    • @SanjeevKumar-wt1xg
      @SanjeevKumar-wt1xg ปีที่แล้ว

      Baba ji di tusi be kamaal ho, Baba ji kudiyan vi ba kamaal, saath composition vi saath vi be jod, Eh haq da naara Joyti te Sultana tusi seikhaya. Don't worry Guru hamesha Guru rehega, nahii ta Guru Brhama Guru Vishnu Guru Par Bhrahma.

  • @AvtarSingh-mh9np
    @AvtarSingh-mh9np ปีที่แล้ว

    Very Good Gulshan Mir Ji
    Thanks

  • @baljitkaur2452
    @baljitkaur2452 ปีที่แล้ว +3

    Omg it's not easy for him..God bless you brother❤

  • @Jais369ali
    @Jais369ali ปีที่แล้ว

    Allah ne aap ji nu hora diya zindgiyan sanwarn da hunar bakshya hoya ... Ap ji rabb de bheje hoye o bande ho jo duje insana nu chnga jivan de rhe ho

  • @Akky3633
    @Akky3633 ปีที่แล้ว +1

    Kya baat hai Bakamal Singing Sai ji hamesha mehar karan tuhade sab te Rooh khush hogi ini sohni singing dekh ke ♥️

  • @HappyPunjab1
    @HappyPunjab1 ปีที่แล้ว +1

    Kya baat hai ustaad ji,god bless

  • @surinderbahga9116
    @surinderbahga9116 11 หลายเดือนก่อน

    Excellent, superb. God bless you🙏

  • @balvirsingh6587
    @balvirsingh6587 11 หลายเดือนก่อน

    Ustaad ji da Dil zakhmi Hai.
    Waheguru chardi kla baxe Ji.

  • @gurpreetgill4864
    @gurpreetgill4864 ปีที่แล้ว

    God bless you sir Gulshan meer ji
    Ruhani nssa khuda ka noor ho tum 💕
    Meri janejan mere hjjur ho tum
    DiLL ke paas ho najjron se dur ho tum 💕
    Jai sai 💕 ji di 🙏
    Me Gurpreet gill hindi and Punjabi Sufi songs writer i from Punjab disst Ludhiana 🙏

  • @cheemasukh6389
    @cheemasukh6389 ปีที่แล้ว

    Bhot vdia singing ehna sisters di. Bhot ache. God bless

  • @jotauppal171
    @jotauppal171 ปีที่แล้ว +1

    Bahut khoob

  • @RobinSingh-lb8ug
    @RobinSingh-lb8ug ปีที่แล้ว +2

    Wah ji wah kya baat aa 🎹🎶🎸👌❤

  • @user-gg3bb9pl6s
    @user-gg3bb9pl6s ปีที่แล้ว

    Supar se b upar very nice god bless u always

  • @dalipsinghdhaliwal7971
    @dalipsinghdhaliwal7971 ปีที่แล้ว

    Love you.., usstad Gulshan meer ji waheguru ji da hukam a

  • @ghulshanpreet240
    @ghulshanpreet240 10 หลายเดือนก่อน

    ਗੁਲਸ਼ਨ ਮੀਰ ਜੀ ਆਪ ਜੀ ਦੀ ਹਿੰਮਤ ਨੂੰ ਸਲੂਟ ਹੈ

  • @voiceofPakistan39
    @voiceofPakistan39 ปีที่แล้ว +1

    Love you Ustad ji 🙏
    Love from Pakistan 🇵🇰

  • @ManjeetKaur-xd9bh
    @ManjeetKaur-xd9bh ปีที่แล้ว +1

    God bless you Waheguru ji meher karn 🥰🥰🥰🥰🥰❤️❤️❤️❤️❤️

  • @harpalsinghmahla3404
    @harpalsinghmahla3404 ปีที่แล้ว +3

    Waheguru ji kirpa Karan ge ❤Parmatma sath na Shade Hor kse di Parva nahi krdii Gulshan ji A Rishte Te Bus Kache Tagee Vag ne ji Sacha Sucha Rishta Te uss Waheguru ji Da hain Waheguru ji ❤

    • @pawanbajaj4444
      @pawanbajaj4444 11 หลายเดือนก่อน

      Noora sisters ko bnaya kisne, yahi sh. Gulshan ji nai our un inhai hi alag kur Diya, ooperwala sub dekhta hai.Bhagwan apko hmesha khush rakhe.

  • @ravindersharma8928
    @ravindersharma8928 ปีที่แล้ว

    Bahut Badhiya Waheguru ji Hamesha Chardhi Kala Vich Rakhe Rabb Di Rajja vich Raho etthe har roj nama kalkar pedda huda Bus lage raho Ustad ji tuhadi vaah Maula ney fadi hoi hai

  • @sukhi_musicals93
    @sukhi_musicals93 ปีที่แล้ว +5

    Love you Ustad ji❤

  • @shamlalchechi899
    @shamlalchechi899 ปีที่แล้ว +1

    Jina da ustad gulshan Mir ji honn oh hit kiyon ni honge ,par enna kurhiyan nu hamesha yaad rakhana chahida k ustad de charnna ch hamesh rehann
    Bakki Kamal diyan awazan ne

  • @RobinSingh-lb8ug
    @RobinSingh-lb8ug ปีที่แล้ว +6

    Only can Legends understand❤🎶🎸🎹🎺✔👌❤

  • @amrit488
    @amrit488 ปีที่แล้ว +1

    Waheguru ji maher kro very good 🎉🎉🎉❤❤❤❤

  • @sarkarji6595
    @sarkarji6595 ปีที่แล้ว

    Jai ho ji peer lakh data God ji
    Jai saade masta di ji
    Jai ho ji gyarviwali sarkar ji sab te mehar kreo ji

  • @Kirty.Ghotra
    @Kirty.Ghotra 11 หลายเดือนก่อน

    Ustad ji salute hai apko ap ka jawab nhi hai

  • @chahal9803
    @chahal9803 ปีที่แล้ว +1

    Bhot sohni awaj sirra sirra waheguru mehar Karan

  • @parveenakhtar2190
    @parveenakhtar2190 ปีที่แล้ว +2

    Kya bat hai mere sab keep it up sir god bless you 🎉

  • @AliKhan-ir9tq
    @AliKhan-ir9tq ปีที่แล้ว

    Allah pak bless you gulshan ji new team, nice 👍👍

  • @sukhveerinsan4175
    @sukhveerinsan4175 11 หลายเดือนก่อน

    ਵਾ ਜੀ ਵਾ ਉਸਤਾਦ ਜੀ

  • @Naadbabatv
    @Naadbabatv ปีที่แล้ว +1

    Gulshun g you r great
    U r master love u❤❤❤❤❤

  • @harwinderkaur4243
    @harwinderkaur4243 ปีที่แล้ว +1

    Very good performance gods blessings you

  • @harpalsinghmahla3404
    @harpalsinghmahla3404 ปีที่แล้ว

    Wawa kya voice hain Ji app ji Di ❤ I love You so muchh ❤

  • @Mohammadislaam1234
    @Mohammadislaam1234 ปีที่แล้ว

    Jehda dil vich rehnda he, ohi dil nu satt marde, is lai dil vich, murshid nu sajana hi thik e ❤❤❤❤❤❤❤

  • @kamaljitkaur9427
    @kamaljitkaur9427 ปีที่แล้ว +1

    Keya baat meer sahab tan ba kamal ne, eh bhaina joti nallon kite jada vadhyia ga rahyian. Best of luck ji sab nu.

  • @sarbjitsingh9649
    @sarbjitsingh9649 ปีที่แล้ว

    Very nice ❤❤❤❤❤❤❤wahiguru ji kirpa karan

  • @sonypandita9487
    @sonypandita9487 ปีที่แล้ว +1

    Melody voice stay blessed

  • @TarsemSingh-kq9tn
    @TarsemSingh-kq9tn ปีที่แล้ว +1

    ਦਾਤਾਂ ਭਲੀ ਕਰੂ ਜੀ 🙏🙏

  • @tajindersinghgill4374
    @tajindersinghgill4374 11 หลายเดือนก่อน

    ਬਹੁਤ ਖੁਬ

  • @paramjitkatheth441
    @paramjitkatheth441 ปีที่แล้ว

    Very nice, Gulshan veer ji! God bless you!!!

  • @akhand-bhukkad
    @akhand-bhukkad ปีที่แล้ว

    You are my Fav Gulshan Ji
    Mahadev apki manokamna Puri kare g🙏

  • @JaggaSingh-bv4bs
    @JaggaSingh-bv4bs ปีที่แล้ว

    God bless sweet sisters g and sir g 🙏🙏🙏🙏🥰🥰🥰🥰🥰🥰

  • @SheelaSheela-ud3jz
    @SheelaSheela-ud3jz ปีที่แล้ว

    Waho ustad g gulshan meer g👌👌👌👌👌👌👌💖💖💖💖💖

  • @bindusharma937
    @bindusharma937 ปีที่แล้ว

    Good very good voice

  • @farasatliaqat3405
    @farasatliaqat3405 ปีที่แล้ว

    God bless you Sir

  • @mnjitkang9915
    @mnjitkang9915 ปีที่แล้ว

    wow excellent performance. may God bless you

  • @Gurdeepkhanna0037
    @Gurdeepkhanna0037 ปีที่แล้ว

    ਸਲਾਮ ਗਾਇਕੀ ਨੂੰ ਉਸਤਾਦ ਗੁਲਸ਼ਨ ਮੀਰ ਜੀ

  • @romigill5973
    @romigill5973 11 หลายเดือนก่อน

    Sir aap iss duniya k dhokha khaye huye hrr insaan k liye ek misal ho zindagi mein kuchh bhi ho jaye har nhi manni chahiye 🎉🎉🎉🎉🎉🎉🎉🎉🎉❤

  • @gurdialsinghsangha
    @gurdialsinghsangha 11 หลายเดือนก่อน

    Wah wah wah❤ no words❤ baap baap hee hunda 👏👏❤

  • @makhansinghmauji-lo7jm
    @makhansinghmauji-lo7jm ปีที่แล้ว

    ਵਾਹ ਵਾਹ ਵਾਹ ਵਾਹ ਵਾਹ ਵਾਹ ਜੀ ਕਿਆ ਬਾਤ ਹੈ ❤

  • @ParamjitSingh-uq8ql
    @ParamjitSingh-uq8ql ปีที่แล้ว +6

    Jai sai ji🙏🙏🙏🙏🙏🙏

  • @user-jh8on1zh4n
    @user-jh8on1zh4n ปีที่แล้ว

    veery good sir ge❤❤❤❤

  • @SatpalSingh-ms3hq
    @SatpalSingh-ms3hq ปีที่แล้ว

    Tusi mahan ho ustad ,"Gulshan Mir" je,lohe nu sona bna dide ho,✌️👍👌🌹🙏

  • @SukhwinderKumar-mv8ui
    @SukhwinderKumar-mv8ui ปีที่แล้ว

    I like it song

  • @jugnukumar9866
    @jugnukumar9866 ปีที่แล้ว

    उस्ताद जी बहुत बढ़िया

  • @officialshivamsahni8216
    @officialshivamsahni8216 ปีที่แล้ว

    These 3 are also good in singing please keep it up and they can sing much better from noora sisters really👍👍👍

  • @sarabjitsingh2700
    @sarabjitsingh2700 ปีที่แล้ว +2

    Very nice voice God always bless you 🙏🙏🙏🙏

  • @davindergraphic9173
    @davindergraphic9173 ปีที่แล้ว

    ❤❤ good aa sir g ਤੁਸੀਂ ustad ਹੋ ❤

  • @piralal8236
    @piralal8236 ปีที่แล้ว

    Bahut vdia Gulshan ji
    Ihna kurrhian nu kamjav kro ji 🙏

  • @jiwanjotdhaliwal8908
    @jiwanjotdhaliwal8908 ปีที่แล้ว

    Gulshan je de nal Rab a
    Te hosle buland na ena de

  • @MeetChumber
    @MeetChumber ปีที่แล้ว

    Great sir ji🙏🏻💐👌👌👌

  • @ranjitbraich6152
    @ranjitbraich6152 10 หลายเดือนก่อน

    Very nice voice

  • @jattbabecameraroll6444
    @jattbabecameraroll6444 ปีที่แล้ว +2

    Wah ji wah

  • @KulwinderKaur-lq3ey
    @KulwinderKaur-lq3ey ปีที่แล้ว

    Wah ji wah superb ah hundi quality ❤

  • @surjeetsinghguliani3601
    @surjeetsinghguliani3601 ปีที่แล้ว

    ਗੁਲਸ਼ਨ ਮੀਰ ਜੀ ਵਕਤ ਦਾ ਤਕਾਜਾ ਹੈ ।ਬੱਚਿਆਂ ਨੂੰ ਸਿੱਖਿਆ ਦੇਣੀ ਸਾਡਾ ਫਰਜ਼ ਹੈ ।ਅੱਗੋਂ ਬੱਚਿਆਂ ਨੂੰ ਵੀ ਅਪਣਾ ਫਰਜ ਨਿਭਾਉਣਾ ਚਾਹੀਦਾ ਹੈ ।ਦਿਲ ਛੋਟਾ ਨਾ ਕਰੋ ।ਪ੍ਰਮਾਤਮਾ ਮੇਹਰ ਕਰਨ ਗੇ ।

  • @pammikaur66
    @pammikaur66 ปีที่แล้ว

    Gulshanmeer ji you are good singer.

  • @jassakhan558
    @jassakhan558 ปีที่แล้ว

    ਵਾਹ ਜੀ ਵਾਹ ਬਹੁਤ ਸੋਹਣਾ