Amritpal Singh Brothers Arrested | 'ਅੰਮ੍ਰਿਤਪਾਲ ਸਿੰਘ ਦੇ ਭਰਾ ਨੂੰ ਸਾਜ਼ਿਸ਼ ਤਹਿਤ ਫਸਾਇਆ ਗਿਆ' | N18V

แชร์
ฝัง
  • เผยแพร่เมื่อ 11 ก.ค. 2024
  • ਅੰਮ੍ਰਿਤਪਾਲ ਸਿੰਘ ਦੇ ਭਰਾ ਨੂੰ ਸਾਜ਼ਿਸ਼ ਤਹਿਤ ਫਸਾਇਆ ਗਿਆ, ਵਕੀਲ ਖਾਰਾ ਨੇ ਚੁੱਕੇ ਪੁਲਿਸ ਦੀ ਕਾਰਵਾਈ 'ਤੇ ਸਵਾਲ
    #amritpalsingh #advocate #news18punjab #amritpalsingh #gursimranmand #news18punjab #amritpalbrotherarrested #amritpalsingh #news18punjab #harpreetsingh #drug #icedrug #IceMeth#dopetest #jalandharnews #jalandharpolice #imansinghkhara
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/desc-youtube
    News 18 Punjab/Haryana/Himachal is an exclusive news channel on TH-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_punjab
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/desc-youtube
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

ความคิดเห็น • 159

  • @gurwinderkaurgill2802
    @gurwinderkaurgill2802 25 วันที่ผ่านมา +86

    ਪਾਪੀ ਪਾਪ ਕਮਾਵਦੇ ਕਰਲੋ ਜੋ ਹੁੰਦਾ ਪਰ ਜਿੱਤ ਸੱਚ ਦੀ ਹੋਣੀ ਵਾਹਿਗੁਰੂ ਜੀ ਮਹਿਰ ਕਰਣ ਗਏ🙏🙏

  • @HSbrother.1408
    @HSbrother.1408 25 วันที่ผ่านมา +48

    ਅੰਮ੍ਰਿਤਪਾਲ ਜਿੰਦਾਬਾਦ ਹੈ ਜਿੰਨਾ ਮਰਜੀ ਬਦਨਾਮ ਕਰ ਲੋ ਕੁਸ਼ ਨੀ ਹੁੰਦਾ ਲੋਕ ਸਭ ਜਾਣਦੇ ਆ

  • @SukhwinderSinghSukhwinde-tj6ij
    @SukhwinderSinghSukhwinde-tj6ij 25 วันที่ผ่านมา +55

    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ 💪💪💪💪💪

  • @jaswindersinghgopipur
    @jaswindersinghgopipur 23 วันที่ผ่านมา +17

    ਪੰਜਾਬ ਸਰਕਾਰ ਅੰਮ੍ਰਿਤਪਾਲ ਸਿੰਘ ਨੂੰ ਡੀ ਫੇਮ ਕਰਨਾ ਚਾਹੁੰਦੀ ਹੈ ਇਹ ਸਭ ਪੰਜਾਬ ਸਰਕਾਰ ਦੀ ਮਿਲੀ ਭੁਗਤ ਹੈ

  • @MajorSingh-rf1dn
    @MajorSingh-rf1dn 24 วันที่ผ่านมา +42

    ਸਰਕਾਰ ਡਰ ਗੲਈ ਇਹ ਹੀ ਅਸਲ ਸਚਾਈ ਹੈ

  • @Gurmeet-wf8ej
    @Gurmeet-wf8ej 22 วันที่ผ่านมา +13

    ਸਰਕਾਰ ਬਿਲਕੁਲ ਗਲਤ ਕਰ ਰਹੀ ਹੈ

  • @kaurmaninderjit6366
    @kaurmaninderjit6366 23 วันที่ผ่านมา +11

    ਇਹ ਸੱਭ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੇ ਕੀਤੇ ਹੋਏ ਗੰਦੇ ਕੰਮ ਹਨ।

  • @surjansingh3809
    @surjansingh3809 22 วันที่ผ่านมา +8

    ਸਰਕਾਰਾਂ ਬਿਲਕੁਲ ਧੱਕਾ ਕਰ ਰਹੀ ਹੈ ਝੂਠਾ ਪਰਚਾ ਦਰਜ ਕੀਤਾ ਹੈ ਭਾਈ ਅਮ੍ਰਿਤਪਾਲ ਸਿੰਘ ਜੀ ਜਿੰਦਾ ਬਾਦ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ ਵਾਹਿਗੁਰੂ ਜੀ ਕਾ

  • @DavinderSingh-dw3ht
    @DavinderSingh-dw3ht 20 วันที่ผ่านมา +4

    ਬਾਈ ਦੀਪ ਨੇ ਤਾਂ ਦੋ ਸਾਲ ਪਹਿਲਾਂ ਦੱਸ ਦਿੱਤਾ ਸੀ ਭਗਵੰਤ ਮਾਨ ਦੇ ਮਨਸੂਬਿਆਂ ਬਾਰੇ ਸਾਡੇ ਲੋਕਾਂ ਨੇ ਦੀਪ ਬਾਈ ਦੀਆ ਗੱਲਾਂ ਨੂੰ ਅਣਗੌਲਿਆਂ ਕਰ ਦਿੱਤਾ

  • @GuruKhalsa-rh6um
    @GuruKhalsa-rh6um 24 วันที่ผ่านมา +16

    ਵੇਖੋ ਵਕੀਲ ਸਾਹਿਬ ਅਸੀਂ ਵੀ ਹੁਣ ਸੀਟਾਂ ਸਿਆਸਤਾਂ ਕਹਿੰਦੇ ਆਏ ਆਂ ਸਿਆਸਤਾਂ ਵੇਖ ਵੇਖ ਕੇ ਵਡਿਆ ਆ ਪਰ ਜਿਹੜੀ ਇਹ ਘਟੀਆ ਸਰਕਾਰ ਘਟੀਆ ਪੁਲਿਸ ਪ੍ਰਸ਼ਾਸਨ ਤੇ ਜਿਹੜੀਆਂ ਚਾਲਾਂ ਦੇ ਵਿੱਚ ਉਲਝਾ ਕੇ ਸਾਡੇ ਨੌਜਵਾਨਾਂ ਨੂੰ ਇਸ ਤਰ੍ਹਾਂ ਝੂਠੇ ਮੁਕਦਮੇ ਦਰਜ ਕਰਕੇ ਜੋ ਸਾਬਤ ਕਰਨਾ ਚਾਹੁੰਦੀਆਂ ਨੇ ਇਹ ਭੁੱਲ ਜਾਣਾ ਕਿ ਕੌਮ ਇਡੀ ਹੁਣ ਬੇਵਕੂਫ ਨਹੀਂ ਹੁਣ ਪੜੀ ਲਿਖੀ ਕੌਮ ਆ ਹੁਣ ਉਹ ਪਹਿਲੋਂ ਵਾਲੀਆਂ ਗੱਲਾਂ ਨਹੀਂ ਜੇ ਥੋੜੇ ਦਿਨਾਂ ਦੇ ਵਿੱਚ ਵਿੱਚ ਭਾਈ ਸਾਹਿਬ ਦੇ ਭਰਾ ਨੂੰ ਨਹੀਂ ਇਨਸਾਫ ਮਿਲਦਾ ਤਾਂ ਇੱਕ ਬੜੇ ਵੱਡੇ ਪੱਧਰ ਤੇ ਪ੍ਰੋਟੈਸਟ ਕੀਤਾ ਜਾਊ ਚਾਹੇ ਇਹਦੇ ਵਿੱਚ ਪੁਲਿਸ ਦਾ ਨੁਕਸਾਨ ਹੋਵੇ ਚਾਹੇ ਪ੍ਰੋਟੈਸਟ ਕਰਨ ਵਾਲਿਆਂ ਦਾ ਇਹਦਾ ਜਿੰਮੇਵਾਰ ਕੁੱਤਾ ਬੁੱਚੜ ਹੋਵੇਗਾ ਜਾਂ ਫਿਰ ਅਸੀਂ ਬੁੱਚਰ ਦੀ ਕੋਠੀ ਘੇਰ ਦੇਣੀ ਆ ਜਾ ਕੇ ਚਾਹੇ ਫਿਰ ਕਿਸੇ ਦਾ ਵੀ ਨੁਕਸਾਨ ਹੋਵੇ ਉਹਦਾ ਵੀ ਜਿੰਮੇਵਾਰ ਬੁੱਚੜ ਹੀ ਹੋਵੇਗਾ ਜਦ ਕਿ ਤੁਸੀਂ ਭਾਈ ਸਾਹਿਬ ਦੇ ਭਰਾ ਦੇ ਮੋਹਤਬਰ ਬੰਦਿਆਂ ਨੂੰ ਉਹਦੀ ਉਹਦੀ ਮੁਲਾਕਾਤ ਕਰਾਈ ਜਾਂਦੀ ਉਹਦੇ ਬਾਰੇ ਸਾਰਾ ਦੱਸਿਆ ਜਾਂਦਾ ਉਹਦਾ ਜੋ ਇਹਨਾਂ ਨੇ ਇੱਕ ਡੋਪ ਟੈਸਟ ਕਰਵਾਇਆ ਉਹ ਇੱਕ ਪ੍ਰਾਈਵੇਟ ਲੈਬ ਤੋਂ ਪਰਿਵਾਰ ਕਰਵਾਵੇ ਅਗਰ ਪ੍ਰਾਈਵੇਟ ਲੈਬ ਦੇ ਵਿੱਚ ਉਹੀ ਟੈਸਟ ਰਿਪੋਰਟ ਆਉਂਦੀ ਹੈ ਤੇ ਫਿਰ ਉਸਨੂੰ ਮੰਨਿਆ ਜਾਵੇ ਕਿਉਂਕਿ ਇਹਨਾਂ ਝੂਠੀਆਂ ਰਿਪੋਰਟਾਂ ਸਾਰਾ ਮੈਡੀਕਲ ਝੂਠਾ ਹੀ ਕੀਤਾ ਹੋਇਆ ਹੈ ਇਹਨਾਂ ਨੇ ਪੂਰੀ ਗੇਮ ਖੇਡੀ ਆ ਇਹਦਾ ਸਾਨੂੰ ਬੜਾ ਦੁੱਖ ਆ ਤੇ ਗੁੱਸਾ ਵੀ ਬਹੁਤ ਆ ਬਸ ਅਸੀਂ ਡੇਕਰ ਆਏ ਆਂ ਆਉਣ ਵਾਲੇ ਸਮੇਂ ਨੂੰ

    • @SureshPaulSharma
      @SureshPaulSharma 17 วันที่ผ่านมา

      ਪੈਸੇ ਇਕੱਠੇ ਕਰਨ ਲਈ ਨਿਰਾ ਝੂਠ ਕੁਫ਼ਰ ਤੋਲਿਆ ਜਾ ਰਿਹਾ ਹੈ ਇਸ ਵਕੀਲ ਵੱਲੋਂ ਜਿਨ੍ਹਾਂ ਨਸ਼ਿਆਂ ਖ਼ਿਲਾਫ਼ ਮੁਹਿੰਮ ਚਲਾਉਣ ਦੀ ਗੱਲ ਕਰਦੇ ਹਨ ਉਨ੍ਹਾਂ ਦੇ ਆਪਣੇ ਘਰਦੇ ਮੈਂਬਰ ਖੁਦ ਨਸ਼ੇ ਕਰਦੇ ਹਨ

  • @sandhu1689
    @sandhu1689 23 วันที่ผ่านมา +12

    ਇਹਨਾਂ ਨੂੰ ਹੋਰ ਕਿਹੜਾ ਕੰਮ ਰਹਿ ਗਿਆ ਜੇ ਇਹ ਐਨੀ ਸਖ਼ਤਾਈ ਕਰਨ ਤਾਂ ਚੌਵੀ ਘੰਟੇ ਤੋਂ ਪਹਿਲਾਂ ਪੰਜਾਬ ਨੂੰ ਨਸ਼ਾ ਮੁਕਤ ਕਰ ਦੇਣ ਝੂਠੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ ਕਿੱਥੇ ਭਲਾ ਹੋਊ ਇਹਨਾਂ ਦਾ ਭਾਈ ਸਾਹਿਬ ਨੇ ਕਿਹੜਾ ਜੁਲਮ ਕੀਤਾ ਸੀ

  • @RajveerSingh-he1gi
    @RajveerSingh-he1gi 24 วันที่ผ่านมา +17

    Good ਵਕੀਲ ਸਾਬ। ਜੇਕਰ ਭਾਈ ਹਰਪ੍ਰੀਤ ਸਿੰਘ ਜੀ ਨਸ਼ਾ ਕਰਦੇ ਨੇ ਤਾ 24 ਘੰਟੇ ਬਾਅਦ ਤਲਬ ਲੱਗੇ ਗੀ। ਪਸਾਸਨ ਸਾਬਿਤ ਕਰ ੇ ਕੇ। ਹਰਪ੍ਰੀਤ ਸਿੰਘ ਨਸ਼ਾ ਮਮ ਰਹੇ ਨੇ।

  • @user-cw4ku7ir7u
    @user-cw4ku7ir7u 23 วันที่ผ่านมา +7

    ਭਾਈ ਅੰਮ੍ਰਿਤਪਾਲ ਸਿੰਘ ਜੀ ਦਾ ਸਮਰਥਨ ਕਰਦੇ ਸਾਂ ਕਰਦੇ ਰਹਾਂਗੇ ਤੁਸੀਂ ਭਾਵੇਂ ਜਿੰਨਾ ਮਰਜ਼ੀ ਕਿਸੇ ਨੂੰ ਬਦਨਾਮ ਕਰੋ ਪੰਜਾਬ ਪੁਲਿਸ ਤੇ ਅੱਗੇ ਝੂਠੇ ਮੁਕਾਬਲੇ ਬਣਾਉਣ ਨੂੰ ਅੱਗੇ ਵੇ ਝੂਠਿਆ ਸ਼ਾਜਾ ਸਨੂੰ ਪਹਿਲਾਂ ਹੀ ਅੱਗੇ ਵੀ ਪੰਜਾਬ ਪੁਲਿਸ ਤੇ

  • @prmjeetkaurghumaan
    @prmjeetkaurghumaan 22 วันที่ผ่านมา +6

    ਸੱਚ ਝੂਠ ਦਾ ਫੈਸਲਾ ਹੁਣ ਸੱਚੇ ਪਾਤਸ਼ਾਹ ਵਾਹਿਗੂਰੁ ਜੀ ਕਰਨ ਗੇ ਅੱਤ ਦਾ ਅੰਤ ਆ ਗਿਆ ਕਹਿੰਦੇ ਨੇ ਅੱਤ ਦੇ ਅੰਤ ਵਿੱਚ ਸਿਰਫ਼ ਅੱਧਕ ਤੇ ਟੀਪੀ ਦਾ ਹੀ ਫਾਸਲਾ ਹੈਂ

  • @user-kt4om7zf4y
    @user-kt4om7zf4y 22 วันที่ผ่านมา +4

    ਵਾਹਿਗੁਰੂ ਦੇਖਦਾ ਜੋ ਕਰਨ ਗੇ ਸੋ ਭਰਨ ਗੇ ਤੂੰ ਕਿਉਂ ਰਹੇ ਉਦਾਸ ਕਬੀਰਾ ਤੇਰੀ ਝੌਪੜੀ ਚੌਹ ਕੰਧਿਆ ਦੇ ਪਾਸ🙏

  • @user-gm8ej1mp9r
    @user-gm8ej1mp9r 24 วันที่ผ่านมา +9

    Sarkar dar gai

  • @kuldeepsabharwal4417
    @kuldeepsabharwal4417 20 วันที่ผ่านมา +3

    ਪੰਜਾਬ ਦੀ ਜਵਾਨੀਂ ਨਸ਼ੇ ਵਿੱਚ ਫਸ ਕੇ ਰਹਿ ਗਈ

  • @user-rt8dg2xt8h
    @user-rt8dg2xt8h 23 วันที่ผ่านมา +3

    ਜਿਸ ਤੋਂ ਨਸ਼ਾ ਲਿਆ ਉਸਦੀ ਕਾਲ ਮਿਲਾਓ ਉਸ ਦੇ ਘਰਨਜਦੀਕ ਕੈਮਰੇ ਹੋਣਗੇ

  • @KawaljitKaur-fh9cx
    @KawaljitKaur-fh9cx 23 วันที่ผ่านมา +4

    ਵਾਹਿਗੁਰੂ ਮਿਹਰ ਕਰੌਓ ਸੱਚ ਦਾ ਨਿਆਂ ਕਰਿਓ ਇਹ ਗੰਦੀਆਂ ਸਰਕਾਰਾ ਸਿਖਾਂ ਨਾਲ ਧੱਕਾ ਕਰ ਰਹੀ ਆਂ ਹਨ ਜੇ ਕੋਈ ਨਸ਼ੇ ਖਤਮ ਕਰਨ ਦਾ ਮੁੱਦਾ ਚੁਕਦੈ ਤਾਂ ਉਹਨਾਂ ਨੂੰ ਜੇਲ ਚੋਂ ਉਹ ਦਿਨ ਦੂਰ ਨਹੀਂ ਇਹਨਾਂ ਨੂੰ ਮਾਵਾਂ ਦੀਆਂ ਬੱਦਵਾਵਾਂ ਲੱਗਣਗੀਆਂ ਜਿਹੜੇ ਮਾਵਾਂ ਦੇ ਪੁੱਤ ਨਛੇ ਨਾਲ ਮਰ ਰਹੇ ਹਨ ਅਤੇ ਜਿਹੜੇ ਮਰ ਗਏ ਹਨ ਵਾਹਿਗੁਰੂ ਜੀ ਤੂੰ ਹੀ ਨਿਆਂ ਕਰੀ

  • @satnamsingh4918
    @satnamsingh4918 25 วันที่ผ่านมา +9

    Ghoomat dhakka kardi a

  • @gurmeetdhaliwal287
    @gurmeetdhaliwal287 22 วันที่ผ่านมา +4

    ਭਾਤਾ ਸ਼ਰਾਬੀ ਬੁੱਚੜ ਤਾਂ ਭਾਈ ਅਮ੍ਹਰਤਪਾਲ ਸਿੰਘ ਖਾਲਸਾ ਸਣੈ ਪਰਿਵਾਰ ਦੇ ਸਣੇ ਨਾਲ ਦੈ ਸਿੰਘਾਂ ਦੇ ਹੱਥ ਧੋ ਕੇ ਪੈ ਗਿਆ ਜੱਕਰੀਆ ਖਾਣ

  • @gurmelsinghchahal5654
    @gurmelsinghchahal5654 23 วันที่ผ่านมา +9

    ਭਾਈ ਅੰਮ੍ਰਿਤਪਾਲ ਸਿੰਘ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇਹ ਇੱਕ ਸਾਜ਼ਿਸ਼ ਖੇਡੀ ਗਈ ਹੈ ਇਹ ਇੱਕ ਪੁਲੰਦਾ ਤਿਆਰ ਕੀਤਾ ਗਿਆ ਹੈ ਹਰਪ੍ਰੀਤ ਸਿੰਘ ਨੂੰ ਧੋਖੇਬਾਜ਼ੀ ਨਾਲ ਫਸਾਇਆ ਗਿਆ ਹੈ ਹਰਪ੍ਰੀਤ ਸਿੰਘ ਕੋਈ ਵੀ ਨਸ਼ਾ ਨਹੀਂ ਕਰਦਾ ਅਸੀਂ ਦਾਅਵਾ ਕਰਦੇ ਹਾਂ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ

  • @jaspalkaur8029
    @jaspalkaur8029 22 วันที่ผ่านมา +3

    ਖਾਰਾ ਸਾਹਿਬ ਆਪ ਨਿੱਧੜਕ ਵਕੀਲ ਹੋ ਜੀ.

  • @amanbadial9589
    @amanbadial9589 18 วันที่ผ่านมา +2

    ਪਾਪਿਓ ਜੋ ਮਰਜ਼ੀ ਕਰ ਲਵੋ ਸੱਚ ਨੂੰ ਕੋਈ ਵੀ ਲਕੋ ਨਹੀ ਸਕਦਾ ਤੁਸੀ ਸਰਦਾਰਾਂ ਦੇ ਝੂਠੇ ਕੇਸ ਪਾ ਪਾ ਉਹਨਾਂ ਨੂੰ ਕਿਓ ਫੜਦੇ ਹੋ ਪੁਲਿਸ ਵਾਲੀਆਂ ਕੋਲੋ ਤਾਂ ਆਪ ਡਰਗ ਫੜੜੀ ਜਾਂਦੀ ਏ ਉਹਨਾਂ ਦਿਆ ਗੱਲਾਂ ਬਾਤਾਂ ਕਿਉਂ ਨਹੀ ਜਾਰ ਕਰਦੇ

  • @ranjitsingh-nb2ip
    @ranjitsingh-nb2ip 25 วันที่ผ่านมา +6

    Sab sarkar da Kam aaaa

  • @Rajinder_Kaur144
    @Rajinder_Kaur144 22 วันที่ผ่านมา +4

    ਭਗਵੰਤ ਮਾਨ ਛਿੱਤਰਾ ਤੋ ਭੁੱਖਾ

  • @ranjitsingh-nb2ip
    @ranjitsingh-nb2ip 25 วันที่ผ่านมา +5

    Ehna di fati aaa na ini wadi let ch jite aa

  • @manjinderkaur2402
    @manjinderkaur2402 22 วันที่ผ่านมา +2

    Shrm heni srkara nu eahna ni sudrn dena kus ni bnn dena eahna ne punjab da

  • @pargatsinghsaggu4916
    @pargatsinghsaggu4916 22 วันที่ผ่านมา +2

    Raje paap kamanvde
    Ulti vaar khet ko khayi

  • @user-mi1yx8mo5i
    @user-mi1yx8mo5i 21 วันที่ผ่านมา +1

    Sajish aa sari... Punjab sarkar d + Punjab police d

  • @pargatsinghsaggu4916
    @pargatsinghsaggu4916 22 วันที่ผ่านมา +2

    Eh nishani hundi paapi raaj Karan valeya de antt di
    Jis trah aurangjeb da raaj khatam hoya ena paapi a da raaj v jaldi khatam ho jaana

  • @parasdeepsingh4075
    @parasdeepsingh4075 23 วันที่ผ่านมา +2

    Tusi bhaisaab de pariwar nu naa tang kro tada tang krna ek din saree punjab te parru paina baki sade bhaisaab hamesha chardi klaa vich hi rehnge

  • @Fateh-yn2gy
    @Fateh-yn2gy 17 วันที่ผ่านมา

    ਲੱਖ ਲਾਹਨਤਾ ਤੇਰੇ ਤੇ ਸਰਕਾਰੇ 👍👍

  • @harwindersingh8787
    @harwindersingh8787 22 วันที่ผ่านมา +2

    Bahiamritpaljithesathdavo

  • @amarjeetkaur3589
    @amarjeetkaur3589 22 วันที่ผ่านมา +1

    Waheguru ji 🙏🏻🙏🏻🙏🏻🙏🏻🙏🏻🙏🏻🙏🏻🙏🏻❤❤

  • @gurpreetsidhu9983
    @gurpreetsidhu9983 23 วันที่ผ่านมา +1

    ਵਾਹਿਗੁਰੂ ਜੀੴ ਗੁਰਪ੍ੀਤ ਸਿੰਘ❤😢😅

  • @GurmukhSingh-xc6rb
    @GurmukhSingh-xc6rb 19 วันที่ผ่านมา

    ਲੱਖ ਲੱਖ ਲਾਹਨਤਾਂ ਨੇ ਪੰਜਾਬ ਸਰਕਾਰ ਨੂੰ

  • @user-ge4xl1hj5v
    @user-ge4xl1hj5v 17 วันที่ผ่านมา

    ਜਿੱਤ ਸੱਚ ਦੀ ਹੋਵੇਗੀ ਜਿੰਨੀ ਵੀ ਕੋਈ ਪਾਵਰ ਵਰਤਣੀ ਹੈ ਉਹ ਜੋਰ ਲਗਾਈ ਪਰ ਰੱਬ ਤਾਂ ਦੇਖ ਰਿਹਾ ਜੀ ਸਭ ਕੁਝ ! ਇੱਕ ਦਿਨ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਵੇਗਾ ਤੇ ਜਿੱਤ ਸੱਚ ਦੀ ਪੱਕੀ ਹੋਵੇਗੀ

  • @JagpalSingh-jt3hm
    @JagpalSingh-jt3hm 23 วันที่ผ่านมา +2

    🙏🙏🙏🙏🙏🙏👏👏👏👏👏

  • @AjitSingh-vp5jh
    @AjitSingh-vp5jh 25 วันที่ผ่านมา +2

    Bera garak ho giea punjab pp da

  • @Jesuslover12345
    @Jesuslover12345 22 วันที่ผ่านมา +1

    Yaar chalo mann laine sabb jhooth aa par jehri 10000 de Google transaction hoi aa oh ?

  • @sikh8396
    @sikh8396 17 วันที่ผ่านมา

    ਵਾਹਿਗੁਰੂ ਜੀ ਮੇਹਰ ਕਰੋ ਭਾਈ ਅਮ੍ਰਿਤਪਾਲ ਸਿੰਘ ਜੀਨੂੰ ਪੰਜਾਬ ਦਾ ਮੁੱਖ ਮੰਤਰੀ ਬਣਾ ਕੇ ਰਿਹਾ ਗੇ

  • @MiMobile-ky5fd
    @MiMobile-ky5fd 25 วันที่ผ่านมา +2

    Jindabad

  • @Him057
    @Him057 25 วันที่ผ่านมา +2

    Touda CM toudi Police fr kahe da jhut ...chsma hata k dekho ..iska Nroco test karwa lo pta chal jayega agr jyda hi suq h ..

  • @gurbachan9889
    @gurbachan9889 20 วันที่ผ่านมา +1

    ❤❤ ਭਾੲਈ ਅੰਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ ❤❤

  • @pargatsinghsaggu4916
    @pargatsinghsaggu4916 22 วันที่ผ่านมา +1

    Bhai Amritpal Singh Khalsa jindabad

  • @user-fl9xc5js8h
    @user-fl9xc5js8h 14 วันที่ผ่านมา

    Mp Bhai Amrit pal Singh ji Khalsa zindabad wmk 🙏❤️

  • @user-gm8ej1mp9r
    @user-gm8ej1mp9r 24 วันที่ผ่านมา +2

    Buchar sarkar

  • @narinderdeol8968
    @narinderdeol8968 22 วันที่ผ่านมา +1

    Bhai Amritpal Singh ji zindabad

  • @diljeetsingh83
    @diljeetsingh83 20 วันที่ผ่านมา

    ਪੜੇ ਲਿਖੇ ਵੀ ਕਹਿ ਰਹੇ ਨੇ ਪਰਸ਼ਾਸਨ ਝੂਠ ਬੋਲ ਰਿਹਾ ਹੈ ਕਨੂੰਨ ਨੂੰ ਟਿੱਚ ਜਾਣ ਲਿਆ ਲਗਦਾਹੈ

  • @jaswindergill7549
    @jaswindergill7549 21 วันที่ผ่านมา

    Waheguru Ji .

  • @bebaak_rai
    @bebaak_rai 21 วันที่ผ่านมา +1

    Apne nashedi fade gaye Te sarkar galt kar rahi hai, jhooth di pand vakeel 😂😂

  • @yuvrajsandhu0008
    @yuvrajsandhu0008 23 วันที่ผ่านมา

    Ji
    .

  • @gurvinderpalsinghsingh3942
    @gurvinderpalsinghsingh3942 21 วันที่ผ่านมา

    Waheguru JEE

  • @arshbajwa3541
    @arshbajwa3541 20 วันที่ผ่านมา

    ਇਹਨਾਂ ਦੇ ਬੱਚਿਆਂ ਅੱਗੇ ਆਉਣਾ ਸਭ ਕੁਝ, ਵੇਚਣ ਵਾਲਿਆਂ ਨੂੰ ਕਿਓ ਨਹੀਂ ਫੜਦੇ, ਕਿਉਂਕਿ ਉਹ ਮਹੀਨਾ ਭਰਦੇ ਨੇ ਕੁੱਝ ਸਰਮ ਕਰੋ

  • @HarjinderSingh-nz6uq
    @HarjinderSingh-nz6uq 20 วันที่ผ่านมา

    ਐਵੇਂ ਰੋਈ ਜਾਨੇ ਆ ਸਾਜ਼ਿਸ਼ ਹੋ ਗਈ,ਉਹ ਅੰਬਲੀ ਸੀਗਾ ਸਾਜਿਸ਼ ਉਹਦੇ ਪਿਓ ਨਾਲ ਕਿਉਂ ਨਾ ਹੋਗੀ ਹੋਰ ਇਨੇ ਲੋਕ ਆ ਜਿਹੜੇ ਉਹਨਾਂ ਨਾਲ ਕਿਉਂ ਨਹੀਂ ਹੋਗੀ ਰੋਣਾ ਬੰਦ ਕਰੋ

  • @hazurkhehra6838
    @hazurkhehra6838 20 วันที่ผ่านมา

    Amritpal singh nu cm banao ji plz share masle Hal ho jange ji plz 🙏🏻

  • @human4729
    @human4729 23 วันที่ผ่านมา +1

    MP di seat pakki...sikhan di full support nashedian nu 😂😂

  • @MANNU_108
    @MANNU_108 22 วันที่ผ่านมา

    Wmk 🙏🙏

  • @daljitkaurjassa7302
    @daljitkaurjassa7302 22 วันที่ผ่านมา +1

    Bhai amrit pal Singh jinda baad

  • @user-jf1wx9xo5n
    @user-jf1wx9xo5n 18 วันที่ผ่านมา

    ਆਮ ਆਦਮੀ ਪਾਰਟੀ ਨੂੰ ਜਿਨੀਆ ਸੀਟਾ ਹੁਣ ਮਿਲੀਆ ਅਗਲੀ ਵਾਰ ਇਨੀਆ ਵੀ ਨਹੀ ਮਿਲਣੀ ਆ ਇਸਦਾ ਉਲਟਾ ਸਾਇਡ ਇਫੈਕਟ ਹੋਵੇਗਾ

  • @shamibatala713
    @shamibatala713 21 วันที่ผ่านมา

    Ryt

  • @human4729
    @human4729 23 วันที่ผ่านมา +1

    Ghoomat dhakka krdi sikhan naal...😂..Nasha ni krni dindi sikhan nu 🤣🤣

  • @satnamsandhu5731
    @satnamsandhu5731 22 วันที่ผ่านมา +1

    Amritpal Singh jindabad❤❤❤

  • @hazurkhehra6838
    @hazurkhehra6838 20 วันที่ผ่านมา

    Punjab da ek hi Hal amritpal singh nu cm banao ji plz share masle Hal ho jange ji plz 🙏🏻

  • @NarinderSingh-qt4zw
    @NarinderSingh-qt4zw 23 วันที่ผ่านมา

    Bhai Amaritpal Singh Ji zindhbath ❤

  • @user-cf3vx3uc9k
    @user-cf3vx3uc9k 22 วันที่ผ่านมา

    Right ji

  • @khudaeishq
    @khudaeishq 20 วันที่ผ่านมา

    ਭਾਈ ਅੰਮ੍ਰਿਤਪਾਲ ਸਿੰਘ ਜੀ ਜ਼ਿੰਦਾਬਾਦ ❤❤❤❤❤❤❤❤❤❤❤❤❤❤❤

  • @MandeepKaur-ke4gr
    @MandeepKaur-ke4gr 17 วันที่ผ่านมา

    अमृतपाल सिंह जी को रिहा कर देना चाहिए था

  • @JagtarSingh-kz8gi
    @JagtarSingh-kz8gi 21 วันที่ผ่านมา

    ਤਿੰਨ ਚਾਰ ਗਰਾਮ ਨੂੰ ਛੱਡੋ ਜੇਕਰ ਤਿੰਨ ਚਾਰ ਕਿਲੋ ਵੀ ਫੜਿਆ ਜਾਂਦਾ ਤਾਂ ਵੀ ਨਹੀਂ ਫੜਨਾਂ ਚਾਹੀਦਾ ਸੀ ਘੂਮਤ ਨੂੰ ਸੋਚਣਾ ਚਾਹੀਦਾ ਸੀ ਅਮ੍ਰਿਤਪਾਲ ਦੇ ਭਰਾ ਨੂੰ ਏਨੀ ਛੂਟ ਤਾਂ ਮਿਲਣੀ ਚਾਹੀਦੀ ਹੈ

  • @Shorts3496
    @Shorts3496 23 วันที่ผ่านมา +1

    ਇੱਕ ਭਗਵੰਤ ਮਾਨ ਦੀ ਬੁੰਡ ਵਿੱਚ ਕੀੜਾ ਆ ਜਿੰਨੀ ਛੇਤੀ ਹੋਵੇ ਕਡਣਾ ਚਾਹੀਦਾ ਆ ਸਾਨੂੰ😢😢 ਹਰਾਮਦਾ ਆ ਇਹ ਜਿਹੜਾ ਆਪਣੇ ਸਕੇ ਬੱਚੇ ਦਾ ਨੀ ਹੋਇਆ ਓਹ ਪੰਜਾਬ ਕਿ ਹੋਜੂ 😂😂 ਜਿਹੜੇ ਭਗਵੰਤ ਮਾਨ ਨੂੰ ਬੋਟਾ ਪਾਉਦਿਆ ਫ਼ਿਰ ਲੇਲਿਉ ਛਿੱਕੂ 😂😂 ਅੰਮ੍ਰਿਤਪਾਲ ਸਿੰਘ ਜਿੰਦਾਬਾਦ ❤❤

  • @hazurkhehra6838
    @hazurkhehra6838 20 วันที่ผ่านมา

    2027 ch amritpal singh nu cm banao ji plz share masle Hal ho jange ji plz 🙏🏻

  • @kulwantkaur482
    @kulwantkaur482 22 วันที่ผ่านมา

    Sir tusi bilkul theek keha rahe oh ae sab ena jan buj ke kita police nu pase mel jan te sab theek a

  • @rinkugoyal3758
    @rinkugoyal3758 18 วันที่ผ่านมา

    Yr tusi amritpal diya bheda o Sonu keha gaya jindabad de nahre lagado tusi jehde 48 log o ohi post paunde o chawlo

  • @amansidhu3750
    @amansidhu3750 22 วันที่ผ่านมา

    Aam admi da dimag

  • @ting-ringsingh4069
    @ting-ringsingh4069 19 วันที่ผ่านมา

    False and fabricated case against bhai sahib

  • @RinkuVerma-w7b
    @RinkuVerma-w7b 25 วันที่ผ่านมา +2

    U are right ji

  • @BaldevSingh-en4pz
    @BaldevSingh-en4pz 23 วันที่ผ่านมา +2

    Bhai Amritpal Singh ji zindabad h zindabad rahe ga waheguru ji ka Khalsa waheguru ji ki Fateh

  • @waheguruji55
    @waheguruji55 21 วันที่ผ่านมา

    MP Amritpal Singh Khalsa ji❤

  • @BabadeepSinghg-b2v
    @BabadeepSinghg-b2v 21 วันที่ผ่านมา

    National Highway te Kai peende dekhe,

  • @user-ss3gm1gf2v
    @user-ss3gm1gf2v 20 วันที่ผ่านมา

    Amritpal good man

  • @kashmirsingh9741
    @kashmirsingh9741 20 วันที่ผ่านมา

    ਨਸ਼ੇ ਕਰਨ ਵਾਲਾ ਬੰਦਾ ਕਦੀ ਵੀ ਰੋਡ ਤੇ ਲਾ ਕੇ ਗੱਡੀ ਨਸ਼ਾ ਨਹੀਂ ਕਰੂਗਾ ਹਮੇਸਾ ਸੇਫ ਜਗਾ ਤੇ ਅਗਲਾ ਦੇਖਦਾ ਹੁੰਦਾ

  • @anjrajgill4944
    @anjrajgill4944 23 วันที่ผ่านมา

    BDR😭

  • @talwindersingh7995
    @talwindersingh7995 21 วันที่ผ่านมา

    Koi jhut nhi Bai ji

  • @user-tc9nc9tr9p
    @user-tc9nc9tr9p 25 วันที่ผ่านมา +2

    Good sir

  • @soulofgod1721
    @soulofgod1721 22 วันที่ผ่านมา

    💯 Right Bhai Amritpal Singh Khalsa ji de veerg nu fasha ja rahi karkar te police

  • @shankygavri9028
    @shankygavri9028 20 วันที่ผ่านมา

    No vote to aap now

  • @bikramjitsingh726
    @bikramjitsingh726 23 วันที่ผ่านมา

    THIS police 🚨 not looking quintal of drugs?

  • @KamalSharma-ff2fw
    @KamalSharma-ff2fw 21 วันที่ผ่านมา

    अमृत पाल भी पहले पीता था

  • @gurparitsingh
    @gurparitsingh 22 วันที่ผ่านมา

    Annapurna Ne Chala Kheli Janiya

  • @AvtarsinghDhanoa
    @AvtarsinghDhanoa 19 วันที่ผ่านมา

    😊😊😊ਆਮਲੀ

  • @OppoOppo-bs2vk
    @OppoOppo-bs2vk 22 วันที่ผ่านมา

    Only Amritpal Singh khalsa

  • @Him057
    @Him057 25 วันที่ผ่านมา +3

    Tum kaise bina court karwayee ...k jhuta bta rhe...pehle hi punjab ko nase da hub bna diya h ..

  • @user-dd8hu5om3o
    @user-dd8hu5om3o 19 วันที่ผ่านมา

    Vakil saheb salut h aap nu kutida ni mandiya.

  • @manindersharma3495
    @manindersharma3495 20 วันที่ผ่านมา

    Bhai amritpal singh khalsa g zindabaad

  • @hardialbains4907
    @hardialbains4907 22 วันที่ผ่านมา

    Aapdanger

  • @harwindersingh8787
    @harwindersingh8787 22 วันที่ผ่านมา +1

    Nashatalogamsarkatalogfirrajhahenjanbogkabahisabnobadnamkarrahihasarikomekatihovajindajisathdavosantavagobogatajandekoifadanhi

  • @harcharansingh1737
    @harcharansingh1737 22 วันที่ผ่านมา

    ਚਲੋ ਇਕ ਕੇਸ ਹੋਰ ਮਿਲ ਗਿਆ

  • @user-kf3is3tp5k
    @user-kf3is3tp5k 18 วันที่ผ่านมา

    Sahi kiha veer ji jaan kafachea gea amritpal singh khalsa thaa parbhar ta nisa they brod aa sab dhaka

  • @bsrana6286
    @bsrana6286 22 วันที่ผ่านมา

    Shrm kr dahdi rkhke nshedia da sayh de reha