ਬੱਚੇ ਦੀ ਬਾਂਸੁਰੀ ਸੁਣ ਕਨਵਰ ਗਰੇਵਾਲ ਨੇ ਵੀ ਹੱਥ ਜੋੜ ਦਿੱਤੇ | Kanwar Grewal Live | Sidharth Jogi Flute |

แชร์
ฝัง
  • เผยแพร่เมื่อ 10 ม.ค. 2025

ความคิดเห็น • 1.7K

  • @JatinderSony-ny3pr
    @JatinderSony-ny3pr 5 หลายเดือนก่อน +140

    ਬੱਚੇ ਦੀ ਕਲਾ ਦੇਖ ਕੇ ਮੇਰੇ ਤਾਂ ਲੂ ਕੰਢੇ ਖੜ੍ਹੇ ਹੋ ਗਏ ਯਾਰ ਵਾਹਿਗੁਰੂ ਬੱਚੇ ਨੂੰ ਤਰੱਕੀਆਂ ਬਖ਼ਸ਼ਣ❤❤

  • @mandeepsingh8803
    @mandeepsingh8803 4 หลายเดือนก่อน +221

    ਮੈਨੂੰ ਤੇ ਲਗਦਾ ਕੇ ਕ੍ਰਿਸ਼ਨ ਭਗਵਾਨ ਇਸ ਬੱਚੇ ਵਿਚ ਆ ਕੇ ਆਪ ਮੁਰਲੀ ਵਜਾ ਰਹੇ ਨੇ।

    • @kamalfateh1228
      @kamalfateh1228 4 หลายเดือนก่อน +7

      Mainu vi ida hi lag riha

    • @mohit_panjola14
      @mohit_panjola14 4 หลายเดือนก่อน +3

      Sahhh ji talent aww ❤

    • @sunilkumar-wp1uc
      @sunilkumar-wp1uc 4 หลายเดือนก่อน +3

      Kanwar Grewal
      Respect As he Stand Before Lord Krishna

    • @scarry8233
      @scarry8233 3 หลายเดือนก่อน

      Y fr ta din raat ee sun na c goliya km sd k sun lg jndiya c bansuri

    • @jaysingh-ho7eb
      @jaysingh-ho7eb 2 หลายเดือนก่อน

      vada ho lain De Puri Bajoo.

  • @MohinderpalBhgat-sn6ul
    @MohinderpalBhgat-sn6ul 8 หลายเดือนก่อน +190

    ਬਾਊਸਰੀ ਵਜਾਉਣੀ ਕੋਈ ਆਮ ਗੱਲ ਨਹੀ ਪੂਰਾ ਸਾਹ ਫੁਲ ਜਾਦਾ ਤੇ ਨਾ ਇਹ ਕੋਈ ਆਮ ਬੰਦਾ ਵਜਾ ਸਕਦਾ ਬਹੁਤ ਵਦੀਆ

  • @sukhlehal5599
    @sukhlehal5599 3 หลายเดือนก่อน +79

    ਮੈਨੂੰ ਤਾਂ ਇਸ ਤਰਾ ਲੱਗ ਰਿਹਾ ਜਿੱਦਾਂ ਭਗਵਾਨ ਕ੍ਰਿਸ਼ਨ ਜੀ ਖੁਦ ਬਾਂਸੁਰੀ ਬਜਾ ਰਹੇ ਹਨ ❤❤❤❤❤❤❤❤❤❤❤❤❤❤❤❤❤❤❤❤❤

  • @tarsemlal9846
    @tarsemlal9846 8 หลายเดือนก่อน +274

    ਵਾਹ ਵਾਹ ਵਾਹ ਵਾਹ ਸੱਭ ਕੁਦਰਤ ਦੇ ਰੰਗ ਨੇ ਕਿਸ ਨੂੰ ਵੀ ਸੁਰ ਬਖਸ਼ ਦਿੰਦਾ ਹੈ ਜੈ ਸ਼੍ਰੀ ਰਾਧੇ ਕ੍ਰਿਸ਼ਨਾ❤❤❤❤

    • @sonudon9410
      @sonudon9410 7 หลายเดือนก่อน +1

  • @SahibSingh-wf2po
    @SahibSingh-wf2po 2 หลายเดือนก่อน +17

    ਸੱਚ ਏ ਕ੍ਰਿਸ਼ਨਾ ਤੇਰੀ ਮੁਰਲੀ ਤੇ ਭਲਾ ਕੌਣ ਨਹੀਂ ਨੱਚਦਾ. ਬਹੁਤ ਹੀ ਵਧੀਆ.

  • @karansharmaindiaus1861
    @karansharmaindiaus1861 8 หลายเดือนก่อน +345

    ਕਨਵਰ ਗਰੇਵਾਲ ਜੀ ਦੀ ਸਾਦਗੀ ਦੇਖੋ ਕਿੱਵੇ ਹੱਥ ਜੌੜ ਕੇ ਖੜੇ ਨੇ🙏 ਅਤੇ ਬੱਚੇ ਦੀ ਬਾਸਰੀ ਬੇਕਮਾਲ

    • @Kuldeep844
      @Kuldeep844 3 หลายเดือนก่อน

      🙏🙏

  • @JagjitsinghDhillon-c1p
    @JagjitsinghDhillon-c1p หลายเดือนก่อน +5

    Mai aaj tak kise nu like nahi kita is bachi nu waheguru ji bal ਬਖਸ਼ਣ

  • @rajandeepkaurrajandeep1796
    @rajandeepkaurrajandeep1796 8 หลายเดือนก่อน +304

    ਕਿ਼ਰਸ਼ਨਾ ਤੇਰੀ ਮੁਰਲੀ ਤੇ ਭਲਾ ਕੌਣ ਨੀ ਨੱਚਦਾ❤❤❤❤ਰਾਧੇ ਸ਼ਾਮ

    • @Double13819
      @Double13819 8 หลายเดือนก่อน +5

      Radhey radhey

    • @Harjinderpandit2085
      @Harjinderpandit2085 8 หลายเดือนก่อน +1

      Wah g wah

    • @KS1145-v4u
      @KS1145-v4u 6 หลายเดือนก่อน

      Han oos Di moorli te gavan TE kanjrian hi nachdiyan San. History noo Changi tray pardh.

    • @sri_Ganganagar
      @sri_Ganganagar 6 หลายเดือนก่อน

      Kmkm😊​@@Harjinderpandit2085

    • @gurindersingh278
      @gurindersingh278 6 หลายเดือนก่อน

      ਇਹਨੂੰ ਕਹੋ ਮੁਰਾਦ ਅਸਾਹ ਦੇ ਡੇਰੇ ਨਾ ਜਾਵੇ

  • @RanjeetSingh-et3cw
    @RanjeetSingh-et3cw 4 วันที่ผ่านมา +1

    ਕ੍ਰਿਸ਼ਨ ਦੀ ਮੁਰਲੀ ਨੇ ਰਾਧਾ ਤੇ ਮੀਰਾ ਨਚਾਈ ਤੇ ਤੇਰੀ ਮੁਰਲੀ ਨੇ ਸਾਡੀ ਰੂਹ......ਵਾਹ ਬਹੁਤ ਅਸੀਸਾਂ

  • @suchasingh1746
    @suchasingh1746 8 หลายเดือนก่อน +203

    ਬੱਚੇ ਤਾਂ ਰੱਬ ਦਾ ਰੁਪ ਹੁੰਦੇ ਨੇ ਜਿਨ੍ਹਾਂ ਵਿਚ ਮਾਤਾ ਸਰਸਵਤੀ ਆਪ ਸੁਰ ਵਿਚ ਵਸਦੀ ਹੈ

    • @KS1145-v4u
      @KS1145-v4u 6 หลายเดือนก่อน

      Aaaaacha....fir baad Vichy ki ho janda Bache noo.????? Scammers

    • @BeantSingh-mo8ld
      @BeantSingh-mo8ld 6 หลายเดือนก่อน +2

      ਦੁਨੀਆ ਦਾ ਮਹਾਨ ਕਵਾਲ ਨੁਸਰਤ ਫਤਹਿ ਅਲੀ ਖਾਨ ਓ ਕਿਹੜੀ ਸਰਸਵਤੀ ਨੂੰ ਮੰਨਦਾ ਸੀ

    • @SantokhBains-c4x
      @SantokhBains-c4x 4 หลายเดือนก่อน

      Whao Whao keya baat hay

    • @bobbysharma8396
      @bobbysharma8396 4 หลายเดือนก่อน

      @@BeantSingh-mo8ld tuhanu ta bs ekk duje nu target krna hi aaunda h
      Kde saaf suthri soch bi rakha kro dimag vich jesa sochoge vesa hi dikhega
      Radhe radhe 🙏

    • @Bharatkhand77
      @Bharatkhand77 3 หลายเดือนก่อน

      @@BeantSingh-mo8ldNusrat ke purkhe Mante the .. Nusrat Chod sare Mulle Gavaiye Hinduo se Mulle bane hai .. smjha Ye Vidya Snatani hai Snatan dharam ki .. islam Me Haram hai Music Nusrat gata tha na ? Kyu kyunki uske Purkhe b yhe kaam krte the ..

  • @btl3938
    @btl3938 4 หลายเดือนก่อน +9

    ਉਹ ਤਾ ਗੁਗੇ ਤੋਤਲੇ ਸੁਰ ਵਿੱਚ ਲਿਆ ਸਕਦੇ ਹਨ ਜੈ ਸ੍ੀ ਕਿ੍ਸ਼ਨਾ ਜੀ❤❤❤ ਕੋਟਿ ਕੋਟ ਪ੍ਰਣਾਮ ਆਪ ਜੀ ਨੂ ਬੱਚੇ ਦੀ ਕਲਾ ਨੂ

  • @gurveer.singh.grewal.3361
    @gurveer.singh.grewal.3361 8 หลายเดือนก่อน +195

    ਕੋਈ ਸ਼ਬਦ ਨਹੀਂ ਇਸ ਬੱਚੇ ਲਈ ਕੀ ਲਿਖਾਂ ❤❤ ਬਾ ਕਮਾਲ

    • @KS1145-v4u
      @KS1145-v4u 6 หลายเดือนก่อน +1

      Tuci vi moorli vajavo TE Punjab noo khusiyal karo. Nal gavan te kanjrian vi nachavo.

    • @gurveer.singh.grewal.3361
      @gurveer.singh.grewal.3361 6 หลายเดือนก่อน +1

      @@KS1145-v4u ਕਿਸਦੀ ਮੁਹਰੇ ਵਾਲ਼ੀ ਮਾਰਾਂ

    • @KS1145-v4u
      @KS1145-v4u 6 หลายเดือนก่อน +1

      @@gurveer.singh.grewal.3361 APNI bhenji Di.

    • @gurveer.singh.grewal.3361
      @gurveer.singh.grewal.3361 6 หลายเดือนก่อน +1

      @@KS1145-v4u ਤੇਰੀਂ ਨਿੱਕੀ ਭੈਣ ਵੀ ਨੱਚੂ ਜਦੋਂ ਧੁੰਨੀ ਤੱਕ ਜਾਊਂ

    • @gurveer.singh.grewal.3361
      @gurveer.singh.grewal.3361 6 หลายเดือนก่อน +1

      @@KS1145-v4u ਤੇਰੀਂ ਨਿੱਕੀ ਭੈਣ ਪ੍ਰੈਗਨੈਂਟ ਹੋ ਗਈ ਤੂੰ ਮਾਮਾ ਬਣਨ ਵਾਲਾਂ ਪਾਰਟੀ ਦੀ ਤਿਆਰੀ ਕਰਕੇ ਰੱਖ

  • @basantjairajputanasingh2659
    @basantjairajputanasingh2659 6 หลายเดือนก่อน +25

    ਭਰੂਣ ਹੱਤਿਆਂ ਕਰਨ ਵਾਲੇ ਦੇਖ ਲੇਵੋ ਜ਼ਰਾ ਸੋਚੋ ਬੱਚੇ ਨੇ ਕਿੰਨੀ ਵਧੀਆ ਤਰੀਕੇ ਨਾਲ਼ ਵਾਂਸਰੀ ਵਜਾਈ ਹੈ ਪਰਮਾਤਮਾਂ ਹਮੇਸ਼ਾਂ ਤੇਰੀ ਮਨੋਕਾਮਨਾ ਪੂਰੀ ਕਰੇ

    • @gurindersingh278
      @gurindersingh278 6 หลายเดือนก่อน

      Bhaee jaan naam tan dasi

  • @hi.361.
    @hi.361. 8 หลายเดือนก่อน +97

    ਖੁਦ ਭਗਵਾਨ ਸ਼੍ਰੀ ਕ੍ਰਿਸ਼ਨ ਜੀ। ਬੱਚੀ ਦੇ ਕੰਠ ਵਿਚ ਵਿਰਾਜਮਾਨ ਹਨ

    • @KS1145-v4u
      @KS1145-v4u 6 หลายเดือนก่อน +1

      Aaaaacha!!!! Jasse sab gujrati Ke kanth main Sardar Krishna Hain.

    • @i_nehatiwari
      @i_nehatiwari 5 หลายเดือนก่อน

      Shame on you

  • @Daljitkaurkaurdhillon2016
    @Daljitkaurkaurdhillon2016 7 หลายเดือนก่อน +43

    ਇਹ ਬਚਾ ਨੀ ਮੈਨੋ ਲੱਗਦਾ ਸਚੀ ਕ੍ਰਿਸ਼ਨ ਹੀ ਆ ❤️❤️

    • @dharmindersingh614
      @dharmindersingh614 7 หลายเดือนก่อน

      Yes yes yes ❤❤❤❤❤

    • @SandeepSharmaSoni-8383
      @SandeepSharmaSoni-8383 6 หลายเดือนก่อน +1

      Jad chetan Srishti vich bas us iko da vaas hai.satnam Shri waheguru ji ❤❤❤❤❤❤❤

    • @KS1145-v4u
      @KS1145-v4u 6 หลายเดือนก่อน

      aacha!!! Tah hi Tah Sara gujrat Sardar Krishna hi bna hoa Hai.

    • @arjanpreet1694
      @arjanpreet1694 3 หลายเดือนก่อน

      Hnji❤

    • @SUKHjit-v6i
      @SUKHjit-v6i 6 วันที่ผ่านมา

      🙏🏻

  • @LakhwinderSingh-ou7xg
    @LakhwinderSingh-ou7xg 8 หลายเดือนก่อน +85

    ਕਨਵਰ ਦੀ ਵੱਡੀ ਖਾਸੀਅਤ, ਐ । ਇਹੇ ਜਿਹੇ ਮੌਕੇ ਦੇਣਾ।।।

  • @gurlalsingh9688
    @gurlalsingh9688 5 หลายเดือนก่อน +6

    ਕੋਈ ਸ਼ਬਦ ਨਹੀ ਬੋਲਣ ਨੂੰ ਬਾਕਮਾਲ ਪੁੱਤ ਵਾਹਿਗੁਰੂ ਜੀ ਤੇਨੂ ਸਦਾ ਖੁਸ਼ ਰੱਖਣ 🙏🙏🙏🙏🙏

  • @jaggadehar2078
    @jaggadehar2078 8 หลายเดือนก่อน +66

    ਕਮਾਲ ਕਰਤੀ ਪੁੱਤ ਹਮੇਸਾਂ ਖੁਸ ਰਹੋ,ਬਹੁਤ ਸੋਹਣਾ❤❤

  • @Davindergill1313
    @Davindergill1313 หลายเดือนก่อน +3

    ਵਾ ਜੀ ਵਾ ਦਿਲ ਲੁੱਟ ਲਿਆ ਮੈ ਅਜ ਸਵੇਰੇ ਦਾ ਇਹੀ ਸੁਣੀ ਜਾ ਰਿਹਾ

  • @amitsandhu3470
    @amitsandhu3470 8 หลายเดือนก่อน +37

    ਫਿਰੋਜ਼ ਭਾਜ਼ੀ ਦਾ ਭਜਨ ਤੇ ਇਸ ਮੁੰਡੇ ਦੀ ਬਾਂਸਰੀ ਬਹੁਤ ਹੀ ਸੁੰਦਰ ਹੈ

  • @amanchoudhary2140
    @amanchoudhary2140 5 หลายเดือนก่อน +3

    ਬਾਬਾ ਜੀ ਕੋਈ ਸ਼ਬਦ ਨੀ ਬੱਚੇ ਲਈ ਬਹੁਤ ਹੀ ਵਧੀਆ ਬਾਂਸੁਰੀ ਵਜਾਈ ਦਿਲ ਨੂੰ ਛੂ ਜਾਂਦੀ ❤ ਵਾਹਿਗੁਰੂ ਜੀ ਹੋਰ ਤੱਰਕੀ ਦੇਵੇ ❤

  • @MohinderpalBhgat-sn6ul
    @MohinderpalBhgat-sn6ul 8 หลายเดือนก่อน +39

    ਇਵੇ ਲੱਗਿਆ ਜਿਵੇ ਸਾਖਸਾਤ ਕਿ੍ਸਨ ਜੀ ਆਪ ਪਦਾਰ ਕੇ ਬਾਂਸੂਰੀ ਵਜਾ ਰਹੇ ਹੋਣ

  • @baljeetsinghMrara.
    @baljeetsinghMrara. หลายเดือนก่อน +1

    ਬਾਈ ਜੀ ਕੰਵਰ ਗਰੇਵਾਲ਼ ਪਹਿਲਾਂ ਤੁਹਾਨੂੰ ਸਲਾਮ ਆਂ ਤੁਸੀਂ ਮੌਕਾ ਦਿੱਤਾ ਇਹ ਬੱਚੇ ਨੂੰ
    ਦੂਜਾ ਇਹ ਬੱਚੇ ਨੂੰ ਬਹੁਤ ਬਹੁਤ ਪਿਆਰ ਜਿਉਂਦਾ ਰਹਿ ਪੁੱਤ ਰੱਬ ਤੈਨੂੰ ਮਿਹਰ ਕਰੇ ❤️❤️🫡🫡

  • @HarpreetSingh-m5f
    @HarpreetSingh-m5f 8 หลายเดือนก่อน +36

    ਨਜ਼ਾਰਾ ਲਿਆ ਤਾਂ ਉਸਤਾਦ ਵਾ ਜੀ ਵਾਹ ਅੱਜ ਕੱਲ੍ਹ ਦੇ ਜਵਾਕਾ ਨੂੰ ਟਿਕ ਟੋਕ ਤੋਂ ਵਿਹਲ ਨੀ ਆ ਹੁੰਦੀ ਆ ਸਾਧਨਾ ਸਲਾਮ ਆ ਜਵਾਕ ਦੀ ਮੇਹਨਤ ਨੂੰ

  • @paramjeetshingparamjeetshi1810
    @paramjeetshingparamjeetshi1810 7 หลายเดือนก่อน +9

    ❤❤❤ ਲੱਗਦਾ ਹੈ ਕਿ ਜਿਵੇਂ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦਾ ਭਗਤ ਹੋਏਗਾ ਇਹ ਬੱਚਾ ਬਹੁਤ ਖੂਬਸੂਰਤ ਬੰਸਰੀ ਵਜਾਈ ਹੈ ਜੀ ❤❤❤❤

    • @dharmpal5716
      @dharmpal5716 4 หลายเดือนก่อน

      ❤❤❤❤❤❤❤

  • @dr.parmindersinghhetanhosp7221
    @dr.parmindersinghhetanhosp7221 8 หลายเดือนก่อน +153

    ਰੱਬ ਨੇ ਕਿਰਪਾ ਕੀਤੀ ਹੈ ਇਸ ਬੱਚੇ ਉਪਰ

  • @IrfanPathan-q5k
    @IrfanPathan-q5k 5 หลายเดือนก่อน +10

    Mashallah Kia bat a putt alhamdulillah Allah pak khush rhakan

  • @RanjitSingh-yn3of
    @RanjitSingh-yn3of 8 หลายเดือนก่อน +98

    ਭਗਵਾਨ ਤੇਰੀ ਕੁਦਰਤ ❤🌹🙏

  • @AkAk-nn3ph
    @AkAk-nn3ph หลายเดือนก่อน +1

    ਗਰੇਵਾਲ ਸਾਹਿਬ ਪੂਰੀ respect ਦੇ ਰਹੇ ਹਨ

  • @attwadibhadaur7649
    @attwadibhadaur7649 8 หลายเดือนก่อน +25

    ਬਾਈ ਯਰ, ਬੱਚੇ ਨੇ ਕੰਨਵਰ ਬਾਈ ਨੂੰ ਹਿੱਲਣ ਹੀ ਨੀ ਦਿੱਤਾ...😲😲😲🙏🙏🙏

  • @hardeepshs8563
    @hardeepshs8563 6 หลายเดือนก่อน +5

    ਜਿੰਨੀ ਸੋਹਣੀ ਮਧੁਰ ਧੁੰਨ ਸ਼ੁਰੂਆਤ ਚ ਸ਼ੁਰੂ ਕਰੀ ਸੀ ਉਸ ਨਾਲ ਨਾਲ ਤਾ ਪੂਰੀ ਕੁਦਰਤ ਨੂੰ ਕੀਲ ਕੇ ਵੱਸ ਚ ਕਰ ਸਕਦਾ ਇਹ ਜੋਗੀ ਬਾਬਾ

  • @malkitghai4314
    @malkitghai4314 8 หลายเดือนก่อน +16

    ਬਹੁਤ ਹੀ ਵਧੀਆ ਹੈ,ਇਸ ਬੱਚੇ ਦੀ ਕਲਾਕਾਰੀ,ਸੰਗੀਤ ਜਗਤ ਵਿੱਚ ਨਾਮ ਰੋਸ਼ਨ ਕਰੇਗਾ,ਪਰਿਵਾਰ ਅਤੇ ਦੇਸ਼ ਦਾ,ਪ੍ਰਮਾਤਮਾ ਚੜਦੀ ਕਲਾ ਬਖਸ਼ਣ, ਹਰ ਮੈਦਾਨੇ ਫਤਿਹ ਬਖਸ਼ਣ।

  • @vipanpuri5073
    @vipanpuri5073 9 วันที่ผ่านมา +2

    This young master of banssuri should go to show india got talent soon

  • @jagjitkaur3867
    @jagjitkaur3867 8 หลายเดือนก่อน +42

    ਬਹੁਤ ਹੀ ਵਧੀਆ ਬਾਂਸੁਰੀ ਬਜਾਈ, ਬਹੁਤ ਬਹੁਤ ਸ਼ਾਬਾਸ਼ ਬੱਚੇ ।। ਵਾਹਿਗੁਰੂ ਜੀ ਤਹਾਨੂੰ ਸਦਾ ਚੜ੍ਹਦੀ ਕਲਾ ਚ ਰੱਖੇ ।।

    • @KS1145-v4u
      @KS1145-v4u 6 หลายเดือนก่อน

      Aacha,,,,waheguru kithon Aaj gya.....oh tah khudh kanjrian wala Lord Krishna Hai.

    • @gurveer.singh.grewal.3361
      @gurveer.singh.grewal.3361 6 หลายเดือนก่อน +1

      @@KS1145-v4u ਤੇਰੀਂ ਨਿੱਕੀ ਭੈਣ ਚੌਦਣ ਗਿਆਂ ਹਾਂ ਮੈਂ

    • @gurveer.singh.grewal.3361
      @gurveer.singh.grewal.3361 6 หลายเดือนก่อน +1

      @@KS1145-v4u ਤੇਰੀਂ ਨਿੱਕੀ ਭੈਣ ਦੀ ਫੂੱ੮ੀ ਲੈਣ ਲੱਗਿਆਂ ਹੋਇਆਂ ਸੀ ਸੀਲ ਟੁੱਟ ਗਈ

    • @gurveer.singh.grewal.3361
      @gurveer.singh.grewal.3361 6 หลายเดือนก่อน +1

      @@KS1145-v4u ਬਲੱਡ ਬਹੁਤ ਨਿਕਲ ਰਿਹਾਂ ਤੇਰੀਂ ਨਿੱਕੀ ਭੈਣ ਦੀ ਫੂੱ੮ੀ ਵਿੱਚੋ

    • @KS1145-v4u
      @KS1145-v4u 6 หลายเดือนก่อน

      @@gurveer.singh.grewal.3361 jo log Krishna Di Pooja karde ne...oh hamesa sex val Diya galan karde han...te sooder jat lok vi esse passe lage hoe ne. Shabash mere putre sooder.

  • @AyoGallanKariye
    @AyoGallanKariye 28 วันที่ผ่านมา +1

    Kina sakoon miliya mein chaa peeri c akhan band karke sundi chaa thandi hi gyi par dil karda eh sundi rava wahhhhhh maalka bless u u putt g❤ 🎉

  • @gurdhianguru
    @gurdhianguru 8 หลายเดือนก่อน +120

    ਸਕੂਨ ਮਿਲਦਾ ਸੁਣ ਕੇ ਬੰਸਰੀ ਨੂੰ

  • @buttasingh572
    @buttasingh572 4 หลายเดือนก่อน +2

    ਕਿ੍ਸਨ ਭਗਵਾਨ ਜੀ ਦਾ ਆਪ ਪਰ ਬੱਚੇ ਅਸੀਂਰਵਾਦ ਹੈ ਹਰ ਕੋਈ ਤੇਰੇ ਵਰਗਾ ਨਸੀਬ ਵਾਲਾ ਕਿਥੇ

  • @NavjotKaur-fl4pm
    @NavjotKaur-fl4pm 8 หลายเดือนก่อน +328

    ਮੇਰੇ ਕ੍ਰਿਸ਼ਨ ਭਗਵਾਨ ਜੀ ਦੇ ਕੋਤਕ ਬਹੁਤ ਨਿਰਾਲੇ ਹਨ ਰਾਧੇ ਕ੍ਰਿਸ਼ਨ ਰਾਧੇ ਕ੍ਰਿਸ਼ਨ 🙏🙏🙏👏👏👏

    • @Double13819
      @Double13819 8 หลายเดือนก่อน +11

      Radhey radhey ❤

    • @gumnam357
      @gumnam357 8 หลายเดือนก่อน +5

      Jai shri krishna 🙏🙏

    • @saabjaitsar
      @saabjaitsar 8 หลายเดือนก่อน +4

      radhe radhe

    • @mandykhattra1290
      @mandykhattra1290 8 หลายเดือนก่อน +5

      Choji mere Gobinda choji jio 🙏🙏🙏🙏🙏 guru Ram Das ji

    • @KuldeepSingh-hi7pw
      @KuldeepSingh-hi7pw 8 หลายเดือนก่อน +2

      Bansuri wala har ik Krishan nahi huda ji🙏

  • @rdsharma6921
    @rdsharma6921 2 หลายเดือนก่อน +1

    ਪੰਜਾਬ ਦੀਆ ਚਾਰ ਹਸਤੀਆ ਕੰਵਰ ਗਰੇਵਾਲ, ਪੰਮਾ ਡੂਮੇਵਾਲ, ਗੁਰਦਾਸ ਮਾਨ, ਸਤਿੰਦਰ ਸਰਤਾਜ

  • @kamalsandhu8681
    @kamalsandhu8681 8 หลายเดือนก่อน +41

    ਰਾਧੇ ਸ਼ਾਮ 🎉🎉🎉🎉

  • @SatnamSingh-ml2ur
    @SatnamSingh-ml2ur 6 หลายเดือนก่อน +1

    ਵਾਹ ਵਾਹ ਬੱਚੇ ਨੇ ਕਮਾਲ ਕਰ ਦਿੱਤੀ ਪੂਰੀ ਕਿ੍ਸ਼ਨ ਭਗਵਾਨ ਦੀ ਕਿਰਪਾ ਹੈ 🎉🎉❤❤

  • @JassyMaster777-xe4yg
    @JassyMaster777-xe4yg 8 หลายเดือนก่อน +12

    ਵਾਹ ਜੀ ਵਾਹ ਕਿਆ ਬਾਤ ਹੈ ਪ੍ਰਮਾਤਮਾ ਇਸੇ ਤਰ੍ਹਾਂ ਤੁਹਾਡੇ ਤੇ ਆਪਣੀ ਕ੍ਰਿਪਾ ਬਾਣੀ ਰੱਖਣ

  • @Shivam1jsb
    @Shivam1jsb 6 หลายเดือนก่อน +1

    ਵਾਹ ਬੱਚੇ ਤੇਰੀ ਜੈ ਹੋ ਵੇ ਵਿਸਨੂੰ ਭਗਵਾਨ ਵੀ ਖੁਸ਼ ਹੋ ਗਏ ਤੇਰੀ ਤਰਜ ਤੇ ਜੈ ਕਾਨਾ ਤੇਰੀ ਜੈ ਹੋਵੇ

  • @ShivaniSharma-iz1sk
    @ShivaniSharma-iz1sk 8 หลายเดือนก่อน +23

    जय श्री राधे श्याम 🙏🙏👍👌❤❤❤ क्या बात है बहुत ही सुंदर बहुत ही सुंदर बेटा जी ❤❤

  • @Pr.iyanka3139
    @Pr.iyanka3139 2 หลายเดือนก่อน +1

    Superb❤❤❤ jai shree radhey krishan . Aisa lagaa ki jaise shree krishn ji swayam bansuri baja rahe hai

  • @satvinderkautlr7290
    @satvinderkautlr7290 8 หลายเดือนก่อน +26

    ਕਿਰਪਾ ਕਿ੍ਸ਼ਨ ਜੀ ਦੀ🙏🏻🙏🏻🙏🏻🙏🏻🙏🏻🙏🏻

  • @KrishanHR08
    @KrishanHR08 4 หลายเดือนก่อน +2

    राधा राधा राधा राधा राधा राधा राधा राधा राधा राधा राधा राधा राधा राधा राधा राधा राधा राधा राधा राधा राधा राधा राधा राधा राधा राधा राधा राधा राधा राधा राधा राधा राधा राधा राधा राधा राधा राधा राधा राधा राधा राधा राधा राधा राधा राधा राधा राधा राधा

  • @MVML420
    @MVML420 8 หลายเดือนก่อน +42

    ਅੱਜ ਕ੍ਰਿਸ਼ਨ ਜੀ ਦੀ ਯਾਦ ਆ ਗਈ,

    • @KS1145-v4u
      @KS1145-v4u 6 หลายเดือนก่อน +2

      Kyon,,, Manu sab pta tuci lok lord Krishna Ji diya girl friends te akh rakhde ho.

    • @rupinderthind4108
      @rupinderthind4108 6 หลายเดือนก่อน +2

      ​@@KS1145-v4upagal tera dimag khrab ah

    • @MVML420
      @MVML420 6 หลายเดือนก่อน +1

      @@KS1145-v4u shi gl aa

    • @RR-oc5iq
      @RR-oc5iq 4 หลายเดือนก่อน +1

      ​@@KS1145-v4uਭੈਣ ਨੂੰ ਦਿਤਾ ਤੇਰੀ ਨੂੰ ਲੋੜਾ ਤੂੰ ਮੁੱਲਾ ਵਾ ਗਰੰਟੀ ਮੇਰੀ ਫੁਲ ਨਾਮ cheng ਕਰ ਕੇ ਕਾਮੈਂਟ ਕਰਦਾ ਤੂੰ ਮੈ ਕਈ ਜਗਾਹ ਦੇਖੇ ਤੇਰੇ ਕਾਮੈਂਟ

    • @ramgujjar27
      @ramgujjar27 4 หลายเดือนก่อน

      @@RR-oc5iqhar comment te ehne puthe sidhe comment kite aa , Kida de lok aa yaar

  • @Yrritalyto
    @Yrritalyto หลายเดือนก่อน +1

    ❤ ਮੈਂ ਕਦੇ ਕਿਸੇ ਵੀਡੀਓ ਤੇ ਕਮੈਟ ਨੀ ਕਰਿਆਂ ਪਰ ਮਜਬੂਰ ਕਰ ਦਿੱਤਾ ਜਵਾਕ ਨੇ ਬਹੁਤ ਵਧੀਆ ❤ਬਜਾਇਆ❤

  • @HoneySingh-dj4ki
    @HoneySingh-dj4ki 8 หลายเดือนก่อน +27

    Chotti umar vich bahut kirpa waheguru g di

  • @JasveerSingh-db6se
    @JasveerSingh-db6se 7 หลายเดือนก่อน +6

    ਕਨਵਰ ਵੀਰ ਦਾ ਧੰਨਵਾਦ ਜੀ

  • @addisehdev9952
    @addisehdev9952 8 หลายเดือนก่อน +25

    ਵਾਹਿਗੁਰੂ ਜੀ, ਕਮਾਲ ਦੀ ਕਲਾ ਹੈ। salute ji.

  • @vinothvino461
    @vinothvino461 4 หลายเดือนก่อน +1

    ਇਨ੍ਹਾਂ ਵਿਚ ਹੀ ਰੱਬ ਵਸਦਾ। 🫰🙏🙏🙏🙏🙏🇦🇪😍😍😍😍😍😍😍😍😍😍😍😍😍😍 ਪ੍ਰਮਾਤਮਾ ਚੜਦੀ ਕਲਾਂ ਵਿੱਚ ਰੱਖੇ। ਇੰਨਾਂ ਨੂੰ। 🙏

  • @grsmusic9977
    @grsmusic9977 8 หลายเดือนก่อน +16

    A bacha punjab da naam bnauga flutist.s vicho jai ho God bless you beta❤

  • @sukhdevraj220
    @sukhdevraj220 4 หลายเดือนก่อน +2

    ਇਸ ਬੱਚੇ ਤੇ ਮਾਂ ਸਰਸਵਤੀ ਦੀ ਕਿਰਪਾ ਹੈ❤🎉🎉

  • @sweetymahatmaji8360
    @sweetymahatmaji8360 8 หลายเดือนก่อน +12

    वाह जी वाह क्या बात है आनंद आ गया
    जिनसे ये विद्या ग्रहण की उनको श्रद्धा पूर्वक नमन

  • @Kailash-gw7by
    @Kailash-gw7by 8 วันที่ผ่านมา

    Mere Allah es bache ke Umar tandrusti wali bahut lambi ho

  • @SunilSamanaSunilSamana-wg4tl
    @SunilSamanaSunilSamana-wg4tl 8 หลายเดือนก่อน +10

    ਵਾਹ ਪੁੱਤ
    ਗੁਰੁ ਮਹਾਰਾਜ ਤੈਨੂੰ ਹੋਰ ਸੁਰ ਤਾਲ ਬਖਸ਼ੇ

  • @sukhdevraj220
    @sukhdevraj220 5 หลายเดือนก่อน +1

    ਬਹੁਤ ਹੀ ਵਧੀਆ ਬਾਂਸੁਰੀ ਵਜਾਈ ਹੈ ਜੀ ਬਾਬਾ ਜੀ ਕਿਰਪਾ ਕਰਨ

  • @kulwantsinghpatiala3427
    @kulwantsinghpatiala3427 8 หลายเดือนก่อน +24

    Jog jog ji putt Waheguru tenu lanbu Umar bakshe

  • @Parvindersingh111
    @Parvindersingh111 4 หลายเดือนก่อน +2

    ਬੋਹੁਤ ਵਧੀਆ ਪਰਮਾਤਮਾ ਤਰਕੀਆ ਦੇਵੇ

  • @ManpreetKaur-cr5ko
    @ManpreetKaur-cr5ko 8 หลายเดือนก่อน +6

    ❤❤❤❤❤ ਬਾ ਕਮਾਲ ਕੋਈ ਸ਼ਬਦ ਹੀ ਨਹੀਂ ਤਰੀਫ਼ ਲਈ ਵਾਹ ਵਾਹ 🙏🙏🌹🌹🙏🙏

  • @swaranjli2859
    @swaranjli2859 2 หลายเดือนก่อน +1

    ਰੱਬ ਦੀ ਸੇਵਾ ਉਹ ਹੀ ਕਰਦਾ ਜਿਸ ਤੋਂ ਆਪ ਕਰਾਵੇ🙏💖

  • @sukhabakshi7970
    @sukhabakshi7970 8 หลายเดือนก่อน +7

    Krishna Teri Murli te palla kon nahi nachda hai ❤ bahut Kamal karti bache ne jai shri radhe krishna ❤

  • @gpspasla
    @gpspasla 3 หลายเดือนก่อน +6

    ਜੈ ਸ਼੍ਰੀ ਕ੍ਰਿਸ਼ਨ

  • @GurwinderSingh-xr1hn
    @GurwinderSingh-xr1hn 8 หลายเดือนก่อน +13

    Bhagwaan shree krishna ji di kirpa es bachhe te

  • @parveenbhardwaj1289
    @parveenbhardwaj1289 4 หลายเดือนก่อน +2

    Krishna v inn chote chote bachho mai apne aap ko dekhte hai ❤

  • @spiritualguider5823
    @spiritualguider5823 8 หลายเดือนก่อน +8

    Bikul krishan da sawroop lgg reha a bcha hare krishna❤❤ jai shree raam... sataya sanatan ki jai

  • @satnamsingh4459
    @satnamsingh4459 7 หลายเดือนก่อน +5

    साक्षात श्री कृष्ण जी का हाथ है इस बालक पर, बहुत बहुत सुंदर❤

    • @KS1145-v4u
      @KS1145-v4u 6 หลายเดือนก่อน

      Toon Kya scammer ho. Vo bi tha.

  • @janakraj1146
    @janakraj1146 8 หลายเดือนก่อน +22

    ਬਹੁਤ ਵਧੀਆ ਮੁਰਲੀ ਬਜਾਈ

  • @To_the_Point_Engineering
    @To_the_Point_Engineering 3 หลายเดือนก่อน +1

    ਮੇਰੇ ਤੇ ਰੌਂਗਟੇ ਖੜੇ ਹੋ ਗਏ ।
    ਇੰਨਾ ਆਸਾਨ ਨਹੀ ਜੌ ਕਰ ਦਿੱਤਾ❤

  • @GurikkSingh-pr5xi
    @GurikkSingh-pr5xi 8 หลายเดือนก่อน +25

    Kanwar ji di surti waheguru naal lag gyi

  • @preetmanpreet8558
    @preetmanpreet8558 หลายเดือนก่อน

    Waheguru ji 🙏🙏🙏🙏🙏
    Boht kirpa es Bache t waheguru ji Di ...🙏🙏

  • @SatpalSingh-cg3iv
    @SatpalSingh-cg3iv 8 หลายเดือนก่อน +15

    Karishan bhagwaan kirpa kare tere te beta

  • @JASWINDERSUND
    @JASWINDERSUND หลายเดือนก่อน

    Bhout Sunder ati Sundar hai 🙏 bachi.t bachi d bansuri bajana Kamal ker diya es Nani c bachhi n .💐🙏🙏

  • @sahabsingh1979
    @sahabsingh1979 8 หลายเดือนก่อน +8

    Wahh Ji wahh Garewal Saab
    Tusi Sadgi Veech V mahan ho
    Aur Banchê The Fankar nu jaande hoyea moka dita
    Aur jive haath jod kesatkar kita
    Sach Veechmahan ho tusi

  • @MePunjabSinghbolda7268
    @MePunjabSinghbolda7268 7 หลายเดือนก่อน +2

    ਵਾਹ ਜੀ ਵਾਹ ਕਿਆ ਬਾਤ ਹੈ, ਵਾਹਿਗੁਰੂ ਚੜਦੀ ਕਲਾ ਬਖਸ਼ੇ ਜੀ, ਸੰਗੀਤ, ਸੂਰ, ਸ਼ਬਦ ਦਾ ਪੂਰਾ ਮੇਲ ਹੈ ਜੀ।

  • @singhsahab-km8cz
    @singhsahab-km8cz 8 หลายเดือนก่อน +21

    Krishana teri murli te bhala kon ni nachda ❤❤❤

    • @KS1145-v4u
      @KS1145-v4u 6 หลายเดือนก่อน

      Aacha

  • @ranisukhjit-w6p
    @ranisukhjit-w6p หลายเดือนก่อน

    Wow beta ji koi excuse ni reh gaye den nu❤❤❤

  • @princeshahrandhawaprincesh3792
    @princeshahrandhawaprincesh3792 8 หลายเดือนก่อน +22

    ਕਿਆ ਬਾਤ ਬਾ ਕਮਾਲ 🙏

  • @sarbjitkaur-es3gy
    @sarbjitkaur-es3gy 4 หลายเดือนก่อน +2

    ਕਨਵਰ ਗਰੇਵਾਲ਼ ਬਹੁਤ ਵਧੀਆ ਇਨਸਾਨ ਹੇ

  • @AjaySingh-m7y2l
    @AjaySingh-m7y2l 8 หลายเดือนก่อน +17

    Jai shree Radhe Krishna ji Meri jaan ji Laddu Gopal ji 🙏 😘🙇‍♀️🙇‍♂️🚩

  • @bhaibudhsinghjiralla8893
    @bhaibudhsinghjiralla8893 6 หลายเดือนก่อน +1

    ਬਾਈ ਕਨਵਰ ਗਰੇਵਾਲ ਬੱਚਿਆਂ ਨੂੰ ਬਹੁਤ ਪਿਆਰ ਕਰਦੇ ਹਨ

  • @hdeepsingh8900
    @hdeepsingh8900 8 หลายเดือนก่อน +26

    Krishna Teri Murali Te Bhala Kaun Ni Nachda🎉🎉🎉🎉❤❤❤❤🎉🎉🎉🎉🎉🎉🎉🎉❤❤❤❤

  • @balli857
    @balli857 6 หลายเดือนก่อน +2

    क्या बात है रूह खुश कर दी कृष्णा तेरी मुरली तै🙏

  • @MandeepSingh-gg7rm
    @MandeepSingh-gg7rm 8 หลายเดือนก่อน +10

    Shri Krishna ji ki kirpa h Bache pe 🙏🙏

  • @NightStarGameplay
    @NightStarGameplay 4 หลายเดือนก่อน

    ਸੁਨਣਾ ਇਕ ਬਹੁਤ ਵੱਡੀ ਉਪਲਬਧੀ ਹੈ। ਜਿਸ ਤਰਾਂ ਗਰੇਵਾਲ ਜੀ ਸੁਣ ਰਾਹ ਰੱਬ ਸਾਨੂੰ ਵੀ ਇਹੋ ਜਿਹੀ ਦਾਤ ਬਖਸ਼ੇ।

  • @monojkumar9484
    @monojkumar9484 7 หลายเดือนก่อน +7

    ਜੈ ਸ੍ਰੀ ਰਾਧਾ ਕ੍ਰਿਸ਼ਨਨ 🙏🙏🙏🙏🙏🙏🙏🙏🙏🙏🙏🙏🙏🙏🙏🙏🙏ਵਾਹ ਕਮਾਲ ਕਰ ਦਿੱਤੀ

  • @technicalgaming4948
    @technicalgaming4948 6 หลายเดือนก่อน

    ਵਾਹ" ਵਾਹ"
    ਕਿਸ਼ਨਾ ਤੇਰੀ ਮੁਰਲੀ ਤੇ ਪਲਾ ਕੌਣ ਨੀ ਨੱਚਦਾ
    ਮੇਰੇ ਮਨ ਨੂੰ ਸ਼ਾਂਤੀ ਮਿਲ ਗਈ ਆ ਬਸੁਰੀ ਦੀ ਧੌਣ ਸੂਨ ਕ

  • @buildwithrinks3253
    @buildwithrinks3253 8 หลายเดือนก่อน +4

    Wah veer Kanwar bai ji tusi vi raab rup honji
    Te eh bchha nahi khud Krishna ji c
    Dhan Dhan Dhan

  • @SukhpalsinghDhunna
    @SukhpalsinghDhunna 2 หลายเดือนก่อน

    ਕਦਰਦਾਨ ਹਨ ਜੀ ਗਰੇਵਾਲ ਸਾਹਿਬ ਜੀ 🎉

  • @FunStoryHubYT
    @FunStoryHubYT 7 หลายเดือนก่อน +3

    ਇਦਾਂ ਲੱਗ ਰਿਹਾ ਹੈ ਜਿਵੇਂ ਇਸ ਕੁੜੀ ਤੇ ਭਗਵਾਨ ਦੀ ਵਿਸ਼ੇਸ਼ ਕਿਰਪਾ ਹੈ

  • @sarojsharma8432
    @sarojsharma8432 2 หลายเดือนก่อน

    This is God gifted girl not an ordinary person. Lots of blessings to her. Jai Shri Krishana🙏🙏

  • @AshokMittal-ww3ud
    @AshokMittal-ww3ud 8 หลายเดือนก่อน +7

    ਜੈ ਜੈ ਸ਼੍ਰੀ ਰਾਧੇ ਰਾਧੇ ਰਾਧੇ ਸ਼ਾਮ

  • @LakwiderLakhi
    @LakwiderLakhi 6 หลายเดือนก่อน +1

    ਬਹੁਤ ਹੀ ਵਧੀਆ ਸੁਰ ਵਿਚ ਬਾਂਸਰੀ ਬਜਾਈ ਹੈ ਜੀ

  • @ShabnamChawariya
    @ShabnamChawariya 7 หลายเดือนก่อน +3

    Mere shyam jesi koi basuri nhi bja skta pr bache ne had se jada acha bajaya radhe radhe shyam 🎉❤

    • @KS1145-v4u
      @KS1145-v4u 6 หลายเดือนก่อน

      Kyon,,tumara modi Kya Kam hai

    • @ShabnamChawariya
      @ShabnamChawariya หลายเดือนก่อน

      ​@@KS1145-v4umodi tera rishtedar hai kya 😂😂jo yad aaraha tujhe akl nhi ho to bol mt insan me itna dm nhi jo bhagwan ki babari kre aaya samjh shri krishna ji murli jb bachate the to koi hosh me nhi hota unko ye to nhi pta hota tha murli baj Rahi hai ya nhi thoda dimag ghutno me jane se rok or soch samjh ke bol samne vale ne kyu kaha asa chamche

    • @ShabnamChawariya
      @ShabnamChawariya หลายเดือนก่อน

      ​@@KS1145-v4uitni aag lagi hai modi ki naam ki 😂😂jada ji bend Baja Baja Diya Tera lag raha tbhi yad aarahe modi

  • @SaniaChoudhary-dt6fr
    @SaniaChoudhary-dt6fr 2 หลายเดือนก่อน

    Bahut Badia Murli Bajai Es Bacche Ne Menu Te Lagda Ki Krishan Bhagwan Hi Baja Rehe Es Bcche De Under Very Good

  • @shivHanda-t4u
    @shivHanda-t4u 2 หลายเดือนก่อน

    Beti aapne bahut achhi bansuri bajai hai. Bhagwan aapko bahut tarakki dega.

  • @PardeepKumar-bm5bi
    @PardeepKumar-bm5bi 8 หลายเดือนก่อน +5

    ਜੈ ਸ਼੍ਰੀ ਕ੍ਰਿਸ਼ਨਾ ਜੀ