ਸਵੇਰੇ-ਸਵੇਰੇ ਸਾਡੇ ਘਰ ਦਾ ਮਹੌਲ ਤੇ ਪਾਣੀ ਦੀ ਵਾਰੀ ਮਰ ਗਈ । Gur Brar Vlogs

แชร์
ฝัง
  • เผยแพร่เมื่อ 16 พ.ย. 2024

ความคิดเห็น • 53

  • @GurBrarVlogs
    @GurBrarVlogs  2 หลายเดือนก่อน

    ਧੰਨਵਾਦ ਜੀ ਸਭ ਦਾ ਵੀਡੀਓ ਲਈ ਸਮਾਂ ਕਢੱਣ ਵਾਸਤੇ Like Share ਆਲੇ ਬੱਟਣਾ ਤੇ ਘੁੱਗੀ ਮਾਰ ਦਿਓ, ਜੇ ਚੈਨਲ 'ਤੇ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਨੂੰ Subscribe ਕਰਲੋ ।

  • @jaswantdhaliwal8188
    @jaswantdhaliwal8188 2 หลายเดือนก่อน

    Nice bro 👌👌👌❤❤

  • @kulwindersinghmavi4347
    @kulwindersinghmavi4347 2 หลายเดือนก่อน

    Dist ਫਤਹਿਗੜ ਸਾਹਿਬ 20=25ਦਿਨ ਹੋ ਗਏ ਪਾਣੀ ਬੰਦ ਹੋਏ ਨੂੰ

  • @NirvairSekhon-ir4gu
    @NirvairSekhon-ir4gu 2 หลายเดือนก่อน +1

    Nice 👍🏻👍🏻👍🏻👍🏻👍🏻🎉🎉🎉🎉🎉

  • @vishalmattu7877
    @vishalmattu7877 2 หลายเดือนก่อน

    Sat Sri akal ji 🙏🙏 te sarye Brar pariwar nu 🙏🙏

  • @mandeepkaur-jz6yx
    @mandeepkaur-jz6yx 2 หลายเดือนก่อน

    Very Nice

  • @AvtarSingh-e2h3e
    @AvtarSingh-e2h3e 2 หลายเดือนก่อน

    ਤਾਜ ਤੁਸੀਂ ਬਹੁਤ ਸੋਹਣੇ ਹੋ ਵਾਹਿਗੁਰੂ ਲੰਮੀਆਂ ਉਮਰਾਂ ਬਕਸਣ ਬਾਕੀ ਗੱਗੂ ਅੱਜ ਸਵੇਰੇ ਫਰਮ ਵਿੱਚ ਆ 😁😁😁👍

    • @GurBrarVlogs
      @GurBrarVlogs  2 หลายเดือนก่อน

      🙏🏻😍

  • @HarpreetGill-dx5te
    @HarpreetGill-dx5te 2 หลายเดือนก่อน +1

    ਵੀਰ ਜੀ ਕਿਹੜੇ ਪਿੰਡ ਤੋਂ ਹੋ ਤੁਸੀਂ ਅਸੀਂ ਮੋਗਾ ਜਿਲਾ ਤੋਂ ਮਾਲਾ ਕਲਾਂ ਪਿੰਡ ਹੈ

    • @GurBrarVlogs
      @GurBrarVlogs  2 หลายเดือนก่อน

      ਸਾਡਾ ਪਿੰਡ ਸੂਰਤੀਆ । ਤਲਵੰਡੀ ਸਾਬੋ ਦਮਦਮਾ ਸਾਹਿਬ ਕੋਲ ਮੇਨ ਰੋੜ 'ਤੇ । 🙏🏻

  • @yudhvirsinghdhaliwal2398
    @yudhvirsinghdhaliwal2398 2 หลายเดือนก่อน

    ਗੱਗੂ ਨੇ ਕੀ ਖਾਦਾ ਅੱਜ😂😂

  • @vipanjitsinghgill3127
    @vipanjitsinghgill3127 2 หลายเดือนก่อน

    SAT SHRI AKAL VEER 🙏, VERY NICE VLOG 👌 👍

  • @jagseersran9541
    @jagseersran9541 2 หลายเดือนก่อน

    ਬਾਈ ਖੇਤ ਵਿੱਚ ਸਬਜ਼ੀ ਬੀਜਦੇ ਨਹੀਂ ਕਿਸੇ ਵੀ ਬਲੌਗ ਵਿੱਚ ਸਬਜ਼ੀ ਤੋੜਦੇ ਜਾ ਬੀਜਦੇ ਨਹੀਂ ਦੇਖਿਆ ਤਿੰਨ ਮਹੀਨੇ ਹੋ ਗਏ ਬਲੌਗ ਦੇਖ ਦੇ ਨੂੰ

  • @surdipkaur5909
    @surdipkaur5909 2 หลายเดือนก่อน

    Sät shri akal Gursewak and family tuhade ghar da Milvartan tuhade mummy massi menu buhat vadia lagde han taj nika jiha babu very beautiful video from Germany❤

    • @GurBrarVlogs
      @GurBrarVlogs  2 หลายเดือนก่อน

      ਧੰਨਵਾਦ ਜੀ 🙏🏻

  • @manreetbehniwal2813
    @manreetbehniwal2813 2 หลายเดือนก่อน

    Very nice video mama ji 🙏

  • @AnwarAmbi-d3c
    @AnwarAmbi-d3c 2 หลายเดือนก่อน

    ਬਾਈ ਗੁਰ ਸਤਿ ਸ੍ਰੀ ਅਕਾਲ ਬਹੁਤ ਸੋਹਣਾ ਵਲੋਗ ਹੁੰਦਾ ਸਵੇਰੇ ਉੱਠ ਕੇ ਦੇਖ ਲਈਦਾਸਾਰਾ ਦਿਨ ਖੇਤੀ ਵਾੜੀ ਦਾ ਚੇਤਾ ਆਉਂਦਾ ਰਹਿੰਦਾ ਬਾਈ ਸਾਡਾ ਜਲੰਧਰ ਏਰੀਆ ਸਾਡੀ ਆਪਣੀ ਜਮੀਨ ਹਾਲੇ ਤੱਕ 30 ਸਾਲ ਹੋ ਗਏ ਸੁਣਦਿਆਂ ਨੂੰ 35 ਤੋਂ 40 ਹਜਾਰ ਪ੍ਰਤੀ ਕਿਲਾ ਜਮੀਨ ਦਿੱਤੀ ਹੋਈ ਔਰ ਟੋਪ ਦੀ ਜਮੀਨ ਝੋਨੇ ਵਾਲੀ

    • @GurBrarVlogs
      @GurBrarVlogs  2 หลายเดือนก่อน

      🙏🏻 ਧੰਨਭਾਗ ਬਾਈ

  • @SonuSingh-tl5rp
    @SonuSingh-tl5rp 2 หลายเดือนก่อน

    ਸਾਡੇ ਪਿੰਡ 6ਮਹੀਨੇ ਦਾ ਠੇਕਾ 70000 ਨੂੰ 4ਕਿਲੇ ਗਏ ਹਨ

  • @jashansandhu2966
    @jashansandhu2966 2 หลายเดือนก่อน

    ਸਤਿ ਸ੍ਰੀ ਅਕਾਲ ਬਰਾੜ ਪਰਿਵਾਰ

  • @narindersohi7335
    @narindersohi7335 2 หลายเดือนก่อน +1

    Good morning veerji

  • @GurmeetWander
    @GurmeetWander 2 หลายเดือนก่อน

    ਤਾਂ ਵਰਮਾ ਨਹੀਂ ਲੈ ਕੇ ਆਏ ,ok bro

  • @gurpreetmangat5820
    @gurpreetmangat5820 2 หลายเดือนก่อน

    Nice vlog ❤

  • @SandyMarahar-f6j
    @SandyMarahar-f6j 2 หลายเดือนก่อน

    ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੀਰ ਛੁੱਟੀ ਦਾ ਚਾਅ ਮੈਨੂੰ ਵੀ ਬਹੁਤ ਹੁੰਦਾ ਤਾਜ ਤਾਂ ਫਿਰ ਬੱਚਾ ਪਿਛਲੇ ਸਾਲ ਹਾੜੀ ਵੇਲੇ ਦੇ ਸੋਡੀਆਂ ਵੀਡੀਓ ਦੇਖਦੇ ਆਂ ਕਦੀ ਮਿਸ ਹੁੰਦੀ ਆ ਨਹੀਂ ਹਰ ਰੋਜ ਦੇਖਦੇ ਆਂ ਲੈਕ ਵੀ ਕਰਦੇ ਆ ਅਮਨ ਤੱਖਰ ਕਲਾਂ ਮਲੇਰ ਕੋਟਲਾ

    • @GurBrarVlogs
      @GurBrarVlogs  2 หลายเดือนก่อน

      🙏🏻 ਧੰਨਵਾਦ ਬਾਈ 🙏🏻😍

  • @jassbrarvlog1143
    @jassbrarvlog1143 2 หลายเดือนก่อน

    Nice brother ❤

  • @JagdeepKalkat
    @JagdeepKalkat 2 หลายเดือนก่อน

    Ssa bro

  • @lakhwindersingh-ed5zk
    @lakhwindersingh-ed5zk 2 หลายเดือนก่อน

    ,👍👍👍

  • @kakacheema6411
    @kakacheema6411 2 หลายเดือนก่อน

    ❤❤❤❤❤

  • @thevillagermaan3505
    @thevillagermaan3505 2 หลายเดือนก่อน

    Sodi ta pani di vari Margi te sadi lag gi masa nehar aye ha from Haroli Ratia Fathabad

  • @inderjitsaini6112
    @inderjitsaini6112 2 หลายเดือนก่อน

    SSA ji saria nu .pind Tasouli last pind Mohali 22 rate 4 cr a par thaka 28000 nu water leval 550 foot

    • @GurBrarVlogs
      @GurBrarVlogs  2 หลายเดือนก่อน

      🙏🏻👍🏻

  • @mangatram3791
    @mangatram3791 2 หลายเดือนก่อน

    Good Morning ji❤

  • @KarnailSingh-iy9cd
    @KarnailSingh-iy9cd 2 หลายเดือนก่อน

    ਜਿਹੜਾ ਵੀਰ ਪੰਜਾਬ ਵਿੱਚ ਸਵਾਦ ਆੳਦਾ ੳਹ U.s.a ਵਿੱਚ ਨਹੀ ਆੳਦਾ

  • @gurdeepsinghkooner3823
    @gurdeepsinghkooner3823 2 หลายเดือนก่อน

    Hello Brar sat Sri akal app sab nu

  • @jagtarkasumbri8861
    @jagtarkasumbri8861 2 หลายเดือนก่อน

    Hallo bacho khush ho mehnat nu Salam chacha hun theek hai good video

  • @SandyMarahar-f6j
    @SandyMarahar-f6j 2 หลายเดือนก่อน

    ਵੀਰ ਟਰੈਕਟਰ ਦੀ ਰੇਸ ਪਰਾਂ ਸਿੱਟ ਤੀ ਗੱਗੂ ਵੀਰ ਗੁੱਸਾ ਨਾ ਕਰੇ😂😂

  • @SonuSingh-tl5rp
    @SonuSingh-tl5rp 2 หลายเดือนก่อน

    1ਕਿਲਾ 70000ਨੂ

  • @manveerdhindsa8325
    @manveerdhindsa8325 2 หลายเดือนก่อน

    Brar saab main panchayat sectry aa veer Sade fatehgarh sahib de kol ik pind di shamlat di boli kari asi 102000 nu kila chdea sare paise advance dasso ki bachuga
    Fer badnam kheti nu karde aa lok ki kheti ghate da sauda ji bachda hi nai kuj

    • @GurBrarVlogs
      @GurBrarVlogs  2 หลายเดือนก่อน

      🙏🏻 ਜਿਦਾ ਜਿਦਾਈ 'ਚ ਚੱਕੀ ਜਾਂਦੇ ਨੇ ਠੇਕੇ ਦਾ ਰੇਟ ।

  • @jashansandhu2966
    @jashansandhu2966 2 หลายเดือนก่อน

    ਨਾਮ ਨਹੀ ਬੋਲਦੇ ਤੁਸੀ ਕਾਲੇ ਪਹਿਲਵਾਨ ਵੀਰ ਨਾਲ ਮੁਲਾਕਾਤ ਨਹੀਂ ਕਰਵਾਦੇ

    • @GurmeetWander
      @GurmeetWander 2 หลายเดือนก่อน

      ਕਾਲੇ ਨਾਲ ਕੋਈ ਗੁੱਸਾ

  • @GurmeetWander
    @GurmeetWander 2 หลายเดือนก่อน

    ਮਨਪ੍ਰੀਤ ਕੰਮ ਕਿਉ ਨਹੀ ਕਰੋ ਦਾ ,

    • @GurBrarVlogs
      @GurBrarVlogs  2 หลายเดือนก่อน

      ਜਦੋਂ ਕੰਮ ਹੁੰਦਾ ਕਰਦਾ..

  • @lovejotgill7194
    @lovejotgill7194 2 หลายเดือนก่อน +1

    Ik din vlog hindi vich 😂

    • @GurBrarVlogs
      @GurBrarVlogs  2 หลายเดือนก่อน

      😆👍🏻

  • @shantysingh2980
    @shantysingh2980 2 หลายเดือนก่อน

    ❤❤❤❤❤❤

  • @rohitbali8627
    @rohitbali8627 2 หลายเดือนก่อน

    ❤❤❤❤