Amar ho tusi dharampreet bai ehna geeta de roop ch..!! 😇🙌🏻 you gave us “paradise “ to listen..! Evergreen songs...!!👌🏻👌🏻 Sadabahar gaane eh.. kde v ni purane hone
Dharampreet Sudhesh Kumari very very brilliant singing to this song and voice given to the song Naturally brilliant and very good writer written this song and both very GREAT SINGER ❤🎉
ਸਦਾ ਬਹਾਰ ਵਾਲੇ ਗਾਣੇ ਨੇ ਇਹ। ਬਹੁਤ ਘੈਡ ਤੇ ਅੱਤ ਸੀ ਆਪਣੇ ਟਾਈਮ ਵਿੱਚ। ਲੋਕਾਂ ਵਿੱਚ ਪਿਆਰ ਸੀ ਇੱਕਠੇ ਹੋ ਕੇ ਮੇਲਾ ਦੇਖਣ ਜਾਦੇ ਸੀ। ਹੁਣ ਤਾ ਇਕ ਦੂਜੇ ਨੂੰ ਦੇਖ ਕੇ ਬਰਦਾਸ਼ਤ ਨਹੀਂ ਕਰਦੇ
ਹੁਣ ਆਲੀ ਪੀੜ੍ਹੀ ਨੂੰ ਓਹ ਮਾਹੌਲ ਦਾ ਅਹਿਸਾਸ ਵੀ ਨਹੀਂ।
ਪਤਾ ਨਹੀਂ ਕਿਸਦਾ ਕਸੂਰ ਆ
ਮਾਪਿਆ ਦਾ ਯਾਂ ਕੌਨਵੈਂਟ ਸਕੂਲਾਂ ਦਾ।
ਮਾਹੌਲ ਹੀ ਬਦਲ ਗਿਆ 🙄
Saci miss you too much
Ama
ਮੈਂਨੂੰ ਯਾਦ ਆ ਮੈਂ ਉਸ ਟਾਈਮ ਸਕੂਲ ਪੜ੍ਹਦਾ ਹੁੰਦਾ ਸੀ, ਜਦੋਂ ਏ ਗਾਣਾ ਗਾਇਆ ਗਿਆ ਸੀ
ਕੌਣ ਕੌਣ 2023ਵਿੱਚ ਸੁਣਦਾ ਰਿਹਾ ਇਹ ਗੀਤ ❤❤❤❤❤❤❤❤❤❤❤
Main
Mai
Aii time suna gea yarr as nu
Me
baithe a yar ❤❤❤❤❤
2024 ਵਾਲੇ ਹਾਜਰੀ ਲਵਾਉ ❤
Aagye aagye aagye😅
Uv@@KVsingH99
Chak fr
19:6:2024
Mein sundi aa 2024 my favorite song
ਇਹ ਗੀਤ ਅੱਜ ਵੀ ਟਰੈਕਟਰਾਂ ਡਿੱਕਾਂ ਤੇ ਸੁਣਦੇ ਆ
Right ji ❤️❤️
Songs v aa hi c Baai mai ta foad te Sunda ha
Haji bai 2022
ਆਹ ਹੁੰਦੇ ਆ ਜੀ ਗਾਣੇ ਜਦ ਮਰਜ਼ੀ ਸੁਣੋ ਕਦੇ ਬੋਰ ਨਹੀ ਕਰਦੇ ਨਹੀ ਰੀਸਾਂ ਉਸ ਟਾਇਮ ਦੀਆਂ ❤
Bahut sohne song porane sada bahar ❤
❤
@@RajKumar-jd8zd0😊00😊
@@RajKumar-jd8zd1111111
Old is Gold
ਕੌਣ ਕੌਣ 2024 ਵਿੱਚ ਸੁਣ ਰਿਹਾ ਇਹ ਗਾਣਾ ❤
🎉❤
Me
ਮੈਂ
M v
C,H,D
ਜਦੋਂ ਜਵਾਨੀ ਜੋਰਾਂ ਤੇ ਸੀ ਓਦੋ ਦਾ ਗਾਣਾ ਆ ਸੱਚੀ ਯਾਦਾਂ ਤਾਜ਼ਾ ਹੋ ਗਈਆਂ 😍😍🎉🎉🎉
Syi gal aa
ਬਾਈ ਯਾਰ ਕਿੱਨਾ ਸੋਹਣਾ ਗਾਣਾ ♥️♥️♥️😍😍😍ਕਿੱਨਾ ਸੋਹਣਾ ਲਿਖਿਆ ਤੇ ਕਿੱਨਾ ਸੋਹਣਾ ਗਾਇਆ♥️♥️♥️
ਇਕ ਲਾਈਕ
ਸੰਗਦਿਲ 47 ਵਾਲੇ ਲਈ ❤❤
ਵੀਰ ਤੁਸੀ ਇਹ ਕਦਮ ਚੁਕ ਕੇ ਬਹੁਤ ਗ਼ਲਤ ਕੀਤਾ ਸਾਰੇ ਘਰਾਂ ਚ ਦੁਖ ਸੁਖ ਚਲਦੇ ਰਹਿੰਦੇ ਆ ਸੋਡਾ ਘਾਟਾ ਕੋਈ ਪੂਰਾ ਨਹੀਂ ਕਰਦਾ
17.7.2024 ਵਿੱਚ ਕੌਣ ਕੌਣ ਸੁਣਦਾ ਇਹ ਗਾਣਾ ਦੱਸੋ
ਹੁਣ ਵੀ ਸ਼ੁਣਦਾ ਯਾਦ ਕਰਦਾ ਮਰਹੂਮ ਬਾਈ ਧਰਮਪ੍ਰੀਤ ਨੂੰ
19 aug 2024
ਮੇਰਾ ਪਸੰਦ ਦਾ ਗੀਤ ਹੈ ਜੀ ਵਾਹ ਜੀ ਵਾਹ ਕਿਆ ਬਾਤਾਂ
i knw bro u came here after prime asia😉
ਬੱਸ ਆਵਾਜ਼ ਹੀ ਰਹਿ ਗਈ ਆ ਬਾਈ ਦੀ।
ਬਹੁਤ ਸੋਹਣੀ ਆਵਾਜ਼ ਸੀ ਬਾਈ ਦੀ
ye eho jehe baki singrr dubara aa jaan new waleya da pta ni lgna kado aye kado gaye
ll
ਇਸ ਗਾਣੇ ਨੂੰ ਜਵਾਨੀ ਚ ਬਹੁਤ ਸੁਣਿਆ, ਅੱਜ ਵੀ ਉਹ ਯਾਦਾਂ ਤਾਜ਼ਾ ਹੋ ਗਈਆਂ।
ਨਹੀਂ ਰੀਸ ਉਹਨਾਂ ਸਮਿਆਂ ਦੀ ਅੱਜ ਕੱਲ ਜੋ ਅਸੀਂ ਲੱਭ ਲੱਭ CD ਲ਼ਿਆਉਦੇ ਹੁੰਦੇ ਸੀ ਧਰਮਪ੍ਰੀਤ ਦੀਆਂ 🙏🙏🥳🥳
Right
Khush kita e
@@babbubattay6397 🎉l 🎉l 🎉l 🎉l 🎉ll 🎉l 🎉l 🎉l 🎉l 🎉🎉ll 🎉ll 🎉🎉🎉l 🎉🎉l 🎉l 🎉l 🎉l 🎉
@@babbubattay6397 ❤❤❤❤❤❤❤❤❤❤❤1
🙏
19. October 2023 , Time 6.39 pm Canada , missing those days 😢
2023 ਵਿੱਚ ਕੋਣ ਕੋਣ ਸੁਣਦਾ ❤❤❤
2024
2006 ਚ ਆਇਆ ਸੀ ਬਹੁਤ ਧੁੰਮ ਪਾਈ ਸੀ ਇਸ ਰੀਲ ਨੇ
Ob
Bilkul sahi gal g 👌👌👌👌
Ryt
Old is gold Miss you Dharampreet veer
ਅਸੀਂ ਵੀ ਪੜ੍ਹਦੇ ਹੁੰਦੇ ਸੀ ਉਦੋ ਜਦੋ ਇਹ ਗੀਤ ਮਸ਼ਹੂਰ ਹੋਇਆ ਸੀ ਬਹੁਤ ਵਧੀਆ ਸੀ ਗੀਤ ਧਰਮਪ੍ਰੀਤ ਦੇ❤❤❤
Yaar os time de j koi model aaj ve aundi aa oh aa kamal aaj ve ohni jawaan lagdi aa ❤❤❤❤
ਬਹੁਤ ਸੋਹਣਾ ਗਾਣਾ ਧਰਮਪ੍ਰੀਤ ਜੀ
ਕਮਲ ਖੰਘੂਰਾਂ ਓਦੋਂ ਵੀ ਧੰਨ ਧੰਨ ਕਰਾਉਂਦੀ ਸੀ ਅੱਜ ਵੀ ਧੰਨ ਧੰਨ ਕਰਾ ਰਹੀ ਆ।
Saun dian Jharian Cassette bhutt suni aa Dekkk te laa k ... Ohh v kya din c 🌹
परवाह करने की आदत ने परेशान कर दिया ...
अगर बेपरवाह होते तो बहुत सकून होता ज़िंदगी में..NK ❤❤
Bai sade bachpan vang tu v chla gya..na sada bachpan mud auna te na dharmpreet bai ne..but love you bai
ਕਮਲ ਤੈਨੂੰ ਰਾਜਵੀਰ ਪਰਮਾਰ ਅੱਜ ਵੀ ਯਾਦ ਕਰਦਾ। ਚਲੋ ਵਕਤ ਨਾਲ ਸਭ ਟਿਕਾਅ ਆ ਗਿਆ।ਓ ਲਮਹੇ ਯਾਦ ਕਰਕੇ ਅੱਜ ਮੈਂ ਬਹੁਤ ਮਿਸ ਕਰਦਾ ।ਮਿਸ ਯੂ ਮਿਠੀਏ
Kon aa y rajveer parmar
2024 ਚ ਵੀ ਨਜ਼ਾਰਾ ਦਿੰਦੇ ਗਾਣੇ ਜੋ ਨਿੱਕੇ ਹੁੰਦੇ ਸੁਣਦੇ ਸੀ
RIP dharampreet veer......bahut wadia gaunda c veer
10-08-24 killer voice 22 dharmpreet 22g and sudesh mam❤
School tym chnge lgde c eda de sing😍😍😍
Hi
Amar ho tusi dharampreet bai ehna geeta de roop ch..!! 😇🙌🏻 you gave us “paradise “ to listen..! Evergreen songs...!!👌🏻👌🏻 Sadabahar gaane eh.. kde v ni purane hone
ਧਰਮਪਰੀਤ 22ਅੱਜ ਵੀ ਦਿਲਾਂ ਵਿੱਚ ਵੱਸਦਾ ਇਹਦੇ ਵਰਗੀ ਆਵਾਜ਼ ਨਹੀਂ ਕਿਸੇ ਕਲਾਕਾਰ ਦੀ
Purana kund c darama bai😢😢😢😢😢😢mmiss youbai
2021 ch v ohi flavor....no match 😘😘😘😘😘😘
ਪੁਰਾਣਾ ਸਮਾਂ ਯਾਦ ਆ ਗਿਆ ਸੁਣ ਕੇ
ਜੇ ਆਹ ਗਾਣੇ ਅੱਜ ਦੇ ਟਾਈਮ ਚ ਨਿਕਲਦੇ ਤਾਂ ਰਿਕਾਰਡ ਟੁੱਟਣੇ ਸੀ।
ਜਨਵਰੀ 2025
Evergreen 💚
Purane singra bangu, aj kal de singer kithe gande aa
I miss u Dharam preet
2020 Ch v sun rhe ha....bhut nyc ne sare song dharmpreet ji de...
Miss dis times😢
IP were
Ethe ta 2021 vich vi sun rahe ji 😎
2023
Kon kon 2024 vich listen kar reh oh like karo
👇
Me
Dharampreet Sudhesh Kumari very very brilliant singing to this song and voice given to the song Naturally brilliant and very good writer written this song and both very GREAT SINGER ❤🎉
jado pahli var apne pyar di pahli mulakat hoi c ❤️odo song gadi vich laya c 🎉🎉hun o yaad ban ke rah gya song😥13 14 saal ho gye
2020 wich kon kon sun reha hai vr Dharampreet nu like kro
Main apka fen Sandeep dubga Bikaner Rajasthan
Me
2020
Atttt
@@gurpreetsarpanch8644 . My name
Miss you legend ❤️😭👍🙏
Ajj v hit aw eh song bachpan 😔😔2019 $ep
ਮੇ ਤਾਂ ਇਹਦੇ ਨਾਲ ਦਾ ਸੂਟ ਵੀ ਸਵਾਇਆ ਸੀ😊😊❤
2020 ch v Jatt son riha old song 😍😍
Me too👍
Yas
Me 2
Jma end song 🥳🎵aaa ji 🙏❤🙂apa ta 🥰2021 ch sonde py aaa🤘🤘🙏🙏🙏❤
August 2020 ch v best song aa eh. Still listening it. Kamal Khangura 😘😘❤️❤️🥰🥰
E h sadgi old is gold very glamorous
I love this song. I listen many times.....👌👌👌👌❤❤❤❤
Sad songs da mahir sada Dharmpreet veer ...miss u veer ...
Proud to be Punjabi. .. att a song .. ❤
kamal khungra 2019 ch v 😘😘😘😘😘😘😘😘😘😘😘😘😘😘😘😘😘😘😘😘
2024 kon sun Raha hai 😅😅😅😅😅
Very nice song and voice given to the song ❤
ਕਿੱਥੇ ਭੁੱਲਣੇ ਨੇ ਗਾਣੇ ਪੁਰਾਣੇ
2024 ch kon kon sun da y
Miss u bai nice song from🇨🇦🇨🇦 Canada
Miss u 22 Dharampreet 😢😢
3:06 last sudesh kumari sirra full nice voice
Ajj vi yad aa rhi hai 22 ji di
My favorite singer 29.10.2022
I am from canada
Nice song aa yr,,,wah dharampret bhaji miss u😘😘😘😘,,,,
2023
Great song of my childhood love from 2021
Attendance ❤❤😍😍🙋♂️ missing every time this singing ❤
Eh sab old model diya interview honi chahi dee
Ajjj v attt song aa dil khush hunda jado sunde aa
Asi sunde hanji.bahut vadhia singer c. Very miss you veer
2024 ਚ ਕੌਣ ਕੌਣ ਸੁਣ ਰਿਹਾ
Miss you Dharampreet. Thanks for entertaining from 90’s specially “Aina kade v ni royea”
Really miss you 22
2019 cha v zindabaad
Bachpan da song h mre luv this song
Bhot achi awaj h apki or rahegi b fir aa jao edda de song leke yaro
Only super voice of sudesh ji in the all female singer in all the punjab
Hi
2005-2006 ch super hot song c eh
Even I am not a Punjabi, when I heard this song my heart leaped with joy and now still I listen to Punjabi songs that I want to listen on my phone
Thanks
I love Punjabi songs pajji, aap ke give me other Punjabi gaana, je aap ke apna continue downloading other Punjabi music pajji 🙂🙂
Ajj kll de gane 2din chalde ne parr eh sadaa bhar ganee ne g
Who is listening in 2020
22 ch v
All time super duper hit res sudesh kumari ji nd dhrmpreet ji
May his soul rest in peace. Legend of Punjabi songs.
11
Craaa ❤❤ ajo ji 2024 waleo ji
Oct.2019👌👌👌
Aaj v sun rehe aa
Old is gold ji 7/10/2019 ch
Ajj v sundha main super hit song ne ajj v eh
Miss you Dharpreet jaan
27 6 2023 miss you
ਆ ਮੋਡਲ ਅੱਜ ਵੀ ਓਦਾ ਦੀ ਪਈ ਆ ਯਰ
2019 ch super
HB
2021 ch ve chlda 🔥
2006 vich suneya c pehli Baar eh song
Superlike ka button lagao yar koi 👍🏻👍🏻👍🏻👍🏻👍🏻👍🏻
kamal best model c us time di..
Miss you too much brother I love your songs
All time favourite 💛 ❤ 💕 💜 5sep 2021
ajo v 2020 wale repeat te krdo like
ਜਦੋਂ ਵੀ ਕੋਈ ਨਵਾਂ ਗੀਤ ਆਉਂਦਾ ਉਹਨਾਂ ਚੋਂ ਕੋਈ ਗੀਤ ਕਿਸੇ ਬੰਦੇ ਤੇ ਖ਼ਾਸ ਕਰਕੇ ਢੁੱਕਦਾ ਇਹ ਵੀ ਕਿਸੇ ਲਈ ਖ਼ਾਸ ਆ