MP ਅੰਮ੍ਰਿਤਪਾਲ ਸਿੰਘ ਦੇ ਪਿਤਾ ਦਾ ਵੱਡਾ ਬਿਆਨ, ਪੁੱਤ ਦੀ ਗ੍ਰਿਫ਼ਤਾਰੀ ਨੂੰ ਲੈਕੇ ਸੁਣੋ ਕੀ ਬੋਲੇ, Live

แชร์
ฝัง
  • เผยแพร่เมื่อ 27 ส.ค. 2024
  • MP ਅੰਮ੍ਰਿਤਪਾਲ ਸਿੰਘ ਦੇ ਪਿਤਾ ਦਾ ਵੱਡਾ ਬਿਆਨ, ਪੁੱਤ ਦੀ ਗ੍ਰਿਫ਼ਤਾਰੀ ਨੂੰ ਲੈਕੇ ਸੁਣੋ ਕੀ ਬੋਲੇ, Live
    #MP #amritpal #father #brother #punjabpolice #latestnews #news #punjab #jagbani
    Official website:
    jagbani.punjab...
    Like us on Facebook
    / jagbanionline
    Follow us on Twitter
    / jagbanionline
    Follow us on Instagram
    / jagbanionline
    Follow us on Jagbani Canada
    / jagbanicanada
    Follow us on Jagbani Kabaddi
    / jagbanikabaddi
    Follow us on jagbani Khetibadi
    / jagbanikhetibadi
    Follow us on jagbani Australia
    / jagbaniaustralia
    Follow Us On Darshan TV
    / @darshantv
    Follow Us On Bollywood Tadka Punjabi
    / bollywoodtadkapunjabi
    --------------------------------------------------------------------------------------------------------------------
    ਪੰਜਾਬ ਦੇ ਹੱਕਾਂ ਦੀ ਤਰਜਮਾਨੀ ਕਰਦਾ 'ਜਗ ਬਾਣੀ' ਦਾ ਇਹ ਡਿਜੀਟਲ ਚੈਨਲ 72 ਸਾਲ ਪੁਰਾਣੇ 'ਪੰਜਾਬ ਕੇਸਰੀ' ਗਰੁੱਪ ਦੇ ਪੰਜਾਬੀ ਭਾਸ਼ਾ ਦੇ ਅਖਬਾਰ 'ਜਗ ਬਾਣੀ' ਦਾ ਡਿਜੀਟਲ ਸਵਰੂਪ ਹੈ ਅਤੇ ਇਸ ਦੀ ਸ਼ੁਰੂਆਤ 2011 ਵਿਚ ਹੋਈ ਸੀ। ਇਹ ਪੰਜਾਬ ਦਾ ਪਹਿਲਾ ਡਿਜੀਟਲ ਵੀਡੀਓ ਚੈਨਲ ਹੈ। 'ਜਗ ਬਾਣੀ' ਅਖਬਾਰ ਦੀ ਸ਼ੁਰੂਆਤ 21 ਜੁਲਾਈ 1978 ਨੂੰ ਹੋਈ ਸੀ ਅਤੇ ਇਹ ਪੰਜਾਬ ਦਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਪੰਜਾਬੀ ਅਖਬਾਰ ਹੈ ਅਤੇ ਇਸ ਅਖਬਾਰ ਦੀਆਂ ਖਬਰਾਂ ਤੁਸੀਂ 'ਜਗ ਬਾਣੀ' ਦੀ ਵੈੱਬਸਾਈਟ ਤੋਂ ਇਲਾਵਾ 'ਜਗ ਬਾਣੀ' ਦੀ ਐਂਡਰਾਇਡ ਅਤੇ ਆਈ ਫੋਨ ਐਪਲੀਕੇਸ਼ਨ ਦੇ ਨਾਲ-ਨਾਲ ਯੂ-ਟਿਊਬ ਅਤੇ ਫੇਸਬੁੱਕ ਚੈਨਲ 'ਤੇ ਵੀ ਦੇਖ ਸਕਦੇ ਹੋ।

ความคิดเห็น • 14

  • @Ultragamer20066
    @Ultragamer20066 หลายเดือนก่อน +1

    ਬਾਪੁ ਜੀ ਤੁਸੀਂ ਤੇ ਤੁਹਾਡਾ ਪਰਿਵਾਰ ਜੋ ਕੰਮ ਕਰ ਰਿਹਾ ਹੈ ਸਾਨੂੰ ਪਰੂਫ ਦੇਣ ਦੀ ਜ਼ਰੂਰਤ ਨਹੀ ਔਰ ਇਹ ਨੀਵੀ ਸੋਚ ਵਾਲੇ ਦੀ ਸਮਝ ਣ ਵਾਲੇ ਦੀ ਔਕਾਤ ਨਹੀ ਕੀ ੳਹ ਅੰਦਾਜ਼ਾ ਵੀ ਲਾ ਸਕੇ ਕਿ ਭਾਈ ਜੀ ਨੂੰ ਤੇ ੳਹਨਾ ਨੂੰ ਪਲ ਪਲ ਇਹਨਾ ਮੁਸੀਬਤਾਂ ਦਾ ਸਾਹਮਣਾ ਕਰਨਾ ਪਵੇਗਾ ਇਹ ਕੋਈ ੳਹ ਪਹਿਲੇ ਤੇ ਆਖ਼ਰੀ ਨਹੀ ਸਾਰੀ ਸਿੱਖੀ ਪੜ ਲੋ ਖੁਲੀ ਕਿਤਾਬ ਹੈ ਕੱਲੀ ਸਿੱਖੀ ਹੈ ਜੋ ਬਰੀਕ ਹੈ ਜੋ ਕਿਸੇ ਖੋਤੇ ਦੇ ਦਿਮਾਗ਼ ਵਾਲਿਆਂ ਨੂੰ ਸਮਝ ਨਹੀ ਆ ਸਕਦੀ ਬਸ ਜੋ ਕੋਮੈਟਾ ਵਿਚ ਬਕਵਾਸ ਕਰਨ ਜੋਗੇ ਹਨ ਔਰ ਅੱਜ ਤਕ ਜੋ ਵੀ ਹੱਕ ਸੱਚ ਨਾਲ ਖੜਾ ਹੈ ੳਹਨਾ ਦੇ ਰਸਤੇ ਵਿੱਚ ਕੋਈ ਫੁੱਲਾਂ ਵਿਛਾਏ ਹਨ ਚਾਹੇ ਉਹ ਕੋਈ ਵੀ ਮਹਜਬ ਦਾ ਹੋਵੇ ਤਾ ਇਹ ਫਿਰ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਜੀ ਦੀ ਸਿੱਖੀ ਹੈ 🙏

  • @JagjitSingh_
    @JagjitSingh_ หลายเดือนก่อน +2

    ਅਗਰ ਇਹ ਹਰਪ੍ਰੀਤ ਸਿੰਘ ਵਾਲੀ ਗੱਲ ਸੱਚ ਹੈ ਤਾਂ ਕੀ ਇਸ ਨਾਲ ਅੰਮ੍ਰਿਤ ਪਾਲ ਸਿੰਘ ਦਾ ਜਾਂ ਉਸ ਦੇ ਪਿਤਾ ਦਾ ਕੀ ਕਸੂਰ ਹੈ ਅੰਮ੍ਰਿਤ ਪਾਲ ਸਿੰਘ ਤਾਂ ਨਸੇ ਬੰਦ ਕਰਵਾਉਂਦਾ ਸੀ ਭਾਈ ਅੰਮ੍ਰਿਤ ਪਾਲ ਸਿੰਘ ਨੂੰ ਨਾ ਸਿਖ ਕੌਮ ਨੂੰ ਬਦਨਾਮ ਨਹੀਂ ਕਰਨਾ ਚਾਹੀਦਾ

  • @jassaimmortal..6772
    @jassaimmortal..6772 หลายเดือนก่อน +3

    ਏਹਨੂ ਗਲ ਨੀ ਲਭਦੀ ।।
    ਇਹਦੀ ਮਾ ਦੇ ਬੋਲ ਸੀ
    ਭਾਈ ਸਾਹਬ ਖਾਲਿਸਤਾਨੀ ਨਹੀ
    ਅਸੀ ਕਿਹਨੇ ਆ ਕੇ ਭਾਈ ਸਾਹਬ ਈ ਨੀ
    ਸ਼ਰੇਆਮ ਫੁੱਦੁ ਬਣਾ ਰਹੇ ਆ
    ਬਿਆਨ ਨੀ ਰਲੇ ਸੀ ਓਸ ਦਿਨ ਧੋਦੇ ਤੈ ਅੱਜ ਹੋਰ ਗੱਪ ।😂

  • @Parteek2017
    @Parteek2017 หลายเดือนก่อน +2

    Ess budhe nu v chako 😂😂

  • @VikramjitSingh-rb6mg
    @VikramjitSingh-rb6mg หลายเดือนก่อน

    Jsa

  • @Majha-Block-PB02
    @Majha-Block-PB02 หลายเดือนก่อน

    Aglya dope kita urine da positive aya te blood sample v process ch ne ...hairs DNA toh saaf claer hojna k nsherri aa ja nahi

  • @user-yy8si7gq5k
    @user-yy8si7gq5k หลายเดือนก่อน

    ਸਰਕਾਰ ਦਾ ਚਾਲ ਆ 84 ਆਲ ਕੰਮ ਤਾ ਆ ਸਰਕਾਰ

  • @BSingh-we1yb
    @BSingh-we1yb หลายเดือนก่อน

    Jo krega uh bharega

  • @Parteek2017
    @Parteek2017 หลายเดือนก่อน +1

    😂😂😂😂😂

  • @Parteek2017
    @Parteek2017 หลายเดือนก่อน +1

    Modi h to mumkin h 😂😂

    • @simranjitkaurdhawan9200
      @simranjitkaurdhawan9200 หลายเดือนก่อน

      Bandar😂

    • @Parteek2017
      @Parteek2017 หลายเดือนก่อน

      @@simranjitkaurdhawan9200 kon amritpal da papa yes right u 🐒 hi aa